ਲੱਗਦੈ ਕਿ ਯੂਕਰੇਨ ਵਾਂਗ ਅਮਰੀਕਾ ਤਾਇਵਾਨ ਨੂੰ ਵੀ ਜੰਗ ’ਚ ਫਸਾਏਗਾ!
ਲੱਗਦੈ ਕਿ ਯੂਕਰੇਨ ਵਾਂਗ ਅਮਰੀਕਾ ਤਾਇਵਾਨ ਨੂੰ ਵੀ ਜੰਗ ’ਚ ਫਸਾਏਗਾ!
ਚੀਨ ਦੇ ਸਖਤ ਵਿਰੋਧ ਦੇ ਬਾਵਜੂਦ ਅਮਰੀਕਾ ਦੀ ਪਾਰਲੀਮੈਂਟ ਦੇ ਹੇਠਲੇ ਸਦਨ ਦੀ ਸਪੀਕਰ ਨੈਨਸੀ ਪਲੋਸੀ ਨੇ ਤਾਇਵਾਨ ਦਾ ਮਿਤੀ 2 ਤੋਂ 4 ਅਗਸਤ ਤੱਕ ਦਾ ਦੋ ਦਿਨਾਂ ਵਿਵਾਦਤ ਦੌਰਾ ਕੀਤਾ। ਤਾਇਵਾਨ ਨੂੰ ਹੜੱਪਣ ਦਾ ਬਹਾਨਾ ਭਾਲ ਰਹੇ ਚੀਨ ਨੇ ਦੌਰਾ ...
ਲੰਪੀ ਸਕਿੱਨ: ਮਰ ਰਹੇ ਪਸ਼ੂਆਂ ਦਾ ਨਿਪਟਾਰਾ ਵੱਡੀ ਚੁਣੌਤੀ
ਲੰਪੀ ਸਕਿੱਨ: ਮਰ ਰਹੇ ਪਸ਼ੂਆਂ ਦਾ ਨਿਪਟਾਰਾ ਵੱਡੀ ਚੁਣੌਤੀ
ਪੰਜਾਬ ’ਚ ਲੰਪੀ ਸਕਿਨ ਬਿਮਾਰੀ ਦਾ ਪ੍ਰਕੋਪ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਇਹ ਬਿਮਾਰੀ ਵੱਡੇ ਪੱਧਰ ’ਤੇ ਪਸ਼ੂਆਂ ਖਾਸ ਕਰਕੇ ਗਾਂ ਜਾਤੀ ਦੇ ਪਸ਼ੂਆਂ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਹੈ। ਹਜ਼ਾਰਾਂ ਦੀ ਗਿਣਤੀ ’ਚ ਗਾਵਾਂ ਮੌਤ ਦੇ ਮੂੰਹ ਜਾ ਰਹੀਆਂ ...
ਚੋਣਾਂ ਤੋਂ ਪਹਿਲਾਂ ਗੱਠਜੋੜ ਬਨਾਮ ਚੁਣਾਵੀ ਸੁਧਾਰ
ਚੋਣਾਂ ਤੋਂ ਪਹਿਲਾਂ ਗੱਠਜੋੜ ਬਨਾਮ ਚੁਣਾਵੀ ਸੁਧਾਰ
ਸੁਪਰੀਮ ਕੋਰਟ ਦੇ ਸਾਬਕਾ ਜੱਜ ਬੀ. ਪੀ. ਰੇੱਡੀ ਦੀ ਪ੍ਰਧਾਨਗੀ ’ਚ ਗਠਿਤ ਕਾਨੂੰਨ ਕਮਿਸ਼ਨ ਨੇ 1999 ’ਚ ਆਪਣੀ 170ਵੀਂ ਰਿਪੋਰਟ ’ਚ ਚੋਣ ਪ੍ਰਣਾਲੀ ਨੂੰ ਬਿਹਤਰ ਅਤੇ ਪਾਰਦਰਸ਼ਤੀ ਬਣਾਉਣ ਲਈ ਸੁਧਾਰ ਲਈ ਦਰਜਨ ਭਰ ਸੁਝਾਅ ਦਿੱਤੇ ਸਨ ਜਿਸ ਵਿਚ ਇੱਕ ਇਹ ਵੀ ਸੀ ਕਿ ਦਲ...
ਅਨੁਸ਼ਾਸਨ ਅਤੇ ਜੀਵਨ
ਅਨੁਸ਼ਾਸਨ ਅਤੇ ਜੀਵਨ
ਸਮਾਜ ਵਿੱਚ ਰਹਿਣ ਵਾਲੇ ਹਰ ਇੱਕ ਵਿਅਕਤੀ ਨੂੰ ਅਜ਼ਾਦੀ ਨਾਲ ਰਹਿਣ, ਆਪਣੇ ਦਸਤੂਰ ਅਤੇ ਤਰੀਕਿਆਂ ਨਾਲ ਜ਼ਿੰਦਗੀ ਜਿਉਣ ਦਾ ਅਧਿਕਾਰ ਹੈ। ਭਾਰਤੀ ਸੰਵਿਧਾਨ ਵਿੱਚ ਮੌਲਿਕ ਅਧਿਕਾਰ ਤੇ ਮੁੱਢਲੇ ਕਰਤੱਵ ਸ਼ਾਮਿਲ ਕੀਤੇ ਗਏ ਹਨ। ਸੰਵਿਧਾਨ ਵਿੱਚ ਦਰਜ ਮੌਲਿਕ ਅਧਿਕਾਰਾਂ ਵਿੱਚ ਇੱਕ ਅਧਿਕਾਰ ਸੁਤੰਤਰਤਾ ਦਾ...
ਪੀਐੱਸਪੀਸੀਐੱਲ ਤੇ ਪੀਐੱਸਟੀਸੀਐੱਲ ’ਚੋਂ ਖ਼ਤਮ ਹੋ ਰਿਹਾ ਵਰਕ ਕਲਚਰ
ਪੀਐੱਸਪੀਸੀਐੱਲ ਤੇ ਪੀਐੱਸਟੀਸੀਐੱਲ ’ਚੋਂ ਖ਼ਤਮ ਹੋ ਰਿਹਾ ਵਰਕ ਕਲਚਰ
ਪੰਜਾਬ ਰਾਜ ਬਿਜਲੀ ਬੋਰਡ ਹੁਣ ਪਾਵਰਕਾਮ ਜਾਂ ਪੀਐਸਪੀਸੀਐਲ ਜਦ ਹੋਂਦ ਵਿੱਚ ਆਇਆ ਤਾਂ ਪਬਲਿਕ ਸੈਕਟਰ ਦਾ ਅਦਾਰਾ ਸੀ। ਮੁੱਖ ਮੰਤਵ ਖਪਤਕਾਰਾਂ ਨੂੰ ਸਸਤੀ ਤੇ ਨਿਰਵਿਘਨ ਸਪਲਾਈ ਦੇਣਾ ਸੀ। ਇਸ ਦੇ ਮੁਲਾਜ਼ਮ ਚੌਵੀ ਘੰਟੇ ਆਪਣੀਆਂ ਸੇਵਾਵਾਂ ਦੇਣ ਲਈ ਤ...
ਬਲੈਕਮੇਲਿੰਗ ਦੇ ਜਾਲ ਤੋਂ ਬਚਣ ਲਈ ਆਪਣੇ ਡਰ ਦਾ ਸਾਹਮਣਾ ਕਰੋ
ਬਲੈਕਮੇਲਿੰਗ ਦੇ ਜਾਲ ਤੋਂ ਬਚਣ ਲਈ ਆਪਣੇ ਡਰ ਦਾ ਸਾਹਮਣਾ ਕਰੋ
ਮਨੁੱਖ ਗਲਤੀਆਂ ਦਾ ਪੁਤਲਾ ਹੈ ਅਤੇ ਜਾਣੇ-ਅਣਜਾਣੇ, ਸਿੱਧੇ-ਅਸਿੱਧੇ ਰੂਪ ਵਿੱਚ ਗਲਤੀਆਂ ਹੋ ਜਾਂਦੀਆਂ ਹਨ ਪਰੰਤੂ ਉਹਨਾਂ ਗਲਤੀਆਂ ਦੀ ਆੜ ਵਿੱਚ ਦੂਜੇ ਵਿਅਕਤੀ ਦੁਆਰਾ ਤੁਹਾਨੂੰ ਆਪਣੇ ਹਿੱਤ ਪੂਰਨ ਲਈ ਜ਼ਬਰਦਸਤੀ ਮਜ਼ਬੂਰ ਕਰਨਾ ਬਲੈਕਮੇਲਿੰਗ ਦੇ ਸਿਰਲੇਖ...
ਮਨੁੱਖਤਾ ਦੇ ਚਾਨਣ ਨਾਲ ਹੀ ਦੁਨੀਆ ’ਚ ਸ਼ਾਂਤੀ ਸੰਭਵ
ਮਨੁੱਖਤਾ ਦੇ ਚਾਨਣ ਨਾਲ ਹੀ ਦੁਨੀਆ ’ਚ ਸ਼ਾਂਤੀ ਸੰਭਵ
ਵਿਸ਼ਵ ਮਨੁੱਖਤਾ ਦਿਵਸ ਹਰ ਸਾਲ 19 ਅਗਸਤ ਨੂੰ ਮਨਾਇਆ ਜਾਂਦਾ ਹੈ ਇਸ ਦਿਵਸ ’ਤੇ ਉਨ੍ਹਾਂ ਲੋਕਾਂ ਨੂੰ ਯਾਦ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਮਨੁੱਖੀ ਉਦੇਸ਼ਾਂ ਕਾਰਨ ਦੂਜਿਆਂ ਦੀ ਮੱਦਦ ਲਈ ਆਪਣੀ ਜਾਨ ਵਾਰ ਦਿੱਤੀ ਇਸ ਦਿਵਸ ਨੂੰ ਸੰਸਾਰ ਭਰ ’ਚ ਮਨੁੱਖੀ ਕਾਰਜਾਂ ਅ...
ਆਪਣੇ ਬੱਚਿਆਂ ਨੂੰ ਕਿਵੇਂ ਬਣਾਈਏ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਹਾਣੀ
ਅੱਜ-ਕੱਲ੍ਹ ਜੇਕਰ ਵੇਖਿਆ ਜਾਵੇ ਤਾਂ ਜ਼ਿਆਦਾਤਰ ਬੱਚੇ ਆਈਲੈੱਟਸ ਕਰਨ ਉਪਰੰਤ ਵਿਦੇਸ਼ਾਂ ਵਿਚ ਜਾ ਕੇ ਪੜ੍ਹਾਈ ਕਰਨ ਦੇ ਨਾਲ -ਨਾਲ ਉੱਥੇ ਰੁਜਗਾਰ ਪ੍ਰਾਪਤ ਕਰਨਾ ਪਸੰਦ ਕਰਦੇ ਹਨ । ਜੇਕਰ ਆਸੇ-ਪਾਸੇ ਝਾਤ ਮਾਰੀਏ ਤਾਂ ਪੰਜਾਬ ਭਰ ਦੇ ਹਰੇਕ ਵੱਡੇ ਅਤੇ ਛੋਟੇ ਸ਼ਹਿਰ ਵਿੱਚ ਆਈਲੈੱਟਸ ਸੈਂਟਰਾਂ ਦੀ ਗਿਣਤੀ ਲਗਾਤਾਰ ਵਧਦੀ ਜਾ ...
ਸਰਕਾਰੀ ਸਕੂਲਾਂ ’ਚ ਦਾਖਲਿਆਂ ਨੂੰ ਗੰਭੀਰਤਾ ਨਾਲ ਵਾਚਣ ਦੀ ਜਰੂਰਤ
ਸੂਬੇ ਦੇ ਸਰਕਾਰੀ ਸਕੂਲਾਂ ਲਈ ਸੈਸ਼ਨ 2022-23 ਦਾਖਲਿਆਂ ਪੱਖੋਂ ਕਾਫੀ ਮਾੜਾ ਕਿਹਾ ਜਾ ਸਕਦਾ ਹੈ। ਅਪਰੈਲ ਮਹੀਨੇ ਤੋਂ ਸ਼ੁਰੂ ਹੋਏ ਵਿਦਿਆਰਥੀਆਂ ਦੇ ਨਵੇਂ ਦਾਖਲਿਆਂ ਪ੍ਰਤੀ ਮਾਪਿਆਂ ਦਾ ਉਤਸ਼ਾਹ ਕਾਫੀ ਮੱਠਾ ਰਿਹਾ ਹੈ। ਪਿਛਲੇ ਦਿਨੀਂ ਪ੍ਰਕਾਸ਼ਿਤ ਮੀਡੀਆ ਰਿਪੋਰਟਾਂ ਅਨੁਸਾਰ ਪਿਛਲੇ ਸੈਸ਼ਨ ਦੌਰਾਨ ਸਰਕਾਰੀ ਸਕੂਲਾਂ ’ਚ ਪ...
ਕਸ਼ਮੀਰ ਘਾਟੀ ’ਚ ਵਧ ਰਿਹੈ ਅੱਤਵਾਦ ਦਾ ਡਰ
ਕਸ਼ਮੀਰ ’ਚ ਪਾਕਿਸਤਾਨ ਪ੍ਰਸਤ ਅੱਤਵਾਦੀਆਂ ਨੇ ਮਿਥੀ ਹਿੰਸਾ ਦੇ ਤਹਿਤ ਕਸ਼ਮੀਰੀ ਹਿੰਦੂਆਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਸਿਲਸਿਲਾ ਤੇਜ਼ ਕਰ ਦਿੱਤਾ ਹੈ ਜੋ ਕਸ਼ਮੀਰੀ ਹਿੰਦੂ ਅੱਤਵਾਦ ਦੇ ਮੁਸ਼ਕਿਲ ਅਤੇ ਖੌਫ਼ਨਾਕ ਦੌਰ ’ਚ ਵੀ ਡਟੇ ਰਹੇ, ਉਨ੍ਹਾਂ ਕਸ਼ਮੀਰੀ ਪੰਡਿਤਾਂ ਨੂੰ ਹੁਣ ਇੱਕ-ਇੱਕ ਕਰਕੇ ਮਾਰਿਆ ਜਾ ਰਿਹਾ ਹੈ ਅੱਤਵਾਦੀਆਂ...