ਬੱਸ ਲੋੜ ਹੈ ਹਿੰਮਤ ਦੀ…
ਬੱਸ ਲੋੜ ਹੈ ਹਿੰਮਤ ਦੀ...
ਡੈਨਮਾਰਕ ’ਚ ਜਨਮੀ ਲਿਜ ਹਾਰਟੇਲ ਜਦੋਂ 23 ਸਾਲ ਦੀ ਸੀ, ਉਦੋਂ ਉਸ ਦੀਆਂ ਦੋਵੇਂ ਲੱਤਾਂ ਪੋਲੀਓ ਕਾਰਨ ਨਕਾਰਾ ਹੋ ਗਈਆਂ ਪਰ ਹਾਰਟੇਲ ਨੇ ਹਿੰਮਤ ਨਹੀਂ ਛੱਡੀ ਉਸ ਨੇ ਇਸ ਮੁਸੀਬਤ ਦਾ ਡਟ ਕੇ ਸਾਹਮਣਾ ਕੀਤਾ ਭਾਵੇਂ ਉਸ ਦੀਆਂ ਕੁੱਝ ਮਾਸਪੇਸ਼ੀਆਂ ਮੁੜ ਕੰਮ ਕਰਨ ਲੱਗੀਆਂ ਸਨ, ਪਰ ਗੋਡਿਆਂ ਤੋ...
ਬੁਰੇ ਕਰਮਾਂ ਤੋਂ ਬਚੋ
ਬੁਰੇ ਕਰਮਾਂ ਤੋਂ ਬਚੋ
ਜਦੋਂ ਇਸ ਦੁਨੀਆਂ ’ਚ ਕਿਸੇ ਵਿਅਕਤੀ ਦਾ ਜਨਮ ਹੁੰਦਾ ਹੈ ਤਾਂ ਉਹ ਇਕੱਲਾ ਹੀ ਆਉਂਦਾ ਹੈ ਉਸ ਦੇ ਨਾਲ ਕੋਈ ਹੋਰ ਨਹੀਂ ਹੁੰਦਾ ਜਨਮ ਪਿੱਛੋਂ ਹੀ ਉਸ ਨੂੰ ਪਰਿਵਾਰ, ਸਮਾਜ, ਮਿੱਤਰ ਆਦਿ ਮਿਲਦੇ ਹਨ ਜਿਹੋ-ਜਿਹੇ ਕਰਮ ਕਰਦਾ ਹੈ, ਉਸੇ ਅਨੁਸਾਰ ਜ਼ਿੰਦਗੀ ਭਰ ਸੁਖ ਜਾਂ ਦੁੱਖ ਪ੍ਰਾਪਤ ਕਰਦਾ ਰਹਿੰਦਾ ...
ਇੱਕ ਹੱਥ ਨਾਲ ਤਾੜੀ
ਇੱਕ ਹੱਥ ਨਾਲ ਤਾੜੀ
ਸੰਨਿਆਸ ਲੈਣ ਤੋਂ ਬਾਅਦ ਗੌਤਮ ਬੁੱਧ ਨੇ ਅਨੇਕਾਂ ਖੇਤਰਾਂ ਦੀ ਯਾਤਰਾ ਕੀਤੀ ਇੱਕ ਵਾਰ ਉਹ ਇੱਕ ਪਿੰਡ ’ਚ ਗਏ ਉੱਥੇ ਇੱਕ ਔਰਤ ਉਨ੍ਹਾਂ ਕੋਲ ਆਈ ਤੇ ਬੋਲੀ, ‘‘ਤੁਸੀਂ ਤਾਂ ਕੋਈ ਰਾਜ ਕੁਮਾਰ ਲੱਗਦੇ ਹੋ ਕੀ ਮੈਂ ਜਾਣ ਸਕਦੀ ਹਾਂ ਕਿ ਇਸ ਜਵਾਨੀ ’ਚ ਭਗਵੇਂ ਕੱਪੜੇ ਪਹਿਨਣ ਦਾ ਕੀ ਕਾਰਨ ਹੈ?’’ ਬੁੱਧ...
ਕਿਹੋ-ਜਿਹੇ ਕਰਮ ਕਰੀਏ
ਕਿਹੋ-ਜਿਹੇ ਕਰਮ ਕਰੀਏ
ਸਾਨੂੰ ਅਜਿਹੇ ਕਰਮ ਕਰਨੇ ਚਾਹੀਦੇ ਹਨ ਜੋ ਬਾਅਦ ’ਚ ਯਾਦ ਕੀਤੇ ਜਾ ਸਕਣ ਵਰਣਨਯੋਗ ਹੈ ਕਿ ਕਰਮ ਕਰਨ ਵਾਲੇ ਲੋਕਾਂ ਨੂੰ ਇਤਿਹਾਸ ’ਚ ਸਥਾਨ ਮਿਲ ਜਾਂਦਾ ਹੈ ਇਸ ਲਈ ਅਜਿਹੇ ਕਰਮ ਕਰੋ ਜੋ ਸਾਡੀ ਮੌਤ ਤੋਂ ਬਾਅਦ ਵੀ ਯਾਦ ਕੀਤੇ ਜਾਣ ਕਿਹੋ-ਜਿਹੇ ਕਰਮ ਕਰਨੇ ਚਾਹੀਦੇ ਹਨ? ਇਸ ਸਬੰਧ ’ਚ ਆਚਾਰੀਆ ਚਾ...
ਭਰੋਸੇਯੋਗਤਾ ਦਾ ਗੁਣ
ਭਰੋਸੇਯੋਗਤਾ ਦਾ ਗੁਣ
ਘਣਸ਼ਿਆਮ ਦਾਸ ਬਿੜਲਾ ਮੈਟ੍ਰਿਕ ਪਾਸ ਕਰਨ ਤੋਂ ਬਾਅਦ ਮੁੰਬਈ ਆਏ, ਜਿੱਥੇ ਉਨ੍ਹਾਂ ਦੇ ਪਰਿਵਾਰ ਦੀ ਸੋਨੇ-ਚਾਂਦੀ ਦੀ ਦੁਕਾਨ ਸੀ ਮਾਪੇ ਇਹੀ ਸੋਚਦੇ ਸਨ ਕਿ ਘਣਸ਼ਿਆਮ ਵੀ ਆਪਣਾ ਖਾਨਦਾਨੀ ਧੰਦਾ ਸੰਭਾਲਣਗੇ, ਪਰ ਉਨ੍ਹਾਂ ਦੀ ਰੁਚੀ ਖਾਨਦਾਰੀ ਕੰਮ ਤੋਂ?ਹਟ ਕੇ ਕੁਝ ਵੱਖ ਤਰ੍ਹਾਂ ਦੇ ਕੰਮ ਵਿਚ ਸੀ
...
ਨਜ਼ਰੀਆ
ਨਜ਼ਰੀਆ
ਇੱਕ ਸਾਧੂ ਕਿਸੇ ਪਿੰਡ ਤੋਂ ਤੀਰਥ ਨੂੰ ਜਾ ਰਹੇ ਸਨ। ਕਾਫ਼ੀ ਸਮਾਂ ਤੁਰਨ ਤੋਂ ਬਾਅਦ ਉਨ੍ਹਾਂ ਨੂੰ ਥਕਾਵਟ ਮਹਿਸੂਸ ਹੋਈ ਤਾਂ ਉਸ ਪਿੰਡ ਵਿੱਚ ਇੱਕ ਬੋਹੜ ਦੇ ਰੁੱਖ ਹੇਠਾਂ ਜਾ ਬੈਠੇ । ਉੱਥੇ ਹੀ ਕੋਲ ਕੁੱਝ ਮਜਦੂਰ ਪੱਥਰ ਦੇ ਖੰਭੇ ਬਣਾ ਰਹੇ ਸਨ। ਉਨ੍ਹਾਂ ਨੇ ਇੱਕ ਮਜਦੂਰ ਨੂੰ ਪੁੱਛਿਆ, ‘‘ਇੱਥੇ ਕੀ ਬਣ ਰਿਹਾ ...
ਸੱਚ ਅਤੇ ਸੰਕਲਪ ’ਤੇ ਅਟੱਲ ਰਹੋ
ਸੱਚ ਅਤੇ ਸੰਕਲਪ ’ਤੇ ਅਟੱਲ ਰਹੋ
ਇਹ ਇੱਕ ਪੋਲੀਓਗ੍ਰਸਤ ਕੁੜੀ ਦੀ ਕਹਾਣੀ ਏ ਚਾਰ ਸਾਲ ਦੀ ਉਮਰ ਵਿਚ ਨਿਮੋਨੀਆ ਅਤੇ ਬੁਖਾਰ ਦੀ ਸ਼ਿਕਾਰ ਹੋ ਗਈ ਨਤੀਜੇ ਵਜੋਂ ਪੈਰਾਂ ਨੂੰ ਲਕਵਾ ਮਾਰ ਗਿਆ ਡਾਕਟਰਾਂ ਨੇ ਕਿਹਾ, ਵਿਲਮਾ ਰੁਡੋਲਫ ਹੁਣ ਤੁਰ ਨਹੀਂ ਸਕੇਗੀ ਵਿਲਮਾ ਦਾ ਜਨਮ ਟੇਨੇਸਸ ਦੇ ਇੱਕ ਗਰੀਬ ਪਰਿਵਾਰ ਵਿਚ ਹੋਇਆ ਸੀ ਪਰ...
ਅਜਿਹੇ ਸਨ ਰਾਜਿੰਦਰ ਬਾਬੂ
ਅਜਿਹੇ ਸਨ ਰਾਜਿੰਦਰ ਬਾਬੂ
ਇਹ ਘਟਨਾ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਨਾਲ ਸਬੰਧਿਤ ਹੈ। ਇੱਕ ਵਾਰ ਵਿਦੇਸ਼ ਯਾਤਰਾ ਦੌਰਾਨ ਤੋਹਫ਼ੇ ਵਿੱਚ ਹਾਥੀ ਦੰਦ ਦੀ ਇੱਕ ਕਲਮ-ਦਵਾਤ ਉਨ੍ਹਾਂ ਨੂੰ ਮਿਲੀ। ਲਿਖਦੇ ਸਮੇਂ ਉਹ ਉਸੇ ਕਲਮ-ਦਵਾਤ ਨੂੰ ਜ਼ਿਆਦਾ ਵਰਤਦੇ ਸਨ। ਜਿਸ ਕਮਰੇ ਚ ਉਨ੍ਹਾਂ ਨੇ ਕਲਮ-ਦਵਾਤ ਰੱਖੀ ਸ...
ਕੈਂਸਰ ਦੇ ਬਾਵਜੂਦ ਹੋਰਨਾਂ ਔਰਤਾਂ ਲਈ ਪ੍ਰੇਰਨਾ ਸ੍ਰੋਤ ਬਣੀ ਰੁਪਿੰਦਰ ਕੌਰ ਬਰਨਾਲਾ
ਹਿੰਮਤ ਹਾਰ ਕੇ ਰੋਣ-ਧੋਣ ਦੀ ਬਜਾਇ ਆਪਣੇ ਸ਼ੌਂਕ ਜ਼ਰੀਏ ਬਣਾਈ ਵੱਖਰੀ ਪਹਿਚਾਣ
ਬਰਨਾਲਾ, (ਜਸਵੀਰ ਸਿੰਘ ਗਹਿਲ) | ਆਮ ਤੌਰ ’ਤੇ ਔਰਤਾਂ ਕੈਂਸਰ ਦਾ ਨਾਮ ਸੁਣ ਕੇ ਸਹਿਮ ਜਾਂਦੀਆਂ ਹਨ ਤੇ ਇਸ ਬਿਮਾਰੀ ਦਾ ਨਾਂਅ ਨਾ ਲੈ ਕੇ ਇਸ ਨੂੰ ‘ਦੂਜੀ ਬਿਮਾਰੀ’ ਕਹਿ ਕੇ ਸੰਬੋਧਨ ਕਰਦੀਆਂ ਹਨ ਪਰ ਰੁਪਿੰਦਰ ਕੌਰ ਨੇ ਕੈਂਸਰ ਹੋਣ ਦੇ...
ਇਨ੍ਹਾਂ ਨੂੰ ਜਗਾ ਦਿਓ
ਇਨ੍ਹਾਂ ਨੂੰ ਜਗਾ ਦਿਓ
ਅਚਾਰੀਆ ਚਾਣੱਕਿਆ ਕਹਿੰਦੇ ਹਨ ਕਿ ਜੇਕਰ ਕੋਈ ਵਿਦਿਆਰਥੀ ਪ੍ਰੀਖਿਆ ਸਮੇਂ ਸੌਂ ਰਿਹਾ ਹੈ ਤਾਂ ਉਸਨੂੰ ਤੁਰੰਤ ਉਠਾ ਦੇਣਾ ਚਾਹੀਦਾ ਹੈ ਤਾਂ ਕਿ ਉਹ ਵਿੱਦਿਆ ਦਾ ਅਭਿਆਸ ਚੰਗੀ ਤਰ੍ਹਾਂ ਕਰ ਸਕੇ ਨਹੀਂ ਤਾਂ ਵਿਦਿਆਰਥੀ ਸੌਂਦਾ ਰਹੇਗਾ ਤੇ ਉਹ ਪ੍ਰੀਖਿਆ ’ਚ ਮਨ ਨਹੀਂ ਲਾ ਸਕੇਗਾ ਜੇਕਰ ਕੋਈ ਨੌਕਰ ਕ...