ਮੱਧਮ ਨਾ ਹੋਣ ਦਿਓ ਰੌਸ਼ਨੀਆਂ
ਸੰਤੋਖ ਸਿੰਘ ਭਾਣਾ
ਆਦਮੀ ਦੇ ਢਲ਼ਦੇ ਸਰੀਰ ਨੂੰ ਬੁਢਾਪਾ ਕਿਹਾ ਗਿਆ ਹੈ। ਲਗਾਤਾਰ ਜੀਵਨ ਜਿਉਂਦਿਆਂ ਆਦਮੀ ਦੇ ਸਰੀਰ ਦੀਆਂ ਗ੍ਰੰਥੀਆਂ ਥੱਕ ਜਾਂਦੀਆਂ ਹਨ। ਚਮੜੀ ਸੁੰਗੜਨ ਲੱਗਦੀ ਹੈ। ਅੱਖਾਂ ਦੀ ਰੌਸ਼ਨੀ ਤੇ ਕੰਨਾਂ ਦੀ ਸੁਣਨ ਸ਼ਕਤੀ ਘਟ ਜਾਂਦੀ ਹੈ। ਦੰਦ ਡਿੱਗਣ ਲੱਗ ਪੈਂਦੇ ਹਨ। ਵਾਲ ਸਫੈਦ ਹੋਣ ਲੱਗਦੇ ਹਨ। ਚਲਦਿਆਂ-ਚ...
ਵਿਸ਼ਵ ਤਾਕਤਾਂ ਕਰ ਰਹੀਆਂ ਹਨ ਭਾਰਤ ਨੂੰ ਸਲਾਮ
ਵਿਸ਼ਣੂ ਗੁਪਤ
ਭਾਰਤ ਦੇ ਪੱਖ 'ਚ ਸਮਾਂ ਤੇ ਹਾਲਾਤ ਕਿਵੇਂ ਬਦਲ ਰਹੇ ਹਨ, ਦੁਨੀਆ ਦੀਆਂ ਤਾਕਤਾਂ ਭਾਰਤ ਦੇ ਸਾਹਮਣੇ ਕਿਵੇਂ ਝੁਕ ਰਹੀਆਂ ਹਨ, ਭਾਰਤ ਦੇ ਵਿਚਾਰ ਨੂੰ ਜਾਣਨ ਲਈ ਖੁਦ ਦਸਤਕ ਦੇ ਰਹੀਆਂ ਹਨ, ਇਸ ਦਾ ਇੱਕ ਉਦਾਹਰਨ ਤੁਹਾਡੇ ਸਾਹਮਣੇ ਪੇਸ਼ ਹੈ ਅਫਗਾਨਿਸਤਾਨ 'ਚ ਸ਼ਾਂਤੀ ਗੱਲਬਾਤ 'ਚ ਭਾਰਤ ਦੀ ਭੂਮਿਕਾ ਤੇ ਵਿਚਾ...
ਜਵਾਨੀ ਦੇ ਬਾਹਰ ਪਲਾਇਨ ਨੂੰ ਰੋਕਣ ਲਈ ਹੱਲ ਲੱਭਣਾ ਸਮੇਂ ਦੀ ਮੁੱਖ ਲੋੜ
ਬਲਜੀਤ ਸਿੰਘ ਕਚੂਰਾ
ਪੰਜਾਬ ਦੇ ਅੰਦਰ ਨੌਜਵਾਨਾਂ ਦੇ ਵਿੱਚ ਬਾਹਰ ਜਾ ਕੇ ਪੜ੍ਹਨ ਦੀ ਹੋੜ ਲੱਗੀ ਹੋਈ ਹੈ। ਪਿਛਲੇ ਸਾਲ ਦੇ ਅੰਕੜਿਆਂ ਅਨੁਸਾਰ 1 ਲੱਖ 35 ਹਜ਼ਾਰ ਦੇ ਕਰੀਬ ਪੰਜਾਬ ਦੇ ਨੌਜਵਾਨ ਬਾਹਰ ਪੜ੍ਹਨ ਗਏ। ਜੋ ਕਿ ਸੋਚਣ ਦਾ ਵਿਸ਼ਾ ਹੈ। ਜੇਕਰ ਹਰ ਸਾਲ ਇੰਨੇ ਜ਼ਿਆਦਾ ਵਿਦਿਆਰਥੀ ਬਾਹਰ ਜਾ ਰਹੇ ਹਨ ਤਾਂ ਸੋਚੋ ਇਸ ਦ...
ਸੰਵਿਧਾਨ ਹੀ ਹੈ ਲੋਕਾਂ ਤੇ ਦੇਸ਼ ਦਾ ਰਾਹ-ਦਸੇਰਾ
ਸੰਵਿਧਾਨ ਹੀ ਹੈ ਲੋਕਾਂ ਤੇ ਦੇਸ਼ ਦਾ ਰਾਹ-ਦਸੇਰਾ
ਪਰਿਵਾਰ ਦੇਸ਼ ਦੀ ਸਭ ਤੋਂ ਛੋਟੀ ਇਕਾਈ ਹੁੰਦੀ ਹੈ। ਪਰਿਵਾਰ ਨਾਲ ਮਿਲ ਕੇ ਹੀ ਇੱਕ ਵੱਡੇ ਸਮਾਜ ਦੀ ਰਚਨਾ ਸੰਭਵ ਹੁੰਦੀ ਹੈ। ਹਰੇਕ ਘਰ-ਪਰਿਵਾਰ ਅਤੇ ਸਮਾਜ ਵਿੱਚ ਮੈਂਬਰਾਂ ਦੇ ਕਾਰ-ਵਿਹਾਰ ਲਈ ਇੱਕ ਅਲਿਖਤ ਨਿਯਮਾਵਲੀ ਜਾਂ ਜਾਬਤਾ ਹੁੰਦਾ ਹੈ। ਪਰਿਵਾਰ ਅਤੇ ਸਮਾਜ ਆਪ...
ਪੰਜਾਬੀ ਸੱਭਿਆਚਾਰਕ ਵਿਰਸੇ ਨਾਲ ਜੁੜੇ ਰਹਿਣ ਦੀ ਲੋੜ
ਪੰਜਾਬੀ ਸੱਭਿਆਚਾਰਕ ਵਿਰਸੇ ਨਾਲ ਜੁੜੇ ਰਹਿਣ ਦੀ ਲੋੜ
ਪਰਵਾਸੀ ਪੰਜਾਬੀ ਜਦੋਂ ਪੰਜਾਬ ਵਿੱਚ ਵਿਆਹ ਕਰਨ ਆਉਂਦੇ ਹਨ, ਕੋਈ ਨਾ ਕੋਈ ਨਵੀਂ ਪਿਰਤ ਪਾ ਜਾਂਦੇ ਹਨ। ਜਿਸ ਨੂੰ ਪੰਜਾਬੀ ਫੈਸ਼ਨ ਸਮਝ ਕੇ ਬਿਨਾ ਸੋਚੇ-ਸਮਝੇ ਅਪਣਾ ਲੈਂਦੇ ਹਨ। ਜਿਸ ਦੇ ਨਤੀਜੇ ਜ਼ਿਆਦਾਤਰ ਘਾਤਕ ਸਿੱਧ ਹੁੰਦੇ ਹਨ। ਪੈਲੇਸਾਂ ਦੇ ਵਿਆਹ, ਮਰਨ ਉਪਰ...
ਸੁਰਖੀਆਂ ‘ਚ ਰਹਿਣਾ ਸਿੱਧੂ ਦੀ ਫਿਤਰਤ
ਸਾਬਕਾ ਕ੍ਰਿਕਟਰ ਤੇ ਸਾਂਸਦ ਨਵਜੋਤ ਸਿੰਘ ਸਿੱਧੂ ਅੱਜ ਕੱਲ੍ਹ ਮੁੜ ਸੁਰਖੀਆਂ ਵਿੱਚ ਹਨ । ਰਾਜ ਸਭਾ ਤੋਂ ਅਸਤੀਫ਼ਾ ਦਿੱਤੇ ਜਾਣ ਤੋਂ ਭਾਵੇਂ ਸਿੱਧੂ ਨੇ ਅਜੇ ਆਪਣੀ ਅਗਲੀ ਚਾਲ ਨਹੀਂ ਚੱਲੀ ਪਰ ਕਿਆਸਰਾਈਆਂ ਦਾ ਬਜਾਰ ਗਰਮ ਹੈ। ਸ਼ੁਰੂ ਤੋਂ ਹੀ ਸਿੱਧੂ ਕਿਸੇ ਨਾ ਕਿਸੇ ਰੂਪ ਵਿੱਚ ਚਰਚਾ ਵਿੱਚ ਰਹੇ ਹਨ। ਸਿਆਸਤ ਵਿੱਚ ਆਉਣ...
ਜੀਐੱਸਟੀ ਨਾਲ ਜੁੜੇ ਸ਼ੰਕੇ ਦੂਰ ਕਰੇ ਸਰਕਾਰ
ਇੱਕ ਜੁਲਾਈ ਤੋਂ ਪੂਰੇ ਦੇਸ਼ 'ਚ ਜੀਐੱਸ ਟੀ ਭਾਵ ਗੁਡਸ ਐਂਡ ਸਰਵਿਸਿਜ਼ ਟੈਕਸ ਲਾਗੂ ਹੋਵੇਗਾ ਇਸ ਲਈ ਹੁਣ ਸਿਰਫ਼ 12 ਦਿਨਾਂ ਦਾ ਸਮਾਂ ਬਚਿਆ ਹੈ ਫਿਰ ਵੀ ਵਪਾਰੀਆਂ ਅੰਦਰ ਜੀਐਸਟੀ ਨੂੰ ਲੈ ਕੇ ਡਰ ਪਾਇਆ ਜਾ ਰਿਹਾ ਹੇ ਜੀਐਸਟੀ ਨੂੰ ਜ਼ਮੀਨੀ ਤੌਰ 'ਤੇ ਲਾਗੂ ਕਰਵਾਉਣ ਲਈ ਸ਼ਾਸਨ-ਪ੍ਰਸ਼ਾਸਨ ਪੱਧਰ 'ਤੇ ਜੰਗੀ ਤਿਆਰੀਆਂ ਜੋਰਾ...
ਤਰੱਕੀ ਲਈ ਨੈਤਿਕ ਸਿੱਖਿਆ ਨੂੰ ਆਪਣ ਵਿਹਾਰ ’ਚ ਸ਼ਾਮਿਲ ਕੀਤਾ ਜਾਵੇ
ਤਰੱਕੀ ਲਈ ਨੈਤਿਕ ਸਿੱਖਿਆ ਨੂੰ ਆਪਣ ਵਿਹਾਰ ’ਚ ਸ਼ਾਮਿਲ ਕੀਤਾ ਜਾਵੇ
ਆਦਿ ਕਾਲ ਤੋਂ ਜਦੋਂ ਵੀ ਮਨੁੱਖ ਨੇ ਅਸੱਭਿਅਕ ਤੋਂ ਸੱਭਿਅਕ ਜਗਤ ਵਿਚ ਕਦਮ ਰੱਖਿਆ, ਉਸ ਦੀ ਦਿਲੀ ਇੱਛਾ ਰਹੀ ਕਿ ਆਉਣ ਵਾਲੀਆਂ ਨਵੀਆਂ ਪੀੜ੍ਹੀਆਂ ਨੂੰ ਸਦਾਚਾਰਕ ਵਿੱਦਿਆ ਵਜੋਂ ਕੁਝ ਨਾ ਕੁਝ ਸੌਂਪਿਆ ਜਾਵੇ। ਦਾਰਸ਼ਨਿਕ ਪੱਖ ਤੋਂ ਸਦਾਚਾਰ ਦੀ ਥਾਂ ...
ਹਾਲ ਰੋਟੀਏ, ਨੀ ਦੁਹਾਈ ਰੋਟੀਏ
ਜਗਜੀਤ ਸਿੰਘ ਕੰਡਾ
ਸਦੀਆਂ ਤੋਂ ਮੇਰੇ ਰੰਗਲੇ ਪੰਜਾਬ ਨੂੰ ਲੁੱਟਣ ਲਈ ਸਮੇਂ ਦੇ ਹਾਕਮਾਂ ਤੇ ਬਾਹਰਲੇ ਧਾੜਵੀਆਂ ਅੱਡੀ-ਚੋਟੀ ਦਾ ਜ਼ੋਰ ਲਾ ਕੇ ਇਸਦਾ ਖੁਰਾ ਖੋਜ਼ ਮਿਟਾਉਣ ਲਈ ਆਪਣੀ ਜ਼ੋਰ-ਅਜ਼ਮਾਈ ਕੀਤੀ ਪਰੰਤੂ ਇਸ ਦੀ ਪਵਿੱਤਰ ਧਰਤੀ 'ਤੇ ਦਸ ਗੁਰੂ ਸਾਹਿਬਾਨਾਂ ਦੀ ਮਿਹਰ ਸਦਕਾ ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ ਪਿਛਲੇ ਸ...
ਦੱਸੋ! ਮੇਰੇ ਹਿੱਸੇ ਦੀ ਆਜ਼ਾਦੀ ਕਿੱਥੇ ਹੈ ?
ਸੰਦੀਪ ਕੰਬੋਜ ਗੋਲੂ ਕਾ ਮੋੜ
ਇਹ ਇੱਕ ਵਿਸ਼ਵ-ਵਿਆਪੀ ਸੱਚਾਈ ਹੈ ਕਿ ਮਨੁੱਖੀ ਚੇਤਨਾ ਮਨੁੱਖ ਦੀ ਹੋਂਦ ਨੂੰ ਨਿਰਧਾਰਿਤ ਨਹੀਂ ਕਰਦੀ, ਸਗੋਂ ਇਸ ਦੇ ਉਲਟ ਉਸ ਦੀ ਸਮਾਜਿਕ ਹੋਂਦ ਉਸ ਦੀ ਚੇਤਨਾ ਨੂੰ ਨਿਰਧਾਰਿਤ ਕਰਦੀ ਹੈ। ਇਹ ਇੱਕ ਕਾਰਨ ਹੈ ਕਿ ਮਨੁੱਖ ਆਪਣੀ ਸਮਾਜਿਕ ਹੋਂਦ ਨੂੰ ਬਚਾਉਣ ਲਈ ਚੇਤਨ ਤੌਰ 'ਤੇ ਹਮੇਸ਼ਾ ਸੰਘਰ...