Hyderabad
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
IND vs ENG 2nd Test : ਦੂਜੇ ਟੈਸਟ ਤੋਂ ਪਹਿਲਾਂ ਭਾਰਤੀ ਟੀਮ ਨੂੰ ਦੋ ਵੱਡੇ ਝਟਕੇ, ਜਡੇਜ਼ਾ ਅਤੇ ਰਾਹੁਲ ਸੱਟ ਕਾਰਨ ਬਾਹਰ
Published On
By Sach Kahoon Punjabi Desk
ਸਰਫਰਾਜ਼ ਅਤੇ ਸੌਰਭ ਕੁਮਾਰ ਨੂੰ ਮੌਕਾ ਜਡੇਜ਼ਾ ਦੀ ਜਗ੍ਹਾ ਕੁਲਦੀਪ ਨੂੰ ਵੀ ਮਿਲ ਸਕਦਾ ਹੈ ਮੌਕਾ ਹੈਦਰਾਬਾਦ (ਏਜੰਸੀ)। ਇੰਗਲੈਂਡ ਖਿਲਾਫ 2 ਫਰਵਰੀ ਤੋਂ ਸ਼ੁਰੂ ਹੋ ਰਹੇ ਦੂਜੇ ਟੈਸਟ ਮੈਚ ਤੋਂ ਪਹਿਲਾਂ ਟੀਮ ਇੰਡੀਆ ਨੂੰ ਦੋ ਵੱਡੇ ਝਟਕੇ ਲੱਗੇ ਹਨ। ਖੱਬੇ ਹੱਥ ਦੇ ਸਪਿਨ ਆਲਰਾਊਂਡਰ ਰਵਿੰਦਰ ਜਡੇਜਾ ਅਤੇ ਬੱਲੇਬਾਜ ਕੇਐਲ ਰਾਹੁਲ ਸੱਟ ਕਾਰਨ ਬਾਹਰ ਹਨ। ਚੋਣਕਾਰਾਂ […]
Ravindra Jadeja : ਦੂਜੇ ਟੈਸਟ ਤੋਂ ਬਾਹਰ ਹੋ ਸਕਦੇ ਹਨ ਆਲਰਾਊਂਡਰ ਜਡੇਜ਼ਾ, ਹੈਦਰਾਬਾਦ ’ਚ ਹੈਮਸਟ੍ਰਿੰਗ ਦੀ ਸੱਟ ਲੱਗੀ
Published On
By Sach Kahoon Punjabi Desk
ਅਗਲਾ ਟੈਸਟ ਮੈਚ 2 ਫਰਵਰੀ ਤੋਂ ਹੋਵੇਗਾ ਸ਼ੁਰੂ | Ravindra Jadeja ਕੁਲਦੀਪ ਯਾਦਵ ਦਾ ਸੰਭਾਵਿਤ ਬਦਲ | Ravindra Jadeja ਹੈਦਰਾਬਾਦ (ਏਜੰਸੀ)। ਟੀਮ ਇੰਡੀਆ ਦੇ ਆਲਰਾਊਂਡਰ ਰਵਿੰਦਰ ਜਡੇਜ਼ਾ ਇੰਗਲੈਂਡ ਖਿਲਾਫ ਦੂਜੇ ਟੈਸਟ ਮੈਚ ਤੋਂ ਬਾਹਰ ਹੋ ਸਕਦੇ ਹਨ। ਹੈਦਰਾਬਾਦ ’ਚ ਪਹਿਲੇ ਟੈਸਟ ਦੇ ਚੌਥੇ ਦਿਨ ਉਨ੍ਹਾਂ ਨੂੰ ਹੈਮਸਟ੍ਰਿੰਗ ’ਚ ਖਿਚਾਅ ਮਹਿਸੂਸ ਹੋਇਆ। ਲੱਤ ਦਾ ਸਕੈਨ ਕਰਵਾਉਣ […]
ਜਡੇਜਾ ਦੇ ਹੈਲਮੇਟ ’ਤੇ ਲੱਗੀ 142 ਸਪੀਡ ਦੀ ਗੇਂਦ, ਬੁਮਰਾਹ ਦੇ ਬੋਲਡ ’ਤੇ 8 ਫੁੱਟ ਦੂਰ ਜਾ ਕੇ ਡਿੱਗਿਆ ਸਟੰਪ, ਤੀਜੇ ਦਿਨ ਦੇ ਕੁਝ Highlights
Published On
By Sach Kahoon Punjabi Desk
ਰੂਟ ਨੂੰ ਲਗਾਤਾਰ ਦੋ ਗੇਂਦਾਂ ’ਤੇ ਦੋ ਵਿਕਟਾਂ | IND vs ENG ਇੰਗਲੈਂਡ ਦੀ ਤੀਜੇ ਦਿਨ ਵਾਪਸੀ | IND vs ENG ਹੈਦਰਾਬਾਦ (ਏਜੰਸੀ)। ਇੰਗਲੈਂਡ ਨੇ ਭਾਰਤ ਖਿਲਾਫ ਟੈਸਟ ਸੀਰੀਜ ਦੇ ਪਹਿਲੇ ਮੈਚ ’ਚ ਵਾਪਸੀ ਕਰ ਲਈ ਹੈ। ਟੀਮ ਨੇ ਤੀਜੇ ਦਿਨ 126 ਦੌੜਾਂ ਦੀ ਲੀਡ ਲੈ ਲਈ। ਦਿਨ ਦੀ ਖੇਡ ਖਤਮ ਹੋਣ ਤੱਕ ਇੰਗਲਿਸ਼ ਟੀਮ […]
ENG vs IND : ਤੀਜੇ ਦਿਨ ਦੀ ਖੇਡ ਖਤਮ, ਦੂਜੀ ਪਾਰੀ ’ਚ ਇੰਗਲੈਂਡ ਦੀ ਮਜ਼ਬੂਤ ਸ਼ੁਰੂਆਤ, ਪੋਪ 148 ’ਤੇ ਨਾਬਾਦ
Published On
By Sach Kahoon Punjabi Desk
ਤੀਜੇ ਦਿਨ ਭਾਰਤ ’ਤੇ 126 ਦੌੜਾਂ ਦੀ ਲੀੜ | ENG vs IND ਦੂਜੀ ਪਾਰੀ ’ਚ ਇੰਗਲੈਂਡ ਦਾ ਸਕੋਰ 316/6 ਹੈਦਰਾਬਾਦ (ਏਜੰਸੀ)। ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾ ਰਹੀ ਹੈ। ਜਿਸ ਵਿੱਚ ਪਹਿਲੇ ਟੈਸਟ ਦੇ ਤੀਜੇ ਦਿਨ ਦੀ ਖੇਡ ਖਤਮ ਹੋ ਗਈ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ […]
IND vs ENG : ਹੈਦਰਾਬਾਦ ਟੈਸਟ ਦੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਮਜ਼ਬੂਤ ਸਥਿਤੀ ’ਚ, ਜਡੇਜ਼ਾ-ਅਕਸ਼ਰ ਨਾਬਾਦ ਪਰਤੇ
Published On
By Sach Kahoon Punjabi Desk
ਕੇਐੱਲ ਰਾਹੁਲ ਨੇ ਖੇਡੀ 86 ਦੌੜਾਂ ਦੀ ਪਾਰੀ | IND vs ENG ਸਟੰਪ ਤੱਕ ਭਾਰਤੀ ਟੀਮ ਦਾ ਸਕੋਰ 421/7 | IND vs ENG ਹੈਦਰਾਬਾਦ (ਏਜੰਸੀ)। ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੁਕਾਬਲਾ ਹੈਦਰਾਬਾਦ ਦੇ ਰਾਜ਼ੀਵ ਗਾਂਧੀ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਦੂਜੇ ਦਿਨ ਦਾ ਖੇਡ ਖਤਮ ਹੋਣ ਤੱਕ ਭਾਰਤੀ […]
ਹੈਦਰਾਬਾਦ ਟੈਸਟ, 2nd Day : ਰਾਹੁਲ ਦਾ ਟੈਸਟ ’ਚ 14ਵਾਂ ਅਰਧਸੈਂਕੜਾ, ਅਈਅਰ ਨਾਲ ਅਰਧਸੈਂਕੜੇ ਵਾਲੀ ਸਾਂਝੇਦਾਰੀ
Published On
By Sach Kahoon Punjabi Desk
ਦੂਜੇ ਦਿਨ ਲੰਚ ਤੱਕ ਭਾਰਤ ਦਾ ਸਕੋਰ 222/4 | IND vs ENG ਜਾਇਸਵਾਲ 80 ਦੌੜਾਂ ਬਣਾ ਕੇ ਆਊਟ | IND vs ENG ਭਾਰਤ ਇੰਗਲੈਂਡ ਦੇ ਸਕੋਰ ਤੋਂ ਸਿਰਫ 24 ਦੌੜਾਂ ਪਿੱਛੇ ਹੈਦਰਾਬਾਦ (ਏਜੰਸੀ)। ਭਾਰਤ ਅਤੇ ਇੰਗਲੈਂਡ ਵਿਚਕਾਰ 5 ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। […]
IND vs ENG : ਹੈਦਰਾਬਾਦ ਟੈਸਟ ਦਾ ਪਹਿਲਾ ਦਿਨ ਭਾਰਤ ਦੇ ਨਾਂਅ, ਇੰਗਲੈਂਡ ਪਹਿਲੀ ਪਾਰੀ ’ਚ 246 ’ਤੇ ਆਲਆਊਟ, ਭਾਰਤ ਦੀ ਮਜ਼ਬੂਤ ਸ਼ੁਰੂਆਤ
Published On
By Sach Kahoon Punjabi Desk
ਯਸ਼ਸਵੀ ਜਾਇਸਵਾਲ 76 ਦੌੜਾਂ ਬਣਾ ਕੇ ਨਾਬਾਦ ਵਾਪਸ ਪਵੇਲੀਅਨ ਪਰਤੇ | IND vs ENG ਰੋਹਿਤ ਸ਼ਰਮਾ 24 ਦੌੜਾਂ ਬਣਾ ਕੇ ਆਊਟ | IND vs ENG ਹੈਦਰਾਬਾਦ (ਏਜੰਸੀ)। ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਅੱਜ ਹੈਦਰਾਬਾਦ ’ਚ ਸ਼ੁਰੂ ਹੋਇਆ ਹੈ। ਪਹਿਲੇ ਟੈਸਟ ਮੈਚ ਦਾ ਪਹਿਲਾ ਦਿਨ ਭਾਰਤੀ ਟੀਮ ਦੇ ਨਾਂਅ […]
ਭਾਰਤ-ਇੰਗਲੈਂਡ ਸੀਰੀਜ਼ ਦੇ 8 Game Changers, ਅਸ਼ਵਿਨ, ਜਡੇਜਾ ਟਾਪ ਗੇਂਦਬਾਜ਼ ਅਤੇ ਆਲਰਾਉਂਡਰ, ਭਾਰਤ ਖਿਲਾਫ ਜੋ ਰੂਟ ਦਾ ਵੀ ਕਾਫੀ ਚੰਗਾ ਪ੍ਰਦਰਸ਼ਨ
Published On
By Sach Kahoon Punjabi Desk
ਭਲਕੇ ਤੋਂ ਖੇਡਿਆ ਜਾਵੇਗਾ ਪਹਿਲਾ ਟੈਸਟ ਮੁਕਾਬਲਾ | IND vs ENG ਜੋ ਰੂਟ ਦੀਆਂ ਭਾਰਤ ਖਿਲਾਫ 2526 ਦੌੜਾਂ ਹੈਦਰਾਬਾਦ ’ਚ ਪਹਿਲਾ ਮੁਕਾਬਲਾ ਹੈਦਰਾਬਾਦ (ਏਜੰਸੀ)। ਭਾਰਤ ਅਤੇ ਇੰਗਲੈਂਡ ਵਿਚਕਾਰ 5 ਟੈਸਟ ਮੈਚਾਂ ਦੀ ਲੜੀ ਸ਼ੁਰੂ ਹੋਣ ਜਾ ਰਹੀ ਹੈ। ਸੀਰੀਜ਼ ਦਾ ਪਹਿਲਾ ਮੁਕਾਬਲਾ ਭਲਕੇ ਤੋਂ ਹੈਦਰਾਬਾਦ ’ਚ ਸ਼ੁਰੂ ਹੋਵੇਗਾ। ਹੈਦਰਾਬਾਦ ਦੇ ਰਾਜ਼ੀਵ ਗਾਂਧੀ ਕੌਮਾਂਤਰੀ ਕ੍ਰਿਕੇਟ ਸਟੇਡੀਅਮ […]
IND vs ENG : ਭਾਰਤੀ ਟੀਮ ਨੂੰ ਵੱਡਾ ਝਟਕਾ, Kohli ਇੰਗਲੈਂਡ ਖਿਲਾਫ ਪਹਿਲੇ 2 ਟੈਸਟ ਮੈਚਾਂ ਤੋਂ ਬਾਹਰ
Published On
By Sach Kahoon Punjabi Desk
BCCI ਨੇ ਦੱਸਿਆ, ਨਿੱਜੀ ਕਾਰਨਾਂ ਕਰਕੇ ਨਾਂਅ ਲਿਆ ਵਾਪਸ ਰਿੰਕੂ, ਸਰਫਰਾਜ਼ ਅਤੇ ਪਾਟੀਦਾਰ ਨੂੰ ਮਿਲ ਸਕਦਾ ਹੈ ਮੌਕਾ | IND vs ENG ਹੈਦਰਾਬਾਦ (ਏਜੰਸੀ)। ਇੰਗਲੈਂਡ ਖਿਲਾਫ ਹੋਣ ਵਾਲੀ 5 ਟੈਸਟ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਿਆ ਹੈ। ਵਿਰਾਟ ਕੋਹਲੀ ਇੰਗਲੈਂਡ ਖਿਲਾਫ 25 ਜਨਵਰੀ ਤੋਂ ਸ਼ੁਰੂ ਹੋਣ ਵਾਲੀ 5 ਟੈਸਟ ਮੈਚਾਂ […]
ICC World Cup 2023 : 7 ਸਾਲਾਂ ਬਾਅਦ ਭਾਰਤ ਆਈ ਪਾਕਿਸਤਾਨੀ ਕ੍ਰਿਕੇਟ ਟੀਮ
Published On
By Sach Kahoon Punjabi Desk
ਆਖਿਰੀ ਵਾਰ 2016 ’ਚ ਆਏ ਸਨ ਭਾਰਤ | ICC World Cup 2023 ਵਿਸ਼ਵ ਕੱਪ ਦਾ ਹਿੱਸਾ ਲੈਣ ਲਈ ਪਹੁੰਚੀ ਹੈਦਰਾਬਾਦ ਹੈਦਰਾਬਾਦ, (ਏਜੰਸੀ)। 5 ਅਕਤੂਬਰ ਤੋਂ ਸ਼ੁਰੂ ਹੋ ਰਹੇ ਵਿਸ਼ਵ ਕੱਪ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ। 5 ਅਕਤੂਬਰ ਨੂੰ ਵਿਸ਼ਵ ਕੱਪ ਦਾ ਪਹਿਲਾ ਮੁਕਾਬਲਾ ਖੇਡਿਆ ਜਾਣਾ ਹੈ। ਜਿਸ ਦੇ ਚਲਦੇ ਸਾਰੀਆਂ ਟੀਮਾਂ ਭਾਰਤ ’ਚ ਪਹੁੰਚ […]
ਬਿਜਲੀ ਅਤੇ ਗੜੇਮਾਰੀ ਦੇ ਨਾਲ ਤੂਫ਼ਾਨ ਆਉਣ ਦੀ ਸੰਭਾਵਨਾ
Published On
By Sach Kahoon Punjabi Desk
ਹੈਦਰਾਬਾਦ (ਏਜੰਸੀ)। ਤੇਲੰਗਾਨਾ ਦੇ ਵੱਖ-ਵੱਖ ਥਾਵਾਂ ’ਤੇ ਅਗੇਲ ਚਾਰ ਦਿਨਾਂ ਦੌਰਾਨ ਬਿਜਲੀ ਚਮਕਣ ਦੇ ਨਾਲ30-40 ਕਿਲੋਮੀਟਰ ਦੀ ਰਫਤਾਰ ਨਾਲ ਤੇਜ਼ ਹਾਵਾ ਚੱਲਣ ਅਤੇ ਮੀਂਹ ਦੇ ਨਾਲ ਗੜੇ ਪੈਣ ਦੀ ਸੰਭਾਵਨਾ ਹੈ। (Weather News) ਮੌਸਮ ਵਿਗਿਆਨ ਕੇਂਦਰ ਨੇ ਸ਼ੁੱਕਰਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ। ਕੇਂਦਰ ਦੇ ਅਨੁਸਾਰ, 25-30 ਮਾਰਚ ਨੂੰ ਤੇਲੰਗਾਨਾ ਦੇ ਆਦਿਲਾਬਾਦ, ਕੋਮਾਰਾਮ ਭੀਮ ਆਸਿਫਾਬਾਦ, […]
ਰਾਜਸਥਾਨ-ਹੈਦਰਾਬਾਦ ਵਿਚਾਲੇ ਮੁਕਾਬਲਾ ਅੱਜ
Published On
By Sach Kahoon Punjabi Desk
ਰਾਜਸਥਾਨ ਛੇ ਮੈਚਾਂ ’ਚ ਚਾਰ ਅੰਕਾਂ ਨਾਲ ਸੱਤਵੇਂ ਤੇ ਹੈਦਰਾਬਾਦ ਸਿਰਫ ਦੋ ਅੰਕਾਂ ਨਾਲ ਅੱਠਵੇਂ ਸਥਾਨ ’ਤੇ ਏਜੰਸੀ, ਨਵੀਂ ਦਿੱਲੀ। ਆਈਪੀਐਲ-14 ’ਚ ਹੇਠਾਂ ਦੀਆਂ ਆਖਰੀ ਦੋ ਆਖਰੀ ਟੀਮਾਂ ਰਾਜਸਥਾਨ ਰਾਇਲਜ਼ ਅਤੇ ਸਨਰਾਈਜ਼ ਹੈਦਰਾਬਾਦ ਦਰਮਿਆਨ ਇੱਥੇ ਅੱਜ ਦਿਲਚਸਪ ਅਤੇ ਸਖ਼ਤ ਮੁਕਾਬਲਾ ਹੋਵੇਗਾ। ਕਿਉਂਕਿ ਦੋਵੇਂ ਟੀਮਾਂ ਹੁਣ ਹਾਰ ਬਰਦਾਸ਼ਤ ਨਹੀਂ ਕਰ ਸਕਣਗੀਆਂ। ਰਾਜਸਥਾਨ ਦੀ ਟੀਮ ਛੇ ਮੈਚਾਂ […]