ਹਥਿਆਰਾਂ ਦੀ ਮੰਡੀ ਬਣਨੋਂ ਰੋਕਿਆ ਜਾਵੇ ਪੰਜਾਬ ਨੂੰ
ਕਮਲ ਬਰਾੜ
ਪੰਜਾਬ ਹੁਣ ਹਥਿਆਰਾਂ ਦਾ ਖੂਹ ਬਣ ਗਿਆ ਜਾਪਦਾ ਹੈ। ਪੰਜਾਬੀ ਲੋਕ ਅਸਲੇ ਲਈ ਏਨੇ ਸ਼ੁਦਾਈ ਹੋਏ ਹਨ ਕਿ ਦੇਸ਼ 'ਚੋਂ ਸਭ ਨੂੰ ਪਿੱਛੇ ਛੱਡ ਗਏ ਹਨ। ਲੰਘੇ ਦੋ ਵਰ੍ਹਿਆਂ 'ਚ ਪੰਜਾਬ 'ਚ ਜਿੰਨੇ ਅਸਲਾ ਲਾਇਸੈਂਸ ਬਣੇ ਹਨ, ਉਨੇ ਜੰਮੂ-ਕਸ਼ਮੀਰ ਨੂੰ ਛੱਡ ਕੇ ਦੇਸ਼ ਦੇ ਹੋਰ ਕਿਸੇ ਸੂਬੇ 'ਚ ਨਹੀਂ ਬਣੇ। ਉੱਤਰ ਪ੍ਰਦੇਸ਼...
ਬੰਦੂਕ ਕਲਚਰ ਨਾਲ ਦਾਗਦਾਰ ਹੁੰਦਾ ਅਮਰੀਕਾ ਦਾ ਅਕਸ
ਦੁਨੀਆ ’ਚ ਖੁਦ ਨੂੰ ਸੱਭਿਆ ਅਤੇ ਖੁਦਮੁਖਤਿਆਰ ਮੰਨਣ ਵਾਲੇ ਅਮਰੀਕਾ ’ਚ ਵਧ ਰਹੇ ‘ਬੰਦੂਕ ਕਲਚਰ’ ਦੇ ਨਾਲ-ਨਾਲ ਲੋਕਾਂ ’ਚ ਵਧ ਰਹੀ ਅਸਹਿਣਸ਼ੀਲਤਾ, ਹਿੰਸਕ ਮਨੋਬਿਰਤੀ ਅਤੇ ਆਸਾਨੀ ਨਾਲ ਹਥਿਆਰਾਂ ਦੀ ਸਹਿਜ਼ ਉਪਲੱਬਧਤਾ ਦਾ ਮਾੜਾ ਨਤੀਜਾ ਵਾਰ-ਵਾਰ ਹੋਣ ਵਾਲੀ ਦੁਖਦਾਈ ਘਟਨਾਵਾਂ ਦੇ ਰੂਪ ’ਚ ਸਾਹਮਣੇ ਆਉਣਾ ਚਿੰਤਾਜਨਕ ਹੈ...
ਵਿਰੋਧ ਦੱਸਦੈ, ਕਾਨੂੰਨ ਸਰਵ-ਪ੍ਰਵਾਨਿਤ ਨਹੀਂ
ਵਿਰੋਧ ਦੱਸਦੈ, ਕਾਨੂੰਨ ਸਰਵ-ਪ੍ਰਵਾਨਿਤ ਨਹੀਂ
ਇਹ ਚਿੰਤਾ ਦਾ ਵਿਸ਼ਾ ਹੈ ਅਤੇ ਗੰਭੀਰਤਾ ਨਾਲ ਵਿਚਾਰ ਕਰਨਾ ਵਾਲਾ ਵੀ ਕਿ ਦੇਸ਼ ਦੀ ਆਬਾਦੀ 'ਚ ਸਭ ਤੋਂ ਜ਼ਿਆਦਾ ਥਾਂ ਘੇਰਨ ਵਾਲੇ ਕਿਸਾਨ ਅਣਗਿਣਤ ਸਮੱਸਿਆਵਾਂ ਨਾਲ ਕਿਉਂ ਜੂਝ ਰਹੇ ਹਨ ਅਸੀਂ ਲੋਕਤੰਤਰ 'ਚ ਬੱਝੇ ਹਾਂ ਇਸ ਲਈ ਇਹ ਲਾਜ਼ਮੀ ਹੈ ਕਿ ਮਾਨਵਤਾ ਦਾ ਧਿਆਨ ਰੱਖਿਆ...
ਅਮਰੀਕਾ ਦੇ ਨਾਲ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ
ਅਮਰੀਕਾ ਦੇ ਨਾਲ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ
ਬੀਤੀ 24 ਸਤੰਬਰ ਨੂੰ ਅਮਰੀਕੀ ਰਾਸਟਰਪਤੀ ਜੋ ਬਾਇਡੇਨ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਪਹਿਲੀ ਦੋਪੱਖੀ ਮੁਲਾਕਾਤ ਤੋਂ ਨਿਕਲਣ ਵਾਲੇ ਪ੍ਰਭਾਵ ਨੇ ਇਹ ਨਿਰਧਾਰਤ ਕੀਤਾ ਹੈ ਕਿ ਭਾਰਤ ਦਾ ਅਮਰੀਕਾ ਦੇ ਨਾਲ ਇੱਕ ਨਵਾਂ ਅਧਿਆਇ ਇੱਕ ਵਾਰ ਫਿਰ ਸ਼ੁਰੂ ਹੋਇਆ ਹੈ। ਮਹੱਤਵਪੂਰਨ ...
ਦੇਸ਼ ਦੇ ਮਹਾਨ ਆਗੂ, ਮਾਸਟਰ ਤਾਰਾ ਸਿੰਘ ਜੀ
ਦੇਸ਼ ਦੇ ਮਹਾਨ ਆਗੂ, ਮਾਸਟਰ ਤਾਰਾ ਸਿੰਘ ਜੀ
ਦੁਨੀਆਂ ਵਿਚ ਬਹੁਤ ਸਾਰੇ ਅਜਿਹੇ ਲੋਕ ਜਨਮ ਲੈਂਦੇ ਰਹਿੰਦੇ ਹਨ ਜਿਨ੍ਹਾਂ ਦਾ ਜੀਵਨ ਉਨ੍ਹਾਂ ਦੇ ਆਪਣੇ-ਆਪ ਤੱਕ ਜਾਂ ਉਨ੍ਹਾਂ ਦੇ ਪਰਿਵਾਰ ਤੱਕ ਹੀ ਸੀਮਤ ਹੋ ਕੇ ਰਹਿ ਜਾਂਦਾ ਹੈ ਭਾਵ ਉਹ ਜੋ ਕੁੱਝ ਵੀ ਕਰਦੇ ਹਨ ਉਸ ਦਾ ਸੁਖਦਾਈ ਜਾਂ ਦੁੱਖਦਾਈ ਪ੍ਰਭਾਵ ਉਨ੍ਹਾਂ ਦੇ ਅਤਿ ...
Air Pollution: ਦੀਵਾਲੀ ਦੇ ਨੇੜੇ-ਤੇੜੇ ਹੀ ਕਿਉਂ ਪੈਂਦੈ ਪ੍ਰਦੂਸ਼ਣ ਦਾ ਰੌਲਾ
Pollution: ਭਾਰਤ ’ਚ ਦੀਵਾਲੀ ਨਾ ਸਿਰਫ਼ ਇੱਕ ਤਿਉਹਾਰ ਹੈ ਸਗੋਂ ਰੌਸ਼ਨੀ ਅਤੇ ਖੁਸ਼ੀਆਂ ਦਾ ਇੱਕ ਵਿਸ਼ੇਸ਼ ਤਿਉਹਾਰ ਹੁੰਦਾ ਹੈ ਇਸ ਤਿਉਹਾਰ ਨੂੰ ਪੂਰੇ ਦੇਸ਼ ’ਚ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਜਿਸ ’ਚ ਘਰਾਂ ਨੂੰ ਸਜਾਉਣਾ, ਦੀਵੇ ਜਗਾਉਣਾ ਅਤੇ ਮਠਿਆਈਆਂ ਦਾ ਲੈਣ-ਦੇਣ ਮੁੱਖ ਹੁੰਦਾ ਹੈ ਪਰ ਪਿਛਲੇ ਕੁਝ ਸਾਲਾਂ ’ਚ ਦੀਵਾ...
Alexei Navalny : ਵਿਰੋਧੀ ਸੁਰਾਂ ਨੂੰ ਕੁਚਲਣਾ ਨਵੀਂ ਗੱਲ ਨਹੀਂ
ਪੁਤਿਨ ਦੇ ਕੱਟੜ ਵਿਰੋਧੀ ਅਲੈਕਸੀ ਨਵੇਲਨੀ ਦੀ ਮੌਤ : ਸੋਸ਼ਲ ਪੋਸਟ ’ਤੇ ਵਧਦੀ ਨਫ਼ਰਤੀ ਤੇ ਹੰਕਾਰੀ ਟਿੱਪਣੀਆਂ | Alexei Navalny
ਰੂੁਸ ’ਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕੱਟੜ ਵਿਰੋਧੀ ਅਤੇ ਮੁੱਖ ਵਿਰੋਧੀ ਧਿਰ ਆਗੂ ਅਲੈਕਸੀ ਨਵੇਲਨੀ ਦੀ ਮੌਤ ਹੋ ਗਈ ਹੈ ਉਹ ਅੱਤਵਾਦ ਦੇ ਦੋਸ਼ ’ਚ ਆਰਕਟਿਕ ਸਰਕਿਲ ਜੇਲ੍ਹ ’ਚ ਕ...
ਖਤਮ ਹੋ ਗਈਆਂ ਧੂਣੀਆਂ ਤੇ ਧੂਣੀਆਂ ’ਤੇ ਹੋਣ ਵਾਲੇ ਇਕੱਠ
ਖਤਮ ਹੋ ਗਈਆਂ ਧੂਣੀਆਂ ਤੇ ਧੂਣੀਆਂ ’ਤੇ ਹੋਣ ਵਾਲੇ ਇਕੱਠ
ਪੰਜਾਬ ਵਿੱਚ ਕਿਸੇ ਸਮੇਂ ਸਿਆਲਾਂ ਮੌਕੇ ਪੱਛਮੀ ਦੇਸ਼ਾਂ ਦੀ ਕੈਂਪ ਫਾਇਰ ਵਾਂਗ ਅੱਗ ਸੇਕਣ ਲਈ ਧੂਣੀਆਂ ਬਾਲਣ ਦਾ ਬਹੁਤ ਰਿਵਾਜ਼ ਹੁੰਦਾ ਸੀ ਜੋ ਅਜੋਕੇ ਤੇਜ਼ ਰਫਤਾਰ ਜ਼ਮਾਨੇ ਦੀ ਭੇਂਟ ਚੜ੍ਹ ਗਿਆ ਹੈ। ਅੱਜ ਤੋਂ 30-40 ਸਾਲ ਪਹਿਲਾਂ ਸਵੇਰੇ ਤੇ ਤਿਰਕਾਲਾਂ ਵੇਲ...
ਮੋਦੀ ਦੀ ਰੂਸ ਯਾਤਰਾ: ਪਰਵਾਨ ਚੜ੍ਹਦੇ ਰਿਸ਼ਤੇ
ਐਨ. ਕੇ . ਸੋਮਾਨੀ
ਵਿਸ਼ਵ ਬਿਰਾਦਰੀ 'ਚ ਭਾਰਤ ਦੇ ਸਭ ਤੋਂ ਪੁਰਾਣੇ ਤੇ ਭਰੋਸੇਮੰਦ ਮਿੱਤਰ ਰੂਸ ਨਾਲ ਰਿਸ਼ਤਿਆਂ ਨੂੰ ਨਵੀਂ ਦਿਸ਼ਾ ਦੇਣ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੋ ਦਿਨ ਦੀ ਰੂਸ ਯਾਤਰਾ ਕਾਫ਼ੀ ਕਾਰਗਰ ਰਹੀ ਮੋਦੀ ਭਾਰਤ ਅਤੇ ਰੂਸ ਵਿਚਕਾਰ ਹੋਣ ਵਾਲੀ 20ਵੀਂ ਸਾਲਾਨਾ ਬੈਠਕ 'ਚ ਹਿੱਸਾ ਲੈਣ ਲਈ ਰੂਸ ਦੇ ਪੂ...
ਘਰ ਵੀ ਬਣਦਾ ਜਾ ਰਿਹੈ ਪ੍ਰਦੂਸ਼ਣ ਦਾ ਕੇਂਦਰ
ਗੱਲ ਥੋੜ੍ਹੀ ਅਜ਼ੀਬ ਲੱਗ ਸਕਦੀ ਹੈ ਪਰ ਇਸ ਵਿਚ ਕੋਈ ਦੋ ਰਾਇ ਨਹੀਂ ਕਿ ਸਾਡਾ ਘਰ ਵੀ ਪ੍ਰਦੂਸ਼ਣ ਦਾ ਕੇਂਦਰ ਬਣਦਾ ਜਾ ਰਿਹਾ ਹੈ ਇਸ ਦੀ ਗੰਭੀਰਤਾ ਨੂੰ ਇਸ ਤੋਂ ਸਮਝਿਆ ਜਾ ਸਕਦਾ ਹੈ ਲੇਸੇੈਟ ਦੀ ਰਿਪੋਰਟ ’ਚ 2019 ’ਚ ਦੇਸ਼ ’ਚ ਇੱਕ ਲੱਖ ਤੋਂ ਜ਼ਿਆਦਾ ਨਵਜੰਮੇ ਬੱਚਿਆਂ ਦੀ ਮੌਤ ਜਨਮ ਤੋਂ ਇੱਕ ਮਹੀਨੇ ਦੌਰਾਨ ਘਰੇਲੂ ਪ੍ਰ...