ਖੁਦ ਤੋਂ ਹਾਰੇਗੀ ਦਿੱਲੀ ‘ਚ ਭਾਜਪਾ!
Delhi elections | ਖੁਦ ਤੋਂ ਹਾਰੇਗੀ ਦਿੱਲੀ 'ਚ ਭਾਜਪਾ!
ਭਾਜਪਾ ਨੇ ਫ਼ਿਰ ਤੋਂ ਦੇਸ਼ 'ਚ ਸਰਕਾਰ ਸਥਾਪਤ ਕਰਨ ਦੀ ਵੀਰਤਾ ਤਾਂ ਜ਼ਰੂਰ ਦਿਖਾਈ ਹੈ ਪਰ ਦਿੱਲੀ 'ਚ ਭਾਜਪਾ ਦੀ ਫਿਰ ਤੋਂ ਸਰਕਾਰ ਆਉਣ ਦਾ ਸੁਫ਼ਨਾ ਕਦੋਂ ਪੂਰਾ ਹੋਵੇਗਾ, ਇਸ ਦਾ ਬਨਵਾਸ ਕਦੋਂ ਖ਼ਤਮ ਹੋਵੇਗਾ? ਇਹ ਕਹਿਣਾ ਮੁਸ਼ਕਲ ਹੈ ਬਨਵਾਸ ਕੋਈ ਪੰਜ-ਦਸ ਸਾਲ...
ਨੌਜਵਾਨ ਸ਼ਕਤੀ ਨੂੰ ਸਾਂਭਣਾ ਸਮੇਂ ਦੀ ਮੁੱਖ ਲੋੜ
ਨੌਜਵਾਨ ਸ਼ਕਤੀ ਨੂੰ ਸਾਂਭਣਾ ਸਮੇਂ ਦੀ ਮੁੱਖ ਲੋੜ
ਭਾਰਤ ਉਂਜ ਤਾਂ ਸੱਤ ਸੌ ਸਾਲ ਤੋਂ ਜਿਆਦਾ ਕਿਸੇ ਨਾ ਕਿਸੇ ਦਾ ਗੁਲਾਮ ਹੁੰਦਾ ਰਿਹਾ ਪਰ ਸਭ ਤੋਂ ਜਿਆਦਾ ਦੋ ਸੌ ਸਾਲ ਤੋਂ ਵੱਧ ਅੰਗਰੇਜ਼ਾਂ ਦੇ ਅਧੀਨ ਗੁਲਾਮੀ ਕੱਟਦਾ ਰਿਹਾ ਲੋਕਾਂ ਨੂੰ ਹੌਲੀ- ਹੌਲੀ ਸੂਝ ਆਈ ਕਿ ਸਾਡੇ ਦੇਸ਼ ਦਾ ਸੋਨਾ ਭਾਵੇਂ ਕਿਸੇ ਰੂਪ ਵਿਚ ਵੀ ਕਿਉ...
ਵਿਧਾਇਕ ਦੇ ਦੇਹਾਂਤ ਨਾਲ ਮੱਧ ਪ੍ਰਦੇਸ਼ ਵਿਧਾਨ ਸਭਾ ਦਾ ਵਿਗੜਿਆ ਗਣਿੱਤ
ਵਿਧਾਇਕ ਦੇ ਦੇਹਾਂਤ ਨਾਲ ਮੱਧ ਪ੍ਰਦੇਸ਼ ਵਿਧਾਨ ਸਭਾ ਦਾ ਵਿਗੜਿਆ ਗਣਿੱਤ
ਮੱਧ-ਪ੍ਰਦੇਸ਼ ਦੀ ਰਾਜਨੀਤੀ 'ਚ ਉਤਾਰ-ਚੜ੍ਹਾਅ ਮੁੱਖ ਮੰਤਰੀ ਕਮਲਨਾਥ ਦੀ ਸਰਕਾਰ ਬਣਨ ਦੇ ਸਮੇਂ ਤੋਂ ਹੀ ਸਥਾਈ ਬਣਿਆ ਹੋਇਆ ਹੈ ਤਾਜ਼ਾ ਉਤਾਰ ਕਾਂਗਰਸ ਦੇ ਜੌਰਾ ਵਿਧਾਨ ਸਭਾ ਸੀਟ ਤੋਂ ਵਿਧਾਇਕ ਬਨਵਾਰੀ ਲਾਲ ਸ਼ਰਮਾ ਦੀ ਲੰਮੀ ਬਿਮਾਰੀ ਤੋਂ ਬਾਅਦ ...
ਭਾਰਤੀ ਰੇਲ ਦੀ ਦੁਰਦਸ਼ਾ: ਪੇਸ਼ੇਵਰ ਨਜ਼ਰੀਏ ਦੀ ਜ਼ਰੂਰਤ
ਭਾਰਤੀ ਰੇਲ ਦੀ ਦੁਰਦਸ਼ਾ: ਪੇਸ਼ੇਵਰ ਨਜ਼ਰੀਏ ਦੀ ਜ਼ਰੂਰਤ
ਧੁਰਜਤੀ ਮੁਖ਼ਰਜੀ
ਰੇਲਵੇ 'ਚ ਕਾਰਜਕੁਸ਼ਲਤਾ ਵਧਾਉਣ ਅਤੇ ਇਸ ਦੇ ਪ੍ਰਭਾਵਸ਼ਾਲੀ ਕੰਮਕਾਜ ਨੂੰ ਯਕੀਨੀ ਕੀਤੇ ਜਾਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਤੇ ਇਹ ਇਸ ਲਈ ਵੀ ਜਰੂਰੀ ਹੈ ਕਿ ਰੇਲਵੇ ਨੇ ਵਿਸਥਾਰ ਅਤੇ ਅਧੁਨਿਕੀਕਰਨ ਦੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਹਨ ਹ...
ਹੱਕ ਤੇ ਸੱਚ ਦੀ ਰੱਖਿਆ ਕਰਨ ਦੀ ਅਮਲੀ ਸਿੱਖਿਆ ਦਿੰਦਾ ਮਾਘੀ ਦਾ ਮੇਲਾ
ਹੱਕ ਤੇ ਸੱਚ ਦੀ ਰੱਖਿਆ ਕਰਨ ਦੀ ਅਮਲੀ ਸਿੱਖਿਆ ਦਿੰਦਾ ਮਾਘੀ ਦਾ ਮੇਲਾ
ਸ੍ਰੀ ਮੁਕਤਸਰ ਸਾਹਿਬ ਦਾ ਮਾਘੀ ਮੇਲਾ ਉਨ੍ਹਾਂ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਾਉਂਦਾ, ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਹਿਨੁਮਾਈ ਹੇਠ ਜ਼ਬਰ ਤੇ ਜ਼ੁਲਮ ਖਿਲਾਫ ਮੁਗ਼ਲਾਂ ਨਾਲ ਲੜਦੇ ਹੋਏ ਇਸ ਜਗ੍ਹਾ 'ਤੇ ਸ਼ਹੀਦੀਆਂ ਦਾ ਜਾਮ ਪੀ ਗਏ ਸਨ। ਗ...
ਪੰਜਾਬੀ ਸੱਭਿਆਚਾਰ ਦਾ ਹਿੱਸਾ, ਗੁਰੂ ਗੋਰਖ ਨਾਥ ਤੇ ਟਿੱਲਾ ਜੋਗੀਆਂ
ਪੰਜਾਬੀ ਸੱਭਿਆਚਾਰ ਦਾ ਹਿੱਸਾ, ਗੁਰੂ ਗੋਰਖ ਨਾਥ ਤੇ ਟਿੱਲਾ ਜੋਗੀਆਂ
ਕਿਹਾ ਜਾਂਦਾ ਹੈ ਕਿ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਇੱਥੇ ਕੁਝ ਦਿਨ ਭਗਤੀ ਕੀਤੀ ਸੀ। ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਦੀ ਯਾਦ ਵਿੱਚ ਇੱਥੇ ਇੱਕ ਯਾਦਗਾਰ ਤੇ ਸਰੋਵਰ ਦਾ ਨਿਰਮਾਣ ਕਰਵਾਇਆ ਸੀ।
ਬਲਰਾਜ ਸਿੰਘ ਸਿੱਧੂ ਐਸ.ਪੀ....
ਹੌਂਸਲੇ ਦੀ ਉਡਾਣ
ਹੌਂਸਲੇ ਦੀ ਉਡਾਣ
Mansi Joshi ਨੇ ਪੈਰ ਗੁਆਇਆ ਪਰ ਹਿੰਮਤ ਨਹੀਂ
ਮਾਨਸੀ ਜੋਸ਼ੀ ਭਾਰਤ ਦਾ ਨਾਂਅ ਚਮਕਾਉਣ ਵਾਲੀ ਪੈਰਾ ਬੈਡਮਿੰਟਨ ਖਿਡਾਰੀ ਹੈ, ਹਾਲ ਹੀ 'ਚ ਮਾਨਸ਼ੀ ਜੋਸ਼ੀ(Mansi Joshi) ਸੁਰਖੀਆਂ 'ਚ ਸੀ, ਕਿਉਂਕਿ ਉਨ੍ਹਾਂ ਨੇ 2019 ਦੀਆਂ ਪੈਰਾ ਓਲੰਪਿਕ ਖੇਡਾਂ 'ਚ ਮਹਿਲਾਵਾਂ ਦੇ ਸਿੰਗਲ ਮੁਕਾਬਲੇ 'ਚ ਸੋਨ ਤਮ...
ਬੱਚਿਆਂ ਦੀ ਮੌਤ ‘ਤੇ ਸਿਆਸਤ, ਆਗੂਆਂ ਦਾ ਸ਼ੁਗਲ ਬਣਿਆ
ਬੱਚਿਆਂ ਦੀ ਮੌਤ 'ਤੇ ਸਿਆਸਤ, ਆਗੂਆਂ ਦਾ ਸ਼ੁਗਲ ਬਣਿਆ
ਸਿਹਤ ਵਿਭਾਗ ਦੇ ਸਾਲਾਨਾ ਸਰਵੇਖਣ ਅਨੁਸਾਰ ਮਾਂ ਨੂੰ ਉਚਿਤ ਪੋਸ਼ਣ ਨਾ ਮਿਲਣ ਕਾਰਨ ਬੱਚੇ ਕਮਜ਼ੋਰ ਪੈਦਾ ਹੋ ਰਹੇ ਹਨ। ਜਨਮ ਦੇ ਸਮੇਂ ਬੱਚੇ ਆਪਣੇ ਔਸਤ ਭਾਰ ਤੋਂ ਬਹੁਤ ਘੱਟ ਦੇ ਪੈਦਾ ਹੁੰਦੇ ਹਨ। ਵੱਖ-ਵੱਖ ਸਿਹਤ ਸਰਵੇਖਣਾਂ 'ਚ ਰੇਖਾਂਕਿਤ ਹੈ ਕਿ ਸ਼ਿਸ਼ੂ ਮੌਤ ਤੇ...
ਜਸ਼ਨ ਕਾਹਦਾ ਤੇ ਕਿਉਂ, ਅਗਲਾ ਰਸਤਾ ਹੋਰ ਔਖਾ
ਹੈਰਾਨੀ ਦੀ ਗੱਲ ਇਹ ਹੈ ਕਿ ਮੋਦੀ ਨੇ ਹਾਲੇ ਅਰਥਵਿਵਸਥਾ 'ਤੇ ਧਿਆਨ ਨਹੀਂ ਦਿੱਤਾ ਹੈ। ਅਰਥਵਿਵਸਥਾ ਦੀ ਵਾਧਾ ਦਰ 7 ਫ਼ੀਸਦੀ ਦੇ ਅਨੁਮਾਨਿਤ ਪੱਧਰ ਤੋਂ ਘਟ ਕੇ ਸਿਰਫ਼ 4.5 ਫ਼ੀਸਦੀ ਰਹਿ ਗਈ ਹੈ ਅਤੇ ਨਾਗਰਿਕਤਾ ਸੋਧ ਕਾਨੂੰਨ ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ ਨੂੰ ਲੈ ਕੇ ਸਮੁੱਚੇ ਦੇਸ਼ ਵਿੱਚ ਅੰਦੋਲਨ ਹੋ ਰਿਹਾ ਹੈ।
ਪ...
ਹੁਣ ਨ੍ਹੀਂ ਰਹਿੰਦੀ ਪਹਿਲਾਂ ਵਾਂਗ ਨਵੇਂ ਸਾਲ ਦੇ ਸੁਨੇਹਿਆਂ ਦੀ ਉਡੀਕ!
ਹੁਣ ਨ੍ਹੀਂ ਰਹਿੰਦੀ ਪਹਿਲਾਂ ਵਾਂਗ ਨਵੇਂ ਸਾਲ ਦੇ ਸੁਨੇਹਿਆਂ ਦੀ ਉਡੀਕ!
ਕਿਸੇ ਸਮੇਂ ਵਧਾਈਆਂ ਦੇਣ ਦਾ ਪ੍ਰਮੁੱਖ ਸਾਧਨ ਰਹੇ ਗਰੀਟਿੰਗ ਕਾਰਡ ਅੱਜ-ਕੱਲ੍ਹ ਤਕਰੀਬਨ ਖਤਮ ਹੀ ਹੋ ਗਏ ਹਨ। ਕੋਈ ਸਮਾਂ ਸੀ ਜਦੋਂ ਤਕਰੀਬਨ ਅੱਧ ਦਸੰਬਰ ਤੋਂ ਹੀ ਦੁਕਾਨਾਂ 'ਤੇ ਗਰੀਟਿੰਗ ਕਾਰਡਾਂ ਦੀਆਂ ਸਟਾਲਾਂ ਸੱਜ ਜਾਂਦੀਆਂ ਸਨ ਅਤੇ ਲੋਕ...