ਮਿਹਨਤ ਦਾ ਫ਼ਲ
ਮਿਹਨਤ ਦਾ ਫ਼ਲ
ਇੱਕ ਰਾਜੇ ਦੇ ਦੋ ਪੁੱਤਰ ਸਨ ਦੋਵੇਂ ਹੀ ਹੋਣਹਾਰ ਸਨ, ਰਾਜੇ ਨੂੰ ਦੋਵੇਂ ਹੀ ਪੁੱਤਰ ਬਰਾਬਰ ਲੱਗਦੇ ਸਨ ਉਸ ਦੇ ਅੱਗੇ ਸਮੱਸਿਆ ਇਹ ਵੀ ਸੀ ਕਿ ਉਹ ਆਪਣੇ ਰਾਜ ਭਾਗ ਦਾ ਦਾਅਵੇਦਾਰ ਕਿਸ ਨੂੰ ਐਲਾਨੇ, ਕਿਉਂਕਿ ਦੋਵਾਂ 'ਚ ਹੀ ਉਸ ਨੂੰ ਕੋਈ ਕਮੀ ਨਜ਼ਰ ਨਹੀਂ ਆਉਂਦੀ ਸੀ ਰਾਜਾ ਪਰੇਸ਼ਾਨ ਰਹਿਣ ਲੱਗਾ ਮੰਤਰੀ ਨ...
ਸੇਵਾ ਸਭ ਤੋਂ ਉੱਤਮ
ਸੇਵਾ ਸਭ ਤੋਂ ਉੱਤਮ
ਸੰਨ 1918 ਦੀ ਗੱਲ ਹੈ, ਜਦੋਂ ਝਾਂਸੀ ’ਚ ਨਿਊਮੋਨਿਕ ਪਲੇਗ ਰੋਗ ਫੈਲ ਗਿਆ ਬਿਮਾਰੀ ਭਿਆਨਕ ਰੂਪ ਧਾਰਨ ਕਰ ਚੁੱਕੀ ਸੀ ਭਿਆਨਕ ਰੂਪ ਤਾਂ ਉਦੋਂ ਵੇਖਣ ਨੂੰ ਮਿਲਿਆ, ਜਦੋਂ ਇੱਕ ਹੀ ਪਰਿਵਾਰ ਦੇ ਤਿੰਨ ਜੀਅ ਇੱਕ ਪਿੱਛੋਂ ਇੱਕ ਮੌਤ ਦੇ ਮੂੰਹ ’ਚ ਜਾ ਪਹੁੰਚੇ ਤਿੰਨ ਅਰਥੀਆਂ ’ਕੱਠੀਆਂ ੳੁੱਠੀਆਂ ਵਿ੍ਰ...
ਮੈਨੂੰ ਕੋਈ ਸ਼ਿਕਾਇਤ ਨਹੀਂ
ਮੈਨੂੰ ਕੋਈ ਸ਼ਿਕਾਇਤ ਨਹੀਂ
ਸੇਖ਼ ਸਾਅਦੀ ਨੂੰ ਬਾਦਸ਼ਾਹ ਵੱਲੋਂ ਕਵਿਤਾ ਸੁਣਾਉਣ ਲਈ ਸ਼ਾਹੀ-ਸੱਦਾ ਮਿਲਿਆ ਉਹ ਇੱਕ ਮਹਾਨ ਚਿੰਤਕ ਤੇ ਕਵੀ ਸਨ, ਇਸ ਲਈ ਦੂਰ-ਦੂਰ ਤੱਕ ਉਸ ਨੂੰ ਸਨਮਾਨ ਮਿਲਦਾ ਸੀ ਜਦੋਂ ਤਿਆਰ ਹੋਣ ਲੱਗਿਆ ਤਾਂ ਉਸ ਦੀ ਨਜ਼ਰ ਆਪਣੇ ਕੱਪੜਿਆਂ 'ਤੇ ਗਈ ਕੋਈ ਵੀ ਚੰਗਾ ਕੱਪੜਾ ਨਹੀਂ ਸੀ, ਜਿਸ ਨੂੰ ਪਹਿਨ ਕੇ ਉਹ...
ਪਰਮਾਤਮਾ ਦੀ ਕਿਰਪਾ
ਪਰਮਾਤਮਾ ਦੀ ਕਿਰਪਾ
ਇੱਕ ਵਾਰ ਇੱਕ ਫ਼ਕੀਰ ਕਿਸੇ ਪਿੰਡ ’ਚੋਂ ਲੰਘ ਰਿਹਾ ਸੀ ਪਿੰਡੋਂ ਬਾਹਰ ਕਿਸਾਨ ਕਣਕ ਨੂੰ ਪਾਣੀ ਲਾ ਰਿਹਾ ਸੀ ਕਣਕ ਦੀ ਫਸਲ ਬਹੁਤ ਚੰਗੀ ਸੀ ਲਹਿਰਾਉਂਦੀ ਫ਼ਸਲ ਵੇਖ ਕੇ ਫ਼ਕੀਰ ਨੇ ਕਿਹਾ, ‘‘ਪਰਮਾਤਮਾ ਦੀ ਕਿਰਪਾ ਨਾਲ ਇਸ ਵਾਰ ਬਹੁਤ ਵਧੀਆ ਫਸਲ ਹੋਈ’’ ਕਿਸਾਨ ਨੇ ਇਹ ਸੁਣ ਲਿਆ ਤੇ ਕਿਹਾ, ‘‘ਮਹਾਰਾਜ...
ਸਾਵਰਕਰ ਦੀ ਅਡੋਲਤਾ
ਸਾਵਰਕਰ ਦੀ ਅਡੋਲਤਾ
ਵੀਰ ਸਾਵਰਕਰ ਕਾਲੇਪਾਣੀ ਦੀ ਜੇਲ੍ਹ ਵਿਚ ਬੰਦ ਸਨ ‘‘ਸਵੇਰੇ ਉੱਠਦੇ ਹੀ ਲੰਗੋਟੀ ਪਹਿਨ ਕੇ ਕਮਰੇ ਵਿਚ ਬੰਦ ਹੋ ਜਾਣਾ ਅਤੇ ਅੰਦਰ ਕੋਹਲੂ ਦਾ ਡੰਡਾ ਹੱਥ ਨਾਲ ਘੁਮਾਉਂਦੇ ਰਹਿਣਾ ਕੋਹਲੂ ਵਿਚ ਨਾਰੀਅਲ ਦੀ ਗਿਰੀ ਪੈਂਦਿਆਂ ਹੀ ਉਹ ਇੰਨਾ ਭਾਰੀ ਚੱਲਦਾ ਕਿ ਕਸੇ ਹੋਏ ਸਰੀਰ ਦੇ ਬੰਦੀ ਵੀ ਉਸ ਦੇ ਵੀ ਚੱ...
ਮਹੱਤਵਪੂਰਨ ਦਾਨ
ਮਹੱਤਵਪੂਰਨ ਦਾਨ
ਭਗਵਾਨ ਬੁੱਧ ਇੱਕ ਰੁੱਖ ਦੇ ਹੇਠਾਂ ਚਬੂਤਰੇ ’ਤੇ ਬੈਠੇ ਹੋਏ ਸਨ ਹਰ ਭਗਤ ਦੀ ਭੇਟ ਸਵੀਕਾਰ ਕਰ ਰਹੇ ਸਨ ਉਦੋਂ ਇੱਕ ਬਜ਼ੁਰਗ ਔਰਤ ਆਈ ਉਸ ਨੇ ਕੰਬਦੀ ਅਵਾਜ਼ ਵਿਚ ਕਿਹਾ, ‘‘ਭਗਵਾਨ, ਮੈਂ ਬਹੁਤ ਗਰੀਬ ਹਾਂ ਮੇਰੇ ਕੋਲ ਤੁਹਾਨੂੰ ਭੇਟ ਦੇਣ ਲਈ ਕੁਝ ਵੀ ਨਹੀਂ ਹੈ ਹਾਂ, ਅੱਜ ਇੱਕ ਅੰਬ ਮਿਲਿਆ ਹੈ ਮੈਂ ਇਸ ...
ਅਜਿਹੀ ਹੋਵੇ ਉਦਾਰਤਾ
ਅਜਿਹੀ ਹੋਵੇ ਉਦਾਰਤਾ
ਤੁਹਾਨੂੰ ਮਿਲਣ ਆਇਆ ਹਾਂ, ਕਵੀ ਜੀ' 'ਹਾਂ-ਹਾਂ, ਬੈਠੋ' ਮਹਾਂਕਵੀ ਮਾਘ ਨੇ ਆਪਣਾ ਲਿਖਣਾ-ਪੜ੍ਹਨਾ ਬੰਦ ਕਰਕੇ ਮਹਿਮਾਨ ਨੂੰ ਆਸਣ ਦਿੱਤਾ 'ਮੇਰੀ ਬੇਟੀ ਦਾ ਵਿਆਹ ਹੈ ਮੇਰੇ ਕੋਲ ਵਿਆਹ ਲਈ ਕੁਝ ਵੀ ਨਹੀ ਬਿਨਾਂ ਪੈਸੇ ਤੋਂ ਵਿਆਹ ਨਹੀਂ ਹੋ ਸਕਦਾ ਜੇਕਰ ਤੁਸੀਂ ਮੇਰੀ ਸਹਾਇਤਾ ਕਰ ਦਿਓ ਤਾਂ ਮੈਂ ਆ...
ਰੁੂਪ ਵੱਡਾ ਜਾਂ ਗੁਣ
ਰੁੂਪ ਵੱਡਾ ਜਾਂ ਗੁਣ
ਵਿਲੱਖਣ ਪ੍ਰਤਿਭਾ ਦੇ ਧਨੀ ਚਾਣੱਕਿਆ ਖੁਦ ਕਰੂਪ ਸਨ ਚੰਦਰਗੁਪਤ ਮੌਰੀਆ ਨੂੰ ਇੱਕ ਦਿਨ ਮਜ਼ਾਕ ਸੁੱਝਿਆ ਤੇ ਉਸ ਨੇ ਕਿਹਾ, ‘‘ਪ੍ਰਧਾਨ ਮੰਤਰੀ ਜੀ, ਚੰਗਾ ਹੁੰਦਾ ਜੇਕਰ ਤੁਸੀਂ ਗੁਣਵਾਨ ਹੋਣ ਦੇ ਨਾਲ-ਨਾਲ ਰੂਪਵਾਨ ਵੀ ਹੁੰਦੇ?’’ ਚਾਣੱਕਿਆ ਦੀ ਬਜਾਏ ਮਹਾਰਾਣੀ ਨੇ ਜਵਾਬ ਦਿੱਤਾ, ‘‘ਮਹਾਰਾਜ ਰੂਪ ਤ...
ਰੂਹਾਨੀਅਤ: ਸੇਵਾ ਤੇ ਸਿਮਰਨ ਅਨਮੋਲ ਗਹਿਣੇ
ਰੂਹਾਨੀਅਤ: ਸੇਵਾ ਤੇ ਸਿਮਰਨ ਅਨਮੋਲ ਗਹਿਣੇ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸੇਵਾ ਤੇ ਸਿਮਰਨ ਦੋ ਅਜਿਹੇ ਗਹਿਣੇ ਹਨ ਜੋ ਵੀ ਮਨੁੱਖ ਇਨ੍ਹਾਂ ਨੂੰ ਪਹਿਨ ਲੈਂਦਾ ਹੈ, ਜਿਉਂਦੇ-ਜੀ ਉਸ ਦੇ ਸਾਰੇ ਗ਼ਮ, ਚਿੰਤਾ, ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ...
ਬੁਲੰਦ ਹੌਂਸਲੇ ਦੀ ਜਿੱਤ
ਬੁਲੰਦ ਹੌਂਸਲੇ ਦੀ ਜਿੱਤ
ਲਗਭਗ ਢਾਈ ਸੌ ਸਾਲ ਪਹਿਲਾਂ ਦੀ ਘਟਨਾ ਹੈ ਜਾਪਾਨ 'ਚ ਹਵਾਨਾ ਹੋਕੀਚੀ ਨਾਂਅ ਦੇ ਇੱਕ ਲੜਕੇ ਦਾ ਜਨਮ ਹੋਇਆ ਸੱਤ ਸਾਲ ਦੀ ਉਮਰ 'ਚ ਚੇਚਕ ਕਾਰਨ ਲੜਕੇ ਦੀਆਂ ਅੱਖਾਂ ਦੀ ਰੌਸ਼ਨੀ ਜਾਂਦੀ ਰਹੀ ਉਸ ਦੀ ਜ਼ਿੰਦਗੀ 'ਚ ਬਿਲਕੁਲ ਹਨ੍ਹੇਰਾ ਹੋ ਗਿਆ ਸੀ ਕੁਝ ਦਿਨਾਂ ਤੱਕ ਤਾਂ ਹੋਕੀਚੀ ਇਸ ਮਾੜੀ ਕਿਸਮਤ ...