ਪੰਜਾਬੀਆਂ ’ਚ ਮਾਂ-ਬੋਲੀ ਦਾ ਵਜੂਦ
ਪੰਜਾਬੀਆਂ ’ਚ ਮਾਂ-ਬੋਲੀ ਦਾ ਵਜੂਦ
ਇੱਕ ਦਿਨ ਮੈਨੂੰ ਸੁਪਨਾ ਆਇਆ, ਚੰਗਾ ਨਈ ਭਿਆਨਕ ਆਇਆ,
ਮੈਂ ਸੀ ਤੁਰਿਆ ਜਾਂਦਾ ਰਾਹ ’ਤੇ, ਕਿਸੇ ਨੇ ਹੋਕਾ ਮਾਰ ਬੁਲਾਇਆ,
ਉਸ ਨੇ ਮੈਨੂੰ ਹਾੜਾ ਪਾਇਆ, ਕਹਿੰਦੀ,ਭੁੱਲ ਗਏ ਮੈਨੂੰ ਮੇਰੇ ਵਾਰਸ
ਮੈਂ ਕੀ ਐਸਾ ਸੀ ਕੁਫਰ ਕਮਾਇਆ, ਅੱਖਾਂ ’ਚ ਹੰਝੂ ਮੈਂ ਸੀ ਬੇਜਵਾਬ
...
ਕੀ ਸਿੱਖਿਆ ਦੇ ਨਿਘਾਰ ਲਈ ਅਧਿਆਪਕ ਹੀ ਹਨ ਜ਼ਿੰਮੇਵਾਰ
ਇੱਕ ਵਿਦਵਾਨ ਮੁਤਾਬਕ, 'ਜੇਕਰ ਤੁਹਾਡੀ ਇੱਕ ਸਾਲ ਦੀ ਯੋਜਨਾ ਹੈ ਤਾਂ ਫਸਲ ਬੀਜੋ, ਦਸ ਸਾਲ ਦੀ ਯੋਜਨਾ ਹੈ ਤਾਂ ਦਰੱਖਤ ਲਾਉ,ਜੇਕਰ ਸੋ ਸਾਲ ਦੀ ਯੋਜਨਾ ਹੈ ਤਾਂ ਲੋਕਾਂ ਨੂੰ ਸਿੱਖਿਅਤ ਕਰੋ' ਆਰਥਾਤ ਜੇਕਰ ਸਮਾਜ ਦਾ ਮੂੰਹ ਮੱਥਾ ਸੁਆਰਨਾ ਹੈ, ਜੇਕਰ ਸੂਬੇ ਨੂੰ ਖੁਸ਼ਹਾਲ ਕਰਨਾ ਹੈ, ਜੇਕਰ ਦੇਸ਼ ਦੀ ਉਸਾਰੀ 'ਚ ਯੋਗਦਾਨ ਪਾ...
‘ਫੇਸਬੁੱਕ, ਬਨਾਮ ਫੇਕਬੁੱਕ’
ਗੁਰਪ੍ਰੀਤ ਧਾਲੀਵਾਲ
ਅਜੋਕੇ ਦੌਰ ਵਿੱਚ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਹਰ ਸ਼ੈਅ ਨੂੰ ਮਾਤ ਪਾ ਲਈ ਹੈ। ਸੰਚਾਰ ਦੇ ਸਾਧਨਾਂ 'ਚੋ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਸਿਰਫ਼ ਸੈੱਲਫੋਨ (ਮੋਬਾਈਲ ) ਹੈ। ਇੱਕ ਪਲ ਵਿੱਚ ਅਸੀ ਸੈੱਲਫੋਨ ਰਾਹੀ ਆਪਣੀ ਗੱਲਬਾਤ ਕੋਹਾਂ ਦੂਰ ਪਹੁੰਚਾ ਸਕਦੇ ਹਾਂ। ਮੋਬਾਇਲ ਫੋਨ ਦਾ ਇੰਨਾ ...
‘ਮਾਰਦਾ ਦਮਾਮੇ ਜੱਟ ਮੇਲੇ ਆ ਗਿਆ’ ਦੇ ਰਚੇਤਾ ਲਾਲਾ ਧਨੀ ਰਾਮ ਚਾਤਿ੍ਰਕ ਨੂੰ ਯਾਦ ਕਰਦਿਆਂ
‘ਮਾਰਦਾ ਦਮਾਮੇ ਜੱਟ ਮੇਲੇ ਆ ਗਿਆ’ ਦੇ ਰਚੇਤਾ ਲਾਲਾ ਧਨੀ ਰਾਮ ਚਾਤਿ੍ਰਕ ਨੂੰ ਯਾਦ ਕਰਦਿਆਂ
ਲਾਲਾ ਧਨੀ ਰਾਮ ਚਾਤਿ੍ਰਕ ਦਾ ਜਨਮ ਅੱਜ ਤੋਂ 145 ਸਾਲ ਪਹਿਲਾਂ ਮਸ਼ਹੂਰ ਕਿੱਸਾਕਾਰ ਇਮਾਮਬਖਸ਼ ਦੇ ਪਿੰਡ ਪੱਸੀਆਂਵਾਲਾ, ਜਿਲ੍ਹਾ ਸਿਆਲਕੋਟ (ਜੋ ਅੱਜ-ਕੱਲ੍ਹ ਪਾਕਿਸਤਾਨ ਵਿੱਚ ਹੈ) ਵਿੱਚ 4 ਅਕਤੂਬਰ, 1876 ਨੂੰ ਲਾਲਾ ਪੋਹਲੂ...
ਜ਼ਬਰ ‘ਤੇ ਜਿੱਤ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ
ਸ਼ਹੀਦ ਸ਼ਬਦ ਫਾਰਸੀ ਬੋਲੀ ਦੇ ਸ਼ਬਦ ਸ਼ਹਿਦ ਤੋਂ ਬਣਿਆ ਹੈ, ਜਿਸ ਦੇ ਭਾਵ-ਅਰਥ ਹਨ ਗਵਾਹ ਜਾਂ ਸਾਖੀ। ਇਸ ਤਰ੍ਹਾਂ ਸ਼ਹਾਦਤ ਸ਼ਬਦ ਦਾ ਅਰਥ ਉਹ ਗਵਾਹੀ ਜਾਂ ਸਾਖੀ ਹੈ ਜੋ ਕਿਸੇ ਮਹਾਂਪੁਰਖ ਨੇ ਆਪਣੇ ਪ੍ਰਾਣਾਂ ਦੀ ਅਹੂਤੀ ਦੇ ਕੇ ਕਿਸੇ ਮਹਾਨ ਅਤੇ ਆਦਰਸ਼ ਕਾਰਜ ਦੀ ਸਿੱਧੀ ਲਈ ਦਿੱਤੀ ਜਾਂ ਭਰੀ ਹੁੰਦੀ ਹੈ। ਸਿੱਖੀ ਦੇ ਸਿਧਾਂਤਾ...
ਲਾਕਡਾਊਨ ਦਾ ਸਮਾਂ ਅਤੇ ਜ਼ਿੰਦਗੀ ’ਤੇ ਅਸਰ
ਲਾਕਡਾਊਨ ਦਾ ਸਮਾਂ ਅਤੇ ਜ਼ਿੰਦਗੀ ’ਤੇ ਅਸਰ
ਅੱਜ ਦੇ ਸਮੇਂ ਤਕਰੀਬਨ ਹਰ ਇਨਸਾਨ ਹੀ ਸੋਸ਼ਲ ਮੀਡੀਆ ਦੀ ਵਰਤੋਂ ਕਰਦਾ ਹੈ।ਜਿਵੇਂ ਕਹਿੰਦੇ ਨੇ ਕਿ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ, ਉਸੇ ਤਰ੍ਹਾਂ ਸੋਸ਼ਲ ਮੀਡੀਆ ਦੇ ਫਾਇਦੇ ਤੇ ਨੁਕਸਾਨ ਨੇ। ਅੱਜ ਸਵੇਰੇ-ਸਵੇਰੇ ਸੋਸ਼ਲ ਮੀਡੀਆ ਤੇ ਬੜੀ ਵਧੀਆ ਲਿਖੀਆਂ ਲਾਈਨਾਂ ਪੜ੍ਹੀਆਂ...
ਬਚਪਨ ਦੀ ਬੇਫ਼ਿਕਰੀ ਤੇ ਅਨੰਦ ਸਾਰੀ ਜ਼ਿੰਦਗੀ ਨਹੀਂ ਭੁੱਲਦਾ
ਬਚਪਨ ਦੀ ਬੇਫ਼ਿਕਰੀ ਤੇ ਅਨੰਦ ਸਾਰੀ ਜ਼ਿੰਦਗੀ ਨਹੀਂ ਭੁੱਲਦਾ
ਬਚਪਨ ਵਿੱਚ ਪੱਥਰ ਦੇ ਗੀਟੇ ਤੇ ਕੱਚ ਦੇ ਬੰਟੇ ਕੋਹਿਨੂਰ ਹੀਰੇ ਜਾਪਦੇ ਹਨ। ਜੋ ਖ਼ੁਸ਼ੀ ਤੇ ਆਨੰਦ ਨਿੱਕੜਿਆਂ ਨੂੰ ਸਾਈਕਲ ਦੀ ਅੱਧੀ ਕੈਂਚੀ ਚਲਾ ਕੇ ਆਉਂਦਾ ਹੈ, ਉਹ ਮਹਿੰਗੀਆਂ ਕਾਰਾਂ ਚਲਾ ਕੇ ਵੀ ਨਹੀਂ ਆਉਂਦਾ। ਸਾਡੇ ਦਾਦੇ-ਪੜਦਾਦੇ ਆਪਣੀ ਨਿੱਕੀ ਉਮਰ ਵਿ...
ਸੋਸ਼ਲ ਮੀਡੀਆ ਫਾਇਦਿਆਂ ਦੇ ਨਾਲ-ਨਾਲ ਕਰ ਰਿਹੈ ਵੱਡੇ ਨੁਕਸਾਨ
ਮਨਪ੍ਰੀਤ ਸਿੰਘ ਮੰਨਾ
ਸੋਸ਼ਲ ਮੀਡੀਆ ਅੱਜ-ਕੱਲ੍ਹ ਹਰ ਵਰਗ ਲਈ ਇੱਕ ਜਰੂਰੀ ਅੰਗ ਬਣ ਚੁੱਕਿਆ ਹੈ। ਇਸਦਾ ਪ੍ਰਯੋਗ ਨੌਜਵਾਨਾਂ ਦੇ ਨਾਲ-ਨਾਲ ਹਰ ਵਰਗ ਦੇ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ ਇਸਦਾ ਲਾਭ ਵੀ ਹਰ ਵਰਗ ਉਠਾ ਰਿਹਾ ਹੈ ਉਹ ਵਿਦੇਸ਼ਾਂ ਵਿੱਚ ਬੈਠੇ ਆਪਣਿਆਂ ਨਾਲ ਗੱਲਬਾਤ ਹੋਵੇ ਜਾਂ ਕੰਮ ਦੇ ਪ੍ਰਮੋਸ਼ਨ ਲਈ ਇਸ...
ਚੁਣਾਵੀ ਵਾਅਦੇ ਬਨਾਮ ਵਧਦੀ ਬੇਰੁਜ਼ਗਾਰੀ
ਡਾ. ਅਜੀਤਪਾਲ ਸਿੰਘ ਐਮਡੀ
ਦੇਸ਼ ਦੇ ਨੌਜਵਾਨਾਂ ਨੂੰ ਰੁਜ਼ਗਾਰ ਨਾ ਮਿਲਣਾ ਦੇਸ਼ ਦੀਆਂ ਵੱਡੀਆਂ ਸਮੱਸਿਆਵਾਂ 'ਚੋਂ ਮੁੱਖ ਹੈ। ਭਾਰਤ ਪਿੰਡਾਂ 'ਚ ਵੱਡੀ ਗਿਣਤੀ ਵਿੱਚ ਵੱਸਦੇ ਨੌਜਵਾਨਾਂ ਦਾ ਦੇਸ਼ ਹੈ, ਇੱਥੇ ਬੇਕਾਰੀ ਲਗਾਤਾਰ ਅਮਰ ਵੇਲ ਵਾਂਗ ਵਧਦੀ ਜਾ ਰਹੀ ਹੈ। ਪਿਛਲੇ ਦਿਨੀਂ ਰੁਜ਼ਗਾਰ ਦੇ ਅੰਕੜਿਆਂ ਨਾਲ ਸਬੰਧਤ ਰਿਪੋਰਟ...
ਪਾਣੀ ਬਚਾਓ, ਰੁੱਖ ਲਾਓ, ਇਸ ਧਰਤੀ ਨੂੰ ਸਵਰਗ ਬਣਾਓ
ਪਾਣੀ ਬਚਾਓ, ਰੁੱਖ ਲਾਓ, ਇਸ ਧਰਤੀ ਨੂੰ ਸਵਰਗ ਬਣਾਓ
ਮਨੁੱਖ ਭਾਵੇਂ ਸਮੇਂ ਨਾਲ ਹੋਰ ਵਧੇਰੇ ਸਿਆਣਾ ਹੁੰਦਾ ਜਾ ਰਿਹਾ ਹੈ ਇਸਨੇ ਆਪਣੀ ਸੂਝ-ਬੂਝ ਨਾਲ ਬਹੁਤ ਤਰੱਕੀ ਕਰ ਲਈ ਹੈ। ਪਰ ਤਰੱਕੀ ਦੇ ਨਾਲ-ਨਾਲ ਇਸ ਵਲੋਂ ਕੁਦਰਤੀ ਸਾਧਨਾਂ ਦਾ ਜੋ ਵਿਨਾਸ ਕੀਤਾ ਜਾ ਰਿਹਾ ਹੈ ਉਹ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਹਵ...