ਸਾਡੇ ਨਾਲ ਸ਼ਾਮਲ

Follow us

10.2 C
Chandigarh
Sunday, January 18, 2026
More
    Home Breaking News Road Accident...

    Road Accident : ਹੁਸ਼ਿਆਰਪੁਰ ’ਚ ਭਿਆਨਕ ਸੜਕ ਹਾਦਸਾ, ਔਰਤ ਸਮੇਤ ਚਾਰ ਲੋਕ ਜਿਉਂਦੇ ਸੜੇ

    Road Accident

    ਟਰੱਕ ਨਾਲ ਟਕਰਾਈ ਕਾਰ, ਲੱਗੀ ਅੱਗ | Road Accident

    • ਜਲੰਧਰ ਤੋਂ ਪਠਾਨਕੋਟ ਜਾ ਰਹੇ ਸਨ | Road Accident

    ਦਸੂਹਾ (ਸੱਚ ਕਹੂੰ ਨਿਊਜ਼)। ਪੰਜਾਬ ਦੇ ਹੁਸ਼ਿਆਰਪੁਰ ’ਚ ਸ਼ੁੱਕਰਵਾਰ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਜਿਸ ਵਿੱਚ 5 ਨੌਜਵਾਨਾਂ ਦੀ ਜਿਉਂਦਾ ਸੜ ਕੇ ਮੌਤ ਹੋ ਗਈ। ਇਸ ਤੋਂ ਇਲਾਵਾ ਦੋ ਜ਼ਖਮੀ ਵੀ ਹੋਏ ਸਨ। ਜ਼ਖਮੀ ਹੋਏ ਲੋਕਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਹ ਸਾਰੇ ਲੋਕ ਕਾਰ ’ਚ ਸਵਾਰ ਸਨ। ਇਨ੍ਹਾਂ ਦੀ ਗੱਡੀ ਨੂੰ ਜਲੰਧਰ-ਪਠਾਨਕੋਟ ਹਾਈਵੇ ’ਤੇ ਦਸੂਹਾ ਕੋਲ ਟਰੱਕ ਨੇ ਪਿੱਛੋਂ ਆ ਕੇ ਟੱਕਰ ਮਾਰ ਦਿੱਤੀ। ਐੱਕਸੀਡੈਂਟ ਤੋਂ ਬਾਅਦ ਕਾਰ ’ਚ ਇੱਕ ਧਮਾਕਾ ਹੋਇਆ ਅਤੇ ਫਿਰ ਉਸ ’ਚ ਅੱਗ ਲੱਗ ਗਈ।

    ਗੁਰੂਗ੍ਰਾਮ : ਮਾਡਲ ਦਿਵਿਆ ਕਤਲ ਕੇਸ ’ਚ ਲੋੜੀਂਦਾ ਮੁਲਜ਼ਮ ਰਵਿ ਬੰਗਾ ਗ੍ਰਿਫਤਾਰ

    ਉਸ ਤੋਂ ਬਾਅਦ ਕਾਰ ਦਾ ਦਰਵਾਜ਼ਾ ਨਾ ਖੁੱਲ੍ਹਣ ਕਰਕੇ ਕਾਰ ’ਚ ਸਵਾਰ ਚਾਰੇ ਵਿਅਕਤੀ ਝੂਲਸ ਗਏ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਆਪਣੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। ਇਸ ਹਾਦਸੇ ’ਚ ਕੈਂਟਰ ਦਾ ਡਰਾਇਵਰ ਵੀ ਜ਼ਖਮੀ ਹੋ ਗਿਆ ਹੈ। ਪੁਲਿਸ ਨੇ ਪਹੁੰਚ ਕੇ ਲੋਕਾਂ ਦੀ ਮੱਦਦ ਨਾਲ ਅੱਗ ’ਤੇ ਕਾਬੂ ਪਾਇਆ। ਹਾਦਸੇ ਤੋਂ ਬਾਅਦ ਅਜੇ ਤੱਕ ਮਰਨ ਵਾਲਿਆਂ ਦੀ ਪਛਾਣ ਨਹੀਂ ਹੋ ਸਕੀ ਹੈ। ਪਰ ਮਰਨ ਵਾਲਿਆਂ ਦੀ ਗੱਡੀ ਦੀ ਨੰਬਰ ਪਲੇਟ ਜਲੰਧਰ ਦੀ ਹੈ ਅਤੇ ਉਹ ਜਲੰਧਰ ਦੇ ਹੀ ਰਹਿਣ ਵਾਲੇ ਹੋ ਸਕਦੇ ਹਨ। (Road Accident)

    LEAVE A REPLY

    Please enter your comment!
    Please enter your name here