ਕੇਂਦਰ ਦੀ ਸ਼ਲਾਘਾਯੋਗ ਪਹਿਲ
ਵੀਆਈਪੀ ਕਲਚਰ ਖ਼ਤਮ ਕਰਨ ਦਾ ਫੈਸਲਾ
ਕੇਂਦਰ ਸਕਰਾਰ ਨੇ ਦੇਸ਼ ਅੰਦਰ ਕਿਸੇ ਨੂੰ ਵੀ ਆਪਣੀ ਗੱਡੀ 'ਤੇ ਲਾਲ ਬੱਤੀ ਨਾ ਲਾਉਣ ਦਾ ਫੈਸਲਾ ਕਰਕੇ ਮਨੁੱਖਤਾ ਦੇ ਭਲੇ, ਸਨਮਾਨ ਤੇ ਬਰਾਬਰਤਾ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਹੈ ਇਸ ਫੈਸਲੇ ਨਾਲ ਉਹਨਾਂ ਲੱਖਾਂ ਲੋਕਾਂ ਦੇ ਦਰਦ ਨੂੰ ਜ਼ੁਬਾਨ ਮਿਲੀ ਹੈ ਜੋ ਕਿਸੇ ਮੁਸੀਬਤ ਦੀ ਹਾਲਤ ...
ਖੇਤਾਂ ‘ਚ ਸੁਆਹ ਹੁੰਦੇ ਕਿਸਾਨਾਂ ਦੇ ਅਰਮਾਨ
ਬੀਤੇ ਸਾਲਾਂ ਦੀ ਤਰ੍ਹਾਂ ਹੀ ਪੰਜਾਬ, ਹਰਿਆਣਾ ਸਮੇਤ ਉੱਤਰੀ ਭਾਰਤ 'ਚ ਕਣਕ ਦੀ ਪੱਕੀ ਹੋਈ ਫ਼ਸਲ ਦੇ ਸੁਆਹ ਹੋਣ ਦੀਆਂ ਦਰਦਨਾਕ ਖ਼ਬਰਾਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ । ਰੋਜ਼ਾਨਾ ਹੀ ਇਹਨਾਂ ਰਾਜਾਂ 'ਚ ਸੈਂਕੜੇ ਏਕੜ ਫ਼ਸਲ ਸੜ ਰਹੀ ਹੈ ਇਸ ਸਮੱਸਿਆ ਦੇ ਹੱਲ ਲਈ ਸ਼ਾਸਨ ਪ੍ਰਸ਼ਾਸਨ ਵੱਲੋਂ ਕੋਈ ਚਿੰਤਾ ਨ...
ਸੱਤਾ ਦੀ ਦੁਰਵਰਤੋਂ, ਕਾਨੂੰਨ ਜੇਬ ‘ਚ
ਪੰਜਾਬ 'ਚ ਸੱਤਾ ਦੇ ਨਸ਼ੇ 'ਚ ਚੂਰ ਕੁਝ ਕਾਂਗਰਸੀਆਂ ਨੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਾਨੂੰਨ ਉਹਨਾਂ ਦੀ ਜੇਬ ਵਿੱਚ ਹੈ ਇੱਕ ਕੈਬਨਿਟ ਮੰਤਰੀ ਨੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨੂੰ ਮੁਅੱਤਲ ਕਰਨ ਦੀ ਧਮਕੀ ਦੇ ਦਿੱਤੀ ਇਸੇ ਤਰ੍ਹਾਂ ਇੱਕ ਵਿਧਾਇਕ ਨੇ ਉਸਦੀ ਮਰਜੀ ਨੂੰ ਨਕਾਰਨ ਵਾਲੇ ਪੁਲਿਸ ਅਫ਼ਸਰਾਂ ਨੂੰ ਲ...
ਸੰਸਕ੍ਰਿਤੀ ‘ਚ ਭਿੱਜੇ ਹੋਣ ਬਾਲ ਮਨ
ਮਹਾਂਪੁਰਸ਼ਾਂ ਦੀਆਂ ਜੀਵਨੀਆਂ ਨਾ ਸਿਰਫ਼ ਵਿਦਿਆਰਥੀਆਂ ਸਗੋਂ ਸਮੁੱਚੇ ਸਮਾਜ ਲਈ ਪ੍ਰੇਰਨਾ ਦਾ ਸਰੋਤ ਤੇ ਮਾਰਗ ਦਰਸ਼ਨ ਹੁੰਦੀਆਂ ਹਨ ਕਦੇ ਪ੍ਰਾਚੀਨ ਸਿੱਖਿਆ ਪ੍ਰਣਾਲੀ ਧਾਰਮਿਕ, ਨੈਤਿਕ, ਸਦਾਚਾਰਕ, ਮੁੱਲਾਂ 'ਤੇ ਆਧਾਰਤ ਹੁੰਦੀ ਸੀ ਸਿੱਖਿਆ ਦਾ ਮੁੱਖ ਉਦੇਸ਼ ਮਨੁੱਖੀ ਚਰਿੱਤਰ ਦਾ ਨਿਰਮਾਣ ਸੀ ਦੁਨਿਆਵੀ ਕਲਾਵਾਂ ਵੀ ਸਿੱਖਿ...
ਟਰੰਪ ਦੇ ਸਖ਼ਤ ਫੈਸਲੇ
ਅਮਰੀਕਾ ਦੇ ਗਰਮ ਮਿਜਾਜ਼ ਰਾਸ਼ਟਰਪਤੀ ਵੱਲੋਂ ਅਫ਼ਗਾਨਿਸਤਾਨ 'ਚ ਆਈਐਸ ਖਿਲਾਫ਼ ਸਭ ਤੋਂ ਵੱਡੇ ਬੰਬ ਦੀ ਵਰਤੋਂ ਅੱਤਵਾਦ ਨੂੰ ਸਖ਼ਤ ਸੰਦੇਸ਼ ਹੈ ਦਰਅਸਲ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਹੀ ਟਰੰਪ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ । ਕਿ ਅੱਤਵਾਦ ਇੰਤਹਾ 'ਤੇ ਪਹੁੰਚ ਚੁੱਕਾ ਹੈ ਜਿਸ ਦੇ ਖ਼ਾਤਮੇ ਲਈ ਕਿਸੇ ਵੱਡੀ ਕਾਰਵਾਈ ...
ਕੇਂਦਰ ਦੀ ਸ਼ਲਾਘਾਯੋਗ ਪਹਿਲ
ਆਖ਼ਰ ਕੇਂਦਰ ਸਰਕਾਰ ਨੇ ਪੰਜਾਬ ਹਰਿਆਣਾ ਦਰਮਿਆਨ ਪਿਛਲੇ 35 ਸਾਲਾਂ ਤੋਂ ਚੱਲ ਰਹੇ ਸਤਲੁਜ ਯਮਨਾ ਲਿੰਕ ਨਹਿਰ ਦੇ ਮਾਮਲੇ ਦਾ ਹੱਲ ਕੱਢਣ ਲਈ ਪਹਿਲ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 20 ਅਪਰੈਲ ਨੂੰ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਮੀਟਿੰਗ 'ਚ ਸੱਦਿਆ ਹੈ ਭਾਵੇਂ ਇਹ ਮਾਮਲਾ ਸੁਪਰੀਮ ਕੋਰਟ 'ਚ ਵੀ ...
ਮਸ਼ੀਨਾਂ ‘ਤੇ ਗੁੱਸਾ ਨਜਾਇਜ਼
ਪੰਜ ਰਾਜਾਂ 'ਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ ਦੇ ਦੋਸ਼ ਲਾਉਣ ਦਾ ਸਿਲਸਿਲਾ ਜਾਰੀ ਹੈ ਹਾਲਾਂਕਿ ਚੋਣ ਕਮਿਸ਼ਨ ਨੇ ਨਵੀਆਂ ਮਸ਼ੀਨਾਂ ਖਰੀਦਣ ਦਾ ਫੈਸਲਾ ਕਰ ਲਿਆ ਹੈ ਪਰ ਫ਼ਿਰ ਵੀ ਕਮਿਸ਼ਨ ਇਸ ਗੱਲ 'ਤੇ ਕਾਇਮ ਹੈ ਕਿ ਮਸ਼ੀਨਾਂ ਨਾਲ ਛੇੜਛਾੜ ਸੰਭਵ ਨਹੀਂ ਕਮਿਸ਼ਨ ਨੇ ਏਥੋਂ ਤੱਕ ...
ਰੈਲੀ ਕਲਚਰ ਦਾ ਰੋਗ ਵੀ ਖਤਮ ਹੋਵੇ
ਵਿਸਾਖੀ ਮੌਕੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਵੱਲੋਂ ਪੂਰੇ ਧੜੱਲੇ ਨਾਲ ਰੈਲੀਆਂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਖਾਸਕਰ ਸੱਤਾਧਾਰੀ ਕਾਂਗਰਸ ਸਰਕਾਰ ਆਪਣਾ ਪ੍ਰਭਾਵ ਚੰਗਾ ਵਿਖਾਉਣ ਲਈ ਪੂਰੀ ਤਰ੍ਹਾਂ ਸਰਗਰਮ ਹੈ ਵੱਖ-ਵੱਖ ਵਿਧਾਇਕਾਂ ਵੱਲੋਂ ਇੱਕ-ਦੂਜੇ ਤੋਂ ਵੱਧ ਬੱਸਾਂ ਭੇਜਣ ਦੀ ਵੀ ਹੋੜ ਹੈ ਅਕਾਲੀ ਦਲ ਤੇ ਆਮ ਆ...
ਗਾਇਕਵਾੜ ਨੂੰ ਨਸੀਹਤ
ਆਖ਼ਰ ਸ਼ਿਵ ਸੈਨਾ ਦੇ ਸਾਂਸਦ ਰਵਿੰਦਰ ਗਾਇਕਵਾੜ ਨੇ ਆਪਣੇ ਕੀਤੇ 'ਤੇ ਅਫ਼ਸੋਸ ਪ੍ਰਗਟ ਕਰ ਕੇ ਵਿਵਾਦ ਨੂੰ ਨਿਪਟਾ ਦਿੱਤਾ ਹੈ ਪਿਛਲੇ ਕਈ ਦਿਨਾਂ ਤੋਂ ਗਾਇਕਵਾੜ ਮਾਫ਼ੀ ਨਾ ਮੰਗਣ ਲਈ ਅੜੇ ਤਾਂ ਹੋਏ ਹੀ ਸਨ ਸਗੋਂ ਸਿਆਸੀ ਪੱਧਰ 'ਤੇ ਇਹ ਦਰਸਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਏਅਰਲਾਈਨਜ਼ ਦੇ ਅਧਿਕਾਰੀਆਂ ਨਾਲ ਮਾੜਾ ਵਿਹਾਰ ਕਰਕ...
ਦਿਸ਼ਾਹੀਣ ਜੰਗ ਤੇ ਮਨੁੱਖਤਾ ਦੀ ਤਬਾਹੀ
ਸੀਰੀਆ 'ਚ ਰਸਾਇਣ ਗੈਸ ਨਾਲ ਕੀਤੇ ਗਏ ਹਮਲਿਆਂ 'ਚ ਮਾਰੇ ਗਏ ਮਾਸੂਮ (Humanity) ਬੱਚਿਆਂ ਦੀਆਂ ਤਸਵੀਰਾਂ ਦਿਲ ਨੂੰ ਵਲੂੰਧਰਨ ਵਾਲੀਆਂ ਹਨ ਪਰ ਇਸ ਦੁਖਾਂਤਕ ਲੜੀ ਦਾ ਅੰਤ ਹੁੰਦਾ ਨਜ਼ਰ ਨਹੀਂ ਆ ਰਿਹਾ ਤਾਕਤਵਰ ਮੁਲਕਾਂ ਦੀਆਂ ਅੜੀਆਂ ਤੇ ਇੱਕ ਦੂਜੇ ਦੇ ਹਿੱਤਾਂ ਦਾ ਟਕਰਾਓ ਲੱਖਾਂ ਮਨੁੱਖਾਂ ਦੀ ਬਲੀ ਲੈ ਰਿਹਾ ਹੈ।
ਰ...