ਨਕਲੀ ਦੁੱਧ-ਘਿਓ ਤੇ ਲਾਪ੍ਰਵਾਹ ਸਰਕਾਰਾਂ
ਬੀਤੇ ਦਿਨ ਪੰਜਾਬ ਤੇ ਹਰਿਆਣਾ ਦੀਆਂ ਦੋ ਖ਼ਬਰਾਂ ਬੜਾ ਧਿਆਨ ਖਿੱਚਣ ਵਾਲੀਆਂ ਸਨ ਇੱਕ ਖ਼ਬਰ ਹਰਿਆਣਾ ਜ਼ਿਲ੍ਹਾ ਸਰਸਾ ਤੋਂ ਸੀ ਜਿੱਥੇ ਇੱਕ ਪਿੰਡ 'ਚ ਬੰਦ ਪਈ ਫੈਕਟਰੀ 'ਚ ਚੁੱਪ-ਚਾਪ ਨਕਲੀ ਘਿਓ ਬਣਾਇਆ ਜਾ ਰਿਹਾ ਸੀ ਫੈਕਟਰੀ 'ਚੋਂ ਨਕਲੀ ਘਿਓ ਬਣਾਉਣ ਵਾਲਾ ਰਸਾਇਣ ਵੀ ਬਰਾਮਦ ਹੋਇਆ ਇਸੇ ਤਰ੍ਹਾਂ ਪੰਜਾਬ ਦੇ ਜਿਲ੍ਹਾ ਅੰਮ...
ਸਿਆਸਤ, ਨਸ਼ਾ ਤੇ ਪੁਲਿਸ
ਸਿਆਸਤ, ਪੰਜਾਬ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਸੂਬੇ 'ਚ ਸ਼ਰਾਬ ਦੀ ਤਸਕਰੀ ਦੇ ਅਹਿਮ ਖੁਲਾਸੇ ਕੀਤੇ ਹਨ ਜ਼ੀਰੇ ਨੇ ਸ਼ਰਾਬ ਮਾਫ਼ੀਆ ਤੇ ਪੁਲਿਸ ਪ੍ਰਬੰਧ ਦੀ ਮਿਲੀਭੁਗਤ 'ਤੇ ਸਵਾਲ ਉਠਾਏ ਹਨ ਭਾਵੇਂ ਇਹਨਾਂ ਦੋਸ਼ਾਂ ਪਿੱਛੇ ਜ਼ੀਰਾ ਦੀ ਮਨਸ਼ਾ ਨੂੰ ਵੀ ਪਾਕ-ਸਾਫ਼ ਕਰਾਰ ਨਹੀਂ ਦਿੱਤਾ ਜਾ ਸਕਦਾ ਪਰ ਪੁਲਿਸ ਤੇ ਨਸ਼ਾ ਮਾਫ਼ੀਆ...
ਬਿਜਲੀ ਵਾਲੇ ਵਾਹਨ ਸਮੇਂ ਦੀ ਲੋੜ
ਅਮਰੀਕੀ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਅਜਿਹੀਆਂ ਵਸਤੂਆਂ ਦੀ ਖੋਜ ਕੀਤੀ ਹੈ ਜਿਸ ਨਾਲ ਬਿਜਲੀ ਨਾਲ ਚੱਲਣ ਵਾਲੇ ਵਾਹਨ ਇੱਕ ਵਾਰ ਚਾਰਜ ਕਰਨ ਨਾਲ 800 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰ ਸਕਦੇ ਹਨ ਭਾਵੇਂ ਇਹ ਅਮਰੀਕੀ ਵਿਗਿਆਨੀਆਂ ਦਾ ਦਾਅਵਾ ਹੀ ਹੈ ਪਰ ਇਸ ਦਾ ਦੁਨੀਆ ਭਰ ਦੇ ਮੁਲਕਾਂ ਨੂੰ ਨੋਟਿਸ ਲ...
ਸ਼ਾਹ ਫੈਸਲ ਦਾ ਇੱਕਤਰਫ਼ਾ ਫੈਸਲਾ
ਜੰਮੂ ਕਸ਼ਮੀਰ ਦੇ ਨੌਜਵਾਨ ਆਈਏਐਸ ਅਧਿਕਾਰੀ ਸ਼ਾਹ ਫੈਸਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਉਹ ਜੰਮੂ ਕਸ਼ਮੀਰ ਦੇ 2010 ਦੀ ਆਈਏਐਸ ਪ੍ਰੀਖਿਆ 'ਚ ਅੱਵਲ ਰਹਿਣ ਵਾਲੇ ਪਹਿਲੇ ਕਸ਼ਮੀਰੀ ਹਨ ਉਹਨਾਂ ਦਾ ਅਸਤੀਫ਼ਾ ਆਉਂਦੇ ਹੀ ਦੋ ਬਿੰਦੂਆਂ 'ਤੇ ਬਹਿਸ ਸ਼ੁਰੂ ਹੋ ਗਈ ਹੈ ਪਹਿਲੀ ਗੱਲ ਹੈ ਕਿ ਸ਼ਾਹ ਫੈਸਲ ਨੇ ਸੁਰੱਖਿਆ ...
ਟਰੰਪ ਦਾ ਕੰਧ ਬਣਾਉਣ ਦਾ ਕਦਮ ਬੇਤੁਕਾ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਿਸ ਤਰ੍ਹਾਂ ਮੈਕਸੀਕੋ ਬਾਰਡਰ 'ਤੇ ਕੰਧ ਉਸਾਰਨ ਦਾ ਫੈਸਲਾ ਕੀਤਾ ਹੈ, ਉਸ ਤੋਂ ਟਰੰਪ ਦੀ ਅੜੀਅਲ ਮਾਨਸਿਕਤਾ ਆਪਣੇ ਸਿਖ਼ਰ ਵੱਲ ਪਹੁੰਚਦੀ ਨਜ਼ਰ ਆਉਂਦੀ ਹੈ ਕਰੀਬ 3200 ਕਿਲੋਮੀਟਰ ਕੰਧ 'ਤੇ 5.7 ਅਰਬ ਅਮਰੀਕੀ ਡਾਲਰ ਖਰਚਾ ਆਉਣ ਦਾ ਅਨੁਮਾਨ ਹੈ ਅਮਰੀਕੀ ਸੰਸਦ 'ਚ ਇਸ ਨੂੰ ਮਨਜ਼...
ਸੀਬੀਆਈ ‘ਚ ਸਰਕਾਰੀ ਦਖ਼ਲ ਦਾ ਪਰਦਾਫ਼ਾਸ਼
ਆਖਰ ਸੁਪਰੀਮ ਕੋਰਟ ਨੇ ਸੀਬੀਆਈ 'ਚ ਸਰਕਾਰੀ ਦਖ਼ਲਅੰਦਾਜ਼ੀ ਦਾ ਭੰਡਾ ਭੰਨ੍ਹ ਹੀ ਸੁੱਟਿਆ ਅਦਾਲਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਿਵੇਂ ਸੱਤਾਧਿਰ ਇੱਕ ਸੰਵਿਧਾਨਕ ਸੰਸਥਾ ਨੂੰ ਆਪਣੇ ਖਾਤਰ ਵਰਤਦੀ ਹੈ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸੀਬੀਆਈ ਡਾਇਰੈਕਟਰ ਅਲੋਕ ਵਰਮਾ ਨੂੰ ਛੁੱਟੀ 'ਤੇ ਭੇਜਣ ਲਈ ਜ਼ਰੂਰੀ ਨਿਯਮਾਂ ਦਾ ਪਾਲ...
ਜਨਰਲ ਵਰਗ ਨੂੰ ਰਾਖਵਾਂਕਰਨ
ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਜਨਰਲ ਵਰਗ ਨੂੰ 10 ਫੀਸਦੀ ਰਾਖਵਾਂਕਰਨ ਦੇਣ ਦਾ ਫੈਸਲਾ ਕੀਤਾ ਇਹ ਇੱਕ ਇਤਿਹਾਸਕ ਫੈਸਲਾ ਹੈ ਲੰਮੇ ਸਮੇਂ ਤੋਂ ਸਵਰਨ ਜਾਤਾਂ ਵੱਲੋਂ ਰਾਖਵਾਂਕਰਨ ਦੀ ਮੰਗ ਕੀਤੀ ਜਾ ਰਹੀ ਸੀ ਇਸ ਦੇ ਨਾਲ ਹੀ ਇਹ ਵਿਚਾਰ ਉੱਭਰ ਕੇ ਸਾਹਮਣੇ ਆਇਆ ਸੀ ਕਿ ਸਾਰੇ ਇਸ ਵਰਗ ਦੀ ਬਜਾਇ ਇਸ ਵਰਗ ਦੇ ਸਿਰਫ਼ ਆ...
ਨਾ ਖਾਵਾਂਗਾ, ਨਾ ਖਾਣ ਦਿਆਂਗਾ
'ਨਾ ਖਾਵਾਂਗਾ, ਨਾ ਖਾਣ ਦਿਆਂਗਾ' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਨਾਅਰਾ ਤਾਰ-ਤਾਰ ਹੁੰਦਾ ਨਜ਼ਰ ਆ ਰਿਹਾ ਹੈ, ਉੱਤਰ ਪ੍ਰਦੇਸ਼ ਦੇ ਤਿੰਨ ਮੰਤਰੀਆਂ ਦੇ ਨਿੱਜੀ ਸਕੱਤਰ ਵਿਧਾਨ ਸਭਾ 'ਚ ਰਿਸ਼ਵਤ ਲੈਂਦੇ ਸਟਿੰਗ ਆਪ੍ਰੇਸ਼ਨ 'ਚ ਫੜ੍ਹੇ ਗਏ ਜਿਹੜੇ ਮੰਤਰੀਆਂ ਦੇ ਸਕੱਤਰਾਂ ਦਾ ਇਹ ਹਾਲ ਹੈ ਉਹਨਾਂ ਦੇ ਹੇਠਲੇ ਅਫ਼ਸਰ ਰਿਸ਼ਵ...
ਸਿਆਸੀ ਚੱਕਰਵਿਊ ‘ਚ ਫਸੀ ਸਿੱਖਿਆ
ਸਿੱਖਿਆ ਸਮਾਜ ਦੀ ਤਰੱਕੀ ਦਾ ਅਧਾਰ ਹੈ ਸਿੱਖਿਆ ਸ਼ਾਸਤਰੀਆਂ ਦੀ ਨਜ਼ਰ 'ਚ ਸਿੱਖਿਆ ਇੱਕ ਗੈਰ-ਸਿਆਸੀ ਵਿਸ਼ਾ ਹੈ ਜਿਸ ਬਾਰੇ ਕੋਈ ਫੈਸਲਾ ਲੈਣ ਤੋਂ ਪਹਿਲਾਂ ਸਿੱਖਿਆ ਮਾਹਿਰਾਂ ਦੀ ਰਾਇ ਜ਼ਰੂਰੀ ਹੈ ਪਰ ਇਹ ਸਾਡਾ ਦੇਸ਼ ਹੈ ਜੋ ਸਿੱਖਿਆ 'ਤੇ ਸਿਆਸੀ ਫੈਸਲੇ ਥੋਪਣ ਤੋਂ ਗੁਰੇਜ਼ ਨਹੀਂ ਕਰਦਾ ਹੈ ਕੇਂਦਰ ਦੀ ਐੱਨਡੀਏ ਸਰਕਾਰ ਨੇ 2...
ਹੁੱਲੜਬਾਜ਼ੀ ਦਾ ਸ਼ਿਕਾਰ ਸੰਸਦੀ ਢਾਂਚਾ
ਲੋਕ ਸਭਾ ਸਪੀਕਰ ਨੇ ਬੀਤੇ 2 ਦਿਨਾਂ 'ਚ ਦੱਖਣੀ ਰਾਜਾਂ ਤੋਂ ਵੱਖ-ਵੱਖ ਪਾਰਟੀਆਂ ਦੇ 45 ਮੈਂਬਰ ਮੁਅੱਤਲ (ਨਿਲੰਬਤ) ਕਰ ਦਿੱਤੇ ਇਹ ਸਾਰੇ ਮੈਂਬਰ ਆਪਣੀ-ਆਪਣੀ ਮੰਗ ਸਬੰਧੀ ਹੰਗਾਮਾ ਕਰ ਰਹੇ ਸਨ ਤੇ ਸਪੀਕਰ ਵੱਲੋਂ ਰੋਕੇ ਜਾਣ ਦੇ ਬਾਵਜ਼ੂਦ ਚੁੱਪ ਨਾ ਹੋਏ, ਅਖੀਰ ਸਪੀਕਰ ਨੂੰ ਮੁਅੱਤਲੀ ਦਾ ਫੈਸਲਾ ਲੈਣਾ ਪਿਆ ਮੁਅੱਤਲੀਆਂ...