ਆਨਲਾਈਨ ਠੱਗੀ ਦਾ ਕਾਲ਼ਾ ਧੰਦਾ
ਆਨਲਾਈਨ ਠੱਗੀ ਦਾ ਕਾਲ਼ਾ ਧੰਦਾ Online Fraud
ਅੱਜ ਕੱਲ੍ਹ ਦੇਸ਼ ਅੰਦਰ ਥੋੜ੍ਹੇ-ਥੋੜ੍ਹੇ ਸਮੇਂ ਪਿੱਛੇ ਅਜਿਹੇ -ਅਜਿਹੇ ਘੋਟਾਲੇ, ਧੋਖਾਧੜੀ ਦੇ ਕਾਂਡ ਜਾਂ ਠੱਗੀ -ਭ੍ਰਿਸ਼ਟਾਚਾਰ ਦੇ ਕਿੱਸੇ ਉਜਾਗਰ ਹੋ ਰਹੇ ਹਨ ਕਿ ਹੋਰ ਸਾਰੇ ਸਮਾਚਾਰ ਦੂਜੇ ਨੰਬਰ 'ਤੇ ਆ ਜਾਂਦੇ ਹਨ ਪੁਰਾਣੀ ਕਹਾਵਤ ਤਾਂ ਇਹ ਹੈ ਕਿ ਸੱਚ ਜਦੋਂ ਤੱ...
ਇਉਂ ਮਿਲਦੀ ਹੁੰਦੀ ਸੀ ਸਜ਼ਾ ਸਾਨੂੰ…
ਜਸਵੀਰ ਸ਼ਰਮਾ ਦੱਦਾਹੂਰ
ਜੇਕਰ ਤਿੰਨ ਕੁ ਦਹਾਕੇ ਪਹਿਲਾਂ ਦੇ ਸਮਿਆਂ ’ਤੇ ਝਾਤੀ ਮਾਰੀਏ ਤਾਂ ਸਕੂਲ ਵੀ ਬਹੁਤ ਘੱਟ ਸਨ ਤੇ ਆਮ ਕਰਕੇ ਲੜਕੀਆਂ ਨੂੰ ਪੜ੍ਹਾਉਣ ਲਈ ਰਿਵਾਜ਼ ਵੀ ਬਹੁਤ ਘੱਟ ਸੀ ਤੱਪੜਾਂ ਜਾਂ ਪੱਲੀਆਂ ’ਤੇ ਬੈਠਣਾ ਫੱਟੀਆਂ ਤੇ ਸਲੇਟਾਂ ਉੱਤੇ ਲਿਖਣਾ ਕਲਮ ਦਵਾਤ ਜਾਂ ਡਰੰਕ ਨਾਲ ਲਿਖਣਾ ਤੇ ਉਸ ਨੂੰ ਡੰਕ ਵੀ ਆ...
ਸੋਸ਼ਲ ਮੀਡੀਆ ਦੀ ਬਜਾਏ ਧਰਤੀ ‘ਤੇ ਰੁੱਖ ਲਾਉਣ ਦੀ ਲੋੜ
ਬਿੰਦਰ ਸਿੰਘ ਖੁੱਡੀ ਕਲਾਂ
ਇਨਸਾਨੀ ਜਿੰਦਗੀ 'ਚ ਰੁੱਖਾਂ ਦਾ ਬੜਾ ਅਹਿਮ ਸਥਾਨ ਹੈ। ਇਨਸਾਨ ਦੇ ਜਨਮ ਤੋਂ ਲੈ ਕੇ ਅੰਤ ਤੱਕ ਰੁੱਖ ਸਾਥ ਨਿਭਾਉਂਦੇ ਹਨ। ਰੁੱਖ ਅਨੇਕਾਂ ਤਰੀਕਿਆਂ ਨਾਲ ਇਨਸਾਨ ਦੀ ਮੱਦਦ ਕਰਦੇ ਹਨ। ਠੰਢੀਆਂ ਛਾਵਾਂ ਦੇਣ ਤੋਂ ਲੈ ਕੇ ਦੇਹ ਅਰੋਗਤਾ ਲਈ ਦਵਾਈਆਂ ਅਤੇ ਸ਼੍ਰਿਸਟੀ ਦੀ ਸੁੰਦਰਤਾ ਦੇ ਇਜ਼ਾਫੇ 'ਚ...
ਆਜ਼ਾਦੀ, ਪਰ ਕੇਹੀ
ਅੱਜ ਭਾਰਤ ਦੀ ਅਜ਼ਾਦੀ ਨੂੰ 70 ਸਾਲ ਹੋ ਰਹੇ ਹਨ ਇਹ ਅਜ਼ਾਦੀ ਸਾਨੂੰ ਵਰ੍ਹਿਆਂ ਦੇ ਸੰਘਰਸ਼ ਤੇ ਕੁਰਬਾਨੀਆਂ ਦੇਣ ਤੋਂ ਬਾਦ ਹੀ ਮਿਲੀ ਹੈ ਉਹ ਦਿਨ ਅਸੀਂ ਕਦੇ ਨਹੀਂ ਭੁਲਾ ਸਕਦੇ ਜਦੋਂ 9 ਅਗਸਤ 1942 ਨੂੰ 'ਅੰਗਰੇਜੋ ਭਾਰਤ ਛੱਡੋ' ਦਾ ਨਾਅਰਾ ਦਿੱਤਾ ਗਿਆ ਅਤੇ ਅੰਗਰੇਜਾਂ ਦੇ ਪੈਰ ਉਖਾੜਨ ਲਈ ਸਾਡੇ ਅਜ਼ਾਦੀ ਦੇ ਦੀਵਾਨਿਆਂ ...
ਪੰਜਾਬੀਆਂ ’ਚ ਮਾਂ-ਬੋਲੀ ਦਾ ਵਜੂਦ
ਪੰਜਾਬੀਆਂ ’ਚ ਮਾਂ-ਬੋਲੀ ਦਾ ਵਜੂਦ
ਇੱਕ ਦਿਨ ਮੈਨੂੰ ਸੁਪਨਾ ਆਇਆ, ਚੰਗਾ ਨਈ ਭਿਆਨਕ ਆਇਆ,
ਮੈਂ ਸੀ ਤੁਰਿਆ ਜਾਂਦਾ ਰਾਹ ’ਤੇ, ਕਿਸੇ ਨੇ ਹੋਕਾ ਮਾਰ ਬੁਲਾਇਆ,
ਉਸ ਨੇ ਮੈਨੂੰ ਹਾੜਾ ਪਾਇਆ, ਕਹਿੰਦੀ,ਭੁੱਲ ਗਏ ਮੈਨੂੰ ਮੇਰੇ ਵਾਰਸ
ਮੈਂ ਕੀ ਐਸਾ ਸੀ ਕੁਫਰ ਕਮਾਇਆ, ਅੱਖਾਂ ’ਚ ਹੰਝੂ ਮੈਂ ਸੀ ਬੇਜਵਾਬ
...
Humanity: ਮਨੁੱਖਤਾ ਦੀ ਸੇਵਾ ਕਰਨ ਵਾਲਿਆਂ ਦੇ ਇਸ ਤਰ੍ਹਾਂ ਆਉਂਦੇ ਨੇ ਕਾਰਜ ਰਾਸ
Humanity : ਮਨੁੱਖਤਾ ਦੀ ਸੇਵਾ
ਦੁੱਖ-ਸੁਖ ਇਹ ਜੀਵਨ ਦੀਆਂ ਅਵਸਥਾਵਾਂ ਦੱਸੀਆਂ ਗਈਆਂ ਹਨ ਹਰ ਇੱਕ ਦੇ ਜੀਵਨ ’ਚ ਸੁਖ ਅਤੇ ਦੁੱਖ ਆਉਂਦੇ-ਜਾਂਦੇ ਰਹਿੰਦੇ ਹਨ। ਕੋਈ ਨਹੀਂ ਚਾਹੁੰਦਾ ਕਿ ਉਸ ਦੇ ਜੀਵਨ ’ਚ ਕਦੇ ਵੀ ਦੁੱਖ ਆਵੇ ਜਾਂ ਗਰੀਬੀ ਨਾਲ ਕਦੇ ਵੀ ਉਸ ਦਾ ਸਾਹਮਣਾ ਹੋਵੇ। ਇਸ ਸਬੰਧ ’ਚ ਆਚਾਰੀਆ ਚਾਣੱਕਿਆ ਕਹਿੰਦੇ...
ਕੀ ਸਿੱਖਿਆ ਦੇ ਨਿਘਾਰ ਲਈ ਅਧਿਆਪਕ ਹੀ ਹਨ ਜ਼ਿੰਮੇਵਾਰ
ਇੱਕ ਵਿਦਵਾਨ ਮੁਤਾਬਕ, 'ਜੇਕਰ ਤੁਹਾਡੀ ਇੱਕ ਸਾਲ ਦੀ ਯੋਜਨਾ ਹੈ ਤਾਂ ਫਸਲ ਬੀਜੋ, ਦਸ ਸਾਲ ਦੀ ਯੋਜਨਾ ਹੈ ਤਾਂ ਦਰੱਖਤ ਲਾਉ,ਜੇਕਰ ਸੋ ਸਾਲ ਦੀ ਯੋਜਨਾ ਹੈ ਤਾਂ ਲੋਕਾਂ ਨੂੰ ਸਿੱਖਿਅਤ ਕਰੋ' ਆਰਥਾਤ ਜੇਕਰ ਸਮਾਜ ਦਾ ਮੂੰਹ ਮੱਥਾ ਸੁਆਰਨਾ ਹੈ, ਜੇਕਰ ਸੂਬੇ ਨੂੰ ਖੁਸ਼ਹਾਲ ਕਰਨਾ ਹੈ, ਜੇਕਰ ਦੇਸ਼ ਦੀ ਉਸਾਰੀ 'ਚ ਯੋਗਦਾਨ ਪਾ...
ਲਾਏ ਰਹਿਮਤਾਂ ਦੇ ਬੰਦ
ਲਾਏ ਰਹਿਮਤਾਂ ਦੇ ਬੰਦ
ਪਹਿਲਾ ਬੰਦ: ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪਣੇ ਪਵਿੱਤਰ ਮੁਖਾਰਬਿੰਦ ’ਚੋਂ ਤਿੰਨ ਬੰਦਾਂ ਦਾ ਵਿਸਥਾਰਪੂਰਵਕ ਵਰਣਨ ਕਰਦਿਆਂ ਫ਼ਰਮਾਇਆ, ‘‘ਸਰਦਾਰ ਸਤਿਨਾਮ ਸਿੰਘ ਜੀ ਨੇ ਰਾਮ-ਨਾਮ ਨੂੰ ਪ੍ਰਾਪਤ ਕਰਨ ਲਈ ਆਪਣਾ ਮਕਾਨ ਢਾਹਿਆ ਤੇ ਦੁਨੀਆ ਦੇ ਲੋਕਾਂ ਵੱਲੋਂ ਕੀਤੀ ਬਦਨਾਮੀ ਨੂੰ ਵੀ ਸਹਿਣ...
ਅਤ੍ਰਿਪਤ ਇੱਛਾ
ਅਤ੍ਰਿਪਤ ਇੱਛਾ
ਅਮਰੀਕਾ ਦਾ ਉਦਯੋਗਪਤੀ ਐਂਡਸ ਕਾਰਨੇਗੀ ਅਰਬਪਤੀ ਸੀ ਜਦੋਂ ਉਹ ਮਰਨ ਲੱਗਿਆ ਤਾਂ ਉਸ ਨੇ ਆਪਣੇ ਸੈਕਟਰੀ ਤੋਂ ਪੁੱਛਿਆ, ‘‘ਵੇਖ ਤੇਰਾ-ਮੇਰਾ ਜ਼ਿੰਦਗੀ ਭਰ ਦਾ ਸਾਥ ਰਿਹਾ ਹੈ ਇੱਕ ਗੱਲ ਮੈਂ ਬਹੁਤ ਦਿਨਾਂ ਤੋਂ ਪੁੱਛਣਾ ਚਾਹੁੰਦਾ ਸੀ, ਸੱਚ-ਸੱਚ ਦੱਸਣਾ ਕਿ ਜੇਕਰ ਤੇਰੇ ਅੰਤ ਸਮੇਂ ਪਰਮਾਤਮਾ ਤੈਥੋਂ ਪੁੱਛੇ...
‘ਫੇਸਬੁੱਕ, ਬਨਾਮ ਫੇਕਬੁੱਕ’
ਗੁਰਪ੍ਰੀਤ ਧਾਲੀਵਾਲ
ਅਜੋਕੇ ਦੌਰ ਵਿੱਚ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਹਰ ਸ਼ੈਅ ਨੂੰ ਮਾਤ ਪਾ ਲਈ ਹੈ। ਸੰਚਾਰ ਦੇ ਸਾਧਨਾਂ 'ਚੋ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਸਿਰਫ਼ ਸੈੱਲਫੋਨ (ਮੋਬਾਈਲ ) ਹੈ। ਇੱਕ ਪਲ ਵਿੱਚ ਅਸੀ ਸੈੱਲਫੋਨ ਰਾਹੀ ਆਪਣੀ ਗੱਲਬਾਤ ਕੋਹਾਂ ਦੂਰ ਪਹੁੰਚਾ ਸਕਦੇ ਹਾਂ। ਮੋਬਾਇਲ ਫੋਨ ਦਾ ਇੰਨਾ ...