ਨੈਤਿਕ ਸਿੱਖਿਆ ਦਾ ਮਹੱਤਵ
ਨੈਤਿਕ ਸਿੱਖਿਆ ਦਾ ਮਹੱਤਵ
ਆਚਾਰੀਆ ਵਿਨੋਬਾ ਭਾਵੇ ਕਈ ਭਾਸ਼ਾਵਾਂ ਦੇ ਮਾਹਿਰ ਸਨ ਉਨ੍ਹਾਂ ਨੇ ਵੱਖ-ਵੱਖ ਧਰਮਾਂ ਦੇ ਸਾਹਿਤ ਦਾ ਅਧਿਐਨ ਕੀਤਾ ਸੀ ਵੱਡੇ-ਵੱਡੇ ਸਿੱਖਿਆ ਸ਼ਾਸਤਰੀ ਉਨ੍ਹਾਂ ਕੋਲ ਗਿਆਨ ਦਾ ਲਾਭ ਲੈਣ ਲਈ ਆਉਂਦੇ ਸਨ ਵਿਨੋਬਾ ਜੀ ਸੰਸਕਾਰਾਂ ਨੂੰ ਸਭ ਤੋਂ ਵੱਡੀ ਵਿਰਾਸਤ ਮੰਨਦੇ ਸਨ ਇੱਕ ਵਾਰ ਉਨ੍ਹਾਂ ਨੂੰ ਮਹ...
ਮਹਾਨ ਇੰਜੀਨੀਅਰ
ਮਹਾਨ ਇੰਜੀਨੀਅਰ
ਦੇਸ਼ ’ਚ ਅੰਗਰੇਜ਼ਾਂ ਦਾ ਰਾਜ ਸੀ ਇੱਕ ਦਿਨ ਬੰਬਈ ਮੇਲ ਮੁਸਾਫ਼ਰਾਂ ਨਾਲ ਖਚਾਖਚ ਭਰੀ ਹੋਈ ਤੇਜ ਰਫ਼ਤਾਰ ਨਾਲ ਜਾ ਰਹੀ ਸੀ ਮੁਸਾਫ਼ਰਾਂ ’ਚ ਜ਼ਿਆਦਾਤਰ ਅੰਗਰੇਜ਼ ਸਨ ਪਰ ਡੱਬੇ ’ਚ ਸਾਂਵਲੇ ਰੰਗ ਦਾ ਧੋਤੀ-ਕੁੜਤਾ ਪਹਿਨੇ ਇੱਕ ਭਾਰਤੀ ਮੁਸਾਫ਼ਰ ਗੁੰਮਸੁੰਮ ਬੈਠਾ ਸੀ ਸਾਰੇ ਉਸ ਨੂੰ ਮੂਰਖ ਸਮਝ ਕੇ ਛੇੜ ਰਹੇ ਸਨ ...
ਖਾਣਾ ਬਰਬਾਦ ਨਾ ਕਰੋ
ਖਾਣਾ ਬਰਬਾਦ ਨਾ ਕਰੋ Don't Waste Food
ਇੱਕ ਅਮੀਰ ਨੌਜਵਾਨ ਆਪਣੇ ਦੋਸਤਾਂ ਨਾਲ ਮੌਜ-ਮਸਤੀ ਲਈ ਜਰਮਨੀ ਗਿਆ ਡਿਨਰ ਲਈ ਉਹ ਇੱਕ ਹੋਟਲ ’ਚ ਪਹੁੰਚਿਆ ਉੱਥੇ ਇੱਕ ਮੇਜ ’ਤੇ ਇੱਕ ਨੌਜਵਾਨ ਜੋੜੇ ਨੂੰ ਸਿਰਫ਼ ਦੋ ਡਿਸ਼ ਦੇ ਨਾਲ ਭੋਜਨ ਕਰਦਿਆਂ ਦੇਖ ਉਨ੍ਹਾਂ ਨੂੰ ਬਹੁਤ ਹੈਰਾਨੀ ਹੋਈ ਸੋਚਿਆ, ਇਹ ਵੀ ਕੋਈ ਐਸ਼ ਹੈ? ਇੱਕ ਹੋ...
ਖੋਜੀ ਤੇ ਅਧਿਆਤਮਕਤਾ
ਖੋਜੀ ਤੇ ਅਧਿਆਤਮਕਤਾ
ਇੱਕ ਵਾਰ ਭੌਤਿਕ ਵਿਗਿਆਨੀ ਐਲਬਰਟ ਆਈਨਸਟਾਈਨ ਬਰਲਿਨ ਹਵਾਈ ਅੱਡੇ ਤੋਂ ਹਵਾਈ ਜਹਾਜ਼ ਵਿੱਚ ਚੜ੍ਹਿਆ। ਉਸ ਨੇ ਜੇਬ੍ਹ ’ਚੋਂ ਮਾਲਾ ਕੱਢੀ ਅਤੇ ਮੂੰਹ ਵਿੱਚ ਜਾਪ ਕਰਨ ਲੱਗ ਪਿਆ। ਉਸ ਦੇ ਨਾਲ ਵਾਲੀ ਸੀਟ ’ਤੇ ਬੈਠੇ ਇੱਕ ਨੌਜਵਾਨ ਨੇ ਉਸ ਵੱਲ ਬੜੇ ਘਟੀਆ ਜਿਹੇ ਢੰਗ ਨਾਲ ਦੇਖਦਿਆਂ ਆਖਿਆ, ‘‘ਅੱਜ ਦ...
ਸੱਚ ਦਾ ਮਾਰਗ
ਸੱਚ ਦਾ ਮਾਰਗ
ਜਾਪਾਨ ’ਚ ਸਾਬੋ ਨਾਂਅ ਦਾ ਇੱਕ ਸਾਧੂ ਸੀ ਉਸਦੇ ਬਹੁਤ ਸਾਰੇ ਸ਼ਰਧਾਲੂ ਸਨ ਉਸਦੀ ਜਿੰਨੀ ਮਾਨਤਾ ਵਧੀ ਓਨੇ ਹੀ ਦੁਸ਼ਮਣ ਵੀ ਬਣ ਗਏ ਈਰਖਾਵਾਦੀ ਉਸ ਦੀ ਨਿੰਦਿਆ ਕਰਦੇ ਸਨ ਪਿੰਡ, ਗਲੀ ’ਚ ਕੋਈ-ਨਾ-ਕੋਈ ਅਜਿਹੀ ਗੱਲ ਹੁੰਦੀ ਜਾਂਦੀ, ਜਿਸ ਨਾਲ ਉਸ ਦੀ ਦਿੱਖ ਵਿਗੜਨ ਲੱਗੀ ਇੱਕ ਦਿਨ ਦੁਖੀ ਦਿਲ ਨਾਲ ਸ਼ਰਧਾਲੂ ...
ਭਿਖਾਰੀ ਦੀ ਸਿੱਖਿਆ
ਭਿਖਾਰੀ ਦੀ ਸਿੱਖਿਆ
ਇੱਕ ਵਿਅਕਤੀ ਭੀਖ਼ ਮੰਗ ਕੇ ਆਪਣਾ ਗੁਜ਼ਾਰਾ ਕਰਦਾ ਸੀ ਉਸਦਾ ਬੁੱਢਾ ਸਰੀਰ ਏਨਾ ਕਮਜ਼ੋਰ ਹੋ ਚੁੱਕਾ ਸੀ ਕਿ ਉਸਦੀ ਇੱਕ-ਇੱਕ ਹੱਡੀ ਗਿਣੀ ਜਾ ਸਕਦੀ ਸੀ ਉਸ ਦੀਆਂ ਅੱਖਾਂ ਦੀ ਰੌਸ਼ਨੀ ਲਗਭਗ ਜਾ ਚੁੱਕੀ ਸੀ ਉਸ ਨੂੰ ਕੋਹੜ ਹੋ ਗਿਆ ਸੀ ਇੱਕ ਨੌਜਵਾਨ ਰੋਜ਼ਾਨਾ ਉਸ ਭਿਖਾਰੀ ਨੂੰ ਦੇਖਦਾ ਉਸ ਨੂੰ ਦੇਖ ਕੇ ਨ...
ਅਨੋਖਾ ਬਲਿਦਾਨ
ਅਨੋਖਾ ਬਲਿਦਾਨ Unique Sacrifice
ਸੱਤਾ ’ਚ ਕਰਮ ਨੂੰ ਉੱਚ ਦਰਜੇ ਦੀ ਸ਼ਕਤੀ ਭਾਵਨਾ ਨਾਲ ਜੋੜ ਕੇ ਵੇਖਿਆ ਗਿਆ ਹੈ ਫਲ ਦੀ ਇੱਛਾ ਤੋਂ ਬਿਨਾ ਹੀ ਕਰਮ ਕਰਨਾ ਚਾਹੀਦਾ ਹੈ ਪਰ ਇਤਿਹਾਸ ’ਚ ਕਰਮ ’ਤੇ ਬਲਿਦਾਨ ਦੇਣ ਵਾਲਿਆਂ ਦੀ ਵੀ ਘਾਟ ਨਹੀਂ ਹੈ ਰਾਜਾ ਨਰ ਸਿੰਘ ਦੇਵ ਗਣਪਤੀ ਵੱਲੋਂ ਬਣਾਇਆ ਗਿਆ ਵਿਸ਼ਾਲ ਕੋਣਾਰਕ ਸੂਰਜ ...
ਜੈਸਾ ਅੰਨ, ਵੈਸਾ ਮਨ
ਜੈਸਾ ਅੰਨ, ਵੈਸਾ ਮਨ
ਭੀਸ਼ਮ ਪਿਤਾਮਾ ਤੀਰਾਂ ਦੀ ਸੇਜ਼ ’ਤੇ ਲੇਟੇ ਹੋਏ ਸਨ ਯੁਧਿਸ਼ਟਰ ਮਹਾਰਾਜ ਉਨ੍ਹਾਂ ਤੋਂ ਧਰਮ-ਉਪਦੇਸ਼ ਲੈ ਰਹੇ ਸਨ ਧਰਮ ਦੀਆਂ ਬੜੀਆਂ ਗੰਭੀਰ ਤੇ ਲਾਭਦਾਇਕ ਗੱਲਾਂ ਉਹ ਕਰ ਰਹੇ ਸਨ ਉਦੋਂ ਦਰੋਪਤੀ ਨੇ ਕਿਹਾ, ‘‘ਪਿਤਾਮਾ, ਮੇਰਾ ਵੀ ਇੱਕ ਸਵਾਲ ਹੈ, ਆਪ ਆਗਿਆ ਦਿਓ ਤਾਂ ਪੁੱਛਾਂ?’’ ਭੀਸ਼ਮ ਬੋਲੇ, ‘‘ਪੁ...
ਗ੍ਰਾਹਕ ਦੀ ਤਸੱਲੀ
ਗ੍ਰਾਹਕ ਦੀ ਤਸੱਲੀ
ਇੱਕ ਕਿਸਾਨ ਦਾ ਇੱਕ ਪੁੱਤਰ ਸੀ ਉਹ ਨੌਂ-ਦਸ ਸਾਲ ਦਾ ਹੋਇਆ ਤਾਂ ਕਿਸਾਨ ਕਦੇ-ਕਦੇ ਉਸਨੂੰ ਆਪਣੇ ਨਾਲ ਖੇਤ ਲਿਜਾਣ ਲੱਗਾ ਇੱਕ ਵਾਰ ਕਿਸਾਨ ਪੱਕੀਆਂ ਛੱਲੀਆਂ ਤੋੜ ਕੇ ਬਾਜ਼ਾਰ ਲਿਜਾਣ ਦੀ ਤਿਆਰੀ ਕਰ ਰਿਹਾ ਸੀ ਉਸ ਨੇ ਬੇਟੇ ਨੂੰ ਮੱਦਦ ਕਰਨ ਲਈ ਕਿਹਾ ਕਿਸਾਨ ਨੇ ਕਿਹਾ, ‘‘ਤੂੰ ਛੱਲੀਆਂ ਦੀਆਂ 12-12...
ਕਲ੍ਹ ਕਰੇ ਸੋ ਆਜ ਕਰ
ਕਲ੍ਹ ਕਰੇ ਸੋ ਆਜ ਕਰ
ਇੱਕ ਵਾਰ ਦੀ ਗੱਲ ਹੈ ਕਿ ਇੱਕ ਵਿਅਕਤੀ ਕਿਸੇ ਫਕੀਰ ਕੋਲ ਗਿਆ ਉਸ ਨੇ ਫ਼ਕੀਰ ਨੂੰ ਕਿਹਾ ਕਿ ਉਹ ਆਪਣੀਆਂ ਬੁਰਾਈਆਂ ਛੱਡਣਾ ਚਾਹੰੁਦਾ ਹੈ ਫਕੀਰ ਨੇ ਪੁੱਛਿਆ ਕਿਹੜੀਆਂ ਬੁਰਾਈਆਂ ਉਸ ਨੇ ਕਿਹਾ, ਮੈਂ ਸ਼ਰਾਬ ਪੀਂਦਾ ਹਾਂ, ਜੂਆ ਖੇੇਡਦਾ ਹਾਂ ਤੇ ਹੋਰ ਵੀ ਕਈ ਬੁਰਾਈਆਂ ਹਨ ਜੋ ਦਸਦਿਆਂ ਵੀ ਸ਼ਰਮ ਆਉਦੀ...