ਹਾਰਿਆ ਹੋਇਆ ਜੇਤੂ
ਹਾਰਿਆ ਹੋਇਆ ਜੇਤੂ
ਅਰਬ ਦੀ ਇੱਕ ਮਲਿਕਾ ਨੇ ਆਪਣੀ ਮੌਤ ਤੋਂ ਬਾਅਦ ਕਬਰ ’ਤੇ ਇਹ ਸਤਰਾਂ ਲਿਖਣ ਦਾ ਆਦੇਸ਼ ਜਾਰੀ ਕੀਤਾ- ਮੇਰੀ ਇਸ ਕਬਰ ’ਚ ਬੇਸ਼ੁਮਾਰ ਦੌਲਤ ਹੈ, ਇਸ ਸੰਸਾਰ ’ਚ ਜੋ ਵਿਅਕਤੀ ਸਭ ਤੋਂ ਵੱਧ ਗਰੀਬ, ਲਾਚਾਰ ਤੇ ਕਮਜ਼ੋਰ ਹੋਵੇ, ਉਹੀ ਇਸ ਕਬਰ ਨੂੰ ਪੁੱਟ ਕੇ ਬੇਸ਼ੁਮਾਰ ਦੌਲਤ ਹਾਸਲ ਕਰਕੇ ਆਪਣੀ ਗਰੀਬੀ ਦੂਰ ਕ...
ਕਾਮਯਾਬੀ ਦਾ ਰਾਜ਼
ਕਾਮਯਾਬੀ ਦਾ ਰਾਜ਼
ਇੱਕ ਰਾਜੇ ਨੇ ਸੰਗਮਰਮਰ ਦੇ ਪੱਥਰਾਂ ਦਾ ਬਹੁਤ ਹੀ ਸੁੰਦਰ ਮੰਦਿਰ ਬਣਵਾਇਆ ਰੋਜ਼ਾਨਾ ਵਾਂਗ ਜਦ ਰਾਤ ਨੂੰ ਪੁਜਾਰੀ ਮੰਦਿਰ ਦਾ ਦਰਵਾਜਾ ਬੰਦ ਕਰਕੇ ਘਰ ਚਲਾ ਗਿਆ ਤਾਂ ਕਰੀਬ ਅੱਧੀ ਰਾਤ ਨੂੰ ਪੱਥਰ ਆਪਸ ’ਚ ਗੱਲਾਂ ਕਰਨ ਲੱਗੇ ਉਹ ਪੱਥਰ ਜੋ ਫਰਸ਼ ’ਤੇ ਸਨ, ਮੂਰਤੀ ਵਾਲੇ ਪੱਥਰ ਨੂੰ ਬੋਲੇ, ‘‘ਤੁਹਾਡੀ ਵ...
ਪੁੰਨ ਦਾ ਕੰਮ
ਪੁੰਨ ਦਾ ਕੰਮ
ਰਾਜਾ ਭੋਜ ਦਿਨ ਭਰ ਦੇ ਰੁਝੇਵਿਆਂ ਤੋਂ ਬਾਅਦ ਗੂੜ੍ਹੀ ਨੀਂਦ ਸੁੱਤੇ ਹੋਏ ਸਨ ਸੁਫ਼ਨੇ ਵਿਚ ਉਨ੍ਹਾਂ ਨੂੰ?ਇੱਕ ਦਿੱਬ ਪੁਰਸ਼ ਦੇ ਦਰਸ਼ਨ ਹੋਏ ਰਾਜਾ ਭੋਜ ਨੇ ਬੜੀ ਨਿਮਰਤਾ ਨਾਲ ਉਨ੍ਹਾਂ ਦੀ ਪਹਿਚਾਣ ਪੁੱੱਛੀ ਉਹ ਬੋਲੇ, ‘‘ਮੈਂ ਸੱਚ ਹਾਂ ਮੈਂ?ਤੁਹਾਨੂੰ?ਤੁਹਾਡੀਆਂ ਕਥਿਤ ਉਪਲੱਬਧੀਆਂ ਦਾ ਅਸਲ ਰੂਪ ਦਿਖਾਉਣ ...
ਇੱਛਾਵਾਂ ਦੀ ਤ੍ਰਿਪਤੀ
ਇੱਛਾਵਾਂ ਦੀ ਤ੍ਰਿਪਤੀ
ਇੱਕ ਰਾਜ ਮਹਿਲ ਦੇ ਦਰਵਾਜੇ ’ਤੇ ਬੜੀ ਭੀੜ ਇਕੱਠੀ ਹੋਈ ਸੀ ਫਕੀਰ ਨੇ ਬਾਦਸ਼ਾਹ ਤੋਂ ਭਿੱਖਿਆ ਮੰਗੀ ਸੀ ਬਾਦਸ਼ਾਹ ਨੇ ਉਸ ਨੂੰ ਕਿਹਾ, ‘‘ਜੋ ਵੀ ਚਾਹੁੰਦੇ ਹੋ, ਮੰਗ ਲਓ’’ ਫ਼ਕੀਰ ਦੀ ਕੋਈ ਵੀ ਇੱਛਾ ਪੁੂਰੀ ਕਰਨ ਦਾ ਉਸ ਦਾ ਨਿਯਮ ਸੀ ਉਸ ਫ਼ਕੀਰ ਨੇ ਆਪਣੇ ਛੋਟੇ ਜਿਹੇ ਭਿੱਖਿਆ ਪਾਤਰ ਨੂੰ ਅੱਗੇ ਵਧ...
ਜ਼ਿੰਦਗੀ ’ਚ ਮਹੱਤਵਪੂਰਨ ਹੁੰਦੇ ਹਨ ‘ਸ਼ਬਦ’
ਸਾਡੀ ਜ਼ਿੰਦਗੀ ਵਿੱਚ ਹਰ ਸ਼ਬਦ ਦਾ ਆਪਣਾ ਇੱਕ ਭਾਵ, ਅਰਥ ਅਤੇ ਅਹਿਸਾਸ ਹੁੰਦਾ ਹੈ, ਪਰ ਅਹਿਸਾਸ ਸ਼ਬਦ ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਅਰਥਾਂ ਨੂੰ ਬਦਲਣ ਦੀ ਸਮਰੱਥਾ ਰੱਖਦਾ ਹੈ ਜੇਕਰ ਕਿਹਾ ਜਾਵੇ ਕਿ ਉਸ ਸ਼ਬਦ ਬਾਰੇ ਸੋਚੋ ਜੋ ਅਸਲ ਵਿੱਚ ਮਾਤਰ ਕੁਝ ਧੁਨੀਆਂ ਨਾਲ ਸਜਿਆ ਹੋਇਆ ਹੈ, ਪਰ ਇਹ ਇੱਕ ਸ਼ਬਦ ਜ਼ਿੰਦਗੀ ਦੇ ਅਹਿਸਾਸ...
ਅਜਿਹੀ ਹੋਵੇ ਉਦਾਰਤਾ
ਅਜਿਹੀ ਹੋਵੇ ਉਦਾਰਤਾ
‘‘ਤੁਹਾਨੂੰ ਮਿਲਣ ਆਇਆ ਹਾਂ, ਕਵੀ ਜੀ’ ਮਹਿਮਾਨ ਨੇ ਆਖਿਆ ‘ਹਾਂ-ਹਾਂ, ਬੈਠੋ’’ ਮਹਾਂਕਵੀ ਮਾਘ ਨੇ ਆਪਣਾ ਲਿਖਣਾ-ਪੜ੍ਹਨਾ ਬੰਦ ਕਰਕੇ ਮਹਿਮਾਨ ਨੂੰ ਆਸਣ ਦਿੱਤਾ ‘ਮੇਰੀ ਬੇਟੀ ਦਾ ਵਿਆਹ ਹੈ ਮੇਰੇ ਕੋਲ ਵਿਆਹ ਲਈ ਕੁਝ ਵੀ ਨਹੀ ਬਿਨਾਂ ਪੈਸੇ ਤੋਂ ਵਿਆਹ ਨਹੀਂ ਹੋ ਸਕਦਾ ਜੇਕਰ ਤੁਸੀਂ ਮੇਰੀ ਸਹਾਇਤ...
ਸਿਕੰਦਰ ਅਤੇ ਕਿਤਾਬ
ਸਿਕੰਦਰ ਅਤੇ ਕਿਤਾਬ
ਇੱਕ ਵਾਰ ਸਿਕੰਦਰ ਕੋਲ ਇੱਕ ਸੈਨਿਕ ਅਧਿਕਾਰੀ ਆਇਆ ਅਤੇ ਉਸ ਨੇ ਇੱਕ ਸੁੰਦਰ ਸੋਨਾ ਜੜਿਆ ਸੰਦੂਕ ਪੇਸ਼ ਕੀਤਾ ਸਿਕੰਦਰ ਦੇ ਪੁੱਛਣ ’ਤੇ ਉਸ ਨੇ ਦੱਸਿਆ ਕਿ ਇਹ ਸੰਦੂਕ ਇਰਾਨ ਵਿਚ ਲੁੱਟ ਦੌਰਾਨ?ਮਿਲਿਆ ਹੈ ਜਿਸ ਨੂੰ?ਉਹ ਭੇਟ ਸਵਰੂਪ ਦੇਣਾ ਚਾਹੁੰਦਾ ਹੈ ਸਿਕੰਦਰ ਉਸ ਸੰਦੂਕ ’ਤੇ ਕੀਤੀ ਗਈ ਨੱਕਾਸ਼ੀ ਦ...
ਹੰਕਾਰ ਹੈ ਤਾਂ ਗਿਆਨ ਨਹੀਂ
ਹੰਕਾਰ ਹੈ ਤਾਂ ਗਿਆਨ ਨਹੀਂ
ਇਨਸਾਨ ਨੂੰ ਕਦੇ ਆਪਣੀ ਦੌਲਤ ਦੇ ਤਾਕਤ ’ਤੇ ਗੁਮਾਨ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸ ਦੁਨੀਆਂ ’ਚ ਹਾਸਲ ਕੀਤੀ ਗਈ ਕੋਈ ਵੀ ਦੌਲਤ ਸਥਾਈ ਨਹੀਂ ਹੈ ਸੰਸਾਰ ਤੋਂ ਮਿਲਿਆ ਅਹੁਦਾ, ਪੈਸਾ ਤੇ ਸ਼ੋਹਰਤ ਕਦੇ ਵੀ ਰੇਤ ਵਾਂਗ ਹੱਥਾਂ ’ਚੋਂ ਕਿਰ ਸਕਦੀ ਹੈ ਇਸ ਲਈ ਧਰਮ ਸ਼ਾਸਤਰ ’ਚ ਸੰਸਾਰਿਕ ਦੌਲਤ ...
ਸੱਚ ਬੋਲਣਾ ਸੁਖੀ ਰਹਿਣਾ
ਸੱਚ ਬੋਲਣਾ ਸੁਖੀ ਰਹਿਣਾ
ਉੱਚਾ ਬੋਲ ਕੇ ਕੌਣ ਮੁਸੀਬਤ ਮੁੱਲ ਲਵੇ, ਇਹ ਕਹਿੰਦੇ ਹੋਏ ਅਕਸਰ ਲੋਕਾਂ ਨੂੰ ਸੁਣਿਆ ਜਾਂਦਾ ਹੈ ਲੋਕ ਅਸਲੀ ਗੱਲਾਂ ਨੂੰ ਛੁਪਾਉਣ ਲਈ ਤਰ੍ਹਾਂ-ਤਰ੍ਹਾਂ ਦੇ ਝੂਠ ਤਾਂ ਬੋਲਦੇ ਹੀ ਹਨ, ਨਾਲ ਹੀ ਅਸਲੀਅਤ ਨੂੰ ਛੁਪਾਉਣ ਲਈ ਢੋਂਗ ਤੇ ਦਿਖਾਵਾ ਵੀ ਕਰਦੇ ਹਨ ਪਰ ਇੱਕ ਵਾਰ ਸੱਚ ਬੋਲਣ ਨਾਲ ਤੁਸੀਂ ...
ਧੀਰਜ ਤੇ ਲਗਨ
ਧੀਰਜ ਤੇ ਲਗਨ
ਜੇਕਰ ਇਨਸਾਨ ਚਾਹੇ ਤਾਂ ਧੀਰਜ ਤੇ ਲਗਨ ਨਾਲ ਸਮੁੰਦਰ ਵੀ ਪਾਰ ਕਰ ਸਕਦਾ ਹੈ ਪਰ ਕਦੇ-ਕਦੇ ਵਿਅਕਤੀ ਆਪਣੀ ਜਲਦਬਾਜ਼ੀ ਕਾਰਨ ਹੱਥ ਆਏ ਟੀਚੇ ਨੂੰ ਵੀ ਗੁਆ ਦਿੰਦਾ ਹੈ ਇੱਕ ਬਜ਼ੁਰਗ ਵਿਅਕਤੀ ਸੀ ਜੋ ਲੋਕਾਂ ਨੂੰ ਦਰੱਖ਼ਤ ’ਤੇ ਚੜ੍ਹਣਾ-ਉੱਤਰਨਾ ਸਿਖਾਉਂਦਾ ਸੀ ਤਾਂ ਕਿ ਹੜ੍ਹ ਜਾਂ ਜੰਗਲ ’ਚ ਵਿਅਕਤੀ ਸੁਰੱਖਿਅਤ...