ਸ਼ਰਾਬ ਦੀ ਹੋਮ ਡਲਿਵਰੀ ਮਾੜਾ ਰਾਹ
ਸ਼ਰਾਬ ਦੀ ਹੋਮ ਡਲਿਵਰੀ ਮਾੜਾ ਰਾਹ
ਪੰਜਾਬ ਸਰਕਾਰ ਲਾਕਡਾਊਨ ਦੌਰਾਨ ਸੂਬੇ 'ਚ ਸ਼ਰਾਬ ਦੀ ਹੋਮ ਡਲਿਵਰੀ ਦੇਣ ਲਈ ਜ਼ੋਰ ਲਾ ਰਹੀ ਹੈ ਸ਼ਰਾਬ ਸਬੰਧੀ ਐਕਟ 1914 ਦੇ ਤਹਿਤ ਹੋਮਡਲਿਵਰੀ ਨਹੀਂ ਕੀਤੀ ਜਾ ਸਕਦੀ ਪਰ ਸਰਕਾਰ ਸ਼ਰਾਬ ਦੇ ਠੇਕਿਆਂ ਲੰਮੀਆਂ ਕਤਾਰਾਂ ਕਾਰਨ ਆਪਸੀ ਦੂਰੀ ਦਾ ਬਹਾਨਾ ਬਣਾ ਕੇ ਹੋਮਡਲਿਵਰੀ ਲਈ ਯਤਨਸ਼ੀਲ ਹੈ...
ਵੱਖਰਾ ਨਜ਼ਾਰਾ ਸੀ ਸਾਈਕਲ ‘ਤੇ ਪੱਠੇ ਲਿਆਉਣ ਦਾ
ਵੱਖਰਾ ਨਜ਼ਾਰਾ ਸੀ ਸਾਈਕਲ 'ਤੇ ਪੱਠੇ ਲਿਆਉਣ ਦਾ
ਇਹ ਉਹ ਸਮਾਂ ਸੀ ਜਦੋਂ ਲੋਕਾਂ ਨੂੰ ਪਸ਼ੂਧਨ ਨਾਲ ਕਾਫੀ ਮੋਹ ਸੀ ਪਸ਼ੂਧਨ ਦੀ ਗਿਣਤੀ ਵੀ ਇੱਕ ਤਰ੍ਹਾਂ ਪਰਿਵਾਰ ਦੀ ਦੌਲਤ ਵਿੱਚ ਹੀ ਕੀਤੀ ਸੀ ਕਿਸਾਨ ਪਰਿਵਾਰਾਂ ਲਈ ਤਾਂ ਜਿਵੇਂ ਪਸ਼ੂ ਰੱਖਣਾ ਲਾਜ਼ਮੀ ਵਰਗਾ ਹੀ ਹੁੰਦਾ ਸੀ ਦੁੱਧ ਅਤੇ ਦੁੱਧ ਤੋਂ ਬਣੇ ਖਾਧ ਪਦਾਰਥ ਹੀ ਲੋਕ...
ਲਾਕਡਾਊਨ ਦੀ ਮਿਹਨਤ ‘ਤੇ ਪਾਣੀ ਨਾ ਫ਼ੇਰ ਦੇਵੇ ਸ਼ਰਾਬ
ਲਾਕਡਾਊਨ ਦੀ ਮਿਹਨਤ 'ਤੇ ਪਾਣੀ ਨਾ ਫ਼ੇਰ ਦੇਵੇ ਸ਼ਰਾਬ
ਸਮੁੱਚੇ ਸੰਸਾਰ 'ਚ ਅੱਜ-ਕੱਲ੍ਹ ਮਨੁੱਖੀ ਸੱਭਿਅਤਾ ਦਾ ਸਭ ਤੋਂ ਵੱਡਾ ਦੁਸ਼ਮਣ ਬਣ ਗਏ ਕੋਰੋਨਾ ਵਾਇਰਸ ਦੀ ਗੰਭੀਰ ਬਿਮਾਰੀ ਦੇ ਆਫ਼ਤਕਾਲ ਦਾ ਬੇਹੱਦ ਸੰਵੇਦਨਸ਼ੀਲ ਦੌਰ ਚੱਲ ਰਿਹਾ ਹੈ ਦੇਸ਼ 'ਚ ਵੀ ਅੰਕੜਿਆਂ ਅਨੁਸਾਰ 10 ਮਈ ਨੂੰ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 63...
ਮਮਤਾ, ਤਿਆਗ ਤੇ ਪਿਆਰ ਦੀ ਮੂਰਤ ਹੁੰਦੀ ਹੈ ਮਾਂ
ਮਮਤਾ, ਤਿਆਗ ਤੇ ਪਿਆਰ ਦੀ ਮੂਰਤ ਹੁੰਦੀ ਹੈ ਮਾਂ
ਅੱਜ ਭਾਰਤ ਸਮੇਤ ਦੁਨੀਆਂ ਦੇ 86 ਦੇਸ਼ਾਂ ਵਿੱਚ ਮਾਂ ਦਿਵਸ ਮਨਾਇਆ ਜਾਂਦਾ ਹੈ। ਇਹਨਾਂ ਦੇਸ਼ਾਂ ਵਿੱਚ ਹਰ ਸਾਲ ਮਈ ਦਾ ਦੂਸਰਾ ਐਤਵਾਰ ਮਾਂ ਨੂੰ ਸਮਰਪਿਤ ਕੀਤਾ ਜਾਂਦਾ ਹੈ। ਬਾਕੀ ਰਹਿੰਦੇ ਕਈ ਦੇਸ਼ 4 ਮਈ ਨੂੰ ਮਾਂ ਦਿਵਸ ਵਜੋਂ ਮਨਾਉਂਦੇ ਹਨ। ਅਰਬ ਦੇਸ਼ਾਂ ਵਿੱਚ ਇਹ ਦਿ...
ਰੋਟੀ, ਰਿਜ਼ਕ ਅਤੇ ਰਾਜਨੀਤੀ
ਰੋਟੀ, ਰਿਜ਼ਕ ਅਤੇ ਰਾਜਨੀਤੀ
ਕੋਰੋਨਾ ਵਾਇਰਸ ਨੇ ਦੁਨੀਆ ਦੀ ਅਰਥਵਿਵਸਥਾ ਨੂੰ ਝੰਜੋੜ ਕੇ ਰੱਖ ਦਿੱਤਾ। ਕੇਂਦਰੀ ਮੰਤਰਾਲੇ ਮੁਤਾਬਕ ਭਾਰਤ ਦੀ ਅਰਥਿਕਤਾ ਨੂੰ 3 ਮਈ ਤੱਕ 26 ਲੱਖ ਕਰੋੜ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਇਸ ਦੀ ਚਪੇਟ ਵਿੱਚ ਲਗਭਗ 190 ਦੇਸ਼ ਹਨ। ਪਹਿਲਾਂ ਵੀ ਸੰਸਾਰ ਦਾ ਸਪੇਨਿਸ਼ ਫਲੂ, ਜੀਕਾ ਵਾਇਰਸ, ਪਲ...
ਮਨੁੱਖਤਾ ਨੂੰ ਸਮਰਪਿਤ ਸੰਸਥਾ ਰੈੱਡ ਕਰਾਸ
ਮਨੁੱਖਤਾ ਨੂੰ ਸਮਰਪਿਤ ਸੰਸਥਾ ਰੈੱਡ ਕਰਾਸ
ਮਾਨਵਤਾ ਨੂੰ ਸਮਰਪਿਤ ਸੰਸਥਾਵਾਂ ਦਾ ਜ਼ਿਕਰ ਹੁੰਦਿਆਂ ਰੈੱਡ ਕਰਾਸ ਦਾ ਨਾਂਅ ਆਪ-ਮੁਹਾਰੇ ਜ਼ੁਬਾਨ 'ਤੇ ਆ ਜਾਂਦਾ ਹੈ। ਸਵਿਟਜ਼ਰਲੈਂਡ ਦੇ ਉੱਦਮੀ, ਰੈੱਡ ਕਰਾਸ ਦੇ ਸੰਸਥਾਪਕ ਅਤੇ 1901 ਵਿੱਚ ਵਿਸ਼ਵ ਸ਼ਾਂਤੀ ਦੇ ਲਈ ਪਹਿਲੇ ਨੋਬਲ ਪੁਰਸਕਾਰ ਜੇਤੂ ਜੀਨ ਹੇਨਰੀ ਡਿਊਨੈਂਟ ਦੇ ਜਨਮ...
ਕਰੋਨਾ ਮਹਾਂਮਾਰੀ ਨੇ ਦੁਨੀਆਂ ਦੀ ਅਰਥਵਿਵਸਥਾ ਦੇ ਚੱਕੇ ਕੀਤੇ ਜਾਮ
ਕਰੋਨਾ ਮਹਾਂਮਾਰੀ ਨੇ ਦੁਨੀਆਂ ਦੀ ਅਰਥਵਿਵਸਥਾ ਦੇ ਚੱਕੇ ਕੀਤੇ ਜਾਮ
ਦੁਨੀਆਂ ਭਰ ਵਿੱਚ ਹੁਣ ਤੱਕ ਲਗਭਗ 36,45,539 ਲੋਕ ਇਸ ਵਾਇਰਸ ਤੋਂ ਪੀੜਤ ਹਨ ਤੇ 252396 ਲੋਕ ਆਪਣੀਆਂ ਕੀਮਤੀ ਜਾਨਾਂ ਗਵਾ ਚੁੱਕੇ ਹਨ ਅਜਿਹਾ ਬਾ-ਦਸਤੂਰ ਅਜੇ ਵੀ ਜਾਰੀ ਹੈ। ਕਰੋਨਾ ਤੋਂ ਬਚਣ ਲਈ ਸੰਸਾਰ ਭਰ ਦੇ ਵਿਗਿਆਨੀ ਤੇ ਮਾਹਿਰ ਡਾਕਟਰ ਦਿ...
ਕਿਉਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਪੁਲਿਸ ਅਤੇ ਆਮ ਲੋਕਾਂ ਦਰਮਿਆਨ ਝੜਪਾਂ
ਕਿਉਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ ਪੁਲਿਸ ਅਤੇ ਆਮ ਲੋਕਾਂ ਦਰਮਿਆਨ ਝੜਪਾਂ
ਕੋਵਿਡ-19 ਤੋਂ ਬਚਾਅ ਲਈ ਲਾਈਆਂ ਲਾਕਡਾਊਨ ਅਤੇ ਕਰਫਿਊ ਜਿਹੀਆਂ ਪਾਬੰਦੀਆਂ ਨੂੰ ਸਹੀ ਅਰਥਾਂ 'ਚ ਲਾਗੂ ਕਰਵਾਉਣਾ ਪੁਲਿਸ ਲਈ ਪਹਿਲੇ ਦਿਨ ਤੋਂ ਹੀ ਚੁਣੌਤੀ ਬਣਿਆ ਹੋਇਆ ਹੈ। ਜਿਉਂ ਹੀ ਪਾਬੰਦੀਆਂ ਲਾਗੂ ਹੋਈਆਂ ਤਾਂ ਲੋਕਾਂ ਨੇ ਹੁਕਮਾਂ...
ਸ਼ਿਵ ਕੁਮਾਰ ਬਟਾਲਵੀ…ਜੋ ਅਜੇ ਜਿਉਂਦਾ ਹੈ!
ਸ਼ਿਵ ਕੁਮਾਰ ਬਟਾਲਵੀ...ਜੋ ਅਜੇ ਜਿਉਂਦਾ ਹੈ!
ਲੋਕਧਾਰਾ ਤੋਂ ਮੁਕਤ ਸਾਹਿਤ ਪੰਜਾਬੀ ਲੋਕਾਂ ਦੇ ਮਨਾਂ ਨੂੰ ਮੋਹ ਹੀ ਨਹੀਂ ਸਕਿਆ ਜਾਂ ਇਹ ਕਹਿ ਲਉ ਕਿ ਉਨ੍ਹਾਂ ਦੀ ਸਮਝੋਂ ਬਾਹਰ ਹੈ। ਜੇਕਰ ਆਧੁਨਿਕ ਪੰਜਾਬੀ ਸਾਹਿਤ 'ਤੇ ਝਾਤ ਮਾਰੀਏ ਤਾਂ ਆਮ ਲੋਕ ਉਸ ਤੋਂ ਕੋਹਾਂ ਦੂਰ ਖਲੋਤੇ ਹਨ। ਪੰਜਾਬੀ 'ਫ਼ੋਕ' ਨੇ ਨਾ ਇਸ ਨੂੰ ਅਪ...
ਕੌਮ ਦਾ ਮਹਾਨ ਯੋਧਾ ਜੱਸਾ ਸਿੰਘ ਰਾਮਗੜੀਆ
ਕੌਮ ਦਾ ਮਹਾਨ ਯੋਧਾ ਜੱਸਾ ਸਿੰਘ ਰਾਮਗੜੀਆ
5 ਮਈ ਦੇ ਦਿਨ 297 ਸਾਲ ਪਹਿਲਾਂ 1723 ਵਿਚ ਜੱਸਾ ਸਿੰਘ ਰਾਮਗੜੀਏ ਨੇ ਮਾਤਾ ਗੰਗੋ ਦੀ ਕੁੱਖੋਂ ਪਿਤਾ ਸ. ਭਗਵਾਨ ਸਿੰਘ ਦੇ ਘਰ ਪਿੰਡ ਈਚੋਗਿਲ ਜ਼ਿਲ੍ਹਾ ਲਾਹੌਰ ਵਿਚ ਹੋਇਆ ਜੱਸਾ ਸਿੰਘ ਰਾਮਗੜੀਏ ਦੇ ਪੁਰਖਿਆਂ ਵੱਡੇ-ਵਡੇਰਿਆਂ ਨੇ ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ ਤੋਂ ...