ਕੀ ਕਦੇ ਜਾਤ-ਪਾਤ ਦਾ ਭੇਦਭਾਵ ਖ਼ਤਮ ਹੋ ਸਕਦੈ?
ਬਲਰਾਜ ਸਿੰਘ ਸਿੱਧੂ ਐਸ.ਪੀ.
ਕੁਝ ਦਿਨ ਪਹਿਲਾਂ ਸੰਗਰੂਰ ਜਿਲ੍ਹੇ ਵਿੱਚ ਇੱਕ ਦਲਿਤ ਨੌਜਵਾਨ ਦੀ ਛੋਟੀ ਜਿਹੀ ਗੱਲ 'ਤੇ ਭਿਆਨਕ ਕੁੱਟ-ਮਾਰ ਕੀਤੀ ਗਈ ਜਿਸ ਕਾਰਨ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਭਾਵੇਂ ਇਹ ਝਗੜਾ ਕਿਸੇ ਹੋਰ ਕਾਰਨ ਹੋਇਆ ਸੀ, ਪਰ ਜਲਦੀ ਹੀ ਜਾਤੀਵਾਦੀ ਰੂਪ ਧਾਰਨ ਕਰ ਗਿਆ। ਇਸ ਤਰ੍ਹਾਂ ਦੇ ਇੱਕ ਮਾਮਲ...
ਕੰਮ ਸੱਭਿਆਚਾਰ ਦੇ ਨਿਘਾਰ ਕਾਰਨ ਜਵਾਨੀ ਦਾ ਵਿਦੇਸ਼ਾਂ ਵੱਲ ਝੁਕਾਅ
ਸੁਰਿੰਦਰ ਮਿੱਤਲ
ਅੱਜ-ਕੱਲ੍ਹ ਪੰਜਾਬ ਦੇ ਨੌਜਵਾਨ ਲੜਕੇ- ਲੜਕੀਆਂ ਦੇ ਮਨਾਂ ਵਿੱਚ ਵਿਦੇਸ਼ ਜਾ ਕੇ ਵੱਸਣ ਦੀ ਰੁਚੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਕੀ ਅਮੀਰ ਤੇ ਕੀ ਦਰਮਿਆਨਾ ਤਬਕਾ ਲਗਭਗ ਹਰ ਘਰ ਵਿੱਚੋਂ ਨੌਜਵਾਨ ਹਰ ਹੀਲੇ-ਵਸੀਲੇ ਵਿਦੇਸ਼ ਜਾਣ ਦੀ ਤਿਆਰੀ 'ਚ ਲੱਗੇ ਹੋਏ ਹਨ। ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵ...
ਅਰਥਵਿਵਸਥਾ ਦੀ ਮੱਧਮ ਪੈਂਦੀ ਰਫ਼ਤਾਰ
ਰਾਹੁਲ ਲਾਲ
ਭਾਰਤੀ ਅਰਥਵਿਵਸਥਾ ਦੀ ਰਫ਼ਤਾਰ ਹੌਲੀ ਹੋ ਗਈ ਹੈ ਅਰਥਵਿਵਸਥਾ ਦਾ ਹਰ ਖੇਤਰ ਮੰਗ ਦੀ ਕਮੀ ਤੋਂ ਪ੍ਰਭਾਵਿਤ ਹੈ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ ਆਰਥਿਕ ਵਾਧਾ ਦਰ ਤਿਲ੍ਹਕਦੇ ਹੋਏ 4.5 ਫੀਸਦੀ ਤੱਕ ਪਹੁੰਚ ਗਈ ਹੈ ਜੋ ਬੀਤੇ 6 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਦਾ ਸਭ ਤੋਂ ਹੇਠਲਾ ਪੱਧਰ ਹੈ ਇਸ ਤਿਮਾਹ...
ਦੇਸ਼ ਦੀ ਅਰਥਵਿਵਸਥਾ ‘ਚ ਆਈ ਮੰਦੀ
ਪੂਜਾ ਰਾਣੀ
ਦੇਸ਼ ਦੀ ਅਰਥਵਿਵਸਥਾ ਲਈ ਮੰਦਭਾਗੀ ਗੱਲ ਸਾਹਮਣੇ ਆਈ ਕਿ ਇਸ ਵਿਚ ਦਿਨੋ-ਦਿਨ ਗਿਰਾਵਟ ਆ ਰਹੀ ਹੈ। ਦੇਸ਼ ਦੀ ਕੁੱਲ ਘਰੇਲੂ ਉਤਪਾਦ ਵਿਕਾਸ ਦਰ ਗਿਰਾਵਟ 'ਤੇ ਹੈ। ਸਾਲ ਦੀ ਦੂਜੀ ਤਿਮਾਹੀ ਜੁਲਾਈ-ਸਤੰਬਰ ਵਿਚ ਇਹ ਦਰ 4.5% ਸੀ। ਸਾਲ ਦੀ ਪਹਿਲੀ ਤਿਮਾਹੀ ਵਿਚ ਇਹ ਜੀਡੀਪੀ ਵਿਕਾਸ ਦਰ 5% ਸੀ। ਜਦਕਿ ਇੱਕ ਸਾਲ...
ਅਮਰ ਪ੍ਰੇਮ ਤੋਂ ਕਟੀ ਪਤੰਗ ਤੱਕ
ਪੂਨਮ ਆਈ ਕੌਸ਼ਿਸ਼
ਇਸ ਸਿਆਸੀ ਮੌਸਮ 'ਚ ਪਖੰਡ ਇੱਕਦਮ ਫੈਸ਼ਨ ਬਣ ਗਿਆ ਹੈ ਵਿਚਾਰਧਾਰਾ ਤੇ ਭ੍ਰਿਸ਼ਟਾਚਾਰ ਦੇ ਦਾਗ ਛੱਡੋ, ਪਿਛਲੇ ਮਹੀਨੇ 'ਚ ਕੋਈ ਇਸ ਬਾਰੇ ਸੋਚ ਵੀ ਨਹੀਂ ਸਕਦਾ ਸੀ ਕਿ ਅਜਿਹੇ ਤਕੜੇ ਮੁਕਾਬਲੇਬਾਜ਼ ਜੋ ਇੱਕ-ਦੂਜੇ 'ਤੇ ਭੋਰਾ ਵੀ ਵਿਸ਼ਵਾਸ ਨਹੀਂ ਕਰਦੇ ਸਨ ਗਠਜੋੜ ਕਰ ਲੈਣਗੇ ਅਤੇ ਅੱਜ ਦੋਸਤ ਅਤੇ ਦੁਸ਼ਮਣ ...
ਦੁਰਾਚਾਰੀਆਂ ਨੂੰ ਮਿਲਣ ਮਿਸਾਲੀ ਸਜ਼ਾਵਾਂ
ਮਨਪ੍ਰੀਤ ਸਿੰਘ ਮੰਨਾ
ਦੇਸ਼ ਭਰ ਵਿੱਚ ਆਏ ਦਿਨ ਜ਼ਬਰ-ਜਿਨਾਹ ਦੀਆਂ ਘਟਨਾਵਾਂ ਵਧ ਰਹੀਆਂ ਹਨ। ਜ਼ਬਰ-ਜਿਨਾਹ ਤੋਂ ਬਾਅਦ ਪੀੜਤ ਲੜਕੀਆਂ ਨੂੰ ਅੱਗ ਲਾ ਕੇ ਸਾੜ ਦਿੱਤਾ ਜਾਂਦਾ ਹੈ ਜਾਂ ਵਹਿਸ਼ੀਆਨਾ ਤਰੀਕੇ ਨਾਲ ਉਨ੍ਹਾਂ ਨੂੰ ਮਾਰਿਆ ਜਾਂਦਾ ਹੈ। ਇਨ੍ਹਾਂ ਦਰਿੰਦਿਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣਾ ਇਸ ਸਮੇਂ ਬਹੁਤ ਜ਼ਰੂਰੀ ਹ...
ਗਠਜੋੜ ਦੀ ਰਾਜਨੀਤੀ ਤੋਂ ਅੱਕਿਆ ਝਾਰਖੰਡ
ਰਮੇਸ਼ ਸਰਫ਼ਰ ਧਮੋਰਾ
ਦੇਸ਼ ਦੇ 28 ਵੇਂ ਸੂਬੇ ਝਾਰਖੰਡ ਦੀ ਸਥਾਪਨਾ 19 ਸਾਲ ਪਹਿਲਾਂ 15 ਨਵੰਬਰ 2000 ਨੂੰ ਹੋਈ ਸੀ ਬੀਤੇ 19 ਸਾਲਾਂ 'ਚ ਝਾਰਖੰਡ ਸੂਬੇ 'ਚ ਜਿਆਦਾਤਰ ਕਈ ਪਾਰਟੀਆਂ ਦੇ ਗਠਜੋੜ ਨਾਲ ਬਣੀ ਮਿਲੀ-ਜੁਲੀ ਸਰਕਾਰ ਹੀ ਚੱਲਦੀ ਰਹਿੰਦੀ ਸੀ ਪਿਛਲੇ 5 ਸਾਲ ਤੋਂ ਜ਼ਰੂਰ ਝਾਰਖੰਡ 'ਚ ਮੁੱਖ ਮੰਤਰੀ ਰਘੁਵਰ ਦਾਸ ਦੀ ...
ਗੂੰਜਣ ਗਲੀਆਂ-ਗਲੀਆਂ ਮਾਣਕ ਦੀਆਂ ਕਲੀਆਂ
ਅਲਬੇਲ ਬਰਾੜ
ਪੰਜਾਬੀ ਸੱਭਿਆਚਾਰ ਦੇ ਕੁਲ ਦਾ ਦੀਪ, ਯਾਨੀ ਕਿ ਪੰਜਾਬੀ ਮਾਂ ਬੋਲੀ ਨੂੰ ਗਾਇਕੀ ਦੇ ਦਮ ਤੇ ਦੇਸ.-ਵਿਦੇਸ. ਵਿੱਚ ਰੌਸ਼ਨ ਕਰਨ ਵਾਲੇ ਕੁਲਦੀਪ ਮਾਣਕ ਬਾਰੇ ਕੁਝ ਉਸਤਤ ਵਿੱਚ ਲਿਖਣਾ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੈ।ਐਸਾ ਪਰਪੱਕ ਗਵੱਈਆ ਜਿਸ ਦੀ ਗਾਇਕੀ ਤੇ ਪੰਜਾਬੀ ਮਾਂ ਬੋਲੀ ਵੀ ਫਖਰ ਕਰਦੀ ਫੁੱ...
ਵੱਖੋ-ਵੱਖਰੇ ਰੰਗ ਵਿਆਹਾਂ ਦੇ
ਬਲਰਾਜ ਸਿੰਘ ਸਿੱਧੂ ਐਸ.ਪੀ.
ਕਈਆਂ ਦਾ ਤਾਂ ਕੰਮ ਹੀ ਕੁੜੀ ਮੁੰਡੇ ਵਾਲਿਆਂ ਦੀ ਬਦਖੋਈ ਕਰਨਾ ਹੁੰਦਾ ਹੈ, ਕੁੜੀ ਤਾਂ ਮੁੰਡੇ ਨਾਲੋਂ ਵੱਡੀ ਉਮਰ ਦੀ ਆ, ਐਵੇਂ ਬਾਹਰ ਜਾਣ ਦੇ ਚੱਕਰ 'ਚ ਫਸ ਗਏ ਲੱਗਦੇ ਆ। ਕੁੜੀ ਵਾਲਿਆਂ ਨੂੰ ਐਨਾ ਪੈਸਾ ਖਰਚ ਕਰਨ ਦੀ ਕੀ ਜਰੂਰਤ ਸੀ, ਪਤਾ ਨਹੀਂ ਚਾਰ ਦਿਨ ਨਿਭਣੀ ਵੀ ਆ ਕੇ ਨਹੀਂ। ਡੈ...
ਸੁਰੱਖਿਅਤ ਵਾਤਾਵਰਨ ਹੈ ਸਾਡਾ ਸੁਰੱਖਿਆ-ਕਵਚ
ਪ੍ਰ੍ਰਮੋਦ ਭਾਰਗਵ
ਦੋ ਸੌ ਸਾਲ ਦੀ ਵਿਗਿਆਨਕ ਤਰੱਕੀ ਨੇ ਮਨੁੱਖ ਨੂੰ ਇਸ ਹੰਕਾਰ ਨਾਲ ਭਰ ਦਿੱਤਾ ਹੈ ਕਿ ਹਰ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਉਸ ਕੋਲ ਵਿਗਿਆਨਕ ਉਪਕਰਨ ਹਨ ਇਸ ਵਹਿਮ ਨੂੰ ਸਮਝਣ ਲਈ ਦੋ ਉਦਾਹਰਨ ਕਾਫ਼ੀ ਹਨ ਪਿਛਲੇ ਕਈ ਮਹੀਨਿਆਂ ਤੋਂ ਅਮਰੀਕਾ ਦੇ ਕੈਲੀਫੋਰਨੀਆ ਦੇ ਜੰਗਲਾਂ 'ਚ ਭਿਆਨਕ ਅੱਗ ਲੱਗੀ ਹੋਈ ਹੈ...