ਭ੍ਰਿਸ਼ਟਾਚਾਰ : ਸੋਚ ਬਦਲਣ ਸਿਆਸੀ ਆਗੂ
ਰਾਜਨੀਤਕ ਭ੍ਰਿਸ਼ਟਾਚਾਰ (Corruption) ਇੱਕ ਵਾਰ ਫ਼ੇਰ ਸੁਰਖੀਆਂ 'ਚ ਹੈ ਇਨਕਮ ਟੈਕਸ ਵਿਭਾਗ ਵੱਲੋਂ ਲਾਲੂ ਯਾਦਵ ਅਤੇ ਉਨ੍ਹਾਂ ਦੇ ਸਹਿਯੋਗੀਆਂ ਖਿਲਾਫ਼ ਤੇ ਸੀਬੀਆਈ ਵੱਲੋਂ ਪੀ ਚਿਦੰਬਰਮ ਦੇ ਪੁੱਤਰ ਕਾਰਤੀ ਚਿਦੰਬਰਮ ਦੇ ਟਿਕਾਣਿਆਂ 'ਤੇ ਛਾਪ ਮਾਰੇ ਤੇ ਅਰਵਿੰਦ ਕੇਜਰੀਵਾਲ ਦੇ ਮੰਤਰੀ ਮੰਡਲ ਦੇ ਸਾਬਕਾ ਸਹਿਯੋਗੀ ਵੱਲੋਂ...
ਰੋਹਾਨੀ ਦੀ ਜਿੱਤ ਦੇ ਮਾਇਨੇ
ਰੋਹਾਨੀ ਦੀ ਜਿੱਤ (Victory) ਦੇ ਮਾਇਨੇ
ਇਰਾਨ 'ਚ 12ਵੇਂ ਰਾਸ਼ਟਰਪਤੀ ਅਹੁਦੇ ਲਈ ਮੁਕੰਮਲ ਹੋਈਆਂ ਚੋਣਾਂ 'ਚ 68 ਸਾਲਾਂ ਦੇ ਉਦਾਰਵਾਦੀ ਨੇਤਾ ਤੇ ਮੌਜ਼ੂਦਾ ਰਾਸ਼ਟਰਪਤੀ ਹਸਨ ਰੋਹਾਨੀ ਦੂਜੀ ਵਾਰ ਚੁਣੇ ਗਏ ਹਨ ਰੋਹਾਨੀ ਨੂੰ ਲੱਗਭਗ 2 ਕਰੋੜ 35 ਲੱਖ ਵੋਟਾਂ (57 ਫੀਸਦੀ) ਪਈਆਂ, ਜਦੋਂ ਕਿ ਉਨ੍ਹਾਂ ਦੇ ਵਿਰੋਧੀ ਇਬਰਾਹ...
ਬੱਚਿਆਂ ਨੂੰ ਦੇਈਏ ਚੰਗੇ ਸੰਸਕਾਰ
ਬੱਚਿਆਂ ਨੂੰ ਦੇਈਏ ਚੰਗੇ ਸੰਸਕਾਰ
ਸਾਡਾ ਪੰਜਾਬੀਆਂ ਦਾ ਸੁਭਾਅ ਹੈ ਕਿ ਜਦੋ ਅਸੀਂ ਗੱਡੀ ਫੜਨੀ ਹੁੰਦੀ ਹੈ ਤਾਂ ਸਮੇਂ ਤੋਂ ਬਹੁਤ ਪਹਿਲਾਂ ਰੇਲਵੇ ਸਟੇਸ਼ਨ 'ਤੇ ਪੁੱਜ ਜਾਂਦੇ ਹਾਂ ਤੇ ਉਥੇ ਜਾਕੇ ਗੱਡੀ ਦੀ ਉਡੀਕ ਕਰਦੇ ਸੌਂ ਜਾਂਦੇ ਹਾਂ ਗੱਡੀ ਆਉਂਦੀ ਹੈ ਤੇ ਦਗੜ-ਦਗੜ ਕਰਦੀ ਲੰਘ ਜਾਂਦੀ ਹੈ ਫੱਟੇ ਤੋਂ ਜਦੋਂ ਤ੍ਰਬਕ ਕ...
ਘਰ ਦੇ ਵਿਕਾਸ ਬਿਨਾ ਪਿੰਡ ਦਾ ਵਿਕਾਸ ਸੰਭਵ ਨਹੀਂ
ਪੰਜਾਬ ਦੇਸ਼ ਦਾ ਖੁਸ਼ਹਾਲ ਸੂਬਾ ਗਿਣਿਆ ਜਾਂਦਾ ਹੈ। ਆਜ਼ਾਦੀ ਤੋਂ ਬਾਦ ਪੰਜਾਬ ਦੇ ਪਿੰਡਾਂ ਨੇ ਵਿਕਾਸ ਕੀਤਾ ਹੈ। ਸਰਕਾਰ ਵੱਲੋਂ ਨਵੀਆਂ ਵਿਕਾਸ ਯੋਜਨਾਵਾਂ ਪਿੰਡਾਂ 'ਚ ਲਾਗੂ ਕੀਤੀਆਂ ਗਈਆਂ, ਇਨ੍ਹਾਂ ਵਿੱਚੋਂ ਕਈ ਸਫ਼ਲ ਹੋਈਆਂ, ਕਈ ਜ਼ਮੀਨੀ ਹਕੀਕਤਾਂ ਦੇ ਹਾਣ ਦੀਆਂ ਨਾ ਹੋਣ ਕਾਰਨ ਸਫ਼ਲਤਾ ਦੀ ਪੌੜੀ ਨਾ ਚੜ੍ਹ ਸਕੀਆਂ।
ਪ...
ਤਿੰਨ ਸਾਲ ਤਾਂ ਸਿਰਫ਼ ਇੱਕ ਪੜਾਅ ਹੈ
ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਿਆਂ ਤਿੰਨ ਸਾਲ ਪੂਰੇ ਹੋਣ ਵਾਲੇ ਹਨ ਆਪਣੇ ਕਾਰਜਕਾਲ ਦੇ ਬੇਹੱਦ ਅਹਿਮ ਤਿੰਨ ਸਾਲ ਖੁਸ਼ਹਾਲੀ ਦੀ ਤੇ ਸਰਕਾਰ ਦੇ ਕੰਮਕਾਜ ਦੀ ਸਮੀਖਿਆ ਅਤੇ ਬਹਿਸ ਵੀ ਸ਼ੁਰੂ ਹੋ ਗਈ ਹੈ ਮੰਤਰੀਆਂ ਨੇ ਆਪਣੇ ਤਿੰਨ ਸਾਲ ਦੇ ਕੰਮਕਾਜ ਦਾ ਰਿਪੋਰਟ ਕਾਰਡ ਵੀ ਮਾਹਿਰਾਂ ਦੇ ਜ਼ਰੀਏ ਦੇਣਾ ਸ਼ੁਰੂ ਕਰ ਦਿੱਤਾ...
ਵਧ ਰਹੇ ਸਾਈਬਰ ਹਮਲੇ ਚਿੰਤਾਜਨਕ
ਕਹਾਵਤ ਬਣ ਗਈ ਹੈ ਕਿ ਜੇ ਠੱਗ ਨੂੰ ਲੈਪਟਾਪ ਦਾ ਕੀ ਬੋਰਡ ਦੱਬਣਾ ਆਉਂਦਾ ਹੈ ਤਾਂ ਕਿਸੇ ਨੂੰ ਲੁੱਟਣ ਲਈ ਬੰਦੂਕ ਦਾ ਘੋੜਾ ਦੱਬਣ ਦੀ ਜ਼ਰੂਰਤ ਨਹੀਂ ਹੈ। ਪਿਛਲੀ 12 ਮਈ ਨੂੰ ਮਾਹਿਰ ਹੈਕਰਾਂ ਨੇ 99 ਦੇਸ਼ਾਂ ਦੇ 75000 ਤੋਂ ਵੱਧ ਕੰਪਿਊਟਰਾਂ 'ਤੇ ਹਮਲਾ ਕਰ ਕੇ ਲੱਖਾਂ ਲੋਕਾਂ ਦੀਆਂ ਜ਼ਰੂਰੀ ਫਾਈਲਾਂ ਤੇ ਗੁਪਤ ਰਿਕਾਰਡ ਆ...
ਫਰਾਂਸੀਸੀ ਪ੍ਰਧਾਨ ਮੈਕਰੌਨ ਸਨਮੁੱਖ ਚੁਣੌਤੀਆਂ
ਫਰਾਂਸ ਯੂਰਪ ਅੰਦਰ ਜਰਮਨੀ ਅਤੇ ਬ੍ਰਿਟੇਨ ਤੋਂ ਬਾਦ ਇੱਕ ਬਹੁਤ ਹੀ ਅਹਿਮ, ਪ੍ਰਭਾਵਸ਼ਾਲੀ ਅਤੇ ਮਹੱਤਵਪੂਰਨ ਦੇਸ਼ ਹੈ। ਬ੍ਰਿਟੇਨ ਦੇ ਰਾਇਸ਼ੁਮਾਰੀ ਬਾਦ ਯੂਰਪੀਨ ਯੂਨੀਅਨ ਤੋਂ ਵੱਖ ਹੋ ਜਾਣ ਦੇ ਪਾਪੂਲਿਸਟ ਫੈਸਲੇ ਤੋਂ ਬਾਦ ਹੁਣ ਇਸ ਯੂਨੀਅਨ ਵਿੱਚ ਜਰਮਨੀ ਤੋਂ ਬਾਦ ਫਰਾਂਸ ਬਹੁਤ ਹੀ ਅਸਰਦਾਰ ਸਥਾਨ ਰੱਖਦਾ ਹੈ। ਯੂਰਪੀਨ ਯ...
ਭਾਰਤ ਦੀ ਅੱਖ ਦਾ ਰੋੜ ਚੀਨ ਦੀ ਰੇਸ਼ਮੀ ਸੜਕ
ਜਿਸ ਆਰਥਿਕ ਉਦਾਰੀਕਰਣ ਨੂੰ ਭਾਰਤ ਨੇ 1991 ਵਿੱਚ ਅਪਣਾਇਆ ਸੀ, ਚੀਨ ਨੇ ਉਸ ਨੂੰ 1978 'ਚ ਹੀ ਅਪਣਾ ਲਿਆ ਸੀ ਇਸ ਹਿਸਾਬ ਨਾਲ ਚੀਨ ਭਾਰਤ ਤੋਂ 13 ਸਾਲ ਪਹਿਲਾਂ ਉਦਾਰੀਕਰਣ ਅਤੇ ਨਿੱਜੀਕਰਨ ਦੇ ਰਾਹ ਤੁਰ ਪਿਆ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਰਾਜਨੀਤਕ ਤੌਰ 'ਤੇ ਤਾਂ ਭਾਵੇਂ ਚੀਨ ਸਮਾਜਵਾਦੀ ਦੇਸ਼ ਹੀ ਅਖਵਾਉਂਦਾ ਹੋਵ...
ਖਾਲੀ ਖਜ਼ਾਨਾ, ਚੋਣ ਵਾਅਦੇ ਤੇ ਆਮ ਲੋਕ
ਖਾਲੀ ਖਜ਼ਾਨਾ ਹੋਣ ਦਾ ਕਹਿ ਕੇ ਕੈਪਟਨ ਦੀ ਸਰਕਾਰ ਕਿੰਨਾ ਹੋਰ ਸਮਾਂ ਆਪਣੇ ਕੀਤੇ ਵਾਅਦਿਆਂ ਨੂੰ ਲਾਗੂ ਕਰਨ ਤੋਂ ਟਾਲਾ ਵੱਟਦੀ ਰਹੇਗੀ? ਨੌਜਵਾਨ ਆਮਤੌਰ 'ਤੇ ਹੁਣ ਸਵਾਲ ਕਰਦੇ ਹਨ ਕਿ ਉਨ੍ਹਾਂ ਨੂੰ 2500 ਰੁਪਏ ਦਾ ਮਹਿੰਗਾਈ ਭੱਤਾ ਕਦੋਂ ਮਿਲਣ ਲੱਗੇਗਾ? ਆਮ ਲੋਕ ਕਹਿੰਦੇ ਹਨ ਕਿ 500 ਰੁਪਏ ਮਾਸਿਕ ਪ੍ਰਾਪਤ ਕਰਨ ਵਾਲੇ...
ਕਿਤੇ ਸਰਬਜੀਤ ਨਾ ਬਣ ਜਾਵੇ ਜਾਧਵ
ਭਾਰਤੀ ਸੈਨਾ ਦੇ ਸੇਵਾ ਮੁਕਤ ਅਧਿਕਾਰੀ ਕੁਲਭੂਸ਼ਣ ਜਾਧਵ ਦੀ ਫਾਂਸੀ ਦੀ ਸਜ਼ਾ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ (ਆਈਸੀਜੇ) ਦੀ ਅਸਥਾਈ ਰੋਕ ਕਾਰਨ ਪਾਕਿਸਤਾਨ ਬੁਖਲਾ ਗਿਆ ਹੈ ਪਾਕਿਸਤਾਨ ਸੈਨਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ 'ਤੇ ਲਗਾਤਾਰ ਦਬਾਅ ਬਣਾ ਰਹੀ ਹੈ ਕਿ ਉਹ ਕੌਮਾਂਤਰੀ ਅਦਾਲਤ ਦੀ ਪਰਵਾਹ ਨਾ ਕਰਨ ਜਿੱਥੇ ਆਈਸੀਜੇ ਦ...