ਅਰਥਵਿਵਸਥਾ ਨੂੰ ਲੀਹ ‘ਤੇ ਲਿਆਉਣ ਦੀ ਚੁਣੌਤੀ
ਅਰਥਵਿਵਸਥਾ ਨੂੰ ਲੀਹ 'ਤੇ ਲਿਆਉਣ ਦੀ ਚੁਣੌਤੀ
ਕੋਰੋਨਾ ਵਾਇਰਸ ਦਾ ਕਹਿਰ ਦੇਸ਼ 'ਚ ਜ਼ਾਰੀ ਹੈ ਪੀੜਤਾਂ ਦੀ ਗਿਣਤੀ ਡੇਢ ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ ਇੰਫੈਕਸ਼ਨ ਦਾ ਫੈਲਾਅ ਰੋਕਣ 'ਚ ਲਾਕਡਾਊਨ ਨੇ ਅਹਿਮ ਭੂਮਿਕਾ ਨਿਭਾਈ ਹੈ, ਇਸ ਨੂੰ ਮਾਹਿਰਾਂ ਨੇ ਵੀ ਮੰਨਿਆ ਹੈ ਪਰ ਲਾਕਡਾਊਨ ਕਾਰਨ ਆਰਥਿਕ ਗਤੀਵਿਧੀਆਂ ਇਕਦਮ ਠ...
ਸਰਹੱਦੀ ਵਿਵਾਦਾਂ ਦੇ ਬਹਾਨੇ ਹਮਲਾਵਰ ਰੁਖ਼ ‘ਚ ਚੀਨ
ਸਰਹੱਦੀ ਵਿਵਾਦਾਂ ਦੇ ਬਹਾਨੇ ਹਮਲਾਵਰ ਰੁਖ਼ 'ਚ ਚੀਨ
ਭਾਰਤ ਅਤੇ ਚੀਨ ਸਮੇਤ ਜਦੋਂ ਪੂਰੀ ਦੁਨੀਆ ਕੋਰੋਨਾ ਸੰਕਟ ਨਾਲ ਜੂਝਦੀ ਹੋਈ ਮੁਕਤੀ ਦੇ ਤਰੀਕੇ ਲੱਭ ਰਹੀ ਹੈ, ਉਦੋਂ ਚੀਨ ਭਾਰਤੀ ਸਰਹੱਦ 'ਤੇ ਨਾ ਸਿਰਫ ਖੁਦ ਕਬਜ਼ੇ ਦੀ ਕੋਸ਼ਿਸ਼ 'ਚ ਲੱਗਾ ਹੈ, ਸਗੋਂ ਨੇਪਾਲ ਨੂੰ ਵੀ ਅਜਿਹੀਆਂ ਹੀ ਹਰਕਤਾਂ ਲਈ ਉਕਸਾ ਰਿਹਾ ਹੈ ਨਤੀਜੇ...
ਦਰਦ ਗੋਡਿਆਂ ‘ਚ, ਦਵਾਈ ਢਿੱਡ ਦੁਖਦੇ ਦੀ!
ਦਰਦ ਗੋਡਿਆਂ 'ਚ, ਦਵਾਈ ਢਿੱਡ ਦੁਖਦੇ ਦੀ!
ਕਿਸੇ ਫ਼ਾਜ਼ਲ ਨੇ ਕਿਹੈ;
ਇਸ ਸ਼ਹਿਰ ਮੇਂ ਮਜ਼ਦੂਰ ਸਾ ਦਰ-ਬ-ਦਰ ਨਹੀਂ
ਜਿਸ ਨੇ ਸਭ ਕੇ ਘਰ ਬਨਾਏ ਉਸ ਕਾ ਘਰ ਨਹੀਂ।
ਸੱਚਮੁੱਚ ਇਹ ਦੇਸ਼ ਇੱਕ ਸ਼ਹਿਰ ਬਣ ਗਿਆ ਜਾਪਦੈ। ਜਿਸ ਵਿਚ ਸੜਕਾਂ ਬਣਾਉਣ ਵਾਲੇ ਲਈ ਸੜਕ 'ਤੇ ਸਵਾਰੀ ਨਹੀਂ, ਜੋ ਫ਼ਸਲਾਂ ਪੈਦਾ ਕਰਦਾ ਹੈ ਪਰ ਉਹਦੇ ਖੁਦ ਲਈ...
ਕੋਰੋਨਾ ਵਾਇਰਸ ਦਾ ਸਮਾਜਿਕ ਰਿਸ਼ਤਿਆਂ ‘ਤੇ ਅਸਰ
ਕੋਰੋਨਾ ਵਾਇਰਸ ਦਾ ਸਮਾਜਿਕ ਰਿਸ਼ਤਿਆਂ 'ਤੇ ਅਸਰ
ਪਿਛਲੇ ਕੁੱਝ ਮਹੀਨਿਆਂ ਤੋਂ ਪੂਰਾ ਵਿਸ਼ਵ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਜੂਝ ਰਿਹਾ ਹੈ। ਸਭ ਦੇਸ਼ਾਂ ਨੇ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਹਰ ਸੰਭਵ ਕਦਮ ਚੁੱਕੇ ਹਨ। ਕਈ ਦੇਸ਼ਾਂ ਨੇ ਕੋਰੋਨਾ ਵਾਇਰਸ ਤੋਂ ਛੁਟਕਾਰਾ ਪਾਉਣ ਲਈ ਤਾਲਾਬੰਦੀ ਵਰਗੀਆਂ ਪਾਬੰਦੀਆਂ ਦਾ ਐਲ...
ਅਸਲੀ ਭਾਰਤ ਦੀ ਮਨੁੱਖੀ ਤਰਾਸਦੀ
ਅਸਲੀ ਭਾਰਤ ਦੀ ਮਨੁੱਖੀ ਤਰਾਸਦੀ
ਪੰਜਾਬ, ਦਿੱਲੀ, ਹਰਿਆਣਾ, ਕਰਨਾਟਕ ਅਤੇ ਰਾਜਸਥਾਨ ਤੋਂ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਝਾਰਖੰਡ, ਪੱਛਮੀ ਬੰਗਾਲ, ਛੱਤੀਸਗੜ੍ਹ ਅਤੇ ਰਾਜਸਥਾਨ ਵੱਲ ਅਸਲੀ ਭਾਰਤ ਦੇ ਪ੍ਰਵਾਸੀ ਮਜ਼ਦੂਰਾਂ ਦੀ ਹਿਰਦਾ ਵਲੂੰਧਰਨ ਵਾਲੀ ਮਨੁੱਖੀ ਤਰਾਸਦੀ ਵਧਦੀ ਹੀ ਜਾ ਰਹੀ ਹੈ। ਸਿਰ 'ਤੇ ਆਪਣਾ ਭਾਰ ਚੁੱਕ...
ਗੁੱਸਾ ਸਿਰਫ਼ ਨੁਕਸਾਨ ਹੀ ਕਰਦੈ
ਗੁੱਸਾ ਸਿਰਫ਼ ਨੁਕਸਾਨ ਹੀ ਕਰਦੈ
ਗੁੱਸਾ ਆਉਣਾ ਕੁਦਰਤੀ ਪ੍ਰਕਿਰਿਆ ਹੈ, ਉਵੇਂ ਹੀ ਜਿਵੇਂ ਪਿਆਰ, ਹਮਦਰਦੀ ਅਤੇ ਖੁਸ਼ੀ ਹੈ। ਗੁੱਸਾ ਆਉਂਦਾ ਹੈ ਤਾਂ ਉਸ 'ਤੇ ਕੰਟਰੋਲ ਕਰਨਾ ਸਿੱਖਣਾ ਬਹੁਤ ਜ਼ਰੂਰੀ ਹੈ। ਗੁੱਸਾ ਤਬਾਹੀ ਅਤੇ ਬਰਬਾਦੀ ਦਾ ਦੂਸਰਾ ਨਾਂਅ ਹੈ। ਕਈਆਂ ਨੂੰ ਲੱਗਦਾ ਹੈ ਕਿ ਗੁੱਸੇ ਬਗੈਰ ਕੋਈ ਕੰਮ ਨਹੀਂ ਕਰਦਾ। ...
ਡਾ. ਦੀਵਾਨ ਸਿੰਘ ਕਾਲੇਪਾਣੀ ਨੂੰ ਯਾਦ ਕਰਦਿਆਂ….
ਡਾ. ਦੀਵਾਨ ਸਿੰਘ ਕਾਲੇਪਾਣੀ ਨੂੰ ਯਾਦ ਕਰਦਿਆਂ....
Diwan Singh | ਸ. ਦੀਵਾਨ ਸਿੰਘ ਢਿੱਲੋਂ ਲੇਖਕ, ਡਾਕਟਰ ਅਤੇ ਫੌਜੀ ਹੋਣ ਦੇ ਨਾਲ-ਨਾਲ ਕਾਲੇਪਾਣੀ ਦੇ ਪ੍ਰਸਿੱਧ ਸ਼ਹੀਦ ਵੀ ਹੋਏ ਹਨ। 1927 ਤੋਂ ਬਾਆਦ ਉਨ੍ਹਾਂ ਦੇ ਨਾਂਅ ਨਾਲ ਸ਼ਹੀਦੀ ਸਥਾਨ ਦਾ ਨਾਂਅ ਕਾਲੇਪਾਣੀ ਹਮੇਸ਼ਾ ਲਈ ਜੁੜ ਗਿਆ। ਇਸ ਸ਼ਹੀਦ ਨੇ ਸੱਚ ਦੇ ਮਾ...
ਅਣਭੋਲ ਬਚਪਨ ‘ਚ ਸਾਡਾ ਭੂਗੋਲਿਕ ਗਿਆਨ
ਅਣਭੋਲ ਬਚਪਨ 'ਚ ਸਾਡਾ ਭੂਗੋਲਿਕ ਗਿਆਨ
ਬਚਪਨ ਹਾਸੀਆਂ-ਖੇਡੀਆਂ ਦਾ ਦੂਸਰਾ ਨਾਂਅ ਹੈ, ਜਦੋਂ ਅਸੀਂ ਸਭ ਕੁਝ ਤੋਂ ਮੁਕਤ ਹੁੰਦੇ ਹਾਂ। ਪਿੰਡ 'ਚ ਜੰਮੇ ਹੋਣ ਕਾਰਨ ਖੇਤ, ਦਰੱਖਤ, ਚੌਵੀ ਇੰਚੇ ਸਾਈਕਲ ਤੇ ਦੂਰਦਰਸ਼ਨ ਸਾਡੇ ਮਿੱਤਰ ਸਨ। ਖੇਤ ਮਾਪਿਆਂ ਨਾਲ ਕੰਮ ਕਰਵਾਉਂਦੇ, ਖੇਡਣ ਲਈ ਦਰੱਖਤਾਂ 'ਤੇ ਚੜ੍ਹਦੇ-ਉੱਤਰਦੇ, ਚੌਵ...
ਆਯੁਰਵੈਦ ਕੋਰੋਨਾ ਬਿਮਾਰੀ ਤੋਂ ਮੁਕਤੀ ਦਿਵਾਉਣ ‘ਚ ਸਮਰੱਥ
ਆਯੁਰਵੈਦ ਕੋਰੋਨਾ ਬਿਮਾਰੀ ਤੋਂ ਮੁਕਤੀ ਦਿਵਾਉਣ 'ਚ ਸਮਰੱਥ
ਭਾਰਤਭੂਮੀ ਆਦਿਕਾਲ ਤੋਂ ਆਯੁਰਵੈਦ ਭੂਮੀ ਦੇ ਰੂਪ 'ਚ ਪ੍ਰਸਿੱਧ ਰਹੀ ਹੈ ਇੱਥੋਂ ਦਾ ਕਣ-ਕਣ, ਅਣੂ-ਅਣੂ 'ਚ ਹਰ ਤਰ੍ਹਾਂ ਦੀ ਬਿਮਾਰੀ ਨੂੰ ਠੀਕ ਕਰਨ ਵਾਲੇ ਗੁਣਾਂ ਵਾਲੀਆਂ ਔਸ਼ਧੀਆਂ ਮੌਜ਼ੂਦ ਹਨ ਸਾਡੇ ਦੇਸ਼ 'ਚ ਆਯੁਰਵੈਦ 'ਚ ਗੰਭੀਰ ਤੋਂ ਗੰਭੀਰ ਬਿਮਾਰੀ ਦਾ ਇ...
ਆਖ਼ਰ ਮਜ਼ਦੂਰ ਨੂੰ ਮਜ਼ਬੂਰ ਸਮਝਣ ਦੀ ਗਲਤੀ ਕਿਉਂ!
ਆਖ਼ਰ ਮਜ਼ਦੂਰ ਨੂੰ ਮਜ਼ਬੂਰ ਸਮਝਣ ਦੀ ਗਲਤੀ ਕਿਉਂ!
ਮਜ਼ਦੂਰਾਂ ਦੀ ਪਿੰਡ ਵਾਪਸੀ ਹੀ ਹੋੜ ਅਤੇ ਸੜਕ 'ਤੇ ਮੱਚਿਆ ਮੌਤ ਦਾ ਤਾਂਡਵ ਸੰਵੇਦਨਾਵਾਂ ਨੂੰ ਇਨ੍ਹੀਂ ਦਿਨੀਂ ਝੰਜੋੜ ਕੇ ਰੱਖ ਗਿਆ ਹੈ ਸੈਂਕੜੇ ਹਜ਼ਾਰਾਂ ਮੀਲ ਦੀ ਯਾਤਰਾ ਬਜ਼ੁਰਗ ਤੋਂ ਲੈ ਕੇ ਬੱਚੇ ਅਤੇ ਔਰਤਾਂ ਦਾ ਜੋ ਹਜ਼ੂਮ ਸੜਕਾਂ 'ਤੇ ਇਨ੍ਹੀਂ ਦਿਨੀਂ ਪੈਦਲ ਜਾਂਦਾ...