ਸਿਆਸੀ ਫੈਸਲਿਆਂ ‘ਚ ਗੁਆਚਦਾ ਲੋਕਤੰਤਰ
ਭਾਰਤੀ ਸੰਵਿਧਾਨ 'ਚ ਲੋਕਤੰਤਰੀ ਰਾਜ ਪ੍ਰਬੰਧ ਦੀ ਸਥਾਪਨਾ ਕੀਤੀ ਗਈ ਹੈ ਪਰ ਜਿਵੇਂ-ਜਿਵੇਂ ਲੋਕਤੰਤਰੀ ਪ੍ਰਣਾਲੀ ਲਾਗੂ ਕੀਤੇ ਨੂੰ ਸਮਾਂ ਗੁਜ਼ਰਦਾ ਜਾ ਰਿਹਾ ਹੈ ਤਿਵੇਂ-ਤਿਵੇਂ ਲੋਕਤੰਤਰ ਦੇ ਪੁਰਜਿਆਂ ਨੂੰ ਜੰਗਾਲ ਲੱਗਦਾ ਜਾ ਰਿਹਾ ਹੈ ਸਿਆਸੀ ਪਾਰਟੀਆਂ ਭਾਵੇਂ ਉਹ ਸੱਤਾ 'ਚ ਹੋਣ ਜਾਂ ਵਿਰੋਧੀ ਧਿਰ 'ਚ ਇਨ੍ਹਾਂ ਦੇ ਬਾ...
ਅਨਾਜ ਦੇ ਅੰਬਾਰ, ਫਿਰ ਵੀ ਭੁੱਖਮਰੀ ਦਾ ਕਲੰਕ
ਦੇਸ਼ ਦੇ ਗਿਣਤੀ ਦੇ ਕਾਰਪੋਰੇਟ ਘਰਾਣਿਆਂ ਦਾ ਵਿਸ਼ਵ ਦੇ ਅਮੀਰਾਂ 'ਚ ਸ਼ੁਮਾਰ ਹੋਣਾ ਹੀ ਦੇਸ਼ ਦੀ ਤਰੱਕੀ ਦਾ ਪੈਮਾਨਾ ਨਹੀਂ ਅਨਾਜ ਦੀ ਬਹੁਤਾਤ ਦੇ ਬਾਵਜ਼ੂਦ ਅੰਨ ਦੀ ਕਮੀ ਸਿਸਟਮ 'ਚ ਖਰਾਬੀ ਦਾ ਸਬੂਤ ਹੈ
ਕਣਕ ਹੋਵੇ ਜਾਂ ਝੋਨਾ ਮੰਡੀਆਂ 'ਚ ਅਨਾਜ ਦੇ ਅੰਬਾਰ ਲੱਗ ਜਾਂਦੇ ਹਨ। ਕਈ ਕਿਸਾਨ ਸਿਰਫ ਇਸ ਕਰਕੇ ਦੇਰੀ ਨਾਲ ਮੰਡੀ...
ਕੇਂਦਰ ਸਰਕਾਰ ਦੀ ਨਾਕਾਮੀ
ਸੁਪਰੀਮ ਕੋਰਟ ਨੇ ਸਮਲਿੰਗੀ ਸਬੰਧਾਂ ਨੂੰ ਅਪਰਾਧਾਂ ਦੇ ਦਾਇਰੇ 'ਚੋਂ ਕੱਢਣ ਦਾ ਫੈਸਲਾ ਦਿੱਤਾ ਹੈ। ਕੇਂਦਰ ਸਰਕਾਰ ਵੱਲੋਂ ਦੇਸ਼ ਦੀ ਪੁਰਾਤਨ ਸੰਸਕ੍ਰਿਤੀ ਸਬੰਧੀ ਆਪਣੀ ਕੋਈ ਠੋਸ ਦਲੀਲ ਨਾ ਦੇਣ ਕਾਰਨ ਸੁਪਰੀਮ ਕੋਰਟ ਦੇ ਜੱਜਾਂ ਨੇ ਆਪਣੀ ਰਾਏ 'ਤੇ ਫੈਸਲਾ ਕੀਤਾ ਹੈ। ਮਾਣਯੋਗ ਸੁਪਰੀਮ ਕੋਰਟ ਨੇ ਇਸ ਤੋਂ ਪਹਿਲਾਂ ਕੇਂਦ...
ਅਮਰੀਕਾ ਦੀ ਪਾਕਿ ‘ਤੇ ਸਖ਼ਤੀ
ਅਮਰੀਕਾ ਦਾ ਇਹ ਫੈਸਲਾ ਦਰੁਸਤ ਹੈ ਜੇਕਰ ਇਹ ਸਿਰਫ਼ ਵਿਖਾਵਾ ਨਾ ਹੋਵੇ, ਸਗੋਂ ਪਾਕਿ ਨੂੰ ਹਕੀਕਤ 'ਚ ਸ਼ੀਸ਼ਾ ਵਿਖਾਇਆ ਜਾਵੇ
ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਆਰਥਿਕ ਸਹਾਇਤਾ ਰੋਕ ਕੇ ਅੱਤਵਾਦ ਪ੍ਰਤੀ ਸਖ਼ਤ ਰੁਖ਼ ਅਪਣਾਇਆ ਹੈ। ਚਰਚਾ ਇਹੀ ਹੈ ਕਿ ਅਮਰੀਕਾ ਨੂੰ ਪਾਕਿਸਤਾਨ ਸਰਕਾਰ ਵੱਲੋਂ ਅੱਤਵਾਦ ਖਿਲਾਫ਼ ਕੀ...
ਸੁਰੱਖਿਆ ਤੇ ਪ੍ਰਗਟਾਵੇ ਦੀ ਅਜ਼ਾਦੀ
ਵਿਚਾਰਾਂ ਦੀ ਅਜ਼ਾਦੀ ਭਾਰਤ ਦੀ ਸਿਆਸੀ ਕਲਚਰ ਦੀ ਵੱਡੀ ਵਿਸ਼ੇਸ਼ਤਾ ਹੈ ਜਿਸ ਨੂੰ ਕਾਇਮ ਰੱਖਣਾ ਜ਼ਰੂਰੀ
ਮਾਣਯੋਗ ਸੁਪਰੀਮ ਕੋਰਟ ਨੇ ਵਰਵਰਾ ਰਾਓ ਮਾਓਵਾਦੀ ਵਿਚਾਰਕਾਂ ਨੂੰ ਜੇਲ੍ਹ 'ਚੋਂ ਰਿਹਾਅ ਕਰਨ 'ਤੇ ਉਨ੍ਹਾਂ ਨੂੰ ਘਰਾਂ 'ਚ ਨਜ਼ਰਬੰਦ ਕਰਨ ਦਾ ਹੁਕਮ ਦੇਣਾ ਮਹੱਤਵਪੂਰਨ ਫੈਸਲਾ ਹੈ। ਬਿਨਾ ਸ਼ੱਕ ਦੇਸ਼ ਦੀ ਏਕਤਾ ਅਖੰਡਤਾ ...
ਫਿਰਕਾਪ੍ਰਸਤੀ ਤੋਂ ਉੱਪਰ ਉਠ ਕੇ ਹੋਵੇ ਬੇਅਦਬੀ ਘਟਨਾਵਾਂ ਦੀ ਜਾਂਚ
ਪੰਜਾਬ ਵਿਧਾਨ ਸਭਾ 'ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਪੰਜਾਬ 'ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ 'ਤੇ ਤਿਆਰ ਰਿਪੋਰਟ ਪੇਸ਼ ਹੋਈ, ਜਿਸ 'ਚ ਵਿਧਾਨ ਸਭਾ 'ਚ ਜੋ ਹੋਇਆ ਉਹ ਲਗਭਗ ਪੂਰੇ ਪੰਜਾਬ ਨੇ ਦੇਖਿਆ ਇਸ ਰਿਪੋਰਟ ਦੇ ਲੀਕ ਹੋਣ, ਇਸ 'ਚ ਦੱਸੇ ਗਏ ਤੱਥਾਂ ਤੇ ਰਿਪੋਰਟ ਨਾਲ ਜੁੜੇ ਗਵਾਹਾਂ ਦੇ ਬਿਆਨਾਂ ਤੋਂ ਸਪ...
ਭਾਈਚਾਰੇ ਤੇ ਇਨਸਾਨੀਅਤ ਵਿਰੁੱਧ ਸਾਜਿਸ਼ : ਬੇਗੁਨਾਹਾਂ ਤੇ ਨਿਹੱਥਿਆਂ ‘ਤੇ ਵਰ੍ਹਾਈਆਂ ਗੋਲੀਆਂ
ਪੰਚਕੂਲਾ ਕਾਂਡ : ਇੱਕ ਸਾਲ | Panchkula Case
25 ਅਗਸਤ 2017 ਦਿਨ ਸ਼ੁੱਕਰਵਾਰ ਦੇਸ਼ ਤੇ ਦੁਨੀਆ ਦੇ ਇਤਿਹਾਸ ਦਾ ਉਹ ਦਿਨ, ਜਿਸ ਨੂੰ ਚਾਹ ਕੇ ਵੀ ਭੁਲਾ ਸਕਣਾ ਮੁਸ਼ਕਲ ਹੈ ਨਿਹੱਥੇ, ਬੇਗੁਨਾਹ ਤੇ ਨਿਰਦੋਸ਼ ਲੋਕਾਂ 'ਤੇ ਜ਼ੁਲਮ ਦੀ ਇੰਤਹਾ ਨੂੰ ਯਾਦ ਕਰਕੇ ਅੱਜ ਵੀ ਰੂਹ ਕੰਬ ਉਠਦੀ ਹੈ ਹਰਿਆਣਾ ਦੇ ਪੰਚਕੂਲਾ 'ਚ ਗੋਦ '...
ਭਾਰਤ ਤੇ ਚੀਨ ਲਈ ਅਮਨ ਹੀ ਇੱਕ ਰਾਹ
ਭਾਵੇਂ ਫੌਜੀ ਤਾਕਤ ਦੇ ਦਾਅਵੇ ਦੋਵਾਂ ਮੁਲਕਾਂ ਵੱਲੋਂ ਅਸਿੱਧੇ ਤੌਰ 'ਤੇ ਜਵਾਬ ਦੇ ਰੂਪ 'ਚ ਸਮੇਂ-ਸਮੇਂ 'ਤੇ ਕੀਤੇ ਗਏ ਹਨ ਪਰ ਅਜਿਹੀ ਬਿਆਨਬਾਜ਼ੀ ਸਰਹੱਦੀ ਮਸਲਿਆਂ ਦੇ ਪ੍ਰਸੰਗ ਤੋਂ ਬਾਹਰ ਰਹੀ ਹੈ
ਭਾਰਤ ਤੇ ਚੀਨ ਨੇ ਸਰਹੱਦਾਂ 'ਤੇ ਅਮਨ-ਸ਼ਾਂਤੀ ਕਾਇਮ ਰੱਖਣ ਲਈ ਆਪਣੀ ਵਚਨਬੱਧਤਾ ਦੁਹਰਾਈ ਹੈ। ਪ੍ਰਧਾਨ ਮੰਤਰੀ ਨਰਿੰ...
ਭੀੜ ਤੰਤਰ ‘ਤੇ ਸੰਸਦ ‘ਚ ਹੰਗਾਮਾ
ਸੋਸ਼ਲ ਮੀਡੀਆ ਸਰਵਿਸ ਪ੍ਰੋਵਾਈਡਰ ਜਾਂ ਸੂਬਾ ਸਰਕਾਰਾਂ ਸਿਰ ਠੀਕਰਾ ਭੰਨ੍ਹਣ ਨਾਲ ਕੇਂਦਰ ਆਪਣੀ ਜ਼ਿੰਮੇਵਾਰੀ ਤੋਂ ਸੁਰਖਰੂ ਨਹੀਂ ਹੋ ਜਾਂਦਾ | Mob System
ਭੜਕੀ ਭੀੜ ਵੱਲੋਂ ਧਰਮ-ਜਾਤ ਦੇ ਅਧਾਰ 'ਤੇ ਨਿਰਦੋਸ਼ ਲੋਕਾਂ ਦੀ ਹੱਤਿਆ ਦਾ ਮਾਮਲਾ ਹੁਣ ਸੰਸਦ 'ਚ ਗੂੰਜ ਉੱਠਿਆ ਹੈ। ਵਿਰੋਧੀ ਪਾਰਟੀਆਂ ਕੇਂਦਰੀ ਗ੍ਰਹਿ ਮੰਤਰ...
ਕੁਮਾਰ ਸਵਾਮੀ ਦੀ ਬੇਵੱਸੀ ਜਾਂ ਕੁਝ ਹੋਰ
ਕਰਨਾਟਕ ਦੇ ਮੁੱਖ ਮੰਤਰੀ ਕੁਮਾਰ ਸਵਾਮੀ ਨੇ ਇੱਕ ਜਨਤਕ ਪ੍ਰੋਗਰਾਮ 'ਚ ਗਠਜੋੜ ਸਰਕਾਰ ਚਲਾਉਣ ਨੂੰ ਜ਼ਹਿਰ ਪੀਣ ਬਰਾਬਰ ਦੱਸਿਆ ਹੈ। ਆਪਣੀ ਬੇਵੱਸੀ ਪ੍ਰਗਟ ਕਰਦਿਆਂ ਉਹ ਹੰਝੂ ਭਰ-ਭਰ ਰੋਏ ਵੀ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜੇਕਰ ਉਹ ਚਾਹੁਣ ਤਾਂ ਦੋ ਘੰਟਿਆਂ 'ਚ ਅਸਤੀਫਾ ਦੇ ਸਕਦੇ ਹਨ। ਕੁਮਾਰ ਦੀਆਂ ਇਹ ਗੱਲਾਂ ਭਾਵੁ...