ਧਰਤੀ ਨੂੰ ਵਧ ਰਿਹਾ ਖ਼ਤਰਾ
ਸੰਸਾਰ ਮੌਸਮ ਸੰਗਠਨ ਨੇ ਆਪਣੀ ਸਾਲਾਨਾ ਰਿਪੋਰਟ 'ਚ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ 2010-19 ਦਹਾਕਾ ਸਭ ਤੋਂ ਗਰਮ ਰਿਹਾ ਹੈ ਅਤੇ ਧਰਤੀ ਦਾ ਪਾਰਾ 1.1 ਡਿਗਰੀ ਵਧਿਆ ਹੈ ਇਹ ਗੱਲ ਵੀ ਚਿੰਤਾ ਵਾਲੀ ਹੈ ਕਿ ਕਾਰਬਨ ਨਿਕਾਸੀ ਤੋਂ ਧਰਤੀ ਨੂੰ ਖਤਰਾ ਹੈ ਇਸ ਰਿਪੋਰਟ ਨੇ ਇਹ ਜ਼ਰੂਰ ਸਾਬਿਤ ਕਰ ਦਿੱਤਾ ਹੈ ਕਿ ਦੁਨੀਆ ਭਰ ...
ਖੁਦਕੁਸ਼ੀ ਨਾ ਕਰੇ, ਜੀਵਨਸ਼ੈਲੀ ਬਦਲੇ ਮੱਧਵਰਗ
ਦੇਸ਼ ਅੰਦਰ ਪਰਿਵਾਰ ਸਮੇਤ ਖੁਦਕੁਸ਼ੀ ਕਰਨ ਜਾਂ ਪਰਿਵਾਰ ਦੇ ਮੁਖੀ ਵੱਲੋਂ ਬੱਚਿਆਂ ਨੂੰ ਮਾਰ ਕੇ ਖੁਦਕੁਸ਼ੀ ਕਰਨ ਦੀਆਂ ਦਰਦਨਾਕ ਘਟਨਾਵਾਂ ਬੇਹੱਦ ਚਿੰਤਾ ਦਾ ਵਿਸ਼ਾ ਹਨ ਪਿਛਲੇ ਦਿਨੀਂ ਗਾਜੀਆਬਾਦ 'ਚ ਇੱਕ ਪਰਿਵਾਰ ਦੇ ਜੀਆਂ ਨੇ ਅੱਠਵੇਂ ਫਲੋਰ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਅਜਿਹੇ ਮਾਮਲਿਆਂ 'ਤੇ ਸਰਕਾਰੀ ਜਾਂ ਸਿਆ...
ਖੇਤੀ ਸਬੰਧੀ ਨੀਤੀਆਂ ‘ਚ ਇੱਕਰੂਪਤਾ ਜ਼ਰੂਰੀ
ਪਿਛਲੇ ਦਿਨੀਂ ਕੇਂਦਰੀ ਖੇਤੀ ਰਾਜ ਮੰਤਰੀ ਪੁਰਸ਼ੋਤਮ ਰੁਪਾਲਾ ਨੇ ਸੰਸਦ 'ਚ ਜਾਣਕਾਰੀ ਦਿੱਤੀ ਕਿ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਦੇਣ ਦੀ ਕੋਈ ਤਜ਼ਵੀਜ ਨਹੀਂ ਹੈ ਇਸੇ ਤਰ੍ਹਾਂ ਕਿਸਾਨਾਂ ਨੂੰ ਕਰਜ਼ਮਾਫ਼ੀ ਬਾਰੇ ਵੀ ਕੇਂਦਰ ਨਾਂਹ ਕਰ ਚੁੱਕਾ ਹੈ ਕੇਂਦਰ ਸਰਕਾਰ ਦੀਆਂ ਨੀਤੀਆਂ ਪਿੱਛੇ ਆ...
ਆਰਥਿਕ ਮੋਰਚਾ ਮਜ਼ਬੂਤ ਕਰਨ ਦੀ ਲੋੜ
ਕੋਰ ਸੈਕਟਰ ਦੀ ਵਿਕਾਸ ਦਰ ਪਛੜਣ ਕਾਰਨ ਇੱਕ ਵਾਰ ਫੇਰ ਦੇਸ਼ ਦੀ ਆਰਥਿਕਤਾ ਚਰਚਾ 'ਚ ਹੈ ਵਿਰੋਧੀ ਇਸ ਨੂੰ ਮੰਦੀ ਤੇ ਕੇਂਦਰ ਸਰਕਾਰ ਇਸ ਨੂੰ ਸੁਸਤੀ ਅਤੇ ਕੌਮਾਂਤਰੀ ਕਾਰਨਾਂ ਦਾ ਨਤੀਜਾ ਮੰਨ ਰਹੀ ਹੈ ਕੁਝ ਵੀ ਹੋਵੇ ਇਹ ਮੁੱਦਾ ਬੜਾ ਅਹਿਮ ਹੈ ਤੇ ਇਸ ਵਾਸਤੇ ਸੰਤੁਲਿਤ ਅਰਥਸ਼ਾਸਤਰੀ ਤੇ ਵਿਗਿਆਨਕ ਫੈਸਲੇ ਲੈਣ ਦੀ ਲੋੜ ਹੈ...
ਦੇਸ਼ ਭਗਤਾਂ ਦਾ ਅਪਮਾਨ ਕਰਨਾ ਗਲਤ
ਭਾਰਤੀ ਸਿਆਸਤ 'ਚ ਵਿਵਾਦਗ੍ਰਸਤ ਬਿਆਨਾਬਾਜ਼ੀ ਦਾ ਰੁਝਾਨ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ ਸਿਆਸੀ ਆਗੂ ਸੁਰਖੀਆ 'ਚ ਰਹਿਣ ਲਈ ਕੋਈ ਨਾ ਕੋਈ ਸਗੂਫ਼ਾ ਛੱਡਦੇ ਰਹਿੰਦੇ ਹਨ ਤਾਜ਼ਾ ਮਾਮਲਾ ਭਾਜਪਾ ਆਗੂ ਪ੍ਰੱਗਿਆ ਸਿੰਘ ਦਾ ਹੈ ਜਿਸ ਨੇ ਨੱਥੂਰਾਮ ਗੋਡਸੇ ਨੂੰ ਲੋਕ ਸਭਾ 'ਚ ਦੇਸ਼ ਭਗਤ ਕਹਿ ਕੇ ਵਿਵਾਦ ਖੜਾ ਕਰ ਦਿੱਤਾ ਆਖ਼ਰ ਉ...
ਅਣਖ਼ ਲਈ ਕਤਲ ‘ਤੇ ਸਰਕਾਰਾਂ ਚੁੱਪ ਕਿਉਂ
ਮਾਨਸਾ 'ਚ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣ ਵਾਲੇ ਨੌਜਵਾਨ ਨੂੰ ਅਖੌਤੀ ਅਣਖ਼ ਖਾਤਰ (ਆਨਰ ਕਿਲਿੰਗ) ਲਈ ਮਾਰੇ ਜਾਣ ਦੀ ਘਟਨਾ 21ਵੀਂ ਸਦੀ ਦੇ ਸੱਭਿਅਕ ਸਮਾਜ ਲਈ ਬੇਹੱਦ ਚਿੰਤਾ ਭਰੀ ਹੈ ਘਟਨਾ ਤੋਂ ਬਾਅਦ ਜਿਸ ਤਰ੍ਹਾਂ ਸਿਆਸਤ, ਸਰਕਾਰ ਤੇ ਸਮਾਜ 'ਚ ਚੁੱਪ ਛਾਈ ਹੋਈ ਹੈ ਉਹ ਹੋਰ ਵੀ ਗੰਭੀਰ ਮਸਲਾ ਹੈ ਕਿਧਰੇ ਵੀ ਸਰਕਾਰ ...
ਭਾਸ਼ਾ ਵਿਗਿਆਨ ਅੱਗੇ ਹਾਰਦਾ ਕੱਟੜਵਾਦ
ਆਖ਼ਰ ਬਨਾਰਸ ਹਿੰਦੂ ਯੂਨੀਵਰਸਿਟੀ 'ਚ ਇੱਕ ਮੁਸਲਮਾਨ ਦੀ ਸੰਸਕ੍ਰਿਤ ਪ੍ਰੋਫੈਸਰ ਦੇ ਤੌਰ 'ਤੇ ਨਿਯੁਕਤੀ ਖਿਲਾਫ਼ ਕੁਝ ਵਿਦਿਆਰਥੀਆਂ ਨੂੰ ਆਪਣਾ ਸੰਘਰਸ਼ ਬੰਦ ਕਰਨਾ ਹੀ ਪਿਆ ਮਾਮਲਾ ਕਈ ਦਿਨ ਲਟਕਣ ਪਿੱਛੋਂ ਰਾਸ਼ਟਰੀ ਸਵੈ ਸੇਵਕ ਸੰਘ (ਆਰਐਸਐਸ) ਨੇ ਹੀ ਨਿਯੁਕਤੀ ਦੀ ਹਮਾਇਤ ਕਰ ਦਿੱਤੀ ਸੀ ਮਾਮਲਾ ਨਿਪਟ ਗਿਆ ਹੈ ਪਰ ਇਸ ਦੇ ...
ਅਵਾਰਾ ਪਸ਼ੂਆਂ ਬਾਰੇ ਕਦੋਂ ਜਾਗੇਗੀ ਸਰਕਾਰ
ਰਾਜਸਥਾਨ 'ਚ ਇੱਕ ਅਵਾਰਾ ਪਸ਼ੂ ਕਾਰਨ 13 ਵਿਅਕਤੀਆਂ ਦੀ ਜਾਨ ਚਲੀ ਗਈ ਮਹਾਂਰਾਸ਼ਟਰ ਤੋਂ ਹਿਸਾਰ ਜਾ ਰਹੀ ਬੱਸ ਦੇ ਸਾਹਮਣੇ ਇੱਕ ਸਾਨ੍ਹ ਆਉਣ ਨਾਲ ਬੱਸ ਦਰੱਖਤ 'ਚ ਜਾ ਵੱਜੀ ਇਸ ਹਾਦਸੇ 'ਚ 13 ਵਿਅਕਤੀਆਂ ਦੀ ਜਾਨ ਚਲੀ ਗਈ ਅਤੇ ਜੋ ਸਵਾਰੀਆਂ ਜਖ਼ਮੀ ਹੋਈਆਂ ਉਹ ਵੱਖ ਇਸ ਘਟਨਾ ਨਾਲ ਕੇਂਦਰ ਨਾਲ ਸੂਬਾ ਸਰਕਾਰਾਂ ਨੂੰ ਅਵਾਰ...
ਖਿੰਡੇ ਲੋਕ-ਫ਼ਤਵੇ ‘ਚ ਆਗੂਆਂ ਦੀ ਸੌਦੇਬਾਜ਼ੀ
ਰਾਜਨੀਤੀ ਵਿਚ ਕਦੋਂ ਕੀ ਹੋ ਜਾਵੇ ਕੁਝ ਨਹੀਂ ਕਿਹਾ ਜਾ ਸਕਦਾ ਇਸ ਖੇਤਰ ਵਿਚ ਪਲ ਭਰ ਵਿਚ ਦੁਸ਼ਮਣ ਦੋਸਤ ਹੋ ਜਾਂਦੇ ਹਨ ਤੇ ਦੋਸਤ ਦੁਸ਼ਮਣ ਦਿਸਣ ਲੱਗਦੇ ਹਨ ਮਹਾਂਰਾਸ਼ਟਰ ਵਿਚ ਜਿਸ ਤਰ੍ਹਾਂ 29 ਦਿਨਾਂ ਬਾਅਦ ਭਾਜਪਾ ਦੇ ਮੁੱਖ ਮੰਤਰੀ ਅਤੇ ਐਨਸੀਪੀ ਦੇ ਅਜੀਤ ਪਵਾਰ ਨੇ ਉੱਪ-ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ ਇਹ ਅਨ...
ਚੋਣ ਚੰਦਾ ਬਾਂਡ ਦੇ ਖ਼ਰੀਦਦਾਰ ਕਿਉਂ ਲੁਕਾਏ ਜਾ ਰਹੇ ਹਨ?
ਅਜੀਬ ਲੋਕਤੰਤਰ ਹੈ ਮੇਰੇ ਦੇਸ਼ ਦਾ, ਹਰ ਦਫ਼ਤਰ, ਹਰ ਸਭਾ, ਹਰ ਭਾਸ਼ਣ ਸੁਬ੍ਹਾ-ਸ਼ਾਮ ਗੱਲ ਲੋਕਤੰਤਰਿਕ ਆਦਰਸ਼ਾਂ ਦੀ ਹੋ ਰਹੀ ਹੈ ਪਰ ਇਸ ਲੋਕਤੰਤਰ ਦੀਆਂ ਝੰਡਾਬਰਦਾਰ ਬਣੀਆਂ ਸਿਆਸੀ ਪਾਰਟੀਆਂ ਇਸ ਲੋਕਤੰਤਰ ਦੇ ਹਰ ਤੰਤਰ 'ਚ ਭ੍ਰਿਸ਼ਟਾਚਾਰ ਦੀ ਗੁੰਜਾਇਸ਼ ਨੂੰ ਮਿਟਣ ਨਹੀਂ ਦੇਣਾ ਚਾਹੁੰਦੀਆਂ ਹੁਣ ਦੇਸ਼ 'ਚ ਚੋਣਾਵੀ ਚੰਦੇ ਦੇ ...