ਸਹਿਕਾਰੀ ਸਭਾਵਾਂ ਦੀ ਦਿਸ਼ਾ ਵਿੱਚ ਕਿਸਾਨੀ ਸੁਧਾਰ
ਸਹਿਕਾਰੀ ਸਭਾਵਾਂ ਦੀ ਦਿਸ਼ਾ ਵਿੱਚ ਕਿਸਾਨੀ ਸੁਧਾਰ
ਖੇਤੀਬਾੜੀ ਭਾਰਤ ਦਾ ਇੱਕ ਅਹਿਮ ਖੇਤਰ ਹੈ, ਕੋਰੋਨਾ ਕਾਲ ਦੌਰਾਨ ਆਰਥਿਕ ਮੰਦੀ ਦੇ ਸਮੇਂ ਖੇਤੀਬਾੜੀ ਇੱਕ ਇਕੱਲਾ ਅਜਿਹਾ ਖੇਤਰ ਸੀ ਜਿਸ ਵਿੱਚ ਤਰੱਕੀ ਦੇਖੀ ਗਈ ਅਤੇ ਇਸੇ ਖੇਤਰ ਨੇ ਜੀਡੀਪੀ ਵਿਚ 19.9% ਦਾ ਯੋਗਦਾਨ ਪਾਇਆ। ਖੇਤੀਬਾੜੀ ਇੱਕ ਅਸੰਗਠਿਤ ਸੈਕਟਰ ਹੈ। ਜ...
ਭਾਰਤ ਦੀ ਅੱਖ ਦਾ ਰੋੜ ਚੀਨ ਦੀ ਰੇਸ਼ਮੀ ਸੜਕ
ਜਿਸ ਆਰਥਿਕ ਉਦਾਰੀਕਰਣ ਨੂੰ ਭਾਰਤ ਨੇ 1991 ਵਿੱਚ ਅਪਣਾਇਆ ਸੀ, ਚੀਨ ਨੇ ਉਸ ਨੂੰ 1978 'ਚ ਹੀ ਅਪਣਾ ਲਿਆ ਸੀ ਇਸ ਹਿਸਾਬ ਨਾਲ ਚੀਨ ਭਾਰਤ ਤੋਂ 13 ਸਾਲ ਪਹਿਲਾਂ ਉਦਾਰੀਕਰਣ ਅਤੇ ਨਿੱਜੀਕਰਨ ਦੇ ਰਾਹ ਤੁਰ ਪਿਆ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਰਾਜਨੀਤਕ ਤੌਰ 'ਤੇ ਤਾਂ ਭਾਵੇਂ ਚੀਨ ਸਮਾਜਵਾਦੀ ਦੇਸ਼ ਹੀ ਅਖਵਾਉਂਦਾ ਹੋਵ...
ਵਿਦੇਸ਼ੀ ਨਜ਼ਰਾਂ ‘ਚ ਭਾਰਤੀ ਚੋਣਾਂ ਲੋਕਤੰਤਰ ਦਾ ਮਹਾਂਉਤਸਵ
'ਦਰਬਾਰਾ ਸਿੰਘ ਕਾਹਲੋਂ'
ਭਾਰਤ ਅੰਦਰ ਸਤਾਰਵੀਆਂ ਲੋਕ ਸਭਾ ਚੋਣਾਂ ਸਬੰਧੀ ਲੋਕ ਚੋਣ ਪ੍ਰਚਾਰ ਦੇ ਰੌਲੇ-ਗੌਲੇ, ਰਾਜਨੀਤਕ ਪਾਰਟੀਆਂ ਦੀ ਖਿੱਚ-ਧੂਹ, ਰਾਜਨੀਤੀਵਾਨਾਂ ਤੇ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਉਮੀਦਵਾਰਾਂ ਦੇ ਅਸੱਭਿਆ ਤੇ ਗਿਰਾਵਟ ਭਰੇ ਬੋਲ-ਕਬੋਲਾਂ, ਚੋਣਾਂ ਵਿਚ ਨਸ਼ੀਲੇ ਪਦਾਰਥਾਂ ਅਤੇ ਨੋਟ ਸ਼ਕਤੀ ਦੀ ਭਰ...
ਗੁੱਸਾ ਸਿਰਫ਼ ਨੁਕਸਾਨ ਹੀ ਕਰਦੈ
ਗੁੱਸਾ ਸਿਰਫ਼ ਨੁਕਸਾਨ ਹੀ ਕਰਦੈ
ਗੁੱਸਾ ਆਉਣਾ ਕੁਦਰਤੀ ਪ੍ਰਕਿਰਿਆ ਹੈ, ਉਵੇਂ ਹੀ ਜਿਵੇਂ ਪਿਆਰ, ਹਮਦਰਦੀ ਅਤੇ ਖੁਸ਼ੀ ਹੈ। ਗੁੱਸਾ ਆਉਂਦਾ ਹੈ ਤਾਂ ਉਸ 'ਤੇ ਕੰਟਰੋਲ ਕਰਨਾ ਸਿੱਖਣਾ ਬਹੁਤ ਜ਼ਰੂਰੀ ਹੈ। ਗੁੱਸਾ ਤਬਾਹੀ ਅਤੇ ਬਰਬਾਦੀ ਦਾ ਦੂਸਰਾ ਨਾਂਅ ਹੈ। ਕਈਆਂ ਨੂੰ ਲੱਗਦਾ ਹੈ ਕਿ ਗੁੱਸੇ ਬਗੈਰ ਕੋਈ ਕੰਮ ਨਹੀਂ ਕਰਦਾ। ...
ਭ੍ਰਿਸ਼ਟਾਚਾਰ ’ਤੇ ਮੋਦੀ ਸਰਕਾਰ ਦੀ ਸਰਜੀਕਲ ਸਟਰਾਈਕ
ਰਾਜੇਸ਼ ਮਾਹੇਸ਼ਵਰੀ
ਭ੍ਰਿਸ਼ਟਾਚਾਰ ’ਤੇ ਮੋਦੀ ਸਰਕਾਰ ਦੀ ਸਰਜ਼ੀਕਲ ਸਟਰਾਇਕ ਲਗਾਤਾਰ ਜਾਰੀ ਹੈ ਤਾਜ਼ਾ ਘਟਨਾਕ੍ਰਮ ’ਚ ਕੇਂਦਰੀ ਅਪ੍ਰਤੱਖ ਕਰ ਤੇ ਸਰਹੱਦੀ ਫੀਸ ਬੋਰਡ ਯਾਨੀ ਸੀਬੀਆਈਸੀ ਨੇ ਭ੍ਰਿਸ਼ਟਾਚਾਰ ਤੇ ਹੋਰ ਦੋਸ਼ਾਂ ਦੇ ਚੱਲਦੇ 22 ਸੀਨੀਅਰ ਅਫ਼ਸਰਾਂ ਨੂੰ ਜ਼ਬਰਨ ਸੇਵਾਮੁਕਤ ਕੀਤਾ ਹੈ ਸੀਬੀਆਈਸੀ ਵਪਾਰਕ ਪੱਧਰ ’ਤੇ ਜੀਐਸਟ...
ਓਵਰ ਡੋਜ਼ ,ਓਵਰ ਸਪੀਡ ਤੇ ਓਵਰ ਲੋਡ ਨੂੰ ਕਦੋਂ ਪਵੇਗੀ ਨੱਥ
ਓਵਰ ਡੋਜ਼ ,ਓਵਰ ਸਪੀਡ ਤੇ ਓਵਰ ਲੋਡ ਨੂੰ ਕਦੋਂ ਪਵੇਗੀ ਨੱਥ
ਜੇ ਕਰ ਓਵਰ ਸ਼ਬਦ ਦਾ ਮਤਲਬ ਪੰਜਾਬੀ ਵਿੱਚ ਵੇਖੀਏ ਤਾਂ ਜ਼ਿਆਦਾ ਹੁੰਦਾ ਹੈ ਜ਼ਿਆਦਾ ਤਾਂ ਖਾਣਾ ਵੀ ਖਾਣਾ ਹਾਨੀਕਾਰਕ ਹੁੰਦਾ ਹੈ ਬਾਕੀ ਤਾਂ ਸਾਰੀਆਂ ਗੱਲਾਂ ਆਪਾਂ ਛੱਡ ਹੀ ਦੇਈਏ ਜੋ ਕੁੱਝ ਵੀ ਹਿਸਾਬ ਤੋਂ ਜ਼ਿਆਦਾ ਹੋਵੇ ਤਾਂ ਉਸਦੇ ਸਿੱਟੇ ਗੰਭੀਰ ਹੀ ਨਿਕਲਦੇ...
ਨਸ਼ਿਆਂ ਦੀ ਸਮੱਸਿਆ ਤੇ ਲੇਖ: ਨਸ਼ੇ ‘ਚ ਫਸੇ ਨੌਜਵਾਨਾਂ ਨੁੰ ਖੁਸ਼ਹਾਲ ਜਿ਼ੰਦਗੀ ਵੱਲ ਕਿਵੇਂ ਮੋੜਿਆ ਜਾਵੇ?
'ਨਸ਼ੇ (Drugs) ਨਾਲ ਨਫ਼ਰਤ ਕਰੋ ਨਸ਼ੇੜੀ ਨਾਲ ਨਹੀਂ ਤਾਂ ਕਿ ਉਹ ਸਮਾਜ 'ਚ ਮੁੜ ਆਵੇ'
ਜੇਕਰ ਨਸ਼ੱਈ ਨੂੰ ਖਲਨਾਇਕ ਦੀ ਥਾਂ ਪੀੜਤ ਸਮਝਕੇ ਦੁਆ ਤੇ ਦਵਾਈ ਦੇ ਸੁਮੇਲ ਨਾਲ ਉਸ ਦੀ ਸਹੀ ਅਗਵਾਈ ਕੀਤੀ ਜਾਵੇ ਤਾਂ ਸਾਰਥਿਕ ਨਤੀਜੇ ਜ਼ਰੂਰ ਹੀ ਸਾਹਮਣੇ ਆਉਣਗੇ। ਇਲਾਜ ਦੇ ਦਰਮਿਆਨ ਜਦੋਂ ਨਸ਼ੱਈ ਮਰੀਜ਼ ਨੂੰ ਚੰਗੇ-ਮਾੜੇ ਦੀ ਪਹਿਚਾ...
ਔਲਾਦ ਦੀ ਬੇਕਦਰੀ ਦਾ ਸ਼ਿਕਾਰ ਬਜ਼ੁਰਗ ਮਾਪੇ
ਔਲਾਦ ਦੀ ਬੇਕਦਰੀ ਦਾ ਸ਼ਿਕਾਰ ਬਜ਼ੁਰਗ ਮਾਪੇ
ਸਾਡੇ ਪੰਜਾਬੀ ਵਿਰਸੇ ਅੰਦਰ ਵੀਹਵੀਂ ਸਦੀ ਦੇ ਅੰਤ ਤੱਕ ਲੋਕਾਂ ਤੇ ਪਰਿਵਾਰਾਂ ਵਿੱਚ ਆਪਸੀ ਮੋਹ-ਪਿਆਰ ਦੀਆਂ ਤੰਦਾਂ ਇੱਟ ਵਰਗੀਆਂ ਪੱਕੀਆਂ ਤੇ ਸਮੁੰਦਰ ਵਾਂਗ ਡੂੰਘੀਆਂ ਸਨ। ਜੋ ਛੇਤੀ ਕੀਤਿਆਂ ਟੁੱਟਦੀਆਂ ਨਹੀਂ ਸਨ, ਉਨ੍ਹਾਂ ਸਮਿਆਂ ਵਿੱਚ ਘਰ ਦੀ ਮੁਖਤਿਆਰੀ ਤੇ ਜ਼ਿੰਮੇਵਾ...
ਟੀਕਾਕਰਨ ਨਾਲ ਹੀ ਰਾਹਤ ਮਿਲੇਗੀ
ਟੀਕਾਕਰਨ ਨਾਲ ਹੀ ਰਾਹਤ ਮਿਲੇਗੀ
ਕੋਰੋਨਾ ਦੀ ਨਵੀਂ ਲਹਿਰ ਦਾ ਕਹਿਰ ਦੇਸ਼ ਭਰ ’ਚ ਜਾਰੀ ਹੈ ਦੇਸ਼ ਦੇ ਕੋਨੇ-ਕੋਨੇ ’ਚ ਕੋਰੋਨਾ ਨਾਲ ਜੁੜੀਆਂ ਦੁਖ਼ਦ ਖ਼ਬਰਾਂ ਆ ਰਹੀਆਂ ਹਨ ਇਸ ਨੂੰ ਕੀ ਕਿਹਾ ਜਾਵੇ ਕਿ ਇੱਕ ਪਾਸੇ ਦੇਸ਼ ’ਚ ਕੋਰੋਨਾ ਦੀ ਰੋਕਥਾਮ ਲਈ ਟੀਕਾਕਰਨ ਹੋ ਰਿਹਾ ਹੈ ਤਾਂ ਉੱਥੇ ਦੂਜੇ ਪਾਸੇ ਪੀੜਤਾਂ ਦੇ ਅੰਕੜਿਆਂ ਆ...
ਸਿਆਸਤੀ ਕੰਮ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹੋਣ
ਸਿਆਸਤੀ ਕੰਮ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹੋਣ
ਸੰਸਦ ’ਚ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਸਰਕਾਰ ਸੋਧ ਬਿੱਲ ਨੂੰ 24 ਮਾਰਚ ਨੂੰ ਪਾਸ ਕੀਤਾ ਅਤੇ 28 ਮਾਰਚ ਨੂੰ ਰਾਸ਼ਟਰਪਤੀ ਨੇ ਇਸ ਬਿੱਲ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਜਿਸ ਤੋਂ ਬਾਅਦ ਦਿੱਲੀ ਦੇ ਉਪ ਰਾਜਪਾਲ ਨੂੰ ਵਰਤਮਾਨ ਤੋਂ ਜ਼ਿਆਦਾ ਸ਼ਕਤੀਆਂ ਦਿੱਤੀਆਂ ਹਨ ਇਸ...