• ਦੇਸ਼
  • ਕੁੱਲ ਜਹਾਨ
  • ਸੂਬੇ
    • ਉਤਰਾਖੰਡ
    • ਦਿੱਲੀ
    • ਪੰਜਾਬ
    • ਰਾਜਸਥਾਨ
    • ਹਰਿਆਣਾ
  • ਵੈੱਬ ਸਟੋਰੀਜ਼
  • Fraud Alert
  • ਰੂਹਾਨੀਅਤ
    • ਅਨਮੋਲ ਬਚਨ
    • ਮਾਨਵਤਾ ਭਲਾਈਕਾਰਜ
    • ਸਤਿਸੰਗ
  • ਵਿਚਾਰ
    • ਪ੍ਰੇਰਨਾ
    • ਲੇਖ
    • ਸੰਪਾਦਕੀ
  • Video Gallery
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਖੇਡ ਮੈਦਾਨ
  • ਸੱਚ ਕਹੂੰ ਵਿਸ਼ੇਸ਼ ਸਟੋਰੀ
  • ਸੱਚ ਕਹੂੰ ਹਿੰਦੀ
  • Epaper
  • Work with us
  • Contact Us
Search
LogoGOSSIP
Sign in
Welcome! Log into your account
Forgot your password? Get help
Create an account
Privacy Policy
Create an account
Welcome! Register for an account
A password will be e-mailed to you.
Privacy Policy
Password recovery
Recover your password
A password will be e-mailed to you.

ਸਾਡੇ ਨਾਲ ਸ਼ਾਮਲ

Follow us

Facebook
Instagram
Linkedin
Share
Telegram
Twitter
Youtube
Sign in / Join
LogoSach kahoon Punjabi News
Sachkahoon

Epaper

34 C
Chandigarh
Friday, June 6, 2025
Breaking News

Saint Dr MSG: ਸੱਚੇ ਵੈਰਾਗ ...

  • ਦੇਸ਼
    • Child Death Protest Punja...

      Virat Kohli FIR: ਵਿਰਾਟ ਕੋ...

      Chhabeel In Faridkot: ਬਾਬ...

      Faridkot News: ਖੁਦ ਹੀ ਬੱਚ...

      Congress Punjab Latest Ne...

  • ਕੁੱਲ ਜਹਾਨ
    • IND vs ENG: ਹੁਣ ਤੇਂਦੁਲਕਰ-...

      IND vs ENG 1st Test: ਭਾਰਤ...

      Health News: ਖੋਜਕਾਰਾਂ ਨੇ ...

      Indians Missing In Iran: ...

      RCB vs PBKS IPL 2025 Fina...

  • ਸੂਬੇ
    • Allਉਤਰਾਖੰਡਦਿੱਲੀਪੰਜਾਬਰਾਜਸਥਾਨਹਰਿਆਣਾ

      Child Death Protest Punja...

      Patiala News: ਸਮਾਜ ਕਲਿਆਣ ...

      Chhabeel In Faridkot: ਬਾਬ...

      Faridkot News: ਖੁਦ ਹੀ ਬੱਚ...

  • ਵੈੱਬ ਸਟੋਰੀਜ਼
  • Fraud Alert
    • Punjab Vigilance Bureau: ...

      Punjab Vigilance Bureau: ...

      Punjab Vigilance Bureau: ...

      Patwari Suspend: ਗਲਤ ਨਾਂਅ...

      Vigilance Bureau Punjab: ...

  • ਰੂਹਾਨੀਅਤ
    • Allਅਨਮੋਲ ਬਚਨਮਾਨਵਤਾ ਭਲਾਈਕਾਰਜਸਤਿਸੰਗ

      Tree Plantation On Birthd...

      World Environment Day 202...

      World Environment Day 202...

      Bank Refund News: ਡੇਰਾ ਸ਼ਰ...

  • ਵਿਚਾਰ
    • Allਪ੍ਰੇਰਨਾਲੇਖਸੰਪਾਦਕੀ

      World Environment Day 202...

      Electric Vehicle Revoluti...

      Respect Your Parents: ਮਾਤ...

      Nuclear Liability Reform:...

  • Video Gallery
  • ਸਿਹਤ
    • COVID Cases in Punjab: ਪੰ...

      Health News: ਹਰ ਸਾਲ 10 ਲੱ...

      Health News: ਖੋਜਕਾਰਾਂ ਨੇ ...

      Garlic Benefits: ਇਨ੍ਹਾਂ ਮ...

      Corona In Punjab: ਕੋਰੋਨਾ ...

  • ਸਿੱਖਿਆ
    • Aadhaar Card Update: ਆਧਾਰ...

      Jee Result 2025: ਦਰਜ਼ੀ ਦੀ ...

      Punjab School News: ਗਰਮੀਆ...

      Education News Punjab: ਸੈ...

      JEE Results 2025: ਪਟਿਆਲਾ ...

  • ਖੇਤੀਬਾੜੀ
    • Rajpura News: ਕੇਂਦਰੀ ਖੇਤੀ...

      Punjab Farmers News: ਪੰਜਾ...

      Farmers Protest In Faridk...

      Area Under Paddy: ਦੇਸ਼ ’ਚ ...

      Family Land Dispute News:...

  • ਖੇਡ ਮੈਦਾਨ
    • Virat Kohli FIR: ਵਿਰਾਟ ਕੋ...

      IND vs ENG: ਹੁਣ ਤੇਂਦੁਲਕਰ-...

      IND vs ENG 1st Test: ਭਾਰਤ...

      Kuldeep Yadav Engagement:...

      RCB Victory Parade Stampe...

  • ਸੱਚ ਕਹੂੰ ਵਿਸ਼ੇਸ਼ ਸਟੋਰੀ
  • ਸੱਚ ਕਹੂੰ ਹਿੰਦੀ
  • Epaper
  • Work with us
  • Contact Us
More
    Trending Now

    Child Death Protest Punjab: ਮਾਸੂਮ ਬੱਚਿਆਂ ਦੀ ਮੌਤ ਦਾ ਇਨਸਾਫ ਮੰਗਦੇ ਮਾਪਿਆਂ ਡੀਸੀ ਨੂੰ ਪਏ ਫੁੱਲਾਂ ਦ...

    Patiala News: ਸਮਾਜ ਕਲਿਆਣ ਕਲੱਬ ਸਨੌਰ ਵੱਲੋਂ ਅੱਖਾਂ ਦਾ ਮੁਫਤ ਕੈਂਪ 8 ਜੂਨ ਨੂੰ

    Virat Kohli FIR: ਵਿਰਾਟ ਕੋਹਲੀ ’ਤੇ FIR ਦਰਜ਼

    Chhabeel In Faridkot: ਬਾਬਾ ਫ਼ਰੀਦ ਪ੍ਰੈਸ ਵੈਲਫੇਅਰ ਸੁਸਾਇਟੀ ਵੱਲੋਂ ਲਗਾਈ ਠੰਢੇ ਮਿੱਠੇ ਪਾਣੀ ਦੀ ਛਬੀਲ ...

    Faridkot News: ਖੁਦ ਹੀ ਬੱਚਾ ਵੇਚ ਕੇ ਜੋੜੇ ਨੇ ਘੜੀ ਝੂਠੀ ਕਹਾਣੀ, ਹੋਇਆ ਵੱਡਾ ਖੁਲਾਸਾ

    Home Breaking News NTA EPFO SSA ...
    • Breaking News
    • ਇੱਕ ਨਜ਼ਰ

    NTA EPFO SSA Result 2023 OUT : ਈਪੀਐੱਫ਼ਓ ਸਕਿਓਰਿਟੀ ਅਸਿਸਟੈਂਟ ਪ੍ਰੀਖਿਆ ਦਾ ਆਇਆ ਨਤੀਜਾ, ਇਸ ਤਰ੍ਹਾਂ ਡਾਊਨਲੋਡ ਕਰੋ ਪੀਡੀਐੱਫ਼

    Posted By
    ਸੱਚ ਕਹੂੰ ਅਖ਼ਬਾਰ
    -
    19 October, 2023 3:42 PM IST
    WhatsApp
    Facebook
    Telegram
    Twitter
    Linkedin
    Pinterest
    Email
    ReddIt
    Print
    Tumblr
    Mix
    VK
    Digg
    LINE
    Kakao Story
    Viber
    Naver
    Flip
    Copy URL
    Gettr
      NTA EPFO SSA Result 2023 OUT

      NTA EPFO SSA Result 2023 OUT : ਈਪੀਐੱਫ਼ ਐੱਸਐੱਸਏ ਨਤੀਜਾ 2023 ਪੜਾਅ 1 ਨਤੀਜਾ ਕਰਮਚਾਰੀ ਭਵਿੱਖ ਨਿਧੀ ਸੰਗਠਨ ਦੁਆਰਾ ਅੱਜ 19 ਅਕਤੂਬਰ ਨੂੰ ਨਤੀਜਾ ਐਲਾਨ ਦਿੱਤਾ ਗਿਆ ਹੈ। ਆਪਣੇ ਈਪੀਐੱਫ਼ਓ ਸਕੋਰ ਕਾਰਡ ਤੱਕ ਪਹੰੁਚਣ ਲਈ ਉਮੀਦਵਾਰ ਅਧਿਕਾਰਿਕ ਵੈੱਬਸਾਈਟ https://www.epfindia.gov.in/ ਅਤੇ https://recruitment.nta.nic.in/EPFORecruitment/Page/Page?PageId=1&LangId=P ’ਤੇ ਜਾ ਸਕਦੇ ਹਨ। ਪੜ੍ਹਾਅ 1 ਪ੍ਰੀਖਿਆ ਦਾ ਉਦੇਸ਼ ਸਮਾਜਿਕ ਸੁਰੱਖਿਆ ਸਹਾਇਤਾ ਦੇ 2674 ਅਸਾਮੀਆਂ ਨੂੰ ਭਰਨਾ ਸੀ। ਇਸ ਪ੍ਰੀਖਿਆ ’ਚ ਹਿੱਸਾ ਲੈਣ ਵਾਲੇ ਉਮੀਦਵਾਰ ਹੁਣ ਆਪਣੇ ਨਤੀਜੇ ਦੇਖ ਸਕਦੇ ਹਨ। ਈਪੀਐੱਫ਼ਓ ਐੱਸਐੱਸਏ ਨਤੀਜਾ 2023 ਤੱਕ ਪਹੰੁਚਣ ਲਈ ਉਮੀਦਵਾਰਾਂ ਨੂੰ ਆਪਣਾ ਬਿਨੈ ਨੰਬਰ ਤੇ ਜਨਮ ਮਿਤੀ ਭਰਨੀ ਹੋਵੇਗੀ। ਸਫ਼ਲ ਉਮੀਦਵਾਰ ਪੜਾਅ 2 ’ਚ ਅੱਗੇ ਵਧਣਗੇ, ਜਿਸ ’ਚ ਉਨ੍ਹਾਂ ਦੀ ਟਾਈਪਿੰਗ ਯੋਗਤਾ ਦਾ ਮੁਲਾਂਕਣ ਕਰਨ ਲਈ ਕੰਪਿਊਟਰ ਟਾਈਪਿੰਗ ਟੈਸਟ ਸ਼ਮਾਲ ਹੈ।

      ਰਾਸ਼ਟਰੀ ਪ੍ਰੀਖਣ ਏਜੰਸੀ (ਐੱਨਟੀਏ) ਨੇ ਐੱਸਐੱਸਏ ਭਰਤੀ ਲਈ ਸਟੇਜ-1 ਪ੍ਰੀਖਿਆ 18 ਅਗਸਤ 2023 ਨੂੰ ਅਤੇ 21 ਅਗਸਤ 2023 ਤੋਂ 23 ਅਗਸਤ 2023 ਤੱਕ ਲਈ ਸੀ। ਇਸ ਪ੍ਰੀਖਿਆ ਦੇ ਨਤੀਜੇ ਹੁਣ ਭਰਤੀ ਦੀ ਅਧਿਕਾਰਿਕ ਵੈੱਬਸਾਈਟ ’ਤੇ ਉਪਲੱਬਧ ਹਨ।

      EPFO SSA Result 2023 ਕਿਵੇਂ ਕਰੀਏ ਡਾਊਨਲੋਡ?

      • ਪੜਾਅ 1. ਕਰਮਚਾਰੀ ਭਵਿੱਖ ਨਿਧੀ ਸੰਗਠਨ ਦੀ ਅਧਿਕਾਰਿਕ ਵੈੱਬਸਾਈਟ recruitment.nta.nic.in ’ਤੇ ਜਾਓ।
      • ਪੜਾਅ 2. ਮੇਨ ਪੇਜ਼ ’ਤੇ ‘ਨਤੀਜਾ’ ਅਨੁਭਾਗ ’ਤੇ ਕਲਿੱਕ ਕਰੋ।
      • ਪੜਾਅ 3. ਈਪੀਐੱਫ਼ਓ ਐੱਸਐੱਸਏ ਰਿਜ਼ਲਟ ਲਿੰਕ ’ਤੇ ਕਲਿੱਕ ਕਰੋ।
      • ਪੜਾਅ 4. ਆਪਣਾ ਰਜਿਸਟਰੇਸ਼ਨ ਨੰਬਰ ਭਰੋ।
      • ਪੜਾਅ 5. ਤੁਹਾਡਾ ਈਪੀਐੱਫ਼ਓ ਐੱਸਐੱਸਏ ਨਤੀਜਾ 2023 ਤੁਹਾਡੀ ਸਕਰੀਨ ’ਤੇ ਦਿਖਾਈ ਦੇਣ ਲੱਗੇਗਾ।
      • ਪੜਾਅ 6. ਭਵਿੱਖ ਦੀ ਵਰਤੋਂ ਲਈ ਆਪਣੇ ਈਪੀਐੱਫ਼ ਓ ਐੱਸਐੱਸਏ ਨਤੀਜਾ 2023 ਨੂੰ ਡਾਊਨਲੋਡ ਕਰੋ ਅਤੇ ਪਿ੍ਰੰਟ ਆਊਟ ਲੈ ਲਓ।

      ਖਰੀਦ ਪ੍ਰਬੰਧਾਂ ਦੀ ਘਾਟ : ਲਿਫਟਿੰਗ ਦੀ ਢਿੱਲੀ ਕਾਰਗੁਜ਼ਾਰੀ ਦੇ ਵਿਰੋਧ ‘ਚ ਕਾਂਗਰਸ ਨੇ ਕੀਤਾ ਰੋਸ ਪ੍ਰਦਰਸ਼ਨ

      • TAGS
      • Epfo
      • EPFO Account
      • EPFO SSA Result 2023
      Share
      WhatsApp
      Facebook
      Telegram
      Twitter
      Linkedin
      Pinterest
      Email
      ReddIt
      Print
      Tumblr
      Mix
      VK
      Digg
      LINE
      Kakao Story
      Viber
      Naver
      Flip
      Copy URL
      Gettr
        Previous articleਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ ਸੂਬੇ ਦੀ ਜਨਤਾ ਦੇ ਨਾਂਅ ਪੱਤਰ
        Next articleਕਾਂਗਰਸ ਨੂੰ ਵੱਡਾ ਝਟਕਾ, ਜਗਵਿੰਦਰ ਪਾਲ ਸਿੰਘ ਜੱਗਾ ਆਪ ’ਚ ਸ਼ਾਮਲ
        ਸੱਚ ਕਹੂੰ ਅਖ਼ਬਾਰ
        https://sachkahoonpunjabi.com
        ਸੱਚ ਕਹੂੰ ਪੰਜਾਬੀ ਤੇ ਹਿੰਦੀ ਭਾਸ਼ਾ ਵਿੱਚ ਪ੍ਰਕਾਸਿ਼ਤ ਰਾਸ਼ਟਰੀ ਰੋਜ਼ਾਨਾ ਅਖ਼ਬਾਰ। ਪ੍ਰਕਾਸ਼ਨ, ਪ੍ਰਸਾਰ ਤੇ ਡਿਜ਼ੀਟਲ ਦੇ ਮਾਧਿਅਮ ਰਾਹੀਂ ਪੁਖਤਾ ਖ਼ਬਰਾਂ, ਸੂਚਨਾਵਾਂ, ਸੱਭਿਆਚਾਰਕ ਤੇ ਨੈਤਿਕ ਸਿੱਖਿਆ ਦਾ ਪ੍ਰਸਾਰ ਕਰ ਕੇ ਸਮਾਜ ਵਿੱਚ ਸਾਕਾਰਾਤਮਕ…
        Instagram Twitter

        RELATED ARTICLESMORE FROM AUTHOR

        Child Death Protest Punjab

        Child Death Protest Punjab: ਮਾਸੂਮ ਬੱਚਿਆਂ ਦੀ ਮੌਤ ਦਾ ਇਨਸਾਫ ਮੰਗਦੇ ਮਾਪਿਆਂ ਡੀਸੀ ਨੂੰ ਪਏ ਫੁੱਲਾਂ ਦੇ ਹਾਰ

        Virat Kohli FIR

        Virat Kohli FIR: ਵਿਰਾਟ ਕੋਹਲੀ ’ਤੇ FIR ਦਰਜ਼

        Chhabeel In Faridkot

        Chhabeel In Faridkot: ਬਾਬਾ ਫ਼ਰੀਦ ਪ੍ਰੈਸ ਵੈਲਫੇਅਰ ਸੁਸਾਇਟੀ ਵੱਲੋਂ ਲਗਾਈ ਠੰਢੇ ਮਿੱਠੇ ਪਾਣੀ ਦੀ ਛਬੀਲ 









        ਤਾਜ਼ਾ ਖ਼ਬਰਾਂ

        Child Death Protest Punjab

        Child Death Protest Punjab: ਮਾਸੂਮ ਬੱਚਿਆਂ ਦੀ ਮੌਤ ਦਾ ਇਨਸਾਫ ਮੰਗਦੇ ਮਾਪਿਆਂ ਡੀਸੀ ਨੂੰ ਪਏ ਫੁੱਲਾਂ ਦੇ ਹਾਰ

        Satinder Mathur - 6 June, 2025 9:31 PM IST 0
        ਹਲਕਾ ਵਿਧਾਇਕ ਚੇਤਨ ਸਿੰਘ ਜੌੜ...
        Patiala News

        Patiala News: ਸਮਾਜ ਕਲਿਆਣ ਕਲੱਬ ਸਨੌਰ ਵੱਲੋਂ ਅੱਖਾਂ ਦਾ ਮੁਫਤ ਕੈਂਪ 8 ਜੂਨ ਨੂੰ

        Khushdeep Singh - 6 June, 2025 9:25 PM IST 0
        ਆਪ੍ਰੇਸ਼ਨ ਗਲੋਬਲ ਅੱਖਾਂ ਦਾ ਹਸ...
        Virat Kohli FIR

        Virat Kohli FIR: ਵਿਰਾਟ ਕੋਹਲੀ ’ਤੇ FIR ਦਰਜ਼

        Khushdeep Singh - 6 June, 2025 9:18 PM IST 0
        RCB ਦੀ ਜਿੱਤ ਪਰੇਡ ਦੌਰਨ ਭਗਦ...
        Chhabeel In Faridkot

        Chhabeel In Faridkot: ਬਾਬਾ ਫ਼ਰੀਦ ਪ੍ਰੈਸ ਵੈਲਫੇਅਰ ਸੁਸਾਇਟੀ ਵੱਲੋਂ ਲਗਾਈ ਠੰਢੇ ਮਿੱਠੇ ਪਾਣੀ ਦੀ ਛਬੀਲ 

        Satinder Mathur - 6 June, 2025 8:35 PM IST 0
        Chhabeel In Faridkot: (ਗੁ...
        Faridkot News

        Faridkot News: ਖੁਦ ਹੀ ਬੱਚਾ ਵੇਚ ਕੇ ਜੋੜੇ ਨੇ ਘੜੀ ਝੂਠੀ ਕਹਾਣੀ, ਹੋਇਆ ਵੱਡਾ ਖੁਲਾਸਾ

        Satinder Mathur - 6 June, 2025 8:17 PM IST 0
        ਸਿਵਲ ਹਸਪਤਾਲ ਦੇ ਕਰਮਚਾਰੀਆਂ ...
        Congress Punjab Latest News

        Congress Punjab Latest New: ‘ਸੰਮਨ’ ’ਤੇ ਵੀ ਇਕੱਠੇ ਨਾ ਹੋਏ ਵੜਿੰਗ ਤੇ ਆਸ਼ੂ, ਵੱਖ-ਵੱਖ ਕੀਤੀ ਕਾਨਫਰੰਸ

        Satinder Mathur - 6 June, 2025 8:01 PM IST 0
        ਦੋਵਾਂ ਨੇ ‘ਆਪ’ ਸਰਕਾਰ ’ਤੇ ਵ...
        COVID Cases in Punjab

        COVID Cases in Punjab: ਪੰਜਾਬ ’ਚ ਫਿਰ ਫੈਲ ਰਿਹੈ ਕੋਰੋਨਾ, ਹੁਣ ਇਸ ਜ਼ਿਲ੍ਹੇ ’ਚ 2 ਪਾਜ਼ੀਟਿਵ ਮਾਮਲੇ ਆਏ ਸਾਹਮਣੇ

        Khushdeep Singh - 6 June, 2025 7:01 PM IST 0
        COVID Cases in Punjab: ਚੰ...
        Starlink India Launch 2025

        Starlink India Launch 2025: ਸਟਾਰਲਿੰਕ ਨੂੰ ਭਾਰਤ ’ਚ ਹੀ ਮਿਲਿਆ ਲਾਇਸੈਂਸ, 15 ਦਿਨਾਂ ’ਚ ਸ਼ੁਰੂ ਹੋਵੇਗਾ ਟ੍ਰਾਇਲ !

        Khushdeep Singh - 6 June, 2025 6:23 PM IST 0
        ਨਵੀਂ ਦਿੱਲੀ (ਏਜੰਸੀ)। Starl...
        NHAI New Toll Plaza Rules 2025

        NHAI New Toll Plaza Rules 2025: NHAI ਨੇ ਬਦਲੇ ਟੋਲ ਪਲਾਜ਼ਾ ਦੇ ਨਿਯਮ, ਕੀ ਤੁਹਾਡੀ ਯਾਤਰਾ ਹੋਵੇਗੀ ਸੌਖੀ?

        Khushdeep Singh - 6 June, 2025 6:12 PM IST 0
        ਚੰਡੀਗੜ੍ਹ (ਸੱਚ ਕਹੂੰ ਨਿਊਜ਼)।...
        CIA Faridkot Drug Bust

        CIA Faridkot Drug Bust: ਸੀਆਈਏ ਫਰੀਦਕੋਟ ਵੱਲੋਂ ਦੋ ਨਸ਼ਾ ਤਸਕਰ ਆਈਸ ਡਰੱਗ ਸਮੇਤ ਕਾਬੂ

        Satinder Mathur - 6 June, 2025 6:08 PM IST 0
        212 ਗ੍ਰਾਮ ਆਈਸ ਡਰੱਗ ਅਤੇ ਬੁ...
        Load more
        Logo

        ਸੱਚ ਕਹੂੰ ਪੰਜਾਬੀ ਤੇ ਹਿੰਦੀ ਭਾਸ਼ਾ ਵਿੱਚ ਪ੍ਰਕਾਸਿ਼ਤ ਰਾਸ਼ਟਰੀ ਰੋਜ਼ਾਨਾ ਅਖ਼ਬਾਰ। ਪ੍ਰਕਾਸ਼ਨ, ਪ੍ਰਸਾਰ ਤੇ ਡਿਜ਼ੀਟਲ ਜਰੀਏ ਪੁਖਤਾ ਖ਼ਬਰਾਂ, ਸੂਚਨਾਵਾਂ, ਸੱਭਿਆਚਾਰਕ ਤੇ ਨੈਤਿਕ ਸਿੱਖਿਆ ਦਾ ਪ੍ਰਸਾਰ ਕਰ ਸਮਾਜ ਵਿੱਚ ਸਾਕਾਰਾਤਮਕ ਬਦਲਾਅ ਲਿਉਣ ਲਈ ਵਚਨਬੱਧ

        Facebook
        Instagram
        Linkedin
        Pinterest
        Share
        Twitter
        Youtube

        Quick Links

        • About Us
        • ਹਿੰਦੀ ਸਾਈਟ
        • ਸੱਚ ਕਹੂੰ ਈ ਪੇਪਰ
        • ਸਾਡੇ ਨਾਲ ਕੰਮ ਕਰੋ
        • ਸਾਡੇ ਨਾਲ ਸੰਪਰਕ ਕਰੋ

        Categories

        • ਬਿਜਨਸ
        • ਖੇਡ ਮੈਦਾਨ
        • ਖੇਤੀਬਾੜੀ

        ਸੂਬੇ

        • ਪੰਜਾਬ
        • ਹਰਿਆਣਾ
        • ਰਾਜਸਥਾਨ
        • ਦਿੱਲੀ

        © Copyright 2025

        • Contact Us
        • Terms & Condition
        • Privacy Policy