ਗੈਂਗਵਾਰ ਕਾਰਨ ਮਰ ਰਹੇ ਕੈਨੇਡਾ ‘ਚ ਪੰਜਾਬੀ ਨੌਜਵਾਨ
ਕੈਨੇਡਾ ਤੋਂ ਹਰ ਦੂਸਰੇ-ਚੌਥੇ ਹਫਤੇ ਕਿਸੇ ਨਾ ਕਿਸੇ ਪੰਜਾਬੀ ਨੌਜਵਾਨ ਦੇ ਗੈਂਗਵਾਰ ਵਿੱਚ ਮਰਨ ਦੀ ਖ਼ਬਰ ਆ ਰਹੀ ਹੈ। 6 ਜੂਨ ਨੂੰ ਸਰੀ ਸ਼ਹਿਰ ਵਿੱਚ 16 ਅਤੇ 17 ਸਾਲ ਦੇ ਦੋ ਪੰਜਾਬੀ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੁਨੀਆਂ ਵਿੱਚ ਭਰਾ ਮਾਰੂ ਜੰਗ ਕਾਰਨ ਸਭ ਤੋਂ ਵੱਧ ਪੰਜਾਬੀ ਅੱਤਵਾਦ ਦੌਰਾਨ...
ਬਚਪਨ ਦੀਆਂ ਯਾਦਾਂ ਵਾਲੇ ਸੁਨਹਿਰੀ ਦਿਨ
Childhood Memories
ਕੌਣ ਨਹੀਂ ਲੋਚਦਾ ਕਿ ਉਸਨੂੰ ਬਚਪਨ ਦੁਬਾਰਾ ਮਿਲ ਜਾਵੇ। ਬਚਪਨ ਵਿੱਚ ਬੀਤੀ ਹਰ ਘਟਨਾ ਜੇਕਰ ਪਲ ਭਰ ਲਈ ਵੀ ਅੱਖਾਂ ਸਾਹਮਣੇ ਆ ਜਾਵੇ ਤਾਂ ਤੁਰੰਤ ਉਹ ਸਾਰੀ ਘਟਨਾ ਤੇ ਉਸ ਨਾਲ ਜੁੜੀਆਂ ਘਟਨਾਵਾਂ ਚੇਤੇ ਆ ਜਾਂਦੀਆਂ ਹਨ। ਹੁਣ ਉਹ ਬਚਪਨ ਕਿੱਥੇ ਰਹੇ ਜੋ ਸਾਡੇ ਬਜ਼ੁਰਗਾਂ ਨੇ ਤੇ ਅਸੀਂ ਮਾਣੇ ਸਨ।...
ਭਾਜਪਾ ਤੇ ਪੀਡੀਪੀ ਦਾ ਗਠਜੋੜ ਟੁੱਟਣਾ ਸੁਭਾਵਿਕ
ਭਾਜਪਾ ਅਤੇ ਪੀਡੀਪੀ ਗਠਜੋੜ ਦਾ ਟੁੱਟਣਾ ਕੋਈ ਅਸੁਭਾਵਿਕ ਸਿਆਸੀ ਘਟਨਾ ਨਹੀਂ ਹੈ। ਭਾਜਪਾ ਅਤੇ ਪੀਡੀਪੀ ਦੇ ਗਠਜੋੜ ਦਾ ਟੁੱਟਣਾ ਤਾਂ ਯਕੀਨੀ ਸੀ। ਯਕੀਨੀ ਤੌਰ 'ਤੇ ਪੀਡੀਪੀ ਦੇ ਨਾਲ ਗਠਜੋੜ ਦੀ ਸਿਆਸਤ ਭਾਜਪਾ ਲਈ ਮਾੜੇ ਸੁਫ਼ਨੇ ਵਾਂਗ ਸਾਬਤ ਹੋਈ ਹੈ ਅਤੇ ਖਾਸਕਰ ਮਹਿਬੂਬਾ ਸਈਦ ਦੇ ਭਾਰਤ ਵਿਰੋਧੀ ਬਿਆਨਾਂ ਦੇ ਬਚਾਅ...
ਯੋਗ ਅਪਣਾਓ ਦੇਹ ਨਿਰੋਗ ਬਣਾਓ
ਕੌਮਾਂਤਰੀ ਯੋਗ ਦਿਵਸ 'ਤੇ ਵਿਸ਼ੇਸ਼
ਯੋਗ ਦਾ ਇਤਿਹਾਸ ਭਾਰਤ ਦੇ ਗੌਰਵਸ਼ਾਲੀ ਅਤੇ ਸੁਨਹਿਰੇ ਇਤਿਹਾਸ ਜਿੰਨਾ ਹੀ ਪੁਰਾਣਾ ਹੈ। ਯੋਗ ਆਧੁਨਿਕ ਭਾਰਤ ਨੂੰ ਪ੍ਰਾਚੀਨ ਭਾਰਤ ਦੀ ਬਹੁਮੁੱਲੀ ਭੇਂਟ ਹੈ। ਯੋਗ ਇੱਕ ਤਰ੍ਹਾਂ ਦੀ ਅਧਿਆਤਮਕ ਪ੍ਰਕਿਰਿਆ ਹੈ ਜੋ ਸਾਡੇ ਮਨ, ਸਰੀਰ ਅਤੇ ਆਤਮਾ ਨੂੰ ਇਕੱਠੇ ਲਿਆ ਕੇ ਜੀਵਨ ਨੂੰ ਖ਼ੁਸ਼ਨੁਮਾ...
…ਜਦੋਂ ਮੈਂ ਬਾਲ ਮਜ਼ਦੂਰ ਨੂੰ ਢਾਬੇ ਤੋਂ ਛੁਡਵਾਇਆ ਤੇ ਬਹੁਤ ਪਛਤਾਇਆ!
ਹਰ ਸਾਲ ਵਿਸ਼ਵ ਬਾਲ ਮਜ਼ਦੂਰ ਦਿਵਸ ਮੌਕੇ ਸਾਡੀਆਂ ਸਰਕਾਰਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਸਮਾਜ ਸੇਵੀ ਸੰਸਥਾਵਾਂ ਤੇ ਹੋਰ ਬੁੱਧੀਜੀਵੀ ਲੋਕਾਂ ਦੇ ਸਹਿਯੋਗ ਨਾਲ ਪੱਬਾਂ ਭਾਰ ਹੋ ਕੇ ਬਾਲ ਮਜ਼ਦੂਰੀ ਰੋਕਣ ਲਈ ਯਤਨ ਕਰਦੇ ਹਨ ਪਰ ਇਨ੍ਹਾਂ ਬਾਲ ਮਜ਼ਦੂਰਾਂ ਦੇ ਮਜ਼ਦੂਰੀ ਕਰਨ ਪਿੱਛੇ ਛੁਪੇ ਕਾਰਨਾਂ ਨੂੰ ਅੱਜ ਤੱਕ ਕਿਸੇ ਨੇ ਵੀ ਖੰਘਾਲ...
ਸਕੂਲੀ ਸਿੱਖਿਆ ਬਨਾਮ ਸਾਡਾ ਅਮੀਰ ਸੱਭਿਆਚਾਰ
ਹਾਲ ਹੀ ਵਿੱਚ ਰਾਜਸਥਾਨ ਦੇ ਅਖ਼ਬਾਰਾਂ ਵਿੱਚ ਇੱਕ ਖ਼ਬਰ ਪੜ੍ਹਨ ਨੂੰ ਮਿਲੀ ਕਿ ਰਾਜਸਥਾਨ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਆਉਣ ਵਾਲੇ ਸਿੱਖਿਆ ਸੈਸ਼ਨ ਵਿੱਚ ਰਾਜਸਥਾਨ ਸਿੱਖਿਆ ਵਿਭਾਗ ਵੱਲੋਂ ਮਾਨਤਾ ਪ੍ਰਾਪਤ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਵਿੱਚ ਹਰ ਸ਼ਨੀਵਾਰ ਨੂੰ ਸਮਾਜਿਕ ਸਰੋਕਾਰ ਨਾਲ...
ਵਿਕਾਸ ਦਰ ਦੀ ਚੁਣੌਤੀ
ਨੀਤੀ ਕਮਿਸ਼ਨ ਦੀ ਬੈਠਕ 'ਚ ਪ੍ਰਧਾਨ ਮੰਤਰੀ ਨੇ ਇਸ ਗੱਲ ਨੂੰ ਕਬੂਲ ਕੀਤਾ ਹੈ ਕਿ ਅਜੇ ਦੋ ਅੰਕਾਂ ਦੀ ਵਿਕਾਸ ਦਰ ਭਾਰਤ ਲਈ ਸੁਫ਼ਨਾ ਹੀ ਹੈ ਜਿਸ ਲਈ ਬਹੁਤ ਕੁਝ ਕਰਨਾ ਪਵੇਗਾ ਮੀਟਿੰਗ 'ਚ ਨਿਸ਼ਾਨੇ ਦੀ ਗੱਲ ਤਾਂ ਹੋਈ ਪਰ ਕਾਰਨਾਂ 'ਤੇ ਵਿਚਾਰ ਕਰਨ ਲਈ ਜ਼ੋਰ ਨਹੀਂ ਦਿੱਤਾ ਗਿਆ ਕਹਿਣ ਨੂੰ ਕੇਂਦਰ ਤੇ ਸੂਬਿਆਂ ਦੇ ਨੁਮਾਇੰਦ...
ਚੰਗੀ ਸ਼ਖਸੀਅਤ ਦੇ ਨਿਰਮਾਣ ‘ਚ ਸਮਰ ਕੈਂਪਾਂ ਦੀ ਭੂਮਿਕਾ ਅਹਿਮ
ਲੈਨਿਨ ਨੇ ਕਿਹਾ ਸੀ ਕਿ ਜੇਕਰ ਤੁਸੀਂ ਮੈਨੂੰ ਇਹ ਦੱਸ ਦਿਓ ਕਿ ਤੁਹਾਡੇ ਦੇਸ਼ ਦੀ ਜਵਾਨੀ ਤੇ ਲੋਕਾਂ ਦੇ ਮੂੰਹ 'ਤੇ ਕਿਸ ਤਰ੍ਹਾਂ ਦੇ ਗੀਤ ਹਨ ਤਾਂ ਮੈਂ ਤੁਹਾਡੇ ਦੇਸ਼ ਦਾ ਭਵਿੱਖ ਦੱਸ ਸਕਦਾ ਹਾਂ। ਲੈਨਿਨ ਦੀ ਸੋਚ ਸੌ ਫੀਸਦੀ ਸਹੀ ਹੈ। ਕਿਸੇ ਵੀ ਦੇਸ਼ ਦਾ ਵਿਕਾਸ ਉੱਥੋਂ ਦੇ ਲੋਕਾਂ ਦੇ ਵਿਚਾਰਾਂ, ਸੋਚ, ਆਦਤਾਂ ਉੱਪਰ ਹ...
ਦੇਸ਼ ਦੀ ਲੋੜ : ਆਮ ਜਾਂ ਮਾਹਿਰ!
ਕਿਸੇ ਸਿਹਤਮੰਦ ਲੋਕਤੰਤਰਿਕ ਸ਼ਾਸਨ ਪ੍ਰਣਾਲੀ ਦੀ ਸਾਰਥਿਕਤਾ ਇਸ ਗੱਲ ਤੋਂ ਤੈਅ ਹੁੰਦੀ ਹੈ ਕਿ ਉਹ ਸ਼ਾਸਨ ਪ੍ਰਣਾਲੀ ਅੰਤਮ ਵਿਅਕਤੀ ਤੱਕ ਸਮਾਜਿਕ-ਆਰਥਿਕ ਨਿਆਂ ਨੂੰ ਕਿੰਨੀ ਇਮਾਨਦਾਰੀ ਅਤੇ ਸਰਗਰਮੀ ਨਾਲ ਪਹੁੰਚਾ ਰਹੀ ਹੈ ਅਤੇ ਆਧੁਨਿਕ ਲੋਕਤੰਤਰਿਕ ਪ੍ਰਣਾਲੀ ਵਿੱਚ ਇੱਥੇ ਹੀ ਸਿਵਲ ਸੇਵਾਵਾਂ ਦੀ ਭੂਮਿਕਾ ਮਹੱਤਵਪੂਰਨ ਹੋ...
ਜਜ਼ਬੇ ਨਾਲ ਭਰੇਗਾ ਨਾਪਾਕ ਹਰਕਤਾਂ ਦਾ ਜ਼ਖ਼ਮ
ਕਸ਼ਮੀਰ 'ਚ ਪੱਤਰਕਾਰ ਸ਼ੁਜਾਤ ਬੁਖ਼ਾਰੀ ਦਾ ਕਤਲ ਘਾਟੀ ਦੇ ਅਮਨ ਪਸੰਦ ਲੋਕਾਂ ਲਈ ਬਹੁਤ ਵੱਡਾ ਧੱਕਾ ਹੈ ਕਤਲ ਕਿਸ ਨੇ ਕੀਤੀ ਇਹ ਐੱਸਆਈਟੀ ਜਾਂਚ 'ਚ ਸਾਹਮਣੇ ਆਵੇਗਾ ਪਰ ਇੰਨਾ ਤੈਅ ਹੈ ਕਿ ਇਹ ਘਾਟੀ ਦੀ ਭਲਾਈ ਸੋਚਣ ਵਾਲਿਆਂ ਦਾ ਕੰਮ ਨਹੀਂ ਹੋ ਸਕਦਾ, ਸਗੋਂ ਇਹ ਘਟਨਾ ਉਨ੍ਹਾਂ ਲੋਕਾਂ ਦਾ ਦਿਲ ਠੰਢਾ ਕਰਨ ਲਈ ਅੰਜ਼ਾਮ ਦਿੱ...