ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ
ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ
ਦੇਸ਼ ਅੰਦਰ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਚੱਲਦੀ ਪ੍ਰਤੀਤ ਹੋ ਰਹੀ ਹੈ ਪੰਜਾਬ ਜਿੱਥੇ ਮਰੀਜ਼ਾਂ ਦੀ ਗਿਣਤੀ ਰੋਜ਼ਾਨਾ 300 ਦੇ ਕਰੀਬ ਹੇਠਾਂ ਆ ਗਈ ਸੀ ਹੁਣ ਫਿਰ ਤਿੰਨ ਗੁਣਾਂ ਵਧ ਕੇ ਇੱਕ ਹਜ਼ਾਰ ਦੇ ਕਰੀਬ ਹੋ ਗਈ ਹੈ ਇਸੇ ਤਰ੍ਹਾਂ ਹਰਿਆਣਾ 'ਚ ਮਰੀਜ਼ਾਂ ਦੀ ਗਿਣਤੀ ਇੱਕ ਹਜ਼ਾਰ ਆ ਗ...
ਸਰਕਾਰ ਦੀ ਨਕਾਮੀ ਤੇ ਨਿਰਦੋਸ਼ਾਂ ਦੇ ਕਤਲ
ਸਰਕਾਰ ਦੀ ਨਕਾਮੀ ਤੇ ਨਿਰਦੋਸ਼ਾਂ ਦੇ ਕਤਲ
ਪੰਜਾਬ 'ਚ ਕਾਨੂੰਨ ਪ੍ਰਬੰਧ ਇੱਕ ਵਾਰ ਫੇਰ ਸਵਾਲਾਂ ਦੇ ਘੇਰੇ 'ਚ ਆ ਗਏ ਹਨ ਜਿਲ੍ਹਾ ਬਠਿੰਡਾ ਦੇ ਕਸਬਾ ਭਗਤਾ ਭਾਈ 'ਚ ਡੇਰਾ ਸੱਚਾ ਸੌਦਾ ਦੇ ਇੱਕ ਸ਼ਰਧਾਲੂ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹਮਲਾਵਰ ਸੀਸੀਟੀਵੀ ਕੈਮਰੇ 'ਚ ਕਤਲ ਕਰਦੇ ਸਾਫ਼ ਨਜ਼ਰ ਆ ਰਹ...
ਸਿਆਸਤ ‘ਚ ਚਰਚਾ, ਆਲੋਚਨਾ ਤੇ ਬਗਾਵਤ
ਸਿਆਸਤ 'ਚ ਚਰਚਾ, ਆਲੋਚਨਾ ਤੇ ਬਗਾਵਤ
ਕਾਂਗਰਸ ਦੇ ਸੀਨੀਅਰ ਆਗੂ ਤੇ ਪ੍ਰਸਿੱਧ ਵਕੀਲ ਕਪਿਲ ਸਿੱਬਲ ਨੇ ਬਿਹਾਰ ਚੋਣਾਂ ਤੋਂ ਬਾਅਦ ਆਪਣੀ ਪਾਰਟੀ ਦੀ ਕਾਰਜਸ਼ੈਲੀ 'ਤੇ ਸਵਾਲ ਉਠਾਏ ਹਨ ਸਿੱਬਲ ਨੂੰ ਤਿੱਖਾ ਜਵਾਬ ਪਾਰਟੀ ਦੇ ਲੋਕ ਸਭਾ 'ਚ ਨੇਤਾ ਅਧੀਰ ਰੰਜਨ ਵੱਲੋਂ ਆਇਆ ਹੈ ਰੰਜਨ ਨੇ ਕਿਹਾ ਹੈ ਕਿ ਸਿੱਬਲ ਨੂੰ ਵੱਖਰੀ ਪਾ...
ਹੁਣ ਬਿਹਾਰ ਨੂੰ ਜਿਤਾਉਣ ਦੀ ਜ਼ਰੂਰਤ
ਹੁਣ ਬਿਹਾਰ ਨੂੰ ਜਿਤਾਉਣ ਦੀ ਜ਼ਰੂਰਤ
ਬਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਚ ਐਨਡੀਏ ਨੂੰ ਬਹੁਮਤ ਮਿਲ ਗਿਆ ਤੇ ਇਹ ਗਠਜੋੜ ਸਰਕਾਰ ਬਣਾ ਰਿਹਾ ਹੈ ਭਾਜਪਾ ਨੂੰ ਛੱਡ ਕੇ ਬਾਕੀ ਦੀਆਂ ਸਿਆਸੀ ਪਾਰਟੀਆਂ 'ਚ ਆਪਣੀ-ਆਪਣੀ ਮਜ਼ਬੂਤੀ ਲਈ ਚਿੰਤਾ ਪ੍ਰਗਟ ਕੀਤੀ ਜਾ ਰਹੀ ਹੈ ਇਸ ਵਕਤ ਸਭ ਤੋਂ ਵੱਧ ਸਦਮੇ 'ਚ ਜਨਤਾ ਦਲ (ਯੂ)...
ਦਵਾਈ ਤੋਂ ਪਹਿਲਾਂ ਢਿੱਲ ਹੋਈ ਆਮ
ਦਵਾਈ ਤੋਂ ਪਹਿਲਾਂ ਢਿੱਲ ਹੋਈ ਆਮ
ਕੇਂਦਰ ਸਰਕਾਰ ਰਾਜਾਂ ਅਤੇ ਆਮ ਜਨਤਾ ਨੂੰ ਵਾਰ ਵਾਰ ਕਹਿ ਰਹੀ ਹੈ ਕਿ 'ਜਦੋਂ ਤੱਕ ਦਵਾਈ ਨਹੀਂ ਉਦੋਂ ਤੱਕ ਕੋਈ ਢਿੱਲ ਨਹੀਂ' ਇਸ ਦੇ ਬਾਵਜੂਦ ਬਿਹਾਰ, ਮੱਧ ਪ੍ਰਦੇਸ਼ ਵਰਗੇ ਰਾਜਾਂ 'ਚ ਚੁਣਾਵੀ ਰੈਲੀਆਂ ਅਤੇ ਚੋਣਾਂ ਇੰਜ ਹੋਈਆਂ ਜਿਵੇਂ ਕੋਰੋਨਾ ਖ਼ਤਮ ਹੋ ਗਿਆ ਹੈ ਰਾਜਾਂ 'ਚ ਮਾਸਕ ਬ...
ਨਿਆਂਪਾਲਿਕਾ ‘ਤੇ ਸਿਲੇਕਟਿਵ ਲਿਸਟਿੰਗ ਦੇ ਦੋਸ਼ਾਂ ਨਾਲ ਡੋਲਦਾ ਵਿਸ਼ਵਾਸ
ਨਿਆਂਪਾਲਿਕਾ 'ਤੇ ਸਿਲੇਕਟਿਵ ਲਿਸਟਿੰਗ ਦੇ ਦੋਸ਼ਾਂ ਨਾਲ ਡੋਲਦਾ ਵਿਸ਼ਵਾਸ
ਅਰਣਬ ਗੋਸਵਾਮੀ ਰਿਪਬਲਿਕਨ ਟੀਵੀ ਦੇ ਸੰਪਾਦਕ , ਜਿਸ 'ਤੇ ਕਿ ਖੁਦਕੁਸ਼ੀ ਕਰਨ ਲਈ ਉਕਸਾਉਣ ਦਾ ਦੋਸ਼ ਹੈ, ਨੂੰ ਬੰਬੇ ਹਾਈ ਕੋਰਟ ਨੇ ਵੀ ਜ਼ਮਾਨਤ ਦੇਣ ਤੋਂ ਨਾਂਹ ਕਰ ਦਿੱਤੀ ਸੀ, ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ, ਉਹ ਵੀ ਬੰਬੇ ਪੁਲਿ...
ਟਰੰਪ ਹਾਰੇ ਨਹੀਂ, ਵਾਤਾਵਰਨ ਦੀ ਜਿੱਤ ਹੋਈ
ਟਰੰਪ ਹਾਰੇ ਨਹੀਂ, ਵਾਤਾਵਰਨ ਦੀ ਜਿੱਤ ਹੋਈ
ਤਿੰਨ ਸਾਲ ਪਹਿਲਾਂ ਡੋਨਾਲਡ ਟਰੰਪ ਨੇ ਜਦੋਂ ਪੈਰਿਸ ਸਮਝੌਤੇ ਤੋਂ ਹੱਥ ਪਿੱਛੇ ਖਿੱਚੇ ਸਨ ਉਦੋਂ ਉਨ੍ਹਾਂ ਸਿਰਫ਼ ਇੱਕ ਪ੍ਰਸ਼ਾਸਨਿਕ ਫੈਸਲਾ ਹੀ ਨਹੀਂ ਲਿਆ ਸੀ ਸਗੋਂ ਪੂਰੀ ਦੁਨੀਆਂ ਨੂੰ ਜਲਵਾਯੂ ਸੰਕਟ ਵਿਚ ਝੋਕਿਆ ਸੀ ਉਸ ਦਾ ਅਸਰ ਕੁਝ ਅਜਿਹਾ ਹੋਇਆ ਕਿ ਦੁਨੀਆਂ ਭਰ ਵਿਚ ਜ...
ਬਾਇਡੇਨ ਦੇ ਅਮਰੀਕਾ ਦਾ ਰਾਸ਼ਟਰਪਤੀ ਬਣਨ ਨਾਲ ਭਾਰਤ ‘ਤੇ ਕੀ ਹੋਵੇਗਾ ਅਸਰ
ਬਾਇਡੇਨ ਦੇ ਅਮਰੀਕਾ ਦਾ ਰਾਸ਼ਟਰਪਤੀ ਬਣਨ ਨਾਲ ਭਾਰਤ 'ਤੇ ਕੀ ਹੋਵੇਗਾ ਅਸਰ
ਅਮਰੀਕਾ ਦੀ ਰਾਸ਼ਟਰਪਤੀ ਚੋਣ ਜਿੱਤ ਲਈ ਹੈ, ਇਨ੍ਹਾਂ ਚੋਣਾਂ 'ਚ ਟਰੰਪ ਨੂੰ ਹਰਾ ਕੇ ਬਾਇਡੇਨ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਣੇ ਹਨ ਬਾਇਡੇਨ ਦੇ ਅਮਰੀਕਾ ਦੇ ਰਾਸ਼ਟਰਪਤੀ ਬਣਨ ਨਾਲ ਪੂਰੀ ਦੁਨੀਆ ਦੀ ਨਜ਼ਰ ਕਿਤੇ ਨਾ ਕਿਤੇ ਭਾਰਤ ਵੱਲ ਵੀ ਹੈ,...
ਬਿਨਾਂ ਦਾਅ ਪੇਚ ਤੋਂ ਹੋਏ ਮਸਲੇ ਦਾ ਹੱਲ
ਬਿਨਾਂ ਦਾਅ ਪੇਚ ਤੋਂ ਹੋਏ ਮਸਲੇ ਦਾ ਹੱਲ
ਪੰਜਾਬ 'ਚ ਕਿਸਾਨਾਂ ਦੇ ਅੰਦੋਲਨ ਕਾਰਨ ਬੰਦ ਪਈਆਂ ਰੇਲਗੱਡੀਆਂ ਨੂੰ ਚਲਾਉਣ ਦਾ ਮਾਮਲਾ ਇੱਕ ਵਾਰ ਫੇਰ ਲਟਕ ਗਿਆ ਹੈ ਰੇਲ ਟਰੈਕ ਛੱਡਣ ਦੀ ਸ਼ਰਤ ਅਨੁਸਾਰ ਕਿਸਾਨਾਂ ਨੇ ਥਰਮਲਾਂ ਵਾਲੇ ਰੇਲ ਟਰੈਕ ਛੱਡ ਦਿੱਤੇ ਹਨ ਪਰ ਇੱਥੇ ਰੇਲਵੇ ਤੇ ਕਿਸਾਨਾਂ ਵਿਚਕਾਰ ਮੁਸਾਫ਼ਰ ਗੱਡੀਆਂ ਦਾ ...
ਟਰੰਪ ਦੀ ਹਾਰ ਬਨਾਮ ਸਥਾਨਕ ਮੁੱਦੇ
ਟਰੰਪ ਦੀ ਹਾਰ ਬਨਾਮ ਸਥਾਨਕ ਮੁੱਦੇ
ਰਾਸ਼ਟਰਪਤੀ ਚੋਣਾਂ 'ਚ ਜਿੱਤ ਦੇ ਵੱਡੇ ਦਾਅਵਿਆਂ ਦੇ ਬਾਵਜ਼ੂਦ ਡੋਨਾਲਡ ਟਰੰਪ ਪੱਛੜ ਗਏ ਤੇ ਬਾਇਡੇਨ ਬਾਜ਼ੀ ਮਾਰ ਗਏ ਹਨ ਅਸਲ 'ਚ ਟਰੰਪ 'ਤੇ ਅੰਦਰੂਨੀ ਤੇ ਸਥਾਨਕ ਮੁੱਦੇ ਹੀ ਭਾਰੀ ਪੈ ਗਏ ਹਨ ਆਪਣੇ ਅੱਤਵਾਦ ਵਿਰੋਧੀ ਵਿਚਾਰਾਂ ਤੇ ਰਣਨੀਤੀ ਕਾਰਨ ਡੋਨਾਲਡ ਟਰੰਪ ਨੇ ਆਪਣੀ ਵਿਸ਼ੇਸ਼ ਪ...