ਆਜ਼ਾਦੀ ਦੀ ਸ਼ਮ੍ਹਾ ਦਾ ਪਰਵਾਨਾ ਸ਼ਹੀਦ ਊਧਮ ਸਿੰਘ
ਦੀਪ ਸਿੰਘ ਖਡਿਆਲ
ਭਾਰਤ ਨੂੰ ਅੰਗਰੇਜ਼ਾਂ ਨੇ ਲਗਭਗ ਇੱਕ ਸਦੀ ਤੋਂ ਆਪਣੀ ਮੁੱਠੀ ਵਿੱਚ ਜਕੜਿਆ ਹੋਇਆ ਸੀ ਭਾਰਤ ਨੂੰ ਅੰਗਰੇਜ਼ੀ ਤਾਕਤ ਤੋਂ ਆਜ਼ਾਦ ਕਰਵਾਉਣ ਲਈ ਸੂਰਵੀਰਾਂ, ਯੋਧਿਆਂ, ਕ੍ਰਾਂਤੀਕਾਰੀਆਂ ਨੇ ਆਪਣੀਆਂ ਜਾਨਾਂ ਨਿਸ਼ਾਵਰ ਕਰ ਦਿੱਤੀਆਂ ਇਨ੍ਹਾਂ ਯੋਧਿਆਂ ਦੀ ਮੂਹਰਲੀ ਕਤਾਰ ਵਿਚ ਸ਼ਹੀਦ ਊਧਮ ਸਿੰਘ ਦਾ ਨਾਂਅ ਆਉਂਦ...
ਸਾਊਦੀ ਅਰਬ ‘ਚ ਔਰਤਾਂ ਨੂੰ ਮਿਲੀ ਗੱਡੀ ਚਲਾਉਣ ਦੀ ਖੁੱਲ੍ਹ
ਜੂਨ ਨੂੰ ਸਾਊਦੀ ਅਰਬ ਵਰਗੇ ਰੂੜੀਵਾਦੀ ਦੇਸ਼ ਵਿੱਚ ਵੀ ਔਰਤਾਂ ਨੂੰ ਗੱਡੀਆਂ ਚਲਾਉਣ ਦੀ ਖੁੱਲ੍ਹ ਮਿਲ ਗਈ ਹੈ। ਇਹ ਅਧਿਕਾਰ ਲੈਣ ਲਈ ਉਹਨਾਂ ਨੂੰ ਲੰਮਾ ਸੰਘਰਸ਼ ਕਰਨਾ ਪਿਆ ਹੈ। ਇਸ ਖੁੱਲ੍ਹ ਦਾ ਐਲਾਨ ਪਿਛਲੇ ਸਤੰਬਰ ਵਿੱਚ ਕੀਤਾ ਗਿਆ ਸੀ ਤੇ ਇਸ ਮਹੀਨੇ ਦੇ ਸ਼ੁਰੂ ਵਿੱਚ 2000 ਯੋਗ ਔਰਤਾਂ ਨੂੰ ਡਰਾਈਵਿੰਗ ਲਾਇਸੰਸ ਵੰਡੇ...
ਬਜ਼ੁਰਗ ਘਰ ਦੀ ਰੌਣਕ ਤੇ ਬੋਹੜ ਦੀ ਠੰਢੀ ਛਾਂ ਹੁੰਦੇ ਨੇ
ਘਰ ਬਜ਼ੁਰਗਾਂ ਨਾਲ ਹੀ ਚੰਗੇ ਲੱਗਦੇ ਹਨ। ਘਰਾਂ ਵਿੱਚ ਰੌਣਕ ਬਜ਼ੁਰਗਾਂ ਨਾਲ ਹੀ ਹੁੰਦੀ ਹੈ। ਕਹਿੰਦੇ ਹਨ ਕਿ ਇਨਸਾਨ ਦੋ ਵਾਰ ਬਚਪਨ ਬਤੀਤ ਕਰਦਾ ਹੈ- ਇੱਕ ਜਨਮ ਵੇਲੇ, ਇੱਕ ਬੁਢਾਪੇ ਵਿੱਚ। ਬੁਢਾਪਾ ਜ਼ਿੰਦਗੀ ਦੇ ਆਖ਼ਰੀ ਪੜਾਅ ਦੀ ਨਿਸ਼ਾਨੀ ਮੰਨੀ ਜਾਂਦੀ ਹੈ। ਜਦੋਂ ਵਿਅਕਤੀ ਬੁਢਾਪੇ ਵਿੱਚ ਆ ਜਾਂਦਾ ਹੈ, ਉਸਦੀ ਜ਼ਿਆਦਾ ਉਮ...
ਸਮੱਸਿਆਵਾਂ ਦੇ ਹੱਲ ਲਈ ਸਾਂਝੇ ਯਤਨਾਂ ਦੀ ਲੋੜ
ਲੋਕਤੰਤਰ ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਹੁੰਦੀ ਹੈ, ਜਿਸ ਵਿੱਚ ਲੋਕਾਂ ਵੱਲੋਂ ਚੁਣੇ ਗਏ ਨੁਮਾਇੰਦੇ ਉਨ੍ਹਾਂ ਦੀਆਂ ਸਮੱਸਿਆਵਾਂ ਪ੍ਰਤੀ ਜਵਾਬਦੇਹ ਹੋਣ ਦੇ ਨਾਲ-ਨਾਲ ਦੇਸ਼ ਤੇ ਸਮਾਜ ਨੂੰ ਵਿਕਾਸ ਵੱਲ ਲੈ ਜਾਣ ਵਾਲੇ ਰਥਵਾਨ ਹੁੰਦੇ ਹਨ । ਹਰ ਪੰਜ ਸਾਲ ਬਾਦ ਚੋਣਾਂ ਹੁੰਦੀਆਂ ਹਨ ਤੇ ਨਵਾ...
ਪੰਛੀਆਂ ਨੂੰ ਅਲੋਪ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ਕਰੀਏ
ਪੰਛੀਆਂ ਨੂੰ ਅਲੋਪ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ਕਰੀਏ
ਕੁਦਰਤ ਵਿੱਚ ਆਏ ਦਿਨ ਹੁੰਦੇ ਬਦਲਾਅ ਕਾਰਨ ਸਾਡੇ ਜਨਜੀਵਨ 'ਤੇ ਤਾਂ ਪ੍ਰਭਾਵ ਪੈਂਦਾ ਹੀ ਹੈ ਨਾਲ ਹੀ ਸਾਡੇ ਪੰਛੀਆਂ 'ਤੇ ਵੀ ਬਹੁਤ ਵੱਡਾ ਖਤਰਾ ਮੰਡਰਾ ਰਿਹਾ ਹੈ ਅਚਾਨਕ ਮੌਸਮ ਦੀ ਤਬਦੀਲੀ ਕਾਰਨ ਪੰਛੀ ਅਲੋਪ ਹੋ ਰਹੇ ਹਨ ਮੌਸਮ ਦੇ ਵਿਗੜਦੇ ਮਿਜਾਜ ਨੂੰ ਦੇਖਦੇ...
ਸਕੂਲ ਸਿੱਖਿਆ ਸੁਧਾਰ ਮੁਹਿੰਮ ਸਮੇਂ ਦੀ ਲੋੜ
ਸਕੂਲ ਸਿੱਖਿਆ ਸੁਧਾਰ ਮੁਹਿੰਮ ਸਮੇਂ ਦੀ ਲੋੜ
ਬਲਜਿੰਦਰ ਜੌੜਕੀਆਂ
ਸਿੱਖਿਆ ਵਿਭਾਗ ਪੰਜਾਬ ਅੰਦਰ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਕੂਲਾਂ ਨੂੰ ਸੋਹਣੇ ਬਣਾਉਣ ਅਤੇ ਪੜ੍ਹਾਈ ਦਾ ਪੱਧਰ ਉੱਪਰ ਚੁੱਕਣ ਲਈ ਜ਼ਬਰਦਸਤ ਯਤਨ ਹੋ ਰਹੇ ਹਨ। ਸਕੂਲ ਸੁਧਾਰਾਂ ਨੂੰ ਜਨਤਕ ਲਹਿਰ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਸ...
ਮਹਾਨ ਸੁਤੰਤਰਤਾ ਸੰਗਰਾਮੀ ਪੰਡਿਤ ਸੋਹਨ ਲਾਲ ਪਾਠਕ
ਨਵਜੋਤ ਬਜਾਜ (ਗੱਗੂ)
ਭਾਰਤ ਦੀ ਆਜਾਦੀ ਦੇ ਅੰਦੋਲਨ ਲਈ ਜਿੰਨੀਆਂ ਲਹਿਰਾਂ ਚੱਲੀਆਂ, ਉਨ੍ਹਾਂ ਵਿੱਚ ਗਦਰ ਲਹਿਰ ਦੀ ਬਹੁਤ ਅਹਿਮ ਭੂਮਿਕਾ ਹੈ। ਜਿਨ੍ਹਾਂ ਯੋਧਿਆਂ ਨੇ ਇਸ ਲਹਿਰ ਦੌਰਾਨ ਸ਼ਹੀਦੀਆਂ ਦਿੱਤੀਆਂ, ਉਨ੍ਹਾਂ ਵਿੱਚ ਸੁਤੰਤਰਤਾ ਸੰਗਰਾਮੀ ਪੰਡਿਤ ਸੋਹਨ ਲਾਲ ਪਾਠਕ ਦਾ ਨਾਂਅ ਪਹਿਲੀ ਕਤਾਰ ਵਿੱਚ ਆਉਂਦਾ ਹੈ। ਉਨ੍...
ਧੀਆਂ ਦੀ ਲੋਹੜੀ ਦੇ ਰਿਵਾਜ਼ ਨੂੰ ਅਸਲੀ ਮਕਸਦ ਤੱਕ ਪਹੁੰਚਾਉਣ ਦੀ ਜ਼ਰੂਰਤ!
ਧੀਆਂ ਦੀ ਲੋਹੜੀ ਦੇ ਰਿਵਾਜ਼ ਨੂੰ ਅਸਲੀ ਮਕਸਦ ਤੱਕ ਪਹੁੰਚਾਉਣ ਦੀ ਜ਼ਰੂਰਤ!
ਨਵੇਂ ਵਰ੍ਹੇ ਦੇ ਪਲੇਠੇ ਤਿਉਹਾਰ ਲੋਹੜੀ ਦੀਆਂ ਚਾਰ-ਚੁਫ਼ੇਰੇ ਰੌਣਕਾਂ ਹਨ। ਬਾਜ਼ਾਰਾਂ ਵਿੱਚ ਮੂੰਗਫਲੀਆਂ, ਰਿਉੜੀਆਂ ਤੇ ਗੱਚਕਾਂ ਦੀ ਭਰਮਾਰ ਹੈ। ਮਾਘ ਮਹੀਨੇ ਦੀ ਸੰਗਰਾਂਦ (ਮਾਘੀ/ਮਕਰ ਸਕਰਾਂਤੀ) ਤੋਂ ਪਹਿਲੀ ਰਾਤ ਮਨਾਏ ਜਾਣ ਵਾਲੇ ਇਸ ਤਿਉ...
ਬਿਹਾਰ ਦੀ ਖੁੱਲ੍ਹ ਕੇ ਤਾਰੀਫ਼ ਸੁਣਨਾ ਸਕੂਨ ਦੇ ਰਿਹੈ
ਬਿਹਾਰ ਦੀ ਖੁੱਲ੍ਹ ਕੇ ਤਾਰੀਫ਼ ਸੁਣਨਾ ਸਕੂਨ ਦੇ ਰਿਹੈ
ਹਿੰੰਦੀ ਭਾਸ਼ਾ ਵਾਲੇ ਖੇਤਰ 'ਚ ਬਿਹਾਰ ਸੂਬੇ ਦਾ ਪ੍ਰਮੁੱਖ ਸਥਾਨ ਹੈ ਇੱਥੋਂ ਦੇ ਪੁਰਾਤਨ ਤੇ ਖੁਸ਼ਹਾਲ ਸੱਭਿਆਚਾਰ ਨੇ ਦੇਸ਼ ਨੂੰ ਬਹੁਤ ਕੁਝ ਦਿੱਤਾ ਹੈ ਭਾਵੇਂ ਰਾਜਨੀਤੀ ਦੀ ਗੱਲ ਕਰੀਏ , ਕੂਟਨੀਤੀ ਜਾਂ ਸਿੱਖਿਆ ਦੀ ਗੱਲ ਕਰੀਏ, ਇੱਥੇ ਆਰਿਆ ਭੱਟ , ਚਾਣਕ...
ਨਵੀਂ ਪਨੀਰੀ ਦੇ ਬੱਚਿਆਂ ‘ਚ ਵਧਦਾ ਨਸ਼ੇ ਦਾ ਰੁਝਾਨ ਚਿੰਤਾ ਦਾ ਵਿਸ਼ਾ
ਗੁਰਵਿੰਦਰ ਗੰਢੂਆ
ਨਸ਼ਾ ਇੱਕ ਅਜਿਹਾ ਜ਼ਹਿਰੀਲਾ ਤੇ ਨਸ਼ੀਲਾ ਪਦਾਰਥ ਹੁੰਦਾ ਹੈ ਜੋ ਮਨੁੱਖੀ ਸਿਹਤ ਲਈ ਬੇਹੱਦ ਘਾਤਕ ਹੈ ਇਹ ਦਿਮਾਗ ਦੇ ਨਾੜੀ ਤੰਤਰ ਨੂੰ ਨਸ਼ਟ ਕਰਕੇ ਮਨੁੱਖ ਨੂੰ ਮਾਨਸਿਕ ਤੌਰ 'ਤੇ ਕਮਜ਼ੋਰ, ਬੁੱਧੀਹੀਣ, ਦਿਮਾਗ ਦੀ ਸਰੀਰ 'ਤੇ ਕੰਟਰੋਲ ਦੀ ਸ਼ਕਤੀ ਘਟਾਉਣ ਦਾ ਕਾਰਨ ਬਣਦਾ ਹੈ। ਇਹ ਪਰਿਵਾਰ ਦੀ ਆਰਥਿਕ ਅਤੇ ...