ਚੋਰੀ ਦੀ ਸਜ਼ਾ
ਚੋਰੀ ਦੀ ਸਜ਼ਾ
ਜਦੋਂ ਜ਼ੇਨ ਮਾਸਟਰ ਬਨਕੇਈ ਨੇ ਧਿਆਨ ਲਾਉਣਾ ਸਿਖਾਉਣ ਦਾ ਕੈਂਪ ਲਾਇਆ ਕਈ ਬੱਚੇ ਸਿੱਖਣ ਆਏ ਇੱਕ ਦਿਨ ਇੱਕ ਬੱਚਾ ਚੋਰੀ ਕਰਦਾ ਫੜਿਆ ਗਿਆ ਬਨਕੇਈ ਨੂੰ ਇਹ ਗੱਲ ਦੱਸੀ ਗਈ ਤੇ ਬਾਕੀ ਬੱਚਿਆਂ ਨੇ ਬੇਨਤੀ ਕੀਤੀ ਉਸ ਨੂੰ ਕੈਂਪ ’ਚੋਂ ਕੱਢ ਦਿੱਤਾ ਜਾਵੇ ਪਰ ਬਨਕੇਈ ਨੇ ਕੋਈ ਧਿਆਨ ਨਾ ਦਿੱਤਾ ਕੁਝ ਦਿਨਾਂ ਬਾਦ...
ਕੰਮ ਨੂੰ ਪਹਿਲ
ਕੰਮ ਨੂੰ ਪਹਿਲ
ਪੰਡਿਤ ਮਾਖਨ ਲਾਲ ਚਤੁਰਵੇਦੀ ਨੂੰ ਮਹਾਂਰਾਸ਼ਟਰ ’ਚ ਘੁੰਮਣ ਦੀ ਬੜੀ ਇੱਛਾ ਸੀ ਉਨ੍ਹਾਂ ਨੇ ਛਤਰਪਤੀ ਸ਼ਿਵਾਜੀ ਦੀ ਕਰਮਭੂਮੀ ਨੂੰ ਵੀ ਬੜੇ ਨੇੜਿਓਂ ਦੇਖਿਆ ਉਨ੍ਹਾਂ ਨੇ ਸ਼ਿਵਾਜੀ ਦੇ ਕਿਲੇ੍ਹ ਨੂੰ ਵੀ ਚੰਗੀ ਤਰ੍ਹਾਂ ਵੇਖਿਆ ਕਿਲ੍ਹੇ ਦੇ ਅੰਦਰ ਗਏ ਤਸੱਲੀ ਹੋਣ ’ਤੇ ਹੀ ਕੈਂਪਸ ’ਚੋਂ ਬਾਹਰ ਆਏ ਪੂਨੇ ਪੁੱਜ...
ਇਕਾਗਰਤਾ
ਇਕਾਗਰਤਾ
ਇੱਕ ਅਮੀਰ ਸੇਠ ਨੇ ਇੱਕ ਫ਼ਕੀਰ ਕੋਲ ਆ ਕੇ ਬੇਨਤੀ ਕੀਤੀ, ‘‘ਮਹਾਰਾਜ, ਮੈਂ ਆਤਮ-ਗਿਆਨ ਪ੍ਰਾਪਤ ਕਰਨ ਲਈ ਤਪੱਸਿਆ ਕਰਦਾ ਹਾਂ ਪਰ ਮੇਰਾ ਮਨ ਇਕਾਗਰ ਨਹੀਂ ਹੁੰਦਾ’’ ਸੁਣ ਕੇ ਫ਼ਕੀਰ ਬੋਲਿਆ, ‘‘ਮੈਂ ਕੱਲ੍ਹ ਤੇਰੇ ਘਰ ਆਵਾਂਗਾ ਤੇ ਤੈਨੂੰ ਇਕਾਗਰਤਾ ਦਾ ਮੰਤਰ ਦੇ ਦਿਆਂਗਾ’’ ਸੇਠ ਬਹੁਤ ਖੁਸ਼ ਹੋਇਆ ਸੇਠ ਨੇ ਫ਼ਕੀਰ...
ਤਿੰਨ ਉੱਤਰ
ਤਿੰਨ ਉੱਤਰ
ਚੇਨ ਜਿਕਿਨ ਨੇ ਕਨਫਿਊਸ਼ੀਅਸ ਦੇ ਪੁੱਤਰ ਨੂੰ ਪੁੱਛਿਆ, ‘‘ਕੀ ਤੇਰੇ ਪਿਤਾ ਨੇ ਤੈਨੂੰ ਅਜਿਹਾ ਕੁਝ ਸਿਖਾਇਆ ਹੈ ਜੋ ਅਸੀਂ ਨਹੀਂ ਜਾਣਦੇ?’’
‘‘ਨਹੀਂ’’, ਕਨਫਿਊਸ਼ੀਅਸ ਦੇ ਪੁੱਤਰ ਨੇ ਕਿਹਾ, ‘‘ਪਰੰਤੂ ਇੱਕ ਵਾਰ ਜਦੋਂ ਮੈਂ ਇਕੱਲਾ ਸੀ ਤਾਂ ਉਹਨਾਂ ਨੇ ਮੈਨੂੰ ਪੁੱਛਿਆ ਕਿ ਮੈਂ ਕਵਿਤਾ ਪੜ੍ਹਦਾ ਹਾਂ ਜਾਂ ਨਹ...
ਸੰਸਾਰ ਇੱਕ ਸ਼ੀਸ਼ਾ
ਸੰਸਾਰ ਇੱਕ ਸ਼ੀਸ਼ਾ
ਇੱਕ ਮੁਸਾਫ਼ਰ ਕਿਸੇ ਪਿੰਡ ’ਚ ਪਹੁੰਚਿਆ ਉਸ ਨੇ ਇੱਕ ਬਜ਼ੁਰਗ ਨੂੰ ਪੁੱਛਿਆ, ‘‘ਇਸ ਪਿੰਡ ਦੇ ਲੋਕ ਕਿਹੋ-ਜਿਹੇ ਹਨ? ਕੀ ਉਹ ਚੰਗੇ ਹਨ? ਮੱਦਦਗਾਰ ਹਨ?’’ ਬਜ਼ੁਰਗ ਨੇ ਉਲਟਾ ਉਸ ਨੂੰ ਸਵਾਲ ਕਰ ਦਿੱਤਾ, ‘‘ਮੇਰੇ ਭਾਈ, ਤੂੰ ਜਿੱਥੋਂ ਆਇਆ ਹੈਂ, ਉੱਥੋਂ ਦੇ ਲੋਕ ਕਿਹੋ-ਜਿਹੇ ਹਨ? ਕੀ ਉਹ ਚੰਗੇ ਹਨ? ਮੱਦਦ...
ਸੁਭਾਅ ਬਦਲੋ
ਸੁਭਾਅ ਬਦਲੋ
ਇੱਕ ਵਾਰ ਸੰਤ ਅਬੂ ਹਸਨ ਕੋਲ ਇੱਕ ਵਿਅਕਤੀ ਆਇਆ ਤੇ ਬੋਲਿਆ, ‘‘ਮੈਂ ਗ੍ਰਹਿਸਥੀ ਦੇ ਝੰਝਟਾਂ ਤੋਂ ਬਹੁਤ ਪਰੇਸ਼ਾਨ ਹਾਂ ਪਤਨੀ ਤੇ ਬੱਚਿਆਂ ਨਾਲ ਮੇਰੀ ਬਣਦੀ ਨਹੀਂ ਮੈਂ ਸਭ ਕੁਝ ਛੱਡ ਕੇ ਸਾਧੂ ਬਣਨਾ ਚਾਹੁੰਦਾ ਹਾਂ ਤੁਸੀਂ ਆਪਣੇ ਪਹਿਨੇ ਹੋਏ ਕੱਪੜੇ ਮੈਨੂੰ ਦੇ ਦਿਓ ਜਿਸ ਨਾਲ ਮੈਂ ਵੀ ਤੁਹਾਡੇ ਵਾਂਗ ਸਾਧ...
ਵਿਅਰਥ ਦੀ ਮਿਹਨਤ
ਵਿਅਰਥ ਦੀ ਮਿਹਨਤ
ਇੱਕ ਖੂੰਖਾਰ ਡਾਕੂ ਸੀ ਉਸ ਦੇ ਨਾਂਅ ਤੋਂ ਸਾਰੇ ਡਰਦੇ ਸਨ ਇੱਕ ਵਾਰ ਨਗਰ ’ਚ ਇੱਕ ਮਹਾਤਮਾ ਆਏ ਉਸ ਕੋਲ ਹੀਰੇ-ਜਵਾਹਰਾਤਾਂ ਨਾਲ ਜੜੀਆਂ ਸੋਨੇ ਦੀਆਂ ਮੂਰਤੀਆਂ ਸਨ ਜਿਨ੍ਹਾਂ ਦੀ ਉਹ ਰੋਜ਼ਾਨਾ ਪੂਜਾ ਕਰਦਾ ਸੀ ਇਹ ਗੱਲ ਡਾਕੂ ਨੂੰ ਪਤਾ ਲੱਗ ਗਈ, ਤਾਂ ਉਸੇ ਰਾਤ ਡਾਕੂ ਮਹਾਤਮਾ ਕੋਲ ਪਹੁੰਚਿਆ ਤੇ ਤਲਵਾ...
ਮਨੁੱਖੀ ਚਰਿੱਤਰ
ਮਨੁੱਖੀ ਚਰਿੱਤਰ
ਇੱਕ ਵਾਰ ਇੱਕ ਜਗਿਆਸੂ ਵਿਅਕਤੀ ਨੇ ਇੱਕ ਸੰਤ ਨੂੰ ਸਵਾਲ ਕੀਤਾ, ‘‘ਮਹਾਰਾਜ! ਰੰਗ-ਰੂਪ, ਬਨਾਵਟ, ਪ੍ਰਕਿਰਤੀ ਵਿਚ ਇੱਕੋ-ਜਿਹੇ ਹੁੰਦੇ ਹੋਏ ਵੀ ਕੁਝ ਲੋਕ ਬਹੁਤ ਤਰੱਕੀ ਕਰਦੇ ਹਨ ਜਦੋਂਕਿ ਕੁਝ ਲੋਕ ਪਤਨ ਦੇ ਹਨ੍ਹੇਰੇ ਵਿਚ ਡੁੱਬ ਜਾਂਦੇ ਹਨ?’’ ਸੰਤ ਨੇ ਉੱਤਰ ਦਿੱਤਾ, ‘‘ਤੁਸੀਂ ਕੱਲ੍ਹ ਸਵੇਰੇ ਮੈਨੂ...
ਕੱਲ੍ਹ ਕਰੇ ਸੋ ਅੱਜ ਕਰ
ਕੱਲ੍ਹ ਕਰੇ ਸੋ ਅੱਜ ਕਰ
ਇੱਕ ਵਾਰ ਦੀ ਗੱਲ ਹੈ ਕਿ ਇੱਕ ਵਿਅਕਤੀ ਕਿਸੇ ਫਕੀਰ ਕੋਲ ਗਿਆ ਉਸ ਨੇ ਫ਼ਕੀਰ ਨੂੰ ਕਿਹਾ ਕਿ ਉਹ ਆਪਣੀਆਂ ਬੁਰਾਈਆਂ ਛੱਡਣਾ ਚਾਹੁੰਦਾ ਹੈ ਫਕੀਰ ਨੇ ਪੁੱਛਿਆ ਕਿਹੜੀਆਂ ਬੁਰਾਈਆਂ ਉਸ ਨੇ ਕਿਹਾ, ਮੈਂ ਸ਼ਰਾਬ ਪੀਂਦਾ ਹਾਂ, ਜੂਆ ਖੇੇਡਦਾ ਹਾਂ ਤੇ ਹੋਰ ਵੀ ਕਈ ਬੁਰਾਈਆਂ ਹਨ ਜੋ ਦੱਸਦਿਆਂ ਵੀ ਸ਼ਰਮ ਆ...
ਬੁੱਧੀ ਅਤੇ ਯੋਗਤਾ
ਬੁੱਧੀ ਅਤੇ ਯੋਗਤਾ
ਕਿਸੇ ਸ਼ਹਿਰ ’ਚ ਇੱਕ ਲੁਹਾਰ ਰਹਿੰਦਾ ਸੀ ਉਹ ਆਪਣਾ ਕੰਮ ਇਮਾਨਦਾਰੀ ਅਤੇ ਮਿਹਨਤ ਨਾਲ ਕਰਦਾ ਸੀ ਕੁਝ ਹੀ ਸਮੇਂ ’ਚ ਉਸਨੇ ਆਪਣਾ ਇੱਕ ਨਿਸ਼ਾਨ ਬਣਾ ਲਿਆ ਹੁਣ ਉਹ ਲੋਹੇ ਦੀ ਕੋਈ ਵੀ ਚੀਜ਼ ਬਣਾ ਕੇ ਉਸ ’ਤੇ ਆਪਣਾ ਨਿਸ਼ਾਨ ਜ਼ਰੂਰ ਬਣਾਉਂਦਾ ਸੀ ਹੌਲ਼ੀ-ਹੌਲ਼ੀ ਉਹ ਕਾਫ਼ੀ ਖੁਸ਼ਹਾਲ ਹੋ ਗਿਆ ਉਸਦਾ ਵਪਾਰ ਵੀ ਕਾ...