ਸਭ ਤੋਂ ਵੱਡਾ ਅਧਿਆਪਕ
ਸਭ ਤੋਂ ਵੱਡਾ ਅਧਿਆਪਕ
ਦੁੱਖਾਂ ਦੀ ਪਾਠਸ਼ਾਲਾ 'ਚ ਪੜ੍ਹਿਆ-ਲਿਖਿਆ ਅਤੇ ਰੜ੍ਹਿਆ ਵਿਅਕਤੀ ਉਂਜ ਹੀ ਸਰਵਸ੍ਰੇਸ਼ਟ ਬਣ ਜਾਂਦਾ ਹੈ ਮਨੁੱਖ ਉਨਾ ਕੁਝ ਸਹੂਲਤਾਂ ਅਤੇ ਸੁਖ-ਸਾਧਨਾਂ 'ਚ ਰਹਿ ਕੇ ਨਹੀਂ ਸਿੱਖਦਾ ਉਸ ਤੋਂ ਵੱਧ ਮੁਸ਼ਕਿਲਾਂ ਅਤੇ ਘਾਟਾਂ ਹੀ ਉਸ ਨੂੰ ਤਰਾਸ਼ਦੀਆਂ ਅਤੇ ਸੁਯੋਗ ਵਿਅਕਤੀ ਬਣਾਉਂਦੀਆਂ ਹਨ ਇਸ ਗੱਲ ਨੂੰ ...
ਹੰਕਾਰ ਹੈ ਤਾਂ ਗਿਆਨ ਨਹੀਂ
ਹੰਕਾਰ ਹੈ ਤਾਂ ਗਿਆਨ ਨਹੀਂ
ਇਨਸਾਨ ਨੂੰ ਕਦੇ ਆਪਣੀ ਦੌਲਤ ਦੇ ਤਾਕਤ 'ਤੇ ਗੁਮਾਨ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸ ਦੁਨੀਆਂ 'ਚ ਹਾਸਲ ਕੀਤੀ ਗਈ ਕੋਈ ਵੀ ਦੌਲਤ ਸਥਾਈ ਨਹੀਂ ਹੈ ਸੰਸਾਰ ਤੋਂ ਮਿਲਿਆ ਅਹੁਦਾ, ਪੈਸਾ ਤੇ ਸ਼ੋਹਰਤ ਕਦੇ ਵੀ ਰੇਤ ਵਾਂਗ ਹੱਥਾਂ 'ਚੋਂ ਕਿਰ ਸਕਦੀ ਹੈ ਇਸ ਲਈ ਧਰਮ ਸ਼ਾਸਤਰ 'ਚ ਸੰਸਾਰਿਕ ਦੌਲਤ...
ਸੱਚ ਬੋਲਣਾ ਸੁਖੀ ਰਹਿਣਾ
ਸੱਚ ਬੋਲਣਾ ਸੁਖੀ ਰਹਿਣਾ
ਉੱਚਾ ਬੋਲ ਕੇ ਕੌਣ ਮੁਸੀਬਤ ਮੁੱਲ ਲਵੇ, ਇਹ ਕਹਿੰਦੇ ਹੋਏ ਅਕਸਰ ਲੋਕਾਂ ਨੂੰ ਸੁਣਿਆ ਜਾਂਦਾ ਹੈ ਲੋਕ ਅਸਲੀ ਗੱਲਾਂ ਨੂੰ ਛੁਪਾਉਣ ਲਈ ਤਰ੍ਹਾਂ-ਤਰ੍ਹਾਂ ਦੇ ਝੂਠ ਤਾਂ ਬੋਲਦੇ ਹੀ ਹਨ, ਨਾਲ ਹੀ ਅਸਲੀਅਤ ਨੂੰ ਛੁਪਾਉਣ ਲਈ ਢੋਂਗ ਤੇ ਦਿਖਾਵਾ ਵੀ ਕਰਦੇ ਹਨ ਪਰ ਇੱਕ ਵਾਰ ਸੱਚ ਬੋਲਣ ਨਾਲ ਤੁਸੀਂ ...
ਸਕਾਰਾਤਮਕ ਸੋਚ ਦਾ ਦਰੱਖ਼ਤ
ਸਕਾਰਾਤਮਕ ਸੋਚ ਦਾ ਦਰੱਖ਼ਤ
ਰਾਜਾ ਰਤਨਸੈਨ ਆਪਣੀ ਪਰਜਾ ਦੇ ਦੁੱਖ-ਸੁਖ ਬਾਰੇ ਹਮੇਸ਼ਾ ਚਿੰਤਤ ਰਹਿੰਦਾ ਸੀ ਉਹ ਘੁੰਮ-ਘੁੰਮ ਕੇ ਪਰਜਾ ਦਾ ਹਾਲ ਪਤਾ ਕਰਦਾ ਸੀ ਉਹ ਆਮ ਆਦਮੀ ਤੇ ਰਾਜ ਸੱਤਾ ਦਰਮਿਆਨ ਸੰਵਾਦ ਕਾਇਮ ਕਰਨ ਲਈ ਕਈ ਤਰ੍ਹਾਂ ਦੇ ਮੁਕਾਬਲੇ ਵੀ ਕਰਵਾਉਂਦਾ ਸੀ ਇੱਕ ਵਾਰ ਰਾਜੇ ਨੂੰ ਪਤਾ ਨਹੀਂ ਕੀ ਸੁੱਝੀ ਕਿ ਉਸ ...
ਧੀਰਜ ਤੇ ਲਗਨ
ਧੀਰਜ ਤੇ ਲਗਨ
ਜੇਕਰ ਇਨਸਾਨ ਚਾਹੇ ਤਾਂ ਧੀਰਜ ਤੇ ਲਗਨ ਨਾਲ ਸਮੁੰਦਰ ਵੀ ਪਾਰ ਕਰ ਸਕਦਾ ਹੈ ਪਰ ਕਦੇ-ਕਦੇ ਵਿਅਕਤੀ ਆਪਣੀ ਜਲਦਬਾਜ਼ੀ ਕਾਰਨ ਹੱਥ ਆਏ ਟੀਚੇ ਨੂੰ ਵੀ ਗੁਆ ਦਿੰਦਾ ਹੈ ਇੱਕ ਬਜ਼ੁਰਗ ਵਿਅਕਤੀ ਸੀ ਜੋ ਲੋਕਾਂ ਨੂੰ ਦਰੱਖ਼ਤ 'ਤੇ ਚੜ੍ਹਣਾ-ਉੱਤਰਨਾ ਸਿਖਾਉਂਦਾ ਸੀ ਤਾਂ ਕਿ ਹੜ੍ਹ ਜਾਂ ਜੰਗਲ 'ਚ ਵਿਅਕਤੀ ਸੁਰੱÎਖਿ...
ਵਿੱਦਿਆ ਦਾਨ (Education Donation)
ਵਿੱਦਿਆ ਦਾਨ
ਮਾਧਵ ਰਾਓ ਪੇਸ਼ਵਾ ਲੋਕਾਂ ਨੂੰ ਧਨ, ਅੰਨ, ਕੱਪੜੇ ਵੰਡਦੇ ਸਨ, ਗਰੀਬਾਂ, ਬੇਸਹਾਰਿਆਂ ਨੂੰ ਉਹ ਆਪਣੇ ਜਨਮ ਦਿਨ 'ਤੇ ਵਿਸ਼ੇਸ਼ ਤੌਰ 'ਤੇ ਬੁਲਾਉਂਦੇ ਤੇ ਦਾਨ ਦਿੰਦੇ ਇੱਕ ਵਾਰ ਉਹ ਇਸੇ ਤਰ੍ਹਾਂ ਆਪਣਾ ਜਨਮ ਦਿਨ ਮਨਾ ਰਹੇ ਸਨ ਕਿ ਇੱਕ ਲੜਕਾ ਅਜਿਹਾ ਵੀ ਆਇਆ, ਜਿਸ ਨੇ ਦਾਨ ਲੈਣ ਤੋਂ ਇਨਕਾਰ ਕਰ ਦਿੱਤਾ ਉਸ ਨ...
ਸ਼ਹੀਦ ਦਾ ਸਵਾਲ (Kartar Singh Sarabha)
ਸ਼ਹੀਦ ਦਾ ਸਵਾਲ (Kartar Singh Sarabha)
ਸ਼ਹੀਦ ਕਰਤਾਰ ਸਿੰਘ ਸਰਾਭੇ ਨੇ ਅੰਗਰੇਜੀ ਸ਼ਾਸਨ ਖਿਲਾਫ਼ ਆਪਣੀ ਮੁਹਿੰਮ ਅਮਰੀਕਾ ’ਚ ਸ਼ੁਰੂ ਕੀਤੀ ਸੀ ਉਹ ਇੱਥੇ ਭਾਰਤੀਆਂ ਨੂੰ ਇੱਕਜੁਟ ਕਰਦੇ ਸੀ ਇਸ ਨਾਲ ਅਮਰੀਕਾ ਦੀ ਪੁਲਿਸ ਇਨ੍ਹਾਂ ਪਿੱਛੇ ਹੱਥ ਧੋ ਕੇ ਪੈ ਗਈ ਸਰਾਭਾ ਉੱਥੋਂ ਕੋਲੰਬੋ ਜਾ ਪਹੁੰਚੇ ਸਰਾਭਾ ਉੱਥੋਂ ਕਿਸੇ ਤ...
ਬਹਿਰੂਪੀਆਂ ਤੋਂ ਸੁਚੇਤ ਰਹੋ
ਬਹਿਰੂਪੀਆਂ ਤੋਂ ਸੁਚੇਤ ਰਹੋ
ਇੱਕ ਕਬੂਤਰ ਅਤੇ ਕਬੂਤਰੀ ਇੱਕ ਰੁੱਖ ਦੀ ਟਾਹਣੀ ’ਤੇ ਬੈਠੇ ਸਨ ਉਨ੍ਹਾਂ ਨੂੰ ਬਹੁਤ ਦੂਰੋਂ ਇੱਕ ਆਦਮੀ ਆਉਂਦਾ ਦਿਖਾਈ ਦਿੱਤਾ। ਕਬੂਤਰੀ ਦੇ ਮਨ ਵਿੱਚ ਕੁੱਝ ਸ਼ੰਕਾ ਹੋਈ ਅਤੇ ਉਸ ਨੇ ਕਬੂਤਰ ਨੂੰ ਕਿਹਾ ਕਿ ਚਲੋ ਜਲਦੀ ਉੱਡ ਚੱਲੀਏ ਨਹੀਂ ਤਾਂ ਇਹ ਆਦਮੀ ਸਾਨੂੰ ਮਾਰ ਦਏੇਗਾ
ਕਬੂਤਰ ਨੇ ਲੰ...
ਅਸਲੀ ਮਿੱਠੇ ਫਲ
ਅਸਲੀ ਮਿੱਠੇ ਫਲ
ਉਸ ਸਮੇਂ ਮਹਾਤਮਾ ਗਾਂਧੀ ਆਗਾ ਖਾਂ ਮਹਿਲ ਵਿੱਚ ਨਜ਼ਰਬੰਦ ਸਨ ਹਰ ਰੋਜ਼ ਉਨ੍ਹਾਂ ਨੂੰ ਮਿਲਣ ਆਉਣ ਵਾਲੇ ਉਨ੍ਹਾਂ ਦੇ ਦੋਸਤ ਉਨ੍ਹਾਂ ਲਈ ਕੁਝ ਨਾ ਕੁਝ ਭੇਂਟ ਲਿਆਉਂਦੇ ਸਨ ਇੱਕ ਦਿਨ 10-12 ਸਾਲ ਦਾ ਲੜਕਾ ਮੈਲੇ ਕੱਪੜੇ ਪਹਿਨ ਕੇ ਆਗਾ ਖਾਂ ਮਹਿਲ ਪਹੁੰਚਿਆ ਅਤੇ ਗਾਂਧੀ ਜੀ ਨੂੰ ਆਪਣੇ ਹੱਥੀਂ 2-3 ਫਲ ਦ...
ਕੋਈ ਡਰ ਨਹੀਂ
ਕੋਈ ਡਰ ਨਹੀਂ
ਜਿਵੇਂ ਕਿ ਰੀਤ ਹੈ, ਹਰੇਕ ਵਿਅਕਤੀ ਦੀ ਮੌਤ 'ਤੇ ਲੋਕ ਉਸ ਨੂੰ ਸ਼ਰਧਾਂਜਲੀ ਦਿੰਦੇ ਹਨ ਹਰ ਵਿਅਕਤੀ ਚਾਹੁੰਦਾ ਹੈ ਕਿ ਉਹ ਅਜਿਹੇ ਮੌਕੇ 'ਤੇ ਕੁਝ ਨਾ ਕੁਝ ਜ਼ਰੂਰ ਆਖੇ ਇੱਥੋਂ ਤੱਕ ਕਿ ਮ੍ਰਿਤਕ ਵੱਲੋਂ ਸਤਾਇਆ ਗਿਆ ਵਿਅਕਤੀ ਵੀ ਉਸ ਨੂੰ ਚੰਗਾ, ਭਲਾ, ਦਇਆਵਾਨ ਆਦਿ ਆਖੇ ਬਿਨਾਂ ਨਹੀਂ ਰਹਿ ਸਕਦਾ ਮ੍ਰਿਤਕ ...