ਪਾਣੀ ਦੀ ਬੇਲੋੜੀ ਵਰਤੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਘਾਤਕ ਸਿੱਧ ਹੋਵੇਗੀ
ਪਾਣੀ ਸਾਡੇ ਲਈ ਇੱਕ ਕੁਦਰਤੀ ਸੋਮਾ ਹੈ, ਜਿਸ ਦੀ ਬੱਚਤ ਕਰਨੀ ਸਾਡਾ ਸਾਰਿਆਂ ਦਾ ਇਖ਼ਲਾਕੀ ਫ਼ਰਜ਼ ਬਣਦਾ ਹੈ। ਪਰ ਅਸੀਂ ਆਪਣਾ ਇਹ ਫਰਜ਼ ਨਿਭਾਉਣ ਦੀ ਥਾਂ ਪਾਣੀ ਦੀ ਬੇਲੋੜੀ ਵਰਤੋਂ ਕਰਕੇ ਕੁਦਰਤ ਵੱਲੋਂ ਦਿੱਤਾ ਸੋਮਾ ਖ਼ਤਮ ਕਰ ਰਹੇ ਹਾਂ। ਜੇਕਰ ਪਿਛਲੇ ਸਮਿਆਂ ਵੱਲ ਦੇਖਿਆ ਜਾਵੇ ਤਾਂ ਲਗਭਗ 30-35 ਸਾਲ ਪਹਿਲਾਂ ਸਾਡੀ ਧਰਤ...
ਸੋਸ਼ਲ ਸਾਈਟਾਂ ’ਤੇ ਫੈਲ ਰਿਹੈ ਹਾਸਰਸ ਪ੍ਰਦੂਸ਼ਣ
ਮੌਜੂਦਾ ਸਮੇਂ ਦੇ ਸੰਦਰਭ ’ਚ ਪੰਜਾਬੀ ਸੱਭਿਆਚਾਰ ਦੀ ਹਾਸਰਸ ਵਿਧਾ ਤੋਂ ਅਨਜਾਣ ਨਰੜ ਅਤੇ ਕਲਾਕਾਰਾਂ ਦੀ ਬਦੌਲਤ ਪੰਜਾਬੀਆਂ ਨੇ ਆਪਣਾ ਮੱੁਖ ਲੱਚਰ ਅਤੇ ਅਸੱਭਿਅਕ ਦਿਸ਼ਾਵਾਂ ਵੱਲ ਹੀ ਨਹੀਂ ਮੋੜਿਆ ਬਲਕਿ ਦਿਨ-ਬ-ਦਿਨ ਅਜੀਬੋ-ਗਰੀਬ ਭੱਦੀਆਂ ਹਰਕਤਾਂ ਤੇ ਪਹਿਰਾਵੇ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੇ ਨਿੱਤ ਨਵੇਂ ਤ...
ਬੁਰੇ ਕਰਮਾਂ ਤੋਂ ਬਚੋ
ਬੁਰੇ ਕਰਮਾਂ ਤੋਂ ਬਚੋ
ਜਦੋਂ ਇਸ ਦੁਨੀਆਂ ’ਚ ਕਿਸੇ ਵਿਅਕਤੀ ਦਾ ਜਨਮ ਹੁੰਦਾ ਹੈ ਤਾਂ ਉਹ ਇਕੱਲਾ ਹੀ ਆਉਂਦਾ ਹੈ ਉਸ ਦੇ ਨਾਲ ਕੋਈ ਹੋਰ ਨਹੀਂ ਹੁੰਦਾ ਜਨਮ ਪਿੱਛੋਂ ਹੀ ਉਸ ਨੂੰ ਪਰਿਵਾਰ, ਸਮਾਜ, ਮਿੱਤਰ ਆਦਿ ਮਿਲਦੇ ਹਨ ਜਿਹੋ-ਜਿਹੇ ਕਰਮ ਕਰਦਾ ਹੈ, ਉਸੇ ਦੇ ਅਨੁਸਾਰ ਜ਼ਿੰਦਗੀ ਭਰ ਸੁੱਖ ਜਾਂ ਦੁੱਖ ਪ੍ਰਾਪਤ ਕਰਦਾ ਰਹਿ...
ਤਰੱਕੀ ਦਾ ਰਾਜ
ਤਰੱਕੀ ਦਾ ਰਾਜ
ਜੋਸਫ਼ ਮੋਨੀਅਰ ਨਾਂਅ ਦਾ ਇੱਕ ਮਾਲੀ ਸੀ ਨਵੇਂ-ਨਵੇਂ ਪੌਦੇ ਲਾਉਣ ਦੇ ਨਾਲ-ਨਾਲ ਉਹ ਮਿੱਟੀ ਦੇ ਗਮਲੇ ਵੀ ਬਣਾਉਂਦਾ ਤੇ ਉਨ੍ਹਾਂ ਨੂੰ ਤੋੜ ਦਿੰਦਾ ਲੋਕ ਕਹਿੰਦੇ ਕਿ ਇਹ ਪਾਗਲ ਹੈ, ਜੋ ਰੋਜ਼ਾਨਾ ਮਿਹਨਤ ਕਰਕੇ ਗਮਲੇ ਬਣਾਉਂਦਾ ਹੈ ਅਤੇ ਫ਼ਿਰ ਉਨ੍ਹਾਂ ਨੂੰ ਖ਼ੁਦ ਹੀ ਤੋੜ ਦਿੰਦਾ ਹੈ ਪਰ ਉਸ ’ਤੇ ਲੋਕਾਂ ਦੀਆ...
ਸ਼ਰਧਾ ਤੇ ਭਗਤੀ-ਭਾਵਨਾ ਜ਼ਰੂਰੀ
ਸ਼ਰਧਾ ਤੇ ਭਗਤੀ-ਭਾਵਨਾ ਜ਼ਰੂਰੀ
ਮਹਾਂਰਾਸ਼ਟਰ ਦੇ ਮਸ਼ਹੂਰ ਮਹਾਤਮਾ ਗਾਡਗੇ ਇੱਕ ਵਾਰ ਘੁੰਮਦੇ-ਘੁੰਮਾਉਂਦੇ ਕਿਸੇ ਪਿੰਡ ਪਹੁੰਚੇ ਉੱਥੇ ਉਨ੍ਹਾਂ ਨੂੰ ਨਦੀ ਕਿਨਾਰੇ ਬਹੁਤ ਸਾਰੇ ਧਾਰਮਿਕ ਸਥਾਨ ਬਣੇ ਦਿਖਾਈ ਦਿੱਤੇ ਐਨੇ ਧਾਰਮਿਕ ਸਥਾਨ ਵੇਖ ਕੇ ਉਨ੍ਹਾਂ ਨੂੰ ਚੰਗਾ ਵੀ ਲੱਗਾ ਤੇ ਹੈਰਾਨੀ ਵੀ ਹੋਈ ਮਹਾਤਮਾ ਨੇ ਉਨ੍ਹਾਂ ਧਾਰਮ...
ਸੱਚੀ ਮਿੱਤਰਤਾ
ਸੱਚੀ ਮਿੱਤਰਤਾ
ਦੋ ਗੂੜ੍ਹੇ ਮਿੱਤਰ ਸਨ ਉਨ੍ਹਾਂ ’ਚੋਂ ਇੱਕ ਨੇ ਬਾਦਸ਼ਾਹ ਵਿਰੁੱਧ ਆਵਾਜ਼ ਉਠਾਈ ਬਾਦਸ਼ਾਹ ਨੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਫਾਂਸੀ ਦਿੱਤੇ ਜਾਣ ਤੋਂ ਠੀਕ ਪਹਿਲਾਂ ਉਸ ਨੇ ਬੇਨਤੀ ਕੀਤੀ, ‘‘ਮੈਂ ਇੱਕ ਵਾਰ ਆਪਣੀ ਪਤਨੀ ਤੇ ਬੱਚਿਆਂ ਨੂੰ ਮਿਲਣਾ ਚਾਹੁੰਦਾ ਹਾਂ’’ ਬਾਦਸ਼ਾਹ ਇਸ ਲਈ ਤਿਆਰ ਨਹੀਂ ਹੋਇ...
ਅਗਿਆਨਤਾ ਅਤੇ ਬੁੱਧੀ
ਅਗਿਆਨਤਾ ਅਤੇ ਬੁੱਧੀ
ਦੁੱਖ-ਸੁੱਖ ਜੀਵਨ ਦੀਆਂ ਅਵਸਥਾਵਾਂ ਹਨ ਜੀਵਨ ’ਚ ਸੁੱਖ-ਦੁੱਖ ਆਉਂਦੇ-ਜਾਂਦੇ ਰਹਿੰਦੇ ਹਨ ਕੋਈ ਨਹੀਂ ਚਾਹੁੰਦਾ ਕਿ ਕਦੇ ਦੁੱਖ ਆਵੇ ਆਚਾਰੀਆ ਚਾਣੱਕਿਆ ਕਹਿੰਦੇ ਹਨ ਕਿ ਦਾਨ ਨਾਲ ਗਰੀਬੀ ਦਾ ਨਾਸ਼ ਹੁੰਦਾ ਹੈ ਸ਼ੀਲ ਜਾਂ ਵਿਹਾਰ ਦੁੱਖਾਂ ਨੂੰ ਦੂਰ ਕਰਦਾ ਹੈ
ਬੁੱਧੀ ਅਗਿਆਨਤਾ ਨੂੰ ਨਸ਼ਟ ਕਰ ਦਿੰਦ...
ਧੀਰਜ ਦੀ ਪ੍ਰੀਖਿਆ
ਇੱਕ ਬਹੁਤ ਹੀ ਧੀਰਜ ਤੇ ਸਹਿਣਸ਼ੀਲਤਾ ਵਾਲੇ ਸਾਧੂ ਸਨ ਉਨ੍ਹਾਂ ਦੇ ਸ਼ਿਸ਼ ਉਨ੍ਹਾਂ ਦਾ ਬਹੁਤ ਆਦਰ ਕਰਦੇ ਸਨ, ਪਰ ਉਨ੍ਹਾਂ ਦੀ ਪਤਨੀ ਉਨ੍ਹਾਂ ਪ੍ਰਤੀ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਦੀ ਸੀ ਉਹ ਗੱਲ-ਗੱਲ ’ਤੇ ਉਨ੍ਹਾਂ ਨਾਲ ਗੁੱਸੇ ਹੁੰਦੀ ਤੇ ਫਿਟਕਾਰਦੀ ਸੀ ਤੇ ਉਨ੍ਹਾਂ ਦਾ ਅਪਮਾਨ ਕਰਨ ਦਾ ਕੋਈ ਵੀ ਮੌਕਾ ਨਹੀਂ ਸੀ ਗੁਆ...
ਸ਼ੇਖ ਦਾ ਸੱਚ
ਸ਼ੇਖ ਦਾ ਸੱਚ
ਇੱਕ ਵਾਰ ਸ਼ੇਖ ਚਿੱਲੀ ਆਪਣੇ ਅੱਬਾ ਤੇ ਅੰਮੀ ਨਾਲ ਰੇਲ ਗੱਡੀ ’ਤੇ ਸਫ਼ਰ ਕਰ ਰਿਹਾ ਸੀ ਇਸ ਤੋਂ ਪਹਿਲਾਂ ਉਹ ਕਦੇ ਰੇਲਗੱਡੀ ’ਚ ਬੈਠਾ ਨਹੀਂ ਸੀ ਸ਼ੇਖ ਉਦੋਂ ਚਾਰ ਸਾਲਾਂ ਦਾ ਸੀ ਇੱਕ ਦਿਨ ਉਸ ਦੀ ਅੰਮੀ ਨੇ ਕਿਹਾ, ‘‘ਹੁਣ ਕੁਝ ਅਕਲ ਦੀਆਂ ਗੱਲਾਂ ਕਰਿਆ ਕਰ, ਤੈਨੂੰ ਚੌਥਾ ਸਾਲ ਲੱਗ ਚੱਲਿਆ ਹੈ’’ ਸ਼ੇਖ ਨੇ ਗ...
ਕੰਮ ਨੂੰ ਪਹਿਲ
ਕੰਮ ਨੂੰ ਪਹਿਲ
ਪੰਡਿਤ ਮਾਖਨ ਲਾਲ ਚਤੁਰਵੇਦੀ ਨੂੰ ਮਹਾਂਰਾਸ਼ਟਰ ’ਚ ਘੁੰਮਣ ਦੀ ਬੜੀ ਇੱਛਾ ਸੀ ਉਨ੍ਹਾਂ ਨੇ ਛਤਰਪਤੀ ਸ਼ਿਵਾ ਜੀ ਦੀ ਕਰਮਭੂਮੀ ਨੂੰ ਵੀ ਬੜਾ ਨੇੜਿਓਂ ਦੇਖਿਆ ਸ਼ਿਵਾਜੀ ਦੇ ਕਿਲੇ੍ਹ ਨੂੰ ਵੀ ਚੰਗੀ ਤਰ੍ਹਾਂ ਵੇਖਿਆ ਅੰਦਰ ਗਏ ਤਾਂ ਤਸੱਲੀ ਹੋਣ ’ਤੇ ਹੀ ਕੈਂਪਸ ’ਚੋਂ ਬਾਹਰ ਆਏ
ਪੂਨੇ ਪੁੱਜ ਕੇ ਉਹ ਬਾਲ ਗੰਗ...