ਲੋਕ ਚੇਤਿਆਂ ’ਚ ਜਿਉਦੈ ‘ਬਿਗਾਨੇ ਬੋਹੜ ਦੀ ਛਾਂ’ ਵਾਲਾ ਅਜਮੇਰ ਔਲਖ
ਜਨਮ ਦਿਨ ’ਤੇ ਵਿਸੇਸ਼ | Ajmer Aulakh
ਨਾਟਕਕਾਰ ਅਜਮੇਰ ਔਲਖ਼ (Ajmer Aulakh) ਦਾ ਜਨਮ 19 ਅਗਸਤ ਸੰਨ 1942 ਈ. ਨੂੰ ਪਿੰਡ ਕੁੰਭੜਵਾਲ, ਜ਼ਿਲ੍ਹਾ ਸੰਗਰੂਰ ਵਿਖੇ ਹੋਇਆ। ਪ੍ਰੋ. ਔਲਖ ਦੇ ਪਿਤਾ ਦਾ ਨਾਂਅ ਸ. ਕੌਰ ਸਿੰਘ ਤੇ ਮਾਤਾ ਦਾ ਨਾਂਅ ਸ੍ਰੀਮਤੀ ਹਰਨਾਮ ਕੌਰ ਸੀ। 1944-45 ਦੇ ਆਸ-ਪਾਸ ਸਾਰਾ ਔਲਖ਼ ਪਰਿਵਾਰ ਪਿ...
ਨਸ਼ੇ ਦੇ ਤਸਕਰਾਂ ਵਿਰੁੱਧ ਲੋਕਾਂ ਦੀ ਲਾਮਬੰਦੀ
ਪੰਜਾਬ ਇਸ ਸਮੇਂ ਬਹੁਪੱਖੀ ਅਤੇ ਬਹੁਪਰਤੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਕਿਸਾਨੀ ਸੰਕਟ, ਬੇਰੁਜ਼ਗਾਰੀ, ਪ੍ਰਵਾਸ, ਰਿਸ਼ਵਤਖੋਰੀ, ਮਹਿੰਗਾਈ ਦੇ ਨਾਲ-ਨਾਲ ਨਸ਼ਿਆਂ ਨੇ ਪੰਜਾਬੀਆਂ ਦੀ ਹਾਲਤ ਕੱਖੋਂ ਹੌਲੀ ਅਤੇ ਪਾਣੀਓਂ ਪਤਲੀ ਕਰ ਦਿੱਤੀ ਹੈ। 2 ਅਗਸਤ 2023 ਨੂੰ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਨੇ ਪੰਜਾਬ ਵਿੱਚ ਨਸ਼ਿਆ...
ਹੁਣ ਬਦਲ ਜਾਣਗੇ ਅੰਗਰੇਜ਼ਾਂ ਦੇ ਜ਼ਮਾਨੇ ਦੇ ਕਾਨੂੰਨ
11 ਅਗਸਤ 2023 ਨੂੰ, ਬਿ੍ਰਟਿਸ਼ ਯੁੱਗ ਦੇ 164 ਸਾਲ ਪੁਰਾਣੇ ਕਾਨੂੰਨਾਂ ਨੂੰ ਬਦਲਣ ਲਈ ਸੰਸਦ ਵਿੱਚ ਤਿੰਨ ਨਵੇਂ ਬਿੱਲ ਪੇਸ਼ ਕੀਤੇ ਗਏ ਸਨ। ਬਦਲੇ ਜਾਣ ਵਾਲੇ ਤਿੰਨ ਕਾਨੂੰਨ ਹਨ- ਭਾਰਤੀ ਦੰਡ ਸੰਹਿਤਾ (ਆਈਪੀਸੀ), ਕੋਡ ਆਫ ਕਿ੍ਰਮੀਨਲ ਪ੍ਰੋਸੀਜਰ (ਸੀਆਰਪੀਸੀ), ਅਤੇ ਭਾਰਤੀ ਸਬੂਤ ਐਕਟ। ਪੇਸ਼ ਕੀਤੇ ਜਾ ਰਹੇ ਤਿੰਨ ਨਵੇਂ...
ਔਰਤਾਂ ਤੇ ਬੱਚੀਆਂ ਦੇ ਲਾਪਤਾ ਹੋਣ ਦੀ ਤ੍ਰਾਸਦੀ
ਮਣੀਪੁਰ ’ਚ 19 ਜੁਲਾਈ ਨੂੰ ਦੋ ਔਰਤਾਂ ਨੂੰ ਬੇਪਰਦ ਕਰਕੇ ਪਿੰਡ ’ਚ ਘੁਮਾਉਣ ਦੀ ਵੀਡੀਓ ਵਾਇਰਲ ਹੋਈ ਸੀ, ਉਸ ਘਟਨਾ ਨੇ ਦੇਸ਼-ਵਿਦੇਸ਼ ਦੇ ਸੱਭਿਆ ਸਮਾਜ ਨੂੰ ਝੰਜੋੜ ਦਿੱਤਾ ਹੈ। ਹੁਣ ਅਜਿਹੀ ਹੀ ਇੱਕ ਘਟਨਾ ਪੱਛਮੀ ਬੰਗਾਲ ਦੇ ਮਾਲਦਾ ’ਚ ਸਾਹਮਣੇ ਆਈ ਹੈ। ਇੱਥੇ ਭੀੜ ਨੇ ਦੋ ਔਰਤਾਂ ਦੀ ਕੁੱਟਮਾਰ ਕੀਤੀ, ਫਿਰ ਉਨ੍ਹਾਂ ਨ...
ਜਲਵਾਯੂ ਬਦਲਾਅ ਦੀ ਚਿਤਾਵਨੀ ਮਹੱਤਵਪੂਰਨ
ਉੱਤਰ ਪੱਛਮੀ ਭਾਰਤ ’ਚ ਹਾਲ ਹੀ ’ਚ ਆਈ ਭਾਰੀ ਬਰਸਾਤ ਦਾ ਕਾਰਨ ਮੌਸਮ ਵਿਗਿਆਨੀਆਂ ਨੇ ਜਲਵਾਯੂ (Climate) ਬਦਲਾਅ ਦੱਸਿਆ ਹੈ। ਭਾਰਤ ’ਚ ਮੌਸਮ ’ਚ ਬੇਹੱਦ ਉਤਾਰ-ਚੜ੍ਹਾਅ ’ਚ ਜਲਵਾਯੂ ਬਦਲਾਅ ਦੀ ਭੂਮਿਕਾ ਮਜ਼ਬੂਤ ਹੁੰਦੀ ਜਾ ਰਹੀ ਹੈ। ਹਿਮਾਚਲ ਪ੍ਰਦੇਸ਼, ਪੰਜਾਬ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ’ਚ ਮੌਸਮ ਦੀਆਂ ਤਿੰਨ ਪ...
ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ, ਜਨਤਕ ਭਾਗੀਦਾਰੀ ਦੀ ਲੋੜ
ਬਰਸਾਤਾਂ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਮੱਛਰਾਂ ਦੀ ਭਰਮਾਰ ਵਧਣ ਨਾਲ ਡੇਂਗੂ ਬੁਖਾਰ (Dengue) ਦੇ ਮਰੀਜਾਂ ਦੀ ਗਿਣਤੀ ਵੀ ਖੁੰਬਾਂ ਵਾਂਗ ਵਧਣੀ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ ਡੇਂਗੂ ’ਤੇ ਕਾਬੂ ਪਾਉਣਾ ਇਕੱਲੀ ਸਿਹਤ ਵਿਭਾਗ ਦੀ ਜਿੰਮੇਵਾਰੀ ਨਹੀਂ ਸਗੋਂ ਡੇਂਗੂ ਦੇ ਖਤਮੇ ਲਈ ਜਨਤਕ ਭਾਗੀਦਾਰੀ ਬਹੁਤ ਜਰੂਰੀ ਹੈ। ਹ...
ਆਰਥਿਕ ਚੁਣੌਤੀਆਂ ਨਾਲ ਭਰਪੂਰ ਮੈਡੀਕਲ ਸਿੱਖਿਆ
ਭਾਰਤ ’ਚ ਡਾਕਟਰ (Medical Education) ਦੇ ਰੂਪ ‘ਚ ਕਰੀਅਰ ਬਣਾਉਣ ਦੇ ਮਕਸਦ ਨਾਲ ਹਰ ਸਾਲ ਲੱਖਾਂ ਵਿਦਿਆਰਥੀ ਮੈਡੀਕਲ ਕਾਲਜਾਂ ’ਚ ਦਾਖ਼ਲੇ ਲਈ ਨੀਟ ਪ੍ਰੀਖਿਆ ’ਚ ਸ਼ਾਮਲ ਦੇਖੇ ਜਾ ਸਕਦੇ ਹਨ। ਹਰੇਕ ਮਈ-ਜੂਨ ਦੇ ਮਹੀਨੇ ’ਚ 12ਵੀਂ ਪਾਸ ਅਤੇ ਡਾਕਟਰ ਬਣਨ ਦਾ ਸੁਫਨਾ ਦੇਖਣ ਵਾਲੇ ਲੱਖਾਂ ਵਿਦਿਆਰਥੀਆਂ ਦੀ ਤਾਦਾਦ ਵਧ ਜ...
ਧਾਰਮਿਕ ਸੌੜੀ ਸੋਚ ਤੋਂ ਬਚਣ ਲਈ ਨੌਜਵਾਨਾਂ ਨੂੰ ਸੇਧ ਜ਼ਰੂਰੀ
ਭਾਰਤ ਇੱਕ ਵਿਭਿੰਨਤਾਪੂਰਨ ਦੇਸ਼ ਹੈ, ਇੱਥੇ ਹਰ ਕੋਹ ’ਤੇ ਭਾਸ਼ਾ ਅਤੇ ਰੀਤੀ-ਰਿਵਾਜ਼ ਬਦਲ ਜਾਂਦੇ ਹਨ। ਰੀਤੀ-ਰਿਵਾਜ਼ ਭਰਪੂਰ ਇਸ ਦੇਸ਼ ਦੀ ਖੁੂਬਸੂਰਤੀ ਹੈ ਕਿ ਅਨੇਕਾਂ ਜਾਤੀਆਂ, ਧਰਮਾਂ ਦੇ ਸੰਸਕਾਰ ਅਤੇ ਰੁਝਾਨ ਇੱਥੇ ਇੱਕ ਸੰੁਦਰ ਗੁਲਦਸਤੇ ਦਾ ਰੂਪ ਲੱਗਦੇ ਹਨ। ਭਾਰਤ ਦੀ ਭੌਤਿਕ ਸੰਪੰਨਤਾ ਕਾਰਨ ਕਈ ਵਿਦੇਸ਼ੀ ਹਮਲਾਵਰਾਂ ...
ਸਿੱਖਿਆ ਵਿਚਾਲੇ ਛੱਡਣ ਦਾ ਵਧਦਾ ਰੁਝਾਨ ਚਿੰਤਾਜਨਕ
Education | ਅਜ਼ਾਦੀ ਦੇ ਅੰਮਿ੍ਰਤਕਾਲ ਨੂੰ ਸਾਰਥਿਕ ਕਰਨ ’ਚ ਸਿੱਖਿਆ ਹੀ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੋ ਸਕਦੀ ਹੈ। ਕਿਹਾ ਜਾ ਸਕਦਾ ਹੈ ਕਿ ਸਿੱਖਿਆ ਹੀ ਇੱਕ ਅਜਿਹਾ ਹਥਿਆਰ ਵੀ ਹੈ, ਜਿਸ ਨਾਲ ਇਨਸਾਨ ਨਾ ਸਿਰਫ਼ ਖੁਦ ਨੂੰ, ਸਗੋਂ ਸਮਾਜ, ਰਾਸ਼ਟਰ ਤੇ ਦੁਨੀਆ ਨੂੰ ਵੀ ਬਦਲ ਸਕਦਾ ਹੈ। ਗੱਲ ਜਦੋਂ ਨਵਾਂ ਭਾਰਤ ਮਜ਼ਬੂਤ ਭ...
ਬਹੁਪੱਖੀ ਸ਼ਖਸੀਅਤ ਦੇ ਮਾਲਕ, ਗਿਆਨੀ ਸੋਹਣ ਸਿੰਘ ਸੀਤਲ
ਜਨਮ ਦਿਨ 'ਤੇ ਵਿਸ਼ੇਸ਼
ਬਹੁਪਰਤੀ ਸ਼ਖ਼ਸੀਅਤ (ਢਾਡੀ, ਕਵੀ, ਪ੍ਰਚਾਰਕ, ਕਹਾਣੀਕਾਰ, ਗੀਤਕਾਰ, ਨਾਵਲਕਾਰ, ਨਾਟਕਕਾਰ ਅਤੇ ਇੱਕ ਖੋਜੀ ਇਤਿਹਾਸਕਾਰ) ਦੇ ਮਾਲਕ ਗਿਆਨੀ ਸੋਹਣ ਸਿੰਘ ਸੀਤਲ ਦਾ ਜਨਮ 7 ਅਗਸਤ 1909 ਈ. ਨੂੰ ਪਿੰਡ ਕਾਦੀਵਿੰਡ ਤਹਿਸੀਲ ਕਸੂਰ ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿੱਚ ਸ. ਖੁਸ਼ਹਾਲ ਸਿੰਘ ਪੰਨੂ ਅਤੇ ਮਾ...