Yamuna River: ਸਿਆਸਤ ਤੋਂ ਉੁਪਰ ਉੱਠ ਕੇ ਲਏ ਜਾਣ ਫੈਸਲੇ
Yamuna River: ਹਰਿਆਣਾ ਸਰਕਾਰ ਨੇ ਯਮਨਾ ਨਦੀ ਦਾ ਵਾਧੂ ਪਾਣੀ ਰਾਜਸਥਾਨ ਨੂੰ ਦੇਣ ਲਈ ਟਾਸਕ ਫੋਰਸ ਥਾਪਣ ਦਾ ਐਲਾਨ ਕਰ ਦਿੱਤਾ ਹੈ ਪਿਛਲੇ ਸਾਲ ਦੀ ਸ਼ੁਰੂਆਤ ’ਚ ਹਰਿਆਣਾ ਸਰਕਾਰ ਨੇ ਪਾਣੀ ਦੇਣ ਦਾ ਫੈਸਲਾ ਕਰ ਲਿਆ ਸੀ ਸੂਬਾ ਸਰਕਾਰ ਨੇ ਦਲੀਲ ਦਿੱਤੀ ਹੈ ਕਿ ਵਰਖਾ ਦਾ ਜਿਹੜਾ ਪਾਣੀ ਅਜ਼ਾਈਂ ਚਲਾ ਜਾਂਦਾ ਹੈ ਉਹ ਰਾਜਸਥ...
India-Canada Relation: ਭਾਰਤ-ਕੈਨੇਡਾ ਸੰਬੰਧਾਂ ’ਤੇ ਨਵੀਂ ਆਸ
Canada News: ਆਖਿਰਕਾਰ ਜਸਟਿਨ ਟਰੂਡੋ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਆਹੁਦੇ ਤੋਂ ਅਸਤੀਫਾ ਦੇਣਾ ਪਿਆ। ਹਾਲਾਂਕਿ ਜਦ ਤੱਕ ਲਿਬਰਲ ਪਾਰਟੀ ਨਵਾਂ ਨੇਤਾ ਨਹੀਂ ਚੁਣਦੀ, ਉਦੋਂ ਤੱਕ ਉਹ ਕਾਰਜਕਾਰੀ ਪ੍ਰਧਾਨ ਮੰਤਰੀ ਬਣੇ ਰਹਿਣਗੇ। ਟਰੂਡੋ ਦੇ ਅਸਤੀਫੇ ਦੇ ਪਿੱਛੇ ਕਈ ਕਾਰਨ ਹਨ। 2015 ਤੋਂ 2025 ਤੱਕ ਟਰੂਡੋ ਕੈਨੇਡਾ ...
ਚੀਨ ਦੀ ‘ਕਾਊਂਟੀ’ ਕਾਰਵਾਈ
China News: ਅਸਲ ਕੰਟਰੋਲ ਰੇਖਾ ਤੋਂ ਫੌਜਾਂ ਦੀ ਵਾਪਸੀ ਤੋਂ ਬਾਅਦ ਵੀ ਚੀਨ ਦਾ ਭਾਰਤ ਪ੍ਰਤੀ ਰਵੱਈਆ ਬਦਲਦਾ ਨਜ਼ਰ ਨਹੀਂ ਆ ਰਿਹਾ ਹੁਣ ਚੀਨ ਨੇ ਨਵੀਂ ਚਾਲ ਚੱਲਦੇ ਹੋਏ ਦੋ ਨਵੇਂ ‘ਕਾਊਂਟੀ’ ਐਲਾਨ ਦਿੱਤੇ ਹਨ ਇਨ੍ਹਾਂ ਕਾਊਂਟੀ ਦੇ ਕੁਝ ਖੇਤਰ ਭਾਰਤ ਦੇ ਲੱਦਾਖ ’ਚ ਪੈਂਦੇ ਹਨ ਇਸ ਤਰ੍ਹਾਂ ਟੇਢੇ ਢੰਗ ਨਾਲ ਚੀਨ ਭਾਰਤੀ...
Ground Water: ਪਾਣੀ ਬਾਰੇ ਆਸ ਭਰੀ ਰਿਪੋਰਟ
Ground Water: ਕੇਂਦਰੀ ਜਲ ਸ਼ਕਤੀ ਮੰਤਰਾਲੇ ਦੀ ਤਾਜ਼ਾ ਰਿਪੋਰਟ ਦੇਸ਼ ਲਈ ਆਸ ਦੀ ਕਿਰਨ ਹੈ ਮੰਤਰਾਲੇ ਅਨੁਸਾਰ ਧਰਤੀ ’ਚ ਪਾਣੀ ਜੀਰਨ ’ਚ ਕਾਫੀ ਵਾਧਾ ਹੋਇਆ ਹੈ ਸਾਲ 2017 ’ਚ ਧਰਤੀ ਹੇਠ ਜਾਣ ਵਾਲਾ ਪਾਣੀ 3 ਅਰਬ ਘਣ-ਮੀਟਰ ਸੀ ਜੋ ਹੁਣ 15 ਅਰਬ ਘਣ-ਮੀਟਰ ’ਤੇ ਪਹੁੰਚ ਗਿਆ ਹੈ ਇਸੇ ਤਰ੍ਹਾਂ ਧਰਤੀ ਹੇਠਲੇ ਪਾਣੀ ਦੀ ਉਪ...
ਮਾਫ ਕਰਨਾ ਤੇ ਭੁੱਲਣਾ ਹੀ ਅਮਨ ਦਾ ਰਾਹ
Manipur Case Details: ਤ੍ਰਿਪੁਰਾ ਦੇ ਮੁੱਖ ਮੰਤਰੀ ਬੀਰੇਨ ਸਿੰਘ ਨੇ ਸੂਬੇ ’ਚ ਪਿਛਲੇ ਕਰੀਬ ਪੌਣੇ ਸਾਲ ਦੇ ਹਿੰਸਾ ਨਾਲ ਪੈਦਾ ਹੋਏ ਹਾਲਾਤਾਂ ਲਈ ਮਾਫੀ ਮੰਗੀ ਹੈ। ਬੀਰੇਨ ਸਿੰਘ ਨੇ ਇਹ ਵੀ ਕਿਹਾ ਹੈ ਕਿ ਇੱਕ-ਦੂਜੇ ਨੂੰ ਮਾਫ ਕਰਕੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਮੁੱਖ ਮੰਤਰੀ ਨੇ ਹਾਲਾਤਾਂ...
Government: ਗਮਗੀਨ ਮਾਹੌਲ ’ਚ ਰਾਜਨੀਤੀ ਨਾ ਹੋਵੇ
Government: ਦੁਨੀਆ ਭਰ ਦੇ ਰਾਸ਼ਟਰਮੁਖੀਆਂ, ਅਰਥ ਸ਼ਾਸਤਰੀਆਂ, ਸਫੀਰਾਂ ਤੇ ਬੁੱਧੀਜੀਵੀਆਂ ਵੱਲੋਂ ਡਾ. ਮਨਮੋਹਨ ਸਿੰਘ ਦੀ ਮੌਤ ’ਤੇ ਦੁੱਖ ਭਰੇ ਸੰਦੇਸ਼ ਅਜੇ ਆਉਣੇ ਲਗਾਤਾਰ ਜਾਰੀ ਹਨ ਪਰ ਦੇਸ਼ ਅੰਦਰ ਜੋ ਸਿਆਸੀ ਬਿਆਨਬਾਜ਼ੀ ਤੇ ਦੂਸ਼ਣਬਾਜ਼ੀ ਹੋ ਰਹੀ ਹੈ ਉਹ ਕਾਫ਼ੀ ਨਮੋਸ਼ੀ ਭਰੀ ਹੈ। ਸਿਆਸਤ ਤਾਂ ਹੁੰਦੀ ਹੀ ਰਹਿੰਦੀ ਹੈ ਪਰ...
Manmohan Singh: ਵਿਦਵਤਾ ਤੋਂ ਰਾਜਨੀਤੀ ਵੱਲ
Manmohan Singh: ਮਰਹੂਮ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਇਸ ਜਹਾਨ ਤੋਂ ਰੁਖਸਤ ਹੋ ਗਏ ਪਰ ਉਹ ਸਿਆਸਤ ਤੇ ਪ੍ਰਸ਼ਾਸਨ ’ਚ ਅਮਿੱਟ ਛਾਪ ਛੱਡ ਗਏ ਉਹ ਉਹਨਾਂ ਵਿਰਲੇ ਆਗੂਆਂ ’ਚੋਂ ਸਨ ਜਿਨ੍ਹਾਂ ਨੇ ਸਿਆਸੀ ਪਿਛੋਕੜ ਨਾ ਹੋਣ ਦੇ ਬਾਵਜ਼ੂਦ ਰਾਜਨੀਤੀ ’ਚ ਵੱਡਾ ਕੱਦ ਬਣਾਇਆ ਇਹ ਕਹਿਣਾ ਵੀ ਸਹੀ ਹੋਵੇਗਾ ਕਿ ਉਹ ਰਾਜਨੀਤੀ ’ਚ ...
No-detention Policy: ਵਿਦਿਆਰਥੀ ਲਈ ਫੇਲ੍ਹ ਨਾ ਕਰਨ ਦੀ ਨੀਤੀ ਖ਼ਤਮ
No-detention Policy: ਕੇਂਦਰੀ ਸਿੱਖਿਆ ਮੰਤਰਾਲੇ ਨੇ ਪੰਜਵੀਂ ਅਤੇ ਅੱਠਵੀਂ ਦੇ ਵਿਦਿਆਰਥੀਆਂ ਲਈ ‘ਨੋ ਡੈਟੇਂਸ਼ਨ’ ਨੀਤੀ ਨੂੰ ਹਟਾ ਦਿੱਤਾ ਹੈ ਹੁਣ ਇਮਤਿਹਾਨਾਂ ’ਚ ਪਾਸ ਅੰਕ ਹਾਸਲ ਨਾ ਕਰਨ ਵਾਲੇ ਵਿਦਿਆਰਥੀ ਫੇਲ੍ਹ ਹੋਣਗੇ, ਪਰ ਅਜਿਹੇ ਬੱਚਿਆਂ ਨੂੰ ਸਕੂਲ ’ਚੋਂ ਨਹੀਂ ਹਟਾਇਆ ਜਾਵੇਗਾ ਸੰਨ 2010 ਦੇ ਮੁਫਤ ਤੇ ਲਾ...
ਠੰਢ ’ਚ ਬੇਸਹਾਰਿਆਂ ਦੀ ਮੱਦਦ ਦਾ ਬਣੋ ਸਬੱਬ
Walfare: ਠੰਢ ਇਸ ਸਮੇਂ ਤੇਜ਼ੀ ਨਾਲ ਵਧ ਰਹੀ ਹੈ ਅਤੇ ਇਸ ਨਾਲ ਜਨ-ਜੀਵਨ ਵੀ ਪ੍ਰਭਾਵਿਤ ਹੋ ਰਿਹਾ ਹੈ ਠੰਢ ਕਾਰਨ ਸਿਹਤ ਸਬੰਧੀ ਸਮੱਸਿਆਵਾਂ ਵੀ ਵਧ ਰਹੀਆਂ ਹਨ, ਖਾਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਕਮਜ਼ੋਰ ਸਿਹਤ ਵਾਲੇ ਵਿਅਕਤੀਆਂ ਨੂੰ ਜ਼ਿਆਦਾ ਜੋਖ਼ਿਮ ਹੁੰਦਾ ਹੈ ਠੰਢ ਦੇ ਕਹਿਰ ਤੋਂ ਬਚਣ ਲਈ ਸਾਨੂੰ ਸਾਵਧਾਨੀ ਵਰਤਣੀ ...
Jaipur Tanker Blast: ਜੈਪੁਰ ’ਚ ਦਰਦਨਾਕ ਹਾਦਸਾ
Jaipur Tanker Blast: ਜੈਪੁਰ ’ਚ ਰਸੋਈ ਗੈਸ ਲਿਜਾ ਰਹੇ ਗੈਸ ਟੈਂਕਰ ’ਚ ਧਮਾਕਾ ਹੋਣ ਨਾਲ ਭਿਆਨਕ ਤਬਾਹੀ ਹੋਈ ਹੈ ਅੱਗ ਦੀ ਲਪੇਟ ’ਚ ਆਏ ਆਦਮੀ ਤਾਂ ਕੀ ਉੱਡਦੇ ਪੰਛੀ ਵੀ ਸੜ ਗਏ ਇਸ ਘਟਨਾ ’ਚ ਇੱਕ ਬੱਸ ਵੀ ਅੱਗ ਦੀ ਲਪੇਟ ’ਚ ਆ ਗਈ ਅਤੇ 20 ਮੁਸਾਫਿਰ ਬੁਰੀ ਤਰ੍ਹਾਂ ਝੁਲਸ ਗਏ ਕਰੀਬ 200 ਮੀਟਰ ਦੇ ਦਾਇਰੇ ’ਚ ਅੱਗ...