ਧਾਰਮਿਕ ਅਜ਼ਾਦੀ ਦੇ ਰਖਵਾਲੇ ਸ੍ਰੀ ਗੁਰੂ ਤੇਗ ਬਹਾਦਰ ਜੀ
ਧਾਰਮਿਕ ਅਜ਼ਾਦੀ ਦੇ ਰਖਵਾਲੇ ਸ੍ਰੀ ਗੁਰੂ ਤੇਗ ਬਹਾਦਰ ਜੀ
ਧਾਰਮਿਕ ਅਜ਼ਾਦੀ ਅਤੇ ਮਨੁੱਖੀ ਬਰਾਬਰੀ ਹਿੱਤ ਆਪਾ ਨਿਛਾਵਰ ਕਰਨ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਅਪਰੈਲ 1621 ਈ. ਨੂੰ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਮਾਤਾ ਨਾਨਕੀ ਜੀ ਦੇ ਗ੍ਰਹਿ ਵਿਖੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋ...
ਜ਼ਿੰਦਗੀ ’ਚ ਮਹੱਤਵਪੂਰਨ ਹੁੰਦੇ ਹਨ ‘ਸ਼ਬਦ’
ਸਾਡੀ ਜ਼ਿੰਦਗੀ ਵਿੱਚ ਹਰ ਸ਼ਬਦ ਦਾ ਆਪਣਾ ਇੱਕ ਭਾਵ, ਅਰਥ ਅਤੇ ਅਹਿਸਾਸ ਹੁੰਦਾ ਹੈ, ਪਰ ਅਹਿਸਾਸ ਸ਼ਬਦ ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਅਰਥਾਂ ਨੂੰ ਬਦਲਣ ਦੀ ਸਮਰੱਥਾ ਰੱਖਦਾ ਹੈ ਜੇਕਰ ਕਿਹਾ ਜਾਵੇ ਕਿ ਉਸ ਸ਼ਬਦ ਬਾਰੇ ਸੋਚੋ ਜੋ ਅਸਲ ਵਿੱਚ ਮਾਤਰ ਕੁਝ ਧੁਨੀਆਂ ਨਾਲ ਸਜਿਆ ਹੋਇਆ ਹੈ, ਪਰ ਇਹ ਇੱਕ ਸ਼ਬਦ ਜ਼ਿੰਦਗੀ ਦੇ ਅਹਿਸਾਸ...
ਵਿਸ਼ਵ ਮੈਕੇਨਿਜ਼ਮ ਨਾਲ ਹੀ ਟੈਰਰ ਫੰਡਿੰਗ ਰੋਕਣਾ ਸੰਭਵ
ਅੱਜ ਵਿਸ਼ਵ ਭਾਈਚਾਰੇ ਸਾਹਮਣੇ ਅੱਤਵਾਦ ਜਿੰਨੀ ਵੱਡੀ ਚੁਣੌਤੀ ਬਣਿਆ ਹੋਇਆ ਹੈ, ਉਸ ਤੋਂ ਕਿਤੇ ਵੱਡੀ ਅਤੇ ਗੰਭੀਰ ਚੁਣੌਤੀ ਇਨ੍ਹਾਂ ਅੱਤਵਾਦੀ ਤਾਕਤਾਂ ਨੂੰ ਮਿਲਣ ਵਾਲੀ ਇੰਟਰਨੈਸ਼ਨਲ ਫੰਡਿੰਗ ਹੈ ਅੱਤਵਾਦੀ ਮਨਸੂਬਿਆਂ ਨੂੰ ਪਾਲਣ ਅਤੇ ਉਸ ਨੂੰ ਹੱਲਾਸ਼ੇਰੀ ਦੇਣ ਵਾਲੀਆਂ ਨਾਪਾਕ ਤਾਕਤਾਂ ਦੇ ਇਰਾਦੇ ਅਤੇ ਉਨ੍ਹਾਂ ਨੂੰ ਪ੍ਰ...
ਦਿਲ ਨੂੰ ਟੁੰਬਦੀਆਂ ਬਚਪਨ ਦੀਆਂ ਖੱਟੀਆਂ-ਮਿੱਠੀਆਂ ਯਾਦਾਂ
ਬਚਪਨ ਦੀਆਂ ਯਾਦਾਂ ਹਰ ਇਨਸਾਨ ਦਾ ਅਨਮੋਲ ਖ਼ਜ਼ਾਨਾ ਹੁੰਦੀਆਂ ਹਨ। ਕੋਈ ਭਾਵੇਂ ਕਿੰਨਾ ਗ਼ਰੀਬ ਹੋਵੇ ਜਾਂ ਕਿੰਨਾ ਵੀ ਅਮੀਰ ਹੋਵੇ, ਆਪਣੇ ਬਚਪਨ ਦੇ ਦੌਰ ਨੂੰ ਚਾਹ ਕੇ ਵੀ ਭੁਲਾ ਨਹੀਂ ਸਕਦਾ। ਬਚਪਨ ਹਰ ਇੱਕ ਦਾ ਹੀ ਪਿਆਰਾ ਹੁੰਦਾ ਹੈ। ਹਰ ਕੋਈ ਇਹੋ ਚਾਹੁੰਦਾ ਹੈ ਕਿ ਉਸਨੂੰ ਬਚਪਨ ਦੁਬਾਰਾ ਮਿਲ ਜਾਵੇ ਪਰ ਬਚਪਨ ਨੂੰ ਤਾਂ...
ਰਾਜਪਾਲ ਤੇ ਚੁਣੀਆਂ ਹੋਈਆਂ ਸਰਕਾਰਾਂ ਦਾ ਵਿਵਾਦ ਕਦੋਂ ਤੱਕ?
ਸੰਵਿਧਾਨਕ ਅਹੁਦੇ ’ਤੇ ਬਿਰਾਜਮਾਨ ਰਾਜਪਾਲ ਅਤੇ ਚੁਣੀਆਂ ਹੋਈਆਂ ਸਰਕਾਰਾਂ ਵਿਚਕਾਰ ਦਵੰਧ ਅਤੇ ਟਕਰਾਅ ਦੀਆਂ ਸਥਿਤੀਆਂ ਕਈ ਵਾਰ ਉੱਭਰਦੀਆਂ ਰਹੀਆਂ ਹਨ ਰਾਜਨੀਤੀ ਦੇ ਉਲਝੇ ਧਾਗਿਆਂ ਕਾਰਨ ਅਜਿਹੀਆਂ ਮੰਦਭਾਗੀਆਂ ਅਤੇ ਬਿਡੰਬਨਾਪੂਰਨ ਸਥਿਤੀਆਂ ਦੇਖਣ ਨੂੰ ਮਿਲਦੀਆਂ ਹਨ ਗੈਰ-ਭਾਜਪਾ ਸ਼ਾਸਿਤ ਸੂਬਿਆਂ ’ਚ ਸਰਕਾਰਾਂ ਅਤੇ ਰਾ...
ਗ਼ਦਰੀ ਸੂਰਮਾ ਸ਼ਹੀਦ ਕਰਤਾਰ ਸਿੰਘ ਸਰਾਭਾ
ਦੇਸ਼ ਦੇ ਗਲ਼ੋਂ ਗੁਲਾਮੀ ਦੀ ਪੰਜਾਲੀ ਲਾਹੁਣ ਵਾਲੇ ਦੇਸ਼ ਭਗਤਾਂ ਦੀ ਜਦ ਗੱਲ ਤੁਰਦੀ ਹੈ ਤਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਨਾਂਅ ਮੂਹਰਲੀ ਕਤਾਰ ਵਿੱਚ ਆਉਂਦਾ ਹੈ। ਉਨ੍ਹਾਂ ਬਹੁਤ ਛੋਟੀ ਉਮਰੇ ਦੇਸ਼ ਦੀ ਆਜ਼ਾਦੀ ਲਈ ਘਾਲਣਾ ਘਾਲ਼ੀ ਤੇ ਸ਼ਹੀਦੀ ਪ੍ਰਾਪਤ ਕੀਤੀ। ਉਹ ਬਹੁਤ ਦੂਰਅੰਦੇਸ਼ੀ, ਦਲੇਰ, ਉੱਚ ਕੋਟੀ ਦੇ ਨੀਤੀਵਾਨ ਅਤੇ ...
ਬੱਚਿਆਂ ਵਿੱਚ ਵਧ ਰਹੀ ਹਮਲਾਵਰਤਾ ਇੱਕ ਵੱਡੀ ਚੁਣੌਤੀ
ਇੰਟਰਨੈੱਟ ਦੀ ਦੁਨੀਆਂ ਨੇ ਬੱਚਿਆਂ ਅਤੇ ਨੌਜਵਾਨਾਂ ਦੀ ਮਨੋਦਸ਼ਾ ਨੂੰ ਹਮਲਾਵਰ ਬਣਾ ਦਿੱਤਾ ਹੈ। ਕੌੜਾ ਸੱਚ ਇਹ ਵੀ ਹੈ ਕਿ ਪਰਿਵਾਰਾਂ ’ਚ ਬਜ਼ੁਰਗਾਂ ਦੀ ਅਹਿਮੀਅਤ ਖਤਮ ਜਿਹੀ ਹੋ ਗਈ ਹੈ। ਛੋਟੇ ਪਰਿਵਾਰਾਂ ਤੋਂ ਬਾਦ ਬਣੇ ਕੰਮਕਾਜੀ ਇਕੱਲੇ ਪਰਿਵਾਰਾਂ ’ਚ ਮਾਂ-ਬਾਪ ਵੀ ਹੁਣ ਬੱਚਿਆਂ ਦੇ ਬਚਪਨ ਤੋਂ ਗਾਇਬ ਹੋ ਰਹੇ ਹਨ। ...
ਰਿਸ਼ਤੇ ਜੋੜਨ ਦੇ ਰਾਹ ’ਤੇ ਭਾਰਤ ਅਤੇ ਬਿ੍ਰਟੇਨ
ੲਤਿਹਾਸ ਫਰੋਲ ਕੇ ਦੇਖੋ ਤਾਂ ਇਤਿਹਾਸ ’ਚ ਪਰਤ-ਦਰ-ਪਰਤ ਅਜਿਹੇ ਸੰਦਰਭ ਦੇਖਣ ਨੂੰ ਮਿਲਦੇ ਹਨ ਜਿੱਥੋਂ ਘੱਟ-ਜ਼ਿਆਦਾ ਵਾਪਸੀ ਸੁਭਾਵਿਕ ਹੈ ਅਜਿਹਾ ਹੀ ਇਨ੍ਹੀਂ ਦਿਨੀਂ ਬਿ੍ਰਟੇਨ ’ਚ ਹੋਏ ਸੱਤਾ ਬਦਲਾਅ ਦੇ ਚੱਲਦਿਆਂ ਦੇਖਣ ਨੂੰ ਮਿਲਿਆ ਜਿੱਥੇ ਭਾਰਤੀ ਮੂਲ ਦੇ ਰਿਸ਼ੀ ਸੁੁਨਕ ਪ੍ਰਧਾਨ ਮੰਤਰੀ ਅਹੁਦੇ ਤੱਕ ਪਹੰੁਚ ਬਣਾ ਕੇ ਮ...
ਸਾਡੀਆਂ ਸੰਵੇਦਨਾਵਾਂ ਅਤੇ ਭਾਵਨਾਵਾਂ ਦੀ ਤਰਜ਼ਮਾਨੀ ਕਰਦੀ ਹੈ ‘ਮਾਂ-ਬੋਲੀ’
‘ਮਾਂ’ ਸ਼ਬਦ ਦੁਨੀਆਂ ਦਾ ਸਭ ਤੋਂ ਖੂਬਸੂਰਤ ਅਹਿਸਾਸ ਹੈ। ਮਾਂ ਕੋਲੋਂ ਸਿੱਖੀ ਬੋਲੀ ਸਾਡੀ ਮਾਂ-ਬੋਲੀ ਹੁੰਦੀ ਹੈ। ਮਾਂ-ਬੋਲੀ ਵਿੱਚ ਕਿੰਨੇ ਖੂਬਸੂਰਤ ਹੋਰ ਅਹਿਸਾਸ ਹੋ ਸਕਦੇ ਹਨ, ਇੱਥੋਂ ਇਹ ਸਮਝ ਸਾਨੂੰ ਸੁਤੇ-ਸੁਭਾਅ ਆਪਣੇ ਮਨ ’ਤੇ ਉੱਕਰ ਲੈਣੀ ਚਾਹੀਦੀ ਹੈ। ਮਾਂ ਤੋਂ ਬਾਅਦ ਮਹਿਸੂਸ ਕਰੀਏ ਤਾਂ ਮਾਂ-ਬੋਲੀ ਹੀ ਸਤਿਕ...
ਬੱਚਿਆਂ ਨੂੰ ਸਿਖਾਇਆ ਜਾਣਾ ਚਾਹੀਦੈ ਕਿ ਕਿਵੇਂ ਸੋਚਣਾ ਹੈ, ਨਾ ਕਿ ਕੀ ਸੋਚਣਾ ਹੈ?
ਅੱਜ ਬਾਲ ਦਿਵਸ ਹੈ, ਇਹ ਤੁਹਾਡੇ ਬਚਪਨ ਦੀਆਂ ਖੁਸ਼ੀਆਂ ਭਰੀਆਂ ਯਾਦਾਂ ਲਿਆਉਂਦਾ ਹੈ। ਸਕਰੈਪ ਕਿਤਾਬਾਂ, ਰੰਗਾਂ ਅਤੇ ਸ਼ਿਲਪਕਾਰੀ ਤੋਂ ਲੈ ਕੇ ਕਹਾਣੀਆਂ ਦੀਆਂ ਕਿਤਾਬਾਂ ਨੂੰ ਪੜ੍ਹਨਾ ਅਤੇ ਸਹਿਪਾਠੀਆਂ ਅਤੇ ਦੋਸਤਾਂ ਨਾਲ ਇਸ ਬਾਰੇ ਚਰਚਾ ਕਰਨਾ। ਜਾਂ ਸ਼ਾਇਦ ਖੇਡ ਦੇ ਮੈਦਾਨ ਵਿੱਚ ਸ਼ਾਮ ਨੂੰ ਦੋਸਤਾਂ ਨਾਲ ਇੱਕ ਜਾਂ ਦੋ ਗ...