ਲੋਹਾ ਨਗਰੀ ਦੀ ਗ਼ਜ਼ਲਪ੍ਰੀਤ ਕੌਰ ਬਣੀ ਆਈਪੀਐਸ ਅਫ਼ਸਰ
ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਤੇ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਦਿੱਤੀ ਮੁਬਾਰਕਬਾਦ (IPS Officer)
(ਅਮਿਤ ਸ਼ਰਮਾ) ਮੰਡੀ ਗੋਬਿੰਦਗੜ੍ਹ। ਲੋਹਾ ਨਗਰੀ ਦੇ ਨਾਂਅ ਨਾਲ ਜਾਣੀ ਜਾਂਦੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਨਗਰੀ ਮੰਡੀ ਗੋਬਿੰਦਗੜ੍ਹ ਦੀ ਗ਼ਜ਼ਲਪ੍ਰੀਤ ਕੌਰ ਵੱਲੋਂ ਆਈਪੀਐਸ ਬਣ ਕੇ ਆ...
ਹੌਂਸਲੇ ਦੀ ਉਡਾਣ : ਬੈਟ ਖਰੀਦਣ ਲਈ ਪੈਸੇ ਨਹੀਂ ਸਨ, ਅੱਜ ਦੁਨੀਆ ਦੇ ਬੈਸਟ ਬੱਲੇਬਾਜ਼
ਸਾਲ1999 ’ਚ ਇੱਕ ਬੱਚਾ ਮੁੰਬਈ ਦੀ ਬੋਰੀਵਲੀ ਸਪੋਰਟਸ ਐਂਡ ਕਲਚਰਲ ਐਸੋਸੀਏਸ਼ਨ ਦੀ ਟੀਮ ’ਚ ਆਫ਼ ਸਪਿੱਨਰ ਦੇ ਤੌਰ ’ਤੇ ਖੇਡ ਰਿਹਾ ਸੀ ਉਦੋਂ ਉੱਥੇ ਵੱਖ-ਵੱਖ ਕੋਚਿੰਗ ਕੈਂਪ ਚੱਲ ਰਹੇ ਸਨ ਅਤੇ ਉਨ੍ਹਾਂ ਦੇ ਹੀ ਖਿਡਾਰੀਆਂ ਵਿਚਕਾਰ ਸਕੂਲ ਵਾਲਾ ਟੂਰਨਾਮੈਂਟ ਖੇਡਿਆ ਜਾਂਦਾ ਸੀ ਇਹ ਆਫ਼ ਸਪਿੱਨਰ ਰੋਹਿਤ ਸ਼ਰਮਾ ਸਨ, ਜਿਸ ਨੂੰ...
ਹੌਂਸਲਿਆਂ ਦੀ ਉਡਾਣ : ਜਿਨ੍ਹਾਂ ਇਕੱਲਿਆਂ ਹੀ ਬਚਾਈ 65 ਜਣਿਆਂ ਦੀ ਜਾਨ
13 ਨਵੰਬਰ 1989 ਦੀ ਰਾਤ ਨੂੰ ਜਦੋਂ ਪੱਛਮੀ ਬੰਗਾਲ ਦੀ ਰਾਣੀਗੰਜ ਮਹਾਂਵੀਰ ਕੋਇਲਾ ਖਾਨ ’ਚ ਕੋਲੇ ਨਾਲ ਬਣੀਆਂ ਚੱਟਾਨਾਂ ਨੂੰ ਧਮਾਕਾ ਕਰਕੇ ਤੋੜਿਆ ਜਾ ਰਿਹਾ ਸੀ, ਤਾਂ ਵਾਟਰ ਟੇਬਲ ਦੀ ਕੰਧ ’ਚ ਤਰੇੜ ਆ ਗਈ ਅਤੇ ਪਾਣੀ ਤੇਜ਼ੀ ਨਾਲ ਵਗਣ ਲੱਗਾ ਖਾਨ ’ਚ 71 ਖਾਨ ਕਾਮੇ ਬੁਰੀ ਤਰ੍ਹਾਂ ਫਸ ਗਏ ਸਨ ਸਥਿਤੀ ਗੰਭੀਰ ਦੇਖ ਕੇ ...
ਆਤਮ-ਵਿਸ਼ਵਾਸ ਸਫ਼ਲਤਾ ਦਾ ਸਭ ਤੋਂ ਵੱਡਾ ਸਾਧਨ
ਇੱਕ ਵਾਰ ਸਕੂਲ ’ਚ ਪ੍ਰੀਖਿਆ ਖਤਮ ਹੋਣ ਪਿੱਛੋਂ ਪਿ੍ਰੰਸੀਪਲ ਨੇ ਨਤੀਜਾ ਐਲਾਨਿਆ। ਨਤੀਜੇ ਦੇ ਐਲਾਨ ਤੋਂ ਬਾਅਦ ਇੱਕ ਬੱਚਾ ਜਿਸ ਨੇ ਪਾਟੇ-ਪੁਰਾਣੇ ਕੱਪੜੇ ਪਾਏ ਹੋਏ ਸਨ, ਪੂਰੇ ਆਤਮ-ਵਿਸ਼ਵਾਸ ਨਾਲ ਪਿ੍ਰੰਸੀਪਲ ਨੂੰ ਕਹਿਣ ਲੱਗਾ, ‘‘ਸਰ, ਮੈਂ ਫੇਲ੍ਹ ਨਹੀਂ ਹੋ ਸਕਦਾ।’’ ਪਿ੍ਰੰਸੀਪਲ ਗੁੱਸੇ ਹੋ ਕੇ ਝਿੜਕਣ ਲੱਗੇ, ‘‘ਕੀ...
ਬੱਚੇ ਦੀ ਸਿੱਖਿਆ
ਬੱਚੇ ਦੀ ਸਿੱਖਿਆ | Children Education
ਬਾਜਿਦ ਨਾਂਅ ਦਾ ਇੱਕ ਮੁਸਲਮਾਨ ਫਕੀਰ ਹੋਇਆ ਹੈ ਉਹ ਇੱਕ ਪਿੰਡ ’ਚੋਂ ਲੰਘ ਰਿਹਾ ਸੀ ਸ਼ਾਮ ਦਾ ਸਮਾਂ ਸੀ ਤੇ ਉਹ ਰਸਤਾ ਭੁੱਲ ਗਿਆ ਇੱਕ ਛੋਟਾ ਜਿਹਾ ਬੱਚਾ ਦੀਵਾ ਜਗਾ ਕੇ ਇੱਕ ਮੰਦਿਰ ਵੱਲ ਜਾ ਰਿਹਾ ਸੀ ਉਸ ਨੂੰ ਰੋਕ ਕੇ ਬਾਜਿਦ ਨੇ ਪੁੱਛਿਆ, ‘‘ਕਿਸ ਨੇ ਜਗਾਇਆ ਹੈ ਇਹ ਦੀ...
ਮਿਹਨਤ ਤੇ ਇਮਾਨਦਾਰੀ
ਬੇਂਜਾਮਿਨ ਫ੍ਰੈਂਕਲਿਨ ਦਾ ਸ਼ੁਰੂਆਤੀ ਜੀਵਨ ਬੇਹੱਦ ਸੰਘਰਸ਼ਪੂਰਨ ਸੀ। ਉਨ੍ਹਾਂ ਨੂੰ ਹਮੇਸ਼ਾ ਆਪਣੇ ਭਰਾ ਦੇ ਮਿਹਣੇ ਸੁਣਨ ਨੂੰ ਮਿਲਦੇ ਸੀ। ਇੱਕ ਦਿਨ ਭਰਾ ਦੇ ਵਿਹਾਰ ਤੋਂ ਤੰਗ ਆ ਕੇ ਉਨ੍ਹਾਂ ਘਰ ਛੱਡ ਦਿੱਤਾ। ਉਹ ਬੋਸਟਨ ਤੋਂ ਨਿਊਯਾਰਕ ਪਹੁੰਚੇ। ਕਾਫ਼ੀ ਕੋਸ਼ਿਸ਼ਾਂ ਦੇ ਬਾਵਜ਼ੂਦ ਉਨ੍ਹਾਂ ਨੂੰ ਕੋਈ ਕੰਮ ਨਾ ਮਿਲਿਆ। ਆਖ਼ਰਕਾ...
ਸੱਚ ਦੀ ਭਾਲ : ਪ੍ਰੇਰਕ ਪ੍ਰਸੰਗ
ਚੀਨੀ ਵਿਚਾਰਕ ਲਾਓਤਸੇ ਕੋਲ ਇੱਕ ਨੌਜਵਾਨ ਆਇਆ। ਲਾਓਤਸੇ ਨੇ ਪੁੱਛਿਆ, ‘‘ਕਿਵੇਂ ਆਏ?’’ ਨੌਜਵਾਨ ਨੇ ਜਵਾਬ ਦਿੱਤਾ, ‘‘ਸੱਚ ਦੀ ਭਾਲ ਵਿਚ।’’ ਲਾਓਤਸੇ ਨੇ ਕਿਹਾ, ‘‘ਸੱਚ ਦੀ ਗੱਲ ਛੱਡੋ। ਉਸ ਨੂੰ ਜਾਣਨ ਲਈ ਮੇਰੇ ਤੇ ਤੁਹਾਡੇ ਕੋਲ ਬਹੁਤ ਸਮਾਂ ਹੈ। ਹਾਲੇ ਤਾਂ ਮੈਂ ਕੁਝ ਹੋਰ ਹੀ ਪੁੱਛਣਾ ਚਾਹੁੰਦਾ ਹਾਂ। ਮੈਂ ਜੰਗਲ ਵ...
ਕਿਸੇ ਦੀਆਂ ਗੱਲਾਂ ’ਚ ਨਾ ਆਓ
ਕਿਸੇ ਦੀਆਂ ਗੱਲਾਂ ’ਚ ਨਾ ਆਓ | Words
ਇੱਕ ਸ਼ਿਕਾਰੀ ਨੇ ਜੰਗਲ ’ਚ ਇੱਕ ਤਿੱਤਰ ਫਸਾਇਆ ਪੰਛੀ ਨੇ ਸੋਚਿਆ, ਇਹ ਛੱਡੇਗਾ ਤਾਂ ਨਹੀਂ ਪਰ ਅਕਲ ਲਾ ਕੇ ਵੇਖਣੀ ਚਾਹੀਦੀ ਹੈ ਉਸ ਨੇ ਸ਼ਿਕਾਰੀ ਤੋਂ ਪੁੱਛਿਆ, ‘‘ਤੂੰ ਮੇਰਾ ਕੀ ਕਰੇਂਗਾ? ਵੇਚੇਂਗਾ ਤਾਂ ਮੁਸ਼ਕਲ ਨਾਲ ਚਾਰ ਪੈਸੇ ਮਿਲਣਗੇ ਮਾਰੇਂਗਾ ਤਾਂ ਸਿਰਫ਼ ਖੰਭ ਹੀ ਹੱਥ ਲੱ...
ਕੁੱਛੜ ਕੁੜੀ, ਸ਼ਹਿਰ ਢਿੰਡੋਰਾ
ਕੁੱਛੜ ਕੁੜੀ, ਸ਼ਹਿਰ ਢਿੰਡੋਰਾ | City
ਠੰਢ ਦਾ ਮੌਸਮ ਸੀ ਵਿਹੜੇ ’ਚ ਤਿੰਨ ਔਰਤਾਂ ਬੈਠੀਆਂ ਸਨ ਇੱਕ ਔਰਤ ਲਾਲ ਮਿਰਚਾਂ ਦੀਆਂ ਡੰਡੀਆਂ ਤੋੜ ਰਹੀ ਤੇ ਦੋ ਔਰਤਾਂ ਉਸ ਨਾਲ ਗੱਲਾਂ ਕਰ ਰਹੀਆਂ ਸਨ ਮਿਰਚਾਂ ਦੀਆਂ ਡੰਡੀਆਂ ਤੋੜਨ ਵਾਲੀ ਔਰਤ ਅਚਾਨਕ ਕਹਿਣ ਲੱਗੀ, ‘ਭੈਣੋ, ਹੁਣੇ-ਹੁਣੇ ਮੇਰੀ ਲੜਕੀ ਇੱਥੇ ਖੇਡ ਰਹੀ ਸੀ ਉਹ ...
ਮਾਂ ਦਾ ਪਿਆਰ
ਮਾਂ ਦਾ ਪਿਆਰ | Mother Love
ਇੱਕ ਅੰਨ੍ਹੀ ਔਰਤ ਸੀ ਇਸੇ ਕਾਰਨ ਉਸ ਦੇ ਪੁੱਤ ਨੂੰ ਸਕੂਲ ’ਚ ਦੂਜੇ ਬੱਚੇ ਚਿੜਾਉਂਦੇ ਸਨ ਕਿ ਅੰਨ੍ਹੀ ਦਾ ਬੇਟਾ ਆ ਗਿਆ ਹਰ ਗੱਲ ’ਤੇ ਉਸ ਨੂੰ ਇਹ ਸ਼ਬਦ ਸੁਣਨ ਨੂੰ ਮਿਲਦਾ ਕਿ ‘ਅੰਨ੍ਹੀ ਦਾ ਬੇਟਾ’ ਇਸ ਲਈ ਉਹ ਆਪਣੀ ਮਾਂ ਤੋਂ ਚਿੜਦਾ ਸੀ ਉਸ ਨੂੰ ਕਿਤੇ ਵੀ ਆਪਣੇ ਨਾਲ ਲਿਜਾਣ ’ਚ ਸ਼ਰਮ...