Honored

ਕਾਨੂੰਗੋ ਬਲਵਿੰਦਰ ਸਿੰਘ ਹੋਏ ਸੇਵਾ ਮੁਕਤ, ਕੀਤਾ ਸਨਮਾਨ

(ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਦੀ ਰੈਵੀਨਿਊ ਪਟਵਾਰ ਯੂਨੀਅਨ ਦੇ ਸੀਨੀਅਰ ਆਗੂ ਅਤੇ ਪਿੰਡ ਬਡਰੁੱਖਾਂ ਵਿਖੇ ਬਤੌਰ ਕਾਨੂੰਗੋ ਵਜੋਂ ਤਾਇਨਾਤ ਬਲਵਿੰਦਰ ਸਿੰਘ ਆਪਣੀ 32 ਵਰ੍ਹਿਆਂ ਤੋਂ ਵੱਧ ਦੀ ਬੇਦਾਗ਼ ਸੇਵਾ ਉਪਰੰਤ ਅੱਜ ਸੇਵਾ ਮੁਕਤ ਹੋ ਗਏ ਹਨ। ਸੇਵਾ ਮੁਕਤੀ ਉਪਰੰਤ ਆਪਣੇ ਘਰ ਪਿੰਡ ਸ਼ੇਰੋਂ ਪੁੱਜੇ ਬਲਵਿੰਦਰ ਸਿੰਘ ਦਾ ਪਿੰਡ ਦੇ ਪਤਵੰਤਿਆਂ ਵੱਲੋਂ ਸ਼ਾਨਦਾਰ ਸਵਾਗਤ […]
ਦੇਸ਼  Breaking News  ਸੂਬੇ  ਇੱਕ ਨਜ਼ਰ  ਪੰਜਾਬ 

ਹੜ੍ਹ ਪੀੜਤਾਂ ਦੀ ਮੱਦਦ ਲਈ ਡੇਰਾ ਸ਼ਰਧਾਲੂਆਂ ਦਾ ਸਨਮਾਨ

ਨਵਦੀਪ ਕੁਮਾਰ ਪੀਸੀਐੱਸ ਉਪ ਮੰਡਲ ਮੈਜਿਸਟਰੇਟ ਪਾਤੜਾਂ ਨੇ ਸੇਵਾਦਾਰਾਂ ਨੂੰ ਦਿੱਤਾ ਪ੍ਰਸੰਸਾ ਪੱਤਰ (Flood Relief) (ਭੂਸ਼ਣ ਸਿੰਗਲਾ) ਪਾਤੜਾਂ। ਪਹਾੜੀ ਇਲਾਕਿਆਂ ’ਚ ਪਏ ਭਾਰੀ ਮੀਂਹ ਤੋਂ ਬਾਅਦ ਮੈਦਾਨੀ ਇਲਾਕਿਆਂ ’ਚ ਆਏ ਪਾਣੀ ਨੇ ਭਾਰੀ ਤਬਾਹੀ ਮਚਾਈ ਘੱਗਰ ਰਾਹੀਂ ਜ਼ਿਲ੍ਹਾ ਪਟਿਆਲਾ ਦੇ ਸਬ ਡਵੀਜਨ ਪਾਤੜਾਂ ਵਿਖੇ ਆਏ ਹੜ੍ਹ (Flood Relief )ਦੌਰਾਨ ਡੇਰਾ ਸੱਚਾ ਸੌਦਾ ਸਰਸਾ ਦੀ ਸ਼ਾਹ […]
ਦੇਸ਼  Breaking News  ਸੂਬੇ  ਇੱਕ ਨਜ਼ਰ  ਪੰਜਾਬ 

ਖੰਡੇਬਾਦ ਦੀ ਜੰਮਪਲ ਡਾ. ਪ੍ਰਨੀਤ ਕੌਰ ਵੜੈਚ ਦਾ ਜੱਜ ਬਣ ਕੇ ਪਿੰਡ ਪਹੁੰਚਣ ‘ਤੇ ਸਨਮਾਨ

ਆਤਮ ਵਿਸ਼ਵਾਸ ਹੈ ਸਫਲਤਾ ਦੀ ਕੁੰਜੀ : ਡਾ. ਪ੍ਰਨੀਤ ਕੌਰ ਲਹਿਰਾਗਾਗਾ, (ਤਰਸੇਮ ਸਿੰਘ ਬਬਲੀ) ਵਿਧਾਨ ਸਭਾ ਹਲਕਾ ਲਹਿਰਾਗਾਗਾ ਦੇ ਪਿੰਡ ਖੰਡੇਬਾਦ ਦੇ ਨਿਵਾਸੀ ਭਰਪੂਰ ਸਿੰਘ ਵੜੈਚ ਰਿਟ: ਮੈਨੇਜਰ ਐਫ ਸੀ ਆਈ ਤੇ ਸ੍ਰੀਮਤੀ ਹਰਵਿੰਦਰ ਕੌਰ ਦੀ ਲਾਡਲੀ ਧੀ ਡਾ.ਪ੍ਰਨੀਤ ਕੌਰ ਦੇ ਨਿਆਂਇਕ ਰਾਜਸਥਾਨ ਵਿਖੇ ਬਤੌਰ ਸਿਵਲ ਜੱਜ ਨਿਯੁਕਤ ਹੋਣ ਤੋਂ ਬਾਅਦ ਪਿੰਡ ਆਉਣ ਤੇ ਗ੍ਰਾਮ […]
ਦੇਸ਼  ਪੰਜਾਬ 

ਫਤਹਿਵੀਰ ਸਿੰਘ ਨੂੰ ਬਚਾਉਣ ਲਈ ਜਾਨ ਦੀ ਬਾਜ਼ੀ ਲਾਉਣ ਵਾਲੇ ਪ੍ਰੇਮੀ ਜੱਗਾ ਸਿੰਘ ਇੰਸਾਂ ਦਾ ਕੀਤਾ ਸਨਮਾਨ

Fatehvir Singh ਬਚਾਉਣ ਲਈ ਜਾਨ ਦੀ ਬਾਜ਼ੀ ਲਾਉਣ ਵਾਲੇ ਪ੍ਰੇਮੀ ਜੱਗਾ ਸਿੰਘ ਇੰਸਾਂ ਦਾ ਕੀਤਾ ਸਨਮਾਨ ਸੰਗਰੂਰ, (ਗੁਰਪ੍ਰੀਤ ਸਿੰਘ) ਲੰਘੇ ਵਰ੍ਹੇ ਸੁਨਾਮ ਨੇੜੇ ਡੇਢ ਸੌ ਫੁੱਟ ਡੂੰਘੇ ਟੋਏ ਵਿੱਚ ਡਿੱਗੇ ਮਾਸੂਮ ਬੱਚੇ ਫਤਹਿਵੀਰ ਸਿੰਘ (Fatehvir Singh) ਨੂੰ ਬਚਾਉਣ ਲਈ ਜੀਅ ਜਾਨ ਲਾਉਣ ਵਾਲੇ ਪਿੰਡ ਸੰਗਤਪੁਰਾ ਦੇ ਡੇਰਾ ਪ੍ਰੇਮੀ ਜੱਗਾ ਸਿੰਘ ਇੰਸਾਂ ਨੂੰ ਅੱਜ ਸੰਗਰੂਰ ਵਿਖੇ […]
ਮਾਨਵਤਾ ਭਲਾਈਕਾਰਜ  ਪੰਜਾਬ 

ਬਠਿੰਡਾ ਦੇ ਬੋਲਣ-ਸੁਣਨ ਤੋਂ ਅਸਮਰੱਥ ਯਸ਼ਵੀਰ ਗੋਇਲ ਨੂੰ ਉਪ ਰਾਸ਼ਟਰਪਤੀ ਨੇ ਕੀਤਾ ਸਨਮਾਨਿਤ

ਵਿਸ਼ਵ ਦਿਵਿਆਂਗ ਦਿਵਸ ਮੌਕੇ ਨਵੀਂ ਦਿੱਲੀ ਵਿਗਿਆਨ ਭਵਨ ‘ਚ ਹੋਇਆ ਸਮਾਗਮ ਸੁਖਜੀਤ ਮਾਨ/ਬਠਿੰਡਾ। ਬਠਿੰਡਾ ਦਾ ਯਸ਼ਵੀਰ ਗੋਇਲ ਭਾਵੇਂ ਬੋਲਣ ਅਤੇ ਸੁਣਨ ਦੀ ਸਮਰੱਥਾ ਨਹੀਂ ਰੱਖਦਾ ਪਰ ਇਰਾਦੇ ਵੱਡੇ ਰੱਖਦਾ ਹੈ ਇਨ੍ਹਾਂ ਵੱਡੇ ਇਰਾਦਿਆਂ ਦਾ ਹੀ ਨਤੀਜਾ ਹੈ ਕਿ ਅੱਜ ਉਪ ਰਾਸ਼ਟਰਪਤੀ  ਵੈਂਕਈਆ ਨਾਇਡੂ ਨੇ ਵਿਸ਼ਵ ਦਿਵਿਆਂਗ ਦਿਵਸ ਮੌਕੇ ਕੌਮੀ ਪੁਰਸਕਾਰ ਨਾਲ ਵਿਗਿਆਨ ਭਵਨ, ਦਿੱਲੀ ‘ਚ […]
Uncategorized  ਪੰਜਾਬ 

ਸਵੈ-ਇੱਛਕ ਖੂਨਦਾਨ ਦਿਵਸ ‘ਤੇ ਦੋ ਡੇਰਾ ਸ਼ਰਧਾਲੂ ਮਹਿਲਾਵਾਂ ਸਨਮਾਨਿਤ

ਬਰਨਾਲਾ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਡੇਰਾ ਸ਼ਰਧਾਲੂ ਮੋਨਿਕਾ ਇੰਸਾਂ ਤੇ ਪਿੰਦੂ ਇੰਸਾਂ ਦਾ ਸਨਮਾਨ ਜਸਵੀਰ ਸਿੰਘ/ਬਰਨਾਲਾ। ਕੌਮੀ ਸਵੈਇੱਛਕ ਖੂਨਦਾਨ ਦਿਵਸ ਮੌਕੇ ਅੱਜ ਇੱਥੇ ਹੋਏ ਰਾਜ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਖੂਨਦਾਨੀਆਂ ਦਾ ਸਨਮਾਨ ਕੀਤਾ ਇਨ੍ਹਾਂ ਖੂਨਦਾਨੀਆਂ ‘ਚ ਦੋ ਡੇਰਾ ਸ਼ਰਧਾਲੂ ਮਹਿਲਾਵਾਂ ਮੋਨਿਕਾ ਇੰਸਾਂ ਤੇ ਪਿੰਦੂ ਇੰਸਾਂ ਵੀ ਸ਼ਾਮਲ […]
ਮਾਨਵਤਾ ਭਲਾਈਕਾਰਜ 

ਸੱਚ ਕਹੂੰ’ ਦੇ ਬਿਊਰੋ ਚੀਫ਼ ਅਸ਼ਵਨੀ ਚਾਵਲਾ ਦਾ ਜੇਐਫ ਮੀਡੀਆ ਐਵਾਰਡ ਨਾਲ ਸਨਮਾਨ

ਲੋਕ ਰਾਜ ਦਾ ਚੌਥਾ ਥੰਮ-ਮੀਡੀਆ ਹਮੇਸ਼ਾ ਰਾਇ ਬਣਾਉਣ ਵਾਲਾ ਬਣਿਆ ਰਹੇਗਾ : ਸੰਨੀ ਦਿਓਲ ਸੱਚ ਕਹੂੰ ਨਿਊਜ਼/ਚੰਡੀਗੜ੍ਹ। ਪੰਜਾਬ ਵਿੱਚ ਪੱਤਰਕਾਰੀ ਖੇਤਰ ਵਿੱਚ ਚੰਗਾ ਕੰਮ ਕਰਨ ਅਤੇ ਬ੍ਰੇਕਿੰਗ ਖ਼ਬਰਾਂ ਦੇਣ ਵਾਲੇ ਪੱਤਰਕਾਰਾਂ ਦਾ ਚੰਡੀਗੜ੍ਹ ਮੰਗਲਵਾਰ ਨੂੰ ਸਨਮਾਨ ਕੀਤਾ ਗਿਆ ਅਤੇ ਇਨ੍ਹਾਂ ਸਾਰੇ ਪੱਤਰਕਾਰਾਂ ਨੂੰ ਜੋਸ਼ੀ ਫਾਊਂਡੇਸ਼ਨ ਮੀਡੀਆ ਪੁਰਸਕਾਰ ਪੰਜਾਬ 2018 ਨਾਲ ਸਨਮਾਨਿਤ ਕੀਤਾ ਗਿਆ ਹੈ, ਜਿਸ […]
ਪੰਜਾਬ 

ਸਨਮਾਨ ਭਰੀ ਸੀ ਪੰਜਾਬੀਆਂ ਦੀ ਪ੍ਰਾਹੁਣਚਾਰੀ

ਪਰਗਟ ਸਿੰਘ ਜੰਬਰ ਪੰਜਾਬੀ ਵਿਰਸਾ ਬਹੁਤ ਅਮੀਰ ਹੈ। ਪੰਜਾਬੀਆਂ ਦਾ ਰਹਿਣ-ਸਹਿਣ ਅਤੇ ਖਾਣ ਪੀਣ ਬਿਲਕੁਲ ਅਲੱਗ ਹੈ। ਕਿਸੇ ਸ਼ਾਇਰ ਨੇ ਕਿਹਾ ਸੀ ਕਿ ਪੰਜਾਬੀ ਜਿੱਥੇ ਜਾਣ ਵੱਖਰੀ ਪਹਿਚਾਣ ਬਣਾ ਲੈਂਦੇ ਹਨ। ਪੰਜਾਬੀ ਬਹੁਤ ਖੁੱਲੇ ਸੁਭਾਅ ਦੇ ਮਾਲਕ ਹਨ। ਕਿਸੇ ਨੂੰ ਵੀ ਇਹ ਕੁਝ ਸਮੇਂ ਗੱਲਬਾਤ ਦੌਰਾਣ ਹੀ ਆਪਣਾ ਬਣਾ ਲੈਂਦੇ ਹਨ। ਪੰਜਾਬੀਆਂ ਦਾ ਖਾਣ ਪੀਣ […]
ਵਿਚਾਰ  ਲੇਖ 

50ਵੇਂ ਕੌਮਾਂਤਰੀ ਫਿਲਮ ਸਮਾਰੋਹ ‘ਚ ਅਮਿਤਾਭ ਬੱਚਨ ਹੋਣਗੇ ਸਨਮਾਨਿਤ

ਮਨੋਰੰਜਨ | 50ਵੇਂ ਕੌਮਾਂਤਰੀ ਫਿਲਮ ਸਮਾਰੋਹ ‘ਚ ਅਮਿਤਾਭ ਬੱਚਨ ਹੋਣਗੇ ਸਨਮਾਨਿਤ
Breaking News  ਮਨੋਰੰਜਨ 

ਸਨਮਾਨਿਤ ਹੋਏ ਸੂਬੇ ਦੇ ਵਿੱਦਿਆ ਗੁਰੂ

ਅਧਿਆਪਕ ਦਿਵਸ ਮੌਕੇ 55 ਅਧਿਆਪਕਾਂ ਨੂੰ ਸਟੇਟ ਐਵਾਰਡ ਸਿੱਧੀ ਭਰਤੀ ਵਾਲੇ 1933 ਹੈਡ ਟੀਚਰਾਂ ਅਤੇ ਸੈਂਟਰ ਹੈਡ ਟੀਚਰਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਪ੍ਰਕਿਰਿਆ ਸ਼ੁਰੂ ਚੰਡੀਗੜ੍ਹ/ਮੋਹਾਲੀ (ਸੱਚ ਕਹੂੰ ਨਿਊਜ਼)। ਰਾਸ਼ਟਰ ਦੇ ਨਿਰਮਾਣ ਵਿੱਚ ਅਧਿਆਪਕਾਂ ਦੀ ਭੂਮਿਕਾ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਘ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਵਿੱਚ ਠੋਸ […]
ਸੂਬੇ  ਪੰਜਾਬ 

ਅਮਰਿੰਦਰ ਵੱਲੋਂ 21 ਉੱਘੀਆਂ ਸ਼ਖ਼ਸੀਅਤਾਂ ਸਟੇਟ ਐਵਾਰਡ ਨਾਲ ਸਨਮਾਨਿਤ

9 ਪੁਲਿਸ ਅਧਿਕਾਰੀ ਨੂੰ  ਮੁੱਖ ਮੰਤਰੀ ਪੁਲਿਸ ਐਵਾਰਡ ਨਾਲ ਸਨਮਾਨਿਤ ਜਲੰਧਰ (ਸੱਚ ਕਹੂੰ ਨਿਊਜ਼)। 73ਵੇਂ ਆਜ਼ਾਦੀ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਯੋਗਦਾਨ ਪਾਉਣ ਵਾਲੀਆਂ 21 ਉਘੀਆਂ ਸ਼ਖ਼ਸੀਅਤਾਂ ਨੂੰ ਰਾਜ ਪੁਰਸਕਾਰ ਨਾਲ ਸਨਮਾਨਿਤ ਕਰਨ ਤੋਂ ਇਲਾਵਾ 9 ਪੁਲਿਸ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਵਿਸ਼ੇਸ਼ ਸੇਵਾਵਾਂ ਵਜੋਂ ਮੁੱਖ ਮੰਤਰੀ ਪੁਲਿਸ […]
Breaking News  ਪੰਜਾਬ 

ਆਜ਼ਾਦੀ ਦਿਹਾੜੇ ਤੇ ਅਭਿਨੰਦਨ ਨੂੰ ਵੀਰ ਚੱਕਰ ਨਾਲ ਕੀਤਾ ਜਾਵੇਗਾ ਸਨਮਾਨਿਤ

ਆਜ਼ਾਦੀ ਦਿਹਾੜੇ ਤੇ ਅਭਿਨੰਦਨ ਨੂੰ ਵੀਰ ਚੱਕਰ ਨਾਲ ਕੀਤਾ ਜਾਵੇਗਾ ਸਨਮਾਨਿਤ ਨਵੀਂ ਦਿੱਲੀ। ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਭਾਰਤ ਸਰਕਾਰ 15 ਅਗਸਤ ਭਾਵ ਆਜ਼ਾਦੀ ਦਿਹਾੜੇ ‘ਤੇ ਵੀਰ ਚੱਕਰ ਨਾਲ ਸਨਮਾਨਤ ਕਰੇਗੀ। ਇੱਥੇ ਦੱਸ ਦੇਈਏ ਕਿ ਬਾਲਾਕੋਟ ਹਮਲੇ ਤੋਂ ਬਾਅਦ ਭਾਰਤੀ ਸਰਹੱਦ ਅੰਦਰ ਦਾਖਲ ਹੋਏ ਪਾਕਿਸਤਾਨ ਦੇ ਐੱਫ-16 ਲੜਾਕੂ ਜਹਾਜ਼ ਨੂੰ ਅਭਿਨੰਦਨ […]
ਦੇਸ਼  Breaking News