ਭਾਰਤ ‘ਚ ਸਕੂਲੀ ਸਿੱਖਿਆ ਦਾ ਵਿਕਾਸ, ਬਦਲਾਅ ਤੇ ਚੁਣੌਤੀਆਂ
ਜਾਵੇਦ ਅਨੀਸ
ਜਨਤਕ ਸਿੱਖਿਆ ਇੱਕ ਆਧੁਨਿਕ ਵਿਚਾਰ ਹੈ, ਜਿਸ ਵਿੱਚ ਸਾਰੇ ਬੱਚਿਆਂ ਨੂੰ ਚਾਹੇ ਉਹ ਕਿਸੇ ਵੀ ਲਿੰਗ, ਜਾਤ, ਵਰਗ, ਭਾਸ਼ਾ ਆਦਿ ਦੇ ਹੋਣ, ਸਿੱਖਿਆ ਮੁਹੱਈਆ ਕਰਵਾਉਣਾ ਸ਼ਾਸਨ ਦੀ ਜਿੰਮੇਵਾਰੀ ਮੰਨੀ ਜਾਂਦੀ ਹੈ। ਭਾਰਤ ਵਿੱਚ ਵਰਤਮਾਨ ਆਧੁਨਿਕ ਸਿੱਖਿਆ ਦਾ ਰਾਸ਼ਟਰੀ ਢਾਂਚਾ ਅਤੇ ਪ੍ਰਬੰਧ ਬਸਤੀਵਾਦੀ ਕਾਲ ਅਤੇ ਅ...
ਸਿੱਖਿਆ ਨਾਲ ਹਰ ਸਮੱਸਿਆ ਦਾ ਇਲਾਜ ਸੰਭਵ ਹੈ
ਹਰਪ੍ਰੀਤ ਸਿੰਘ ਬਰਾੜ
ਕੇਂਦਰ ਸਰਕਾਰ ਨੇ ਪਿਛਲੇ ਦਿਨੀਂ ਆਪਣੇ ਬਜਟ 'ਚ ਲੁਭਾਉਣ ਵਾਲੇ ਐਲਾਨ ਤਾਂ ਜਰੂਰ ਕਰ ਦਿੱਤੇ ਸਨ। ਪਰ ਸਿੱਖਿਆ ਜਿਹਾ ਸਭ ਤੋਂ ਜਿਆਦਾ ਅਹਿਮ ਅਤੇ ਬੁਨਿਆਦੀ ਖੇਤਰ ਅਣਛੂਹਿਆ ਹੀ ਰਿਹਾ। ਸਰਕਾਰ ਆਪਣੀ ਪਿੱਠ ਥਾਪੜਦੀ ਰਹੀ ਕਿ ਉਸ ਨੇ ਰੱਖਿਆ ਬਜਟ ਦੀ ਰਕਮ 'ਚ ਵਾਧਾ ਕਰ ਦਿ...
ਸਿਆਸੀ ਡਾਇਰੀ : ਦੋ ਦਾਮਾਦਾਂ ਦੀ ਕਹਾਣੀ
ਇਹ ਦੋ ਦਾਮਾਦਾਂ ਫਿਰੋਜ਼ ਗਾਂਧੀ ਤੇ ਰਾਬਰਡ ਵਾਡਰਾ ਦੀ ਕਹਾਣੀ ਹੈ ਫਿਰੋਜ਼ ਗਾਂਧੀ ਆਪਣੇ ਸਹੁਰੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਮੁੱਖ ਵਿਰੋਧੀ ਸਨ ਅਤੇ ਵਾਡਰਾ ਆਪਣੇ ਸਾਲੇ ਨਹਿਰੂ ਦੇ ਪੜਪੋਤੇ-ਪੜਪੋਤੀ ਤੇ ਫਿਰੋਜ਼ ਦੇ ਪੋਤੇ-ਪੋਤੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਉਨ੍ਹਾਂ ਦੀ ਭੈਣ ਪ੍ਰਿਅ...
ਅਸਫ਼ਲਤਾ ਤੋਂ ਸਬਕ ਲੈ ਕੇ ਅੱਗੇ ਵਧਣ ਦਾ ਨਾਂਅ ਹੈ ਜ਼ਿੰਦਗੀ
ਹਰਪ੍ਰੀਤ ਸਿੰਘ ਬਰਾੜ
ਸਾਡੀ ਜ਼ਿੰਦਗੀ ਉਸ ਕਿਸ਼ਤੀ ਵਾਂਗ ਹੈ ਜੋ ਸਮੇਂ ਦੀ ਲਹਿਰ 'ਚ ਆਪਣੇ-ਆਪ ਵਹਿਣ ਲੱਗਦੀ ਹੈ। ਅਸੀਂ ਇੱਕ ਤੈਅ ਦਿਸ਼ਾ 'ਚ ਅੱਗੇ ਵਧਣਾ ਚਾਹੁੰਦੇ ਹਾਂ ਪਰ ਕਦੇ-ਕਦਾਈਂ ਸਮੇਂ ਦੀ ਲਹਿਰ ਆਪਣੇ ਹਿਸਾਬ ਨਾਲ ਸਾਡੀ ਜ਼ਿੰਦਗੀ ਦੀ ਕਿਸ਼ਤੀ ਦਾ ਮੁਹਾਣ ਬਦਲ ਦਿੰਦੀ ਹੈ। ਕੁਝ ਸਮੇਂ ਬਾਅਦ...
ਹਾਸ਼ੀਏ ਤੋਂ ਫਿਰ ਸਿਆਸਤ ਦੇ ਕੇਂਦਰ ‘ਚ ਕਿਸਾਨ
ਜ਼ਾਹਿਦ ਖਾਨ
ਕੱਲ੍ਹ ਤੱਕ ਹਾਸ਼ੀਏ 'ਤੇ ਬੈਠਾ ਕਿਸਾਨ, ਅੱਜ ਸਿਆਸਤ ਦੇ ਕੇਂਦਰ 'ਚ ਹੈ ਜੋ ਨਾ ਸਿਰਫ ਆਪਣੀਆਂ ਚੁਣਾਵੀ ਰੈਲੀਆਂ ਤੇ ਇੰਟਰਵਿਊ 'ਚ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਲਗਾਤਾਰ ਦਮਦਾਰ ਤਰੀਕੇ ਨਾਲ ਉਠਾ ਰਹੇ ਹਨ, ਸਗੋਂ ਕਿਸਾਨਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਵੀ ਉਨ੍ਹਾਂ ਨੇ ਪੂਰਾ ਕੀਤਾ ਹੈ ਮੱਧ ਪ੍ਰਦੇਸ਼,...
ਆਮ ਲੋਕਾਂ ਲਈ ਸੁਫ਼ਨਾ ਬਣਿਆ ਮੈਡੀਕਲ ਸਿੱਖਿਆ ਤੇ ਸਿਹਤ ਸੇਵਾਵਾਂ ਦਾ ਖੇਤਰ
ਕੁਲਦੀਪ ਸ਼ਰਮਾ ਖੁੱਡੀਆਂ
ਵਿਸ਼ਵ ਸਿਹਤ ਸੰਸਥਾ ਦੀ ਪਰਿਭਾਸ਼ਾ ਅਨੁਸਾਰ ਸਿਹਤ ਤੋਂ ਭਾਵ ਸਿਰਫ ਕਿਸੇ ਬਿਮਾਰੀ ਜਾਂ ਅਯੋਗਤਾ ਦੀ ਅਣਹੋਂਦ ਹੀ ਨਹੀਂ ਸਗੋਂ ਵਿਅਕਤੀ ਦੇ ਸਰੀਰਕ, ਮਾਨਸਿਕ ਅਤੇ ਸਮਾਜਿਕ ਤੌਰ 'ਤੇ ਵਧੀਆ ਹਾਲਤ ਵਿੱਚ ਹੋਣਾ ਹੈ। ਕਿਸੇ ਵੀ ਦੇਸ਼ ਦੀ ਤਰੱਕੀ ਦਾ ਉੱਥੋਂ ਦੇ ਬਾਸ਼ਿੰਦਿਆਂ ਦੇ ਸਰੀਰਕ ਤੌਰ 'ਤੇ ਰਿਸ਼ਟ...
ਚਾਈਨਾ ਡੋਰ: ਹਾਦਸੇ ਬਨਾਮ ਬਸੰਤ ਪੰਚਮੀ
ਜਗਜੀਤ ਸਿੰਘ ਕੰਡਾ
ਬਸੰਤ ਪੰਚਮੀ ਦਾ ਤਿਉਹਾਰ ਇਸ ਸਾਲ 10 ਫਰਵਰੀ ਨੂੰ ਮਨਾਇਆ ਜਾ ਰਿਹਾ ਹੈ। ਹਿੰਦੂ ਧਰਮ ਅਨੁਸਾਰ ਇਹ ਤਿਉਹਾਰ ਸਿੱਖਿਆ ਤੇ ਬੁੱਧੀ ਦੀ ਦੇਵੀ ਮਾਂ ਸਰਸਵਤੀ ਦੀ ਉਪਾਸਨਾ ਕਰਕੇ ਮਨਾਇਆ ਜਾਂਦਾ ਹੈ ਇਸ ਉਪਾਸਨਾ ਭਗਤੀ ਨੂੰ ਹੀ ਬਸੰਤ ਪੰਚਮੀ ਕਿਹਾ ਜਾਂਦਾ ਹੈ। ਪੂਜਾ, ਉਪਾਸਨਾ ਕਰਨ ਲਈ ਇਸ ਦਿਨ ਪੀਲੇ, ਬ...
ਪਹਿਲਾਂ ਰੱਬ ਦੀਆਂ ਸਾਂਭ ਸੌਗਾਤਾਂ
ਕਮਲ ਬਰਾੜ
ਸਿਆਣਿਆਂ ਦਾ ਕਥਨ ਹੈ ਕਿ 'ਜੇ ਮਾਪੇ ਖ਼ੁਸ਼ ਤਾਂ ਰੱਬ ਖ਼ੁਸ਼'। ਮਾਪਿਆਂ ਨੂੰ ਰੱਬ ਦਾ ਰੂਪ ਇਸ ਲਈ ਕਿਹਾ ਗਿਆ ਹੈ ਕਿਉਂਕਿ ਬੱਚੇ ਭਾਵੇਂ ਉਨ੍ਹਾਂ ਨਾਲ ਕਿਹੋ-ਜਿਹਾ ਸਲੂਕ ਕਰਨ ਪਰ ਮਾਂ-ਪਿਓ ਦੇ ਮੂੰਹੋਂ ਸਦਾ ਉਨ੍ਹਾਂ ਲਈ ਅਸੀਸਾਂ ਹੀ ਨਿੱਕਲਦੀਆਂ ਹਨ। ਪੁੱਤ ਭਾਵੇਂ ਕਪੁੱਤ ਹੋ ਜਾਣ ਪਰ ਮਾਪੇ ਕਦੇ ਕੁਮਾਪੇ ਨਹ...
ਦੇਸ਼ ਲਈ ਗ੍ਰਹਿਣ ਬਣੀ ਵਿਦੇਸ਼ੀ ਸਿੱਖਿਆ
ਪ੍ਰਮੋਦ ਭਾਰਗਵ
ਅਮਰੀਕਾ ਦੀਆਂ ਫਰਜ਼ੀ ਯੂਨੀਵਰਸਿਟੀਆਂ 'ਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀ ਸੰਕਟ 'ਚ ਆ ਗਏ ਹਨ ਇਨ੍ਹਾਂ ਵਿਦਿਆਰਥੀਆਂ ਦੀ ਗਿਣਤੀ ਸੈਂਕੜਿਆਂ 'ਚ ਹੈ ਵਿਦਿਆਰਥੀਆਂ ਨੂੰ ਹਿਰਾਸਤ 'ਚ ਲੈ ਕੇ ਕਰੜੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਈ ਵਿਦਿਆਰਥੀਆਂ ਨੂੰ 'ਟ੍ਰੈਕਿੰਗ ਡਿਵਾਈਸ' ਵੀ ਲਾਈ ਗਈ ਹੈ ਉਨ੍ਹਾਂ ਨੂੰ...
ਦੇਸ਼ ਲਈ ਘਾਤਕ ਸਮੱਸਿਆ ਹੈ ਅਬਾਦੀ ਦਾ ਵਧਣਾ
ਨਵਜੋਤ ਬਜਾਜ (ਗੱਗੂ)
ਦੁਨੀਆ ਦੇ ਕੁਝ ਅਮੀਰਾਂ ਵਿੱਚ ਭਾਰਤੀਆਂ ਦਾ ਨਾਂਅ ਵੀ ਆਉਂਦਾ ਹੈ ਭਾਰਤ ਵਿੱਚ ਕਰੋੜਪਤੀਆਂ ਦੀ ਗਿਣਤੀ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ ਸਰਕਾਰ ਦਾ ਦਾਅਵਾ ਹੈ ਕਿ ਸਾਡੀ ਅਰਥ ਵਿਵਸਥਾ ਵੀ ਤੇਜੀ ਨਾਲ ਵਧ ਰਹੀ ਹੈ ਪਰ ਦੇਸ਼ ਦੀ ਦੂਜੀ ਤਸਵੀਰ ਚਿੰਤਾਜਨਕ ਤੇ ਸ਼ਰਮਨਾਕ ਵੀ ਹੈ ਕਿਉਂਕਿ ਪੂਰੇ ...