ਆਗੂ ਦੀ ਗਲਤੀ ਜਾਂ ਪਾਰਟੀ ਦੀ ਰਣਨੀਤੀ
ਲੋਕ ਸਭਾ ਚੋਣਾਂ 'ਚ ਭਾਜਪਾ ਦੀ ਫਾਇਰ ਬਰਾਂਡ ਉਮੀਦਵਾਰ ਪ੍ਰੱਗਿਆ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਕਾਤਲ ਨੂੰ ਦੇਸ਼ ਭਗਤ ਕਰਾਰ ਦੇ ਕੇ ਮਗਰੋਂ ਮਾਫ਼ੀ ਮੰਗ ਲਈ ਇਹੀ ਕੁਝ ਪਿਛਲੇ ਦਿਨੀਂ ਕਾਂਗਰਸ ਆਗੂ ਸੈਮ ਪਿਤਰੋਦਾ ਨੇ ਕੀਤਾ ਸੀ ਪਿਤਰੋਦਾ ਨੇ ਦਿੱਲੀ 'ਚ ਹੋਏ ਸਿੱਖਾਂ ਦੇ ਕਤਲੇਆਮ ਨੂੰ ਜੋ ਹੋਇਆ ਸੋ ਹੋਇਆ ਆਖ ਕੇ ...
ਬੰਗਾਲ ‘ਚ ਸਿਆਸੀ ਦੁਸ਼ਮਣੀ ਦਾ ਮਾਹੌਲ
ਬੰਗਾਲ ਇਸ ਵੇਲੇ ਰਾਜਨੀਤਕ ਦੁਸ਼ਮਣੀਆਂ ਪਾਲਣ ਵਾਲਾ ਦੂਜਾ ਸੂਬਾ ਬਣ ਗਿਆ ਹੈ ਇਸ ਤੋਂ ਪਹਿਲਾਂ ਕੇਰਲ ਵੀ ਅਜਿਹੀ ਹੀ ਮਿਸਾਲ ਸੀ ਬੰਗਾਲ ਦੀ ਮਮਤਾ ਸਰਕਾਰ ਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਚੱਲ ਰਿਹਾ ਤਕਰਾਰ ਦੇਸ਼ ਲਈ ਖਤਰਨਾਕ ਹੈ ਜਿਸ ਤਰ੍ਹਾਂ ਖਰਬੂਜੇ ਨੂੰ ਵੇਖ ਕੇ ਖਰਬੂਜ਼ਾ ਰੰਗ ਫੜ੍ਹਦਾ ਹੈ ਜੇਕਰ ਇਹ ਰੁਝਾਨ ਜਾਰੀ ਰ...
ਸੁਰੱਖਿਅਤ ਈਵੀਐਮ ਹੀ ਅਗਲੀ ਸਰਕਾਰ
ਕੁਝ ਸੀਟਾਂ ਨੂੰ ਛੱਡ ਕੇ ਚੋਣਾਂ ਲਗਭਗ ਪੂਰੀਆਂ ਹੋ ਚੁੱਕੀਆਂ ਹਨ ਚੋਣਾਂ ਤੋਂ ਪਹਿਲਾਂ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦਰਮਿਆਨ ਈਵੀਐਮ ਮਸ਼ੀਨ ਦੇ ਹੈਕ ਹੋ ਜਾਣ ਬਾਰੇ ਤਕਰਾਰ ਰਹੀ ਹੈ ਆਏ ਦਿਨ ਕੋਈ ਨਾ ਕੋਈ ਪਾਰਟੀ ਆਗੂ ਇਹ ਦਾਅਵਾ ਕਰਦਾ ਹੈ ਤੇ ਇਸ ਗੱਲ 'ਚ ਨਾਕਾਮ ਹੁੰਦਾ ਹੈ ਕਿ ਈਵੀਐਮ ਹੈਕ ਕਰਕੇ ਕਿਸੇ ਪਾਰਟੀ ਜਾਂ...
ਅਮਰੀਕਾ ਤੇ ਇਰਾਨ ਦਾ ਟਕਰਾਅ
ਅਮਰੀਕਾ ਤੇ ਇਰਾਨ ਦਰਮਿਆਨ ਟਕਰਾਅ ਲਗਾਤਾਰ ਵਧਦਾ ਜਾ ਰਿਹਾ ਹੈ ਬੀਤੇ ਦਿਨ ਸਾਊਦੀ ਅਰਬ ਦੇ ਦੋ ਤੇਲ ਟੈਂਕਰਾਂ 'ਤੇ ਹਮਲਾ ਹੋਇਆ ਸਾਉੂਦੀ ਅਰਬ ਇਰਾਨ ਦਾ ਕੱਟੜ ਵਿਰੋਧੀ ਹੈ ਇਸ ਲਈ ਉਪਰੋਕਤ ਹਮਲੇ ਲਈ ਅਮਰੀਕਾ ਤੇ ਸਾਊੁਦੀ ਅਰਬ ਇਰਾਨ ਵੱਲ ਇਸ਼ਾਰੇ ਕਰ ਰਹੇ ਹਨ ਅਮਰੀਕਾ ਪਹਿਲਾਂ ਹੀ ਇਸ ਤਰ੍ਹਾਂ ਦੀ ਸ਼ੰਕਾ ਜ਼ਾਹਰ ਕਰ ਚੁੱਕ...
ਨਰਿੰਦਰ ਮੋਦੀ ਦੀ ਤਲਖ਼ੀ
ਲੋਕ ਸਭਾ ਚੋਣਾਂ ਦੇ ਬੁਖਾਰ 'ਚ ਬਿਆਨਬਾਜ਼ੀ 'ਚ ਤੇਜ਼ੀ ਤਾਂ ਚੱਲ ਸਕਦੀ ਹੈ ਪਰ ਇਸ ਮਾਮਲੇ 'ਚ ਬਹੁਤ ਹੇਠਾਂ ਜਾਣਾ ਵੀ ਸਹੀ ਨਹੀਂ ਹੈ ਉਂਜ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਹੁਲ ਗਾਂਧੀ ਦੋਵੇਂ ਆਗੂ ਹੀ ਇੱਕ-ਦੂਜੇ ਖਿਲਾਫ਼ ਤਾਬੜਤੋੜ ਸ਼ਬਦੀ ਹਮਲੇ ਕਰ ਰਹੇ ਹਨ ਪਰ ਪਿਛਲੇ ਦਿਨਾਂ ਤੋਂ ਜਿਸ ਤਰ੍ਹਾਂ ਪ੍ਰਧਾਨ ਮੰਤਰ...
ਵਿਚਾਰਾਂ ਦਾ ਟਕਰਾਅ ਤੇ ਸਿੱਖਿਆ ਦਾ ਵਿਕਾਸ
ਵਿਰੋਧ ਤੇ ਵਿਕਾਸ ਸਮਾਜ ਦੀ ਤਰੱਕੀ ਦੇ ਦੋ ਬੁਨਿਆਦੀ ਪਹਿਲੂ ਹਨ ਪੰਜਾਬ ਦੇ ਸਿੱਖਿਆ ਵਿਭਾਗ ਤੇ ਅਧਿਆਪਕਾਂ ਵਿਚਾਲੇ ਪਿਛਲੇ ਸਾਲਾਂ ਤੋਂ ਟਕਰਾਓ ਚੱਲ ਰਿਹਾ ਸੀ ਖਾਸਕਰ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਦੇ ਮੁੱਦੇ 'ਤੇ ਇਸ ਦੇ ਬਾਵਜ਼ੂਦ ਦਸਵੀਂ ਜਮਾਤ ਦੇ ਨਤੀਜਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਕੁਝ ਵਿਚਾਰਾਂ ਦੇ ਮੱਤ...
ਖੋਖਲੀ ਸਿਆਸਤ ਤੇ ਜਨਤਾ ਦਾ ਗੁੱਸਾ
ਹਰਿਆਣਾ 'ਚ ਸਿਹਤ ਮੰਤਰੀ ਅਨਿਲ ਵਿੱਜ ਭਾਜਪਾ ਉਮੀਦਵਾਰ ਰਤਨ ਲਾਲ ਕਟਾਰੀਆ, ਜੋ ਕਿ ਅੰਬਾਲਾ ਰਾਖਵੀਂ ਸੀਟ ਤੋਂ ਚੋਣ ਲੜ ਰਹੇ ਹਨ, ਦੇ ਪੱਖ 'ਚ ਚੋਣ ਪ੍ਰਚਾਰ ਦੌਰਾਨ ਆਮ ਲੋਕਾਂ ਨੂੰ ਗਾਲਾਂ ਕੱਢਣ 'ਤੇ ਉੱਤਰ ਆਏ ਆਮ ਲੋਕਾਂ ਦਾ ਗੁੱਸਾ ਸੀ ਕਿ ਸਾਂਸਦ ਰਹਿੰਦੇ ਹੋਏ ਕਟਾਰੀਆ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀ...
ਧਾਰਾ 370 ‘ਤੇ ਭਾਜਪਾ ਸ਼ਸ਼ੋਪੰਜ ‘ਚ
ਭਾਜਪਾ ਦੇ ਕੌਮੀ ਪ੍ਰਧਾਨ ਨੇ ਲੋਕ ਸਭਾ ਚੋਣਾਂ ਸਬੰਧੀ ਪਠਾਨਕੋਟ 'ਚ ਹੋਈ ਇੱਕ ਰੈਲੀ 'ਚ ਧਾਰਾ 370 ਨੂੰ ਹਟਾਉਣ ਦਾ ਬਿਆਨ ਦਿੱਤਾ ਹੈ ਭਾਜਪਾ ਦੇ ਚੋਣ ਮੈਨੀਫੈਸਟੋ 'ਚ ਵੀ ਇਹ ਵਾਅਦਾ ਕੀਤਾ ਗਿਆ ਹੈ ਦਰਅਸਲ ਇਹ ਮੁੱਦਾ ਜਿੱਥੇ ਆਪਣੇ ਆਪ 'ਚ ਜਿੰਨਾ ਜਟਿਲ (ਗੁੰਝਲਦਾਰ) ਹੈ ਓਨੀ ਹੀ ਭਾਜਪਾ ਇਸ ਬਾਰੇ ਦੁਵਿਧਾ 'ਚ ਹੈ ਭ...
ਲੋਕਾਂ ਦੇ ਸਵਾਲ, ਆਗੂਆਂ ਦੇ ਥੱਪੜ
ਸਾਡੇ ਦੇਸ਼ ਦੇ ਆਗੂਆਂ ਨੂੰ ਸੁਣਾਉਣ ਦੀ ਆਦਤ ਇੰਨੀ ਜ਼ਿਆਦਾ ਪੈ ਗਈ ਹੈ ਕਿ ਉਹ 'ਸੁਣਨਾ' ਸ਼ਬਦ ਤਾਂ ਭੁੱਲ ਹੀ ਗਏ ਹਨ ਸਹਿਣਸ਼ੀਲਤਾ ਦੀ ਘਾਟ ਤੇ ਲੋਕਾਂ ਨਾਲ ਘਟ ਰਹੇ ਰਾਬਤੇ ਕਾਰਨ ਸਿਆਸੀ ਆਗੂ ਲੋਕ ਸੇਵਕ ਘੱਟ ਤੇ ਹਾਕਮ ਵਜੋਂ ਵੱਧ ਵਿਹਾਰ ਕਰਦੇ ਹਨ ਪੰਜਾਬ 'ਚ ਸਾਬਕਾ ਉਪ ਮੁੱਖ ਮੰਤਰੀ ਤੇ ਕਾਂਗਰਸੀ ਆਗੂ ਬੀਬੀ ਰਾਜਿੰਦਰ...
ਬੜਬੋਲੇਪਣ ਦਾ ਸੀਜ਼ਨ
ਲੋਕਤੰਤਰ ਆਧੁਨਿਕ ਤੇ ਮਾਨਵਵਾਦੀ ਮੁੱਲਾਂ ਵਾਲੀ ਰਾਜਨੀਤਕ ਪ੍ਰਣਾਲੀ ਹੈ ਜਿੱਥੇ ਇੱਕ ਆਮ ਆਦਮੀ ਤੋਂ ਲੈ ਕੇ ਸਮਾਜ ਦੇ ਨੁਮਾਇੰਦਗੀ ਕਰਨ ਵਾਲੇ ਆਗੂਆਂ ਨੇ ਦੇਸ਼ ਨੂੰ ਚਲਾਉਣ ਲਈ ਜ਼ਿੰਮੇਵਾਰੀ ਨਿਭਾਉਣੀ ਹੁੰਦੀ ਹੈ ਜੇਕਰ ਮੌਜ਼ੂਦਾ ਸਿਆਸੀ ਗਿਰਾਵਟ ਤੇ ਲੋਕ ਸਭਾ ਚੋਣਾਂ ਨੂੰ ਵੇਖੀਏ ਤਾਂ ਇਹ ਸਮਾਂ ਬੜਬੋਲੇਪਣ, ਅਸੱਭਿਅਕ ਵਿ...