ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਜ਼ਰੂਰੀ ਹੈ ਯੋਗ
ਲਲਿਤ ਗਰਗ
ਯੋਗ ਅਤੇ ਧਿਆਨ ਦੇ ਜਰੀਏ ਨਾਲ ਭਾਰਤ ਦੁਨੀਆ 'ਚ ਗੁਰੂ ਦਰਜਾ ਹਾਸਲ ਕਰਨ 'ਚ ਸਫ਼ਲ ਹੋ ਰਿਹਾ ਹੈ ਇਸ ਲਈ ਸਮੁੱਚੀ ਦੁਨੀਆ ਨੇ ਕੌਮੀ ਯੋਗ ਦਿਵਸ ਸਵੀਕਾਰਿਆ ਹੋਇਆ ਹੈ ਅੱਜ ਜੀਵਨ ਦਾ ਹਰ ਖੇਤਰ ਸਮੱਸਿਆਵਾਂ 'ਚ ਘਿਰਿਆ ਹੋਇਆ ਹੈ ਰੋਜਾਨਾ ਜੀਵਨ 'ਚ ਜਿਆਦਾਤਰ ਤਣਾਅ/ਦਬਾਅ ਮਹਿਸੂਸ ਕੀਤਾ ਜਾ ਰਿਹਾ ਹੈ ਹਰ ਆਦਮੀ ...
Teesta Water Treaty: ਤੀਸਤਾ ਜਲ ਸਮਝੌਤੇ ’ਤੇ ਅੱਗੇ ਵਧੇ ਭਾਰਤ
Teesta Water Treaty: ਪਿਛਲੇ ਦਿਨੀਂ ਬੰਗਲਾਦੇਸ਼ ਦੀ ਆਰਜ਼ੀ ਸਰਕਾਰ ਦੇ ਮੁਖੀ ਮੁਹੰਮਦ ਯੂਨੁਸ ਦਾ ਇੱਕ ਬਿਆਨ ਆਇਆ ਬਿਆਨ ’ਚ ਯੂਨੁਸ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਭਾਰਤ ਨਾਲ ਤੀਸਤਾ ਨਦੀ ਦੇ ਪਾਣੀ ਦੀ ਵੰਡ ਦਾ ਮਸਲਾ ਸੁਲਝਾਉਣਾ ਚਾਹੁੰਦੀ ਹੈ ਯੂਨੁਸ ਨੇ ਇਹ ਵੀ ਕਿਹਾ ਕਿ ਇਸ ਮੁੱਦੇ ਨੂੰ ਸਾਲਾਂ ਤੱਕ ਟਾਲਦੇ ਰਹ...
ਅਗਲੀਆਂ ਪੀੜ੍ਹੀਆਂ ਨੂੰ ਮਿਲੇ ਇਮਾਨਦਾਰ ਭਾਰਤ
ਅਗਲੀਆਂ ਪੀੜ੍ਹੀਆਂ ਨੂੰ ਮਿਲੇ ਇਮਾਨਦਾਰ ਭਾਰਤ
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਮਦਨ ਮੋਹਨ ਮਾਲਵੀਆ ਦੀ ਜੈਅੰਤੀ ’ਤੇ ਦੇਸ਼ ਭਰ ’ਚ ਸੁਸ਼ਾਸਨ ਦਿਵਸ ਮਨਾਇਆ ਗਿਆ, ਪਰ ਸੁਸ਼ਾਸਨ ਹੈ ਨਹÄ ਇੱਥੇ ਸਿਰਫ ਇੱਕ ਅਪਰਾਧ ਚੋਰੀ ’ਤੇ ਹੀ ਨਜ਼ਰ ਮਾਰ ਲੈਂਦੇ ਹਾਂ ਪੂਰੇ ਦੇਸ਼ ’ਚ ਚੋਰ ਹਰ ਸਾਲ ਲਗਭਗ 10 ਹਜ਼ਾਰ ਕਰੋੜ...
ਅਸੀਂ ਕੀ ਬੋਲਦੇ ਹਾਂ?
ਅਸੀਂ ਕੀ ਬੋਲਦੇ ਹਾਂ?
ਆਪਾਂ ਜਾਣਦੇ ਹਾਂ ਕਿ ਦੁਨੀਆਂ ਦੀਆਂ ਸਾਰੀਆਂ ਭਾਸ਼ਾਵਾਂ ’ਚ ਸ਼ਬਦਾਂ ਦਾ ਅਥਾਰ ਭੰਡਾਰ ਮੌਜੂਦ ਹੈ। ਸ਼ਬਦ ਬਹੁਤ ਵਡਮੁੱਲੇ ਅਤੇ ਮਹੱਤਵਪੂਰਨ ਹੁੰਦੇ ਹਨ। ਪਰ ਇਨ੍ਹਾਂ ਦਾ ਮਹੱਤਵ ਅਰਥਾਂ ’ਤੇ ਨਿਰਭਰ ਕਰਦਾ ਹੈ। ਬਿਨਾਂ ਅਰਥਾਂ ਦੇ ਸ਼ਬਦਾਂ ਦੀ ਕੋਈ ਕੀਮਤ ਨਹੀਂ, ਕੋਈ ਮਹੱਤਵ ਨਹੀਂ। ਇਸ ਦੇ ਬਿਨਾਂ ...
ਰਿਸ਼ਤਿਆਂ ’ਚ ਮੇਰੀ-ਮੇਰੀ ਦੀ ਭਾਵਨਾ ਤੋੜਨ ਲੱਗੀ ਪਰਿਵਾਰਕ ਸਾਂਝ
ਰਿਸ਼ਤਿਆਂ ’ਚ ਮੇਰੀ-ਮੇਰੀ ਦੀ ਭਾਵਨਾ ਤੋੜਨ ਲੱਗੀ ਪਰਿਵਾਰਕ ਸਾਂਝ
ਪੁਰਾਤਨ ਸਮਿਆਂ ਵਿਚ ਪਰਿਵਾਰਕ ਸਾਂਝ ਦਾ ਬਹੁਤ ਮਹੱਤਵ ਸੀ, ਪਰ ਜਿਵੇਂ-ਜਿਵੇਂ ਸਮਾਂ ਬਦਲਿਆ ਪਰਿਵਾਰਕ ਸਾਂਝ ਦੇ ਚੱਲਦਿਆਂ ਪਰਿਵਾਰਕ ਰਿਸ਼ਤਿਆਂ ਵਿਚ ਮੇਰੀ ਮੇਰੀ ਦੀ ਭਾਵਨਾ ਵਧਣ ਲੱਗੀ ਤੇ ਆਖਰ ਇਹ ਮੇਰੀ ਮੇਰੀ ਆਪਣੇ ਮਾਂ-ਬਾਪ ਦੇ ਸੁਫ਼ਨੇ ਪਰਿਵਾਰਕ ...
ਡਰੱਗ ਸਬੰਧੀ ਬਣੇ ਕੌਮਾਂਤਰੀ ਨੀਤੀ
ਭਾਰਤ ਸਮੇਤ ਬਹੁਤ ਸਾਰੇ ਦੇਸ਼ ਨਸ਼ਾਖੋਰੀ ਤੇ ਨਸ਼ਾ ਤਸਕਰੀ ਦਾ ਸਾਹਮਣਾ ਕਰ ਰਹੇ ਹਨ ਇਸ ਦੌਰਾਨ ਹੈਰਾਨੀ ਵਾਲੀ ਗੱਲ ਇਹ ਹੈ ਕਿ ਕੁਝ ਦੇਸ਼ਾਂ ’ਚ ਖਤਰਨਾਕ ਡਰੱਗ (ਨਸ਼ੇ) ਰੱਖਣ ਦੀ ਸਰਕਾਰ ਵੱਲੋਂ ਕੋਈ ਮਨਾਹੀ ਨਹੀਂ ਹੈ। ਤਾਜ਼ੀ ਘਟਨਾ ਜਰਮਨ ਦੀ ਹੈ ਜਿੱਥੇ ਸਰਕਾਰ ਨੇ ਗਾਂਜੇ ਦੇ ਸੇਵਨ ਤੇ ਖੇਤੀ ਕਰਨ ਦੀ ਮਨਜ਼ੂਰੀ ਦੇ ਦਿੱਤੀ ...
ਦੇਸ਼ ਦੀ ਰੀੜ੍ਹ ਹੈ ਕਿਸਾਨ
ਦੇਸ਼ ਦੀ ਰੀੜ੍ਹ ਹੈ ਕਿਸਾਨ
ਗੁਰੂੂਦੇਵ ਰਵਿੰਦਰਨਾਥ ਟੈਗੋਰ ਨੇ ਕਿਹਾ ਹੈ ਕਿ ‘ਐ ਕਿਸਾਨ ਤੂੰ ਸੱਚਮੁੱਚ ਹੀ ਸਾਰੇ ਜਗਤ ਦਾ ਪਿਤਾ ਹੈਂ’ ਇਹ ਦ੍ਰਿਸ਼ਟੀਕੋਣ ਮੌਜੂਦਾ ਸਮੇਂ ’ਚ ਕਿਤੇ ਜ਼ਿਆਦਾ ਪ੍ਰਾਸੰਗਿਕ ਹੈ ਪਰ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਖੇਤ, ਬੰਨੇ ਅਤੇ ਕਿਸਾਨ ਅੱਜ ਵੀ ਹਾਸ਼ੀਏ ’ਤੇ ਹੈ ਅਤੇ ਖੁਦ ਲਈ ਸੁਸ਼ਾਸਨ ਦਾ ਰਾ...
ਹੁਣ ਲਾਦੇਨ ਬਣੇਗਾ ਜਾਕਿਰ ਨਾਈਕ!
ਹੁਣ ਲਾਦੇਨ ਬਣੇਗਾ ਜਾਕਿਰ ਨਾਈਕ!
ਕਥਿਤ ਮੁਸਲਿਮ ਮਜ਼ਹਬੀ ਗੁਰੂ ਜਾਕਿਰ ਨਾਈਕ ਹੁਣ ਅਲਕਾਇਦਾ ਦੇ ਸਾਬਕਾ ਅੱਤਵਾਦੀ ਸਰਗਨਾ ਓਸਾਮਾ ਬਿਨ ਲਾਦੇਨ ਬਣਨ ਦੀ ਰਾਹ 'ਤੇ ਤੁਰ ਪਿਆ ਹੈ ਭਵਿੱਖ 'ਚ ਉਹ ਓਸਾਮਾ ਬਿਨ ਲਾਦੇਨ ਦੀ ਪ੍ਰੇਰਨਾ ਨੂੰ ਆਧਾਰ ਬਣਾ ਕੇ ਅਲਕਾਇਦਾ ਅਤੇ ਆਈਐਸ ਵਰਗਾ ਅੱਤਵਾਦੀ ਸੰਗਠਨ ਖੜ੍ਹਾ ਕਰੇਗਾ! ਓਸਾਮਾ ...
ਯੋਗ ਭਾਰਤੀ ਲੱਭੇ ਜਾਣ
ਯੋਗ ਭਾਰਤੀ ਲੱਭੇ ਜਾਣ
ਦੇਸ਼ ਦਾ ਇੱਕ ਹਿੱਸਾ (ਉੱਤਰੀ-ਪੱਛਮੀ) ਮੌਨਸੂਨ ਦੀ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ ਤੇ ਦੂਜਾ ਪਾਸਾ (ਉੱਤਰੀ ਪੁੂਰਬੀ) ਇਹਨਾਂ ਦਿਨਾਂ ’ਚ ਹੜ੍ਹਾਂ ਨਾਲ ਬੇਹਾਲ ਹੈ ਅਸਮ, ਤਿ੍ਰਪੁਰਾ, ਮਨੀਪੁਰ ਸਮੇਤ ਕਈ ਸੂਬੇ ਹੜ੍ਹਾਂ ਦੀ ਮਾਰ ਦਾ ਸਾਹਮਣਾ ਕਰ ਰਹੇ ਹਨ ਕਈ ਜਾਨਾਂ ਵੀ ਚਲੀਆਂ ਗਈਆਂ ਹਨ ਤੇ...
ਪੰਜਾਬੀ ਸਾਹਿਤ ਦਾ ਵੱਡਾ ਨਾਂਅ ਅੰਮ੍ਰਿਤਾ ਪ੍ਰੀਤਮ
ਗੁਰਤੇਜ ਮੱਲੂ ਮਾਜਰਾ
ਅੰਮ੍ਰਿਤਾ ਪ੍ਰੀਤਮ ਦਾ ਜਨਮ 31 ਅਗਸਤ, 1919 ਨੂੰ ਗੁੱਜਰਾਂਵਾਲਾ (ਅੱਜ-ਕੱਲ੍ਹ ਪਾਕਿਸਤਾਨ) ’ਚ ਹੋਇਆ। ਉਸ ਦੇ ਪਿਤਾ ਦਾ ਨਾਂਅ ਸ. ਕਰਤਾਰ ਸਿੰਘ ਹਿਤਕਾਰੀ ਅਤੇ ਮਾਤਾ ਦਾ ਨਾਂਅ ਸ੍ਰੀਮਤੀ ਰਾਜ ਕੌਰ ਸੀ। ਜਦੋਂ ਅੰਮ੍ਰਿਤਾ 10 ਵਰਿ੍ਹਆਂ ਦੀ ਹੋਈ ਤਾਂ ਮਾਤਾ ਜੀ ਚੱਲ ਵੱਸੇ। ਇਸ ਤਰ੍ਹਾਂ ਅੰਮ੍ਰਿ...