ਸਰਸਾ (ਸੱਚ ਕਹੂੰ ਨਿਊਜ਼)। ਸਾਰਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਤੁਹਾਡੇ ਇਲਾਕੇ ਦੀ ਜੋ ਵੀ ਸਮੱਸਿਆ ਹੈ ਤਾਂ ਤੁਸੀਂ ਇਨ੍ਹਾਂ ਨੰਬਰਾਂ ’ਤੇ ਸੂਬਾ ਵਾਈਜ਼ ਫੋਨ ਕਰ ਸਕਦੇ ਹੋ। ਜ਼ਿਕਰਯੋਗ ਹੈ ਕਿ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਦੀ ਲੋੜ ਹੋਵੇ ਤਾਂ ਤੁਸੀਂ ਇਨ੍ਹਾਂ ਨੰਬਰਾਂ ’ਤੇ ਸੰਪਰਕ ਕਰਕੇ ਸਮੱਸਿਆ ਦੱਸ ਸਕਦੇ ਹੋ ਜਿਵੇਂ ਖੂਨ ਦੀ ਜ਼ਰੂਰਤ, ਮਕਾਨ ਦੀ ਜ਼ਰੂਰਤ, ਬਿਮਾਰੀ ਦੇ ਇਲਾਜ਼ ’ਚ ਸਹਾਇਤਾ ਦੀ ਜ਼ਰੂਰਤ, ਨੌਕਰੀ ਲਈ…. ਹੁਣ ਤੁਹਾਡੀ ਹਰ ਸਮੱਸਿਆ ਦਾ ਹੱਲ ਇਨ੍ਹਾਂ ਨੰਬਰਾਂ ’ਤੇ ਫੋਨ ਕਰਨ ਨਾਲ ਹੋ ਜਾਵੇਗਾ। ਤੁਹਾਨੂੰ ਆਪਣੀ ਗੱਲ ਆਪਣੇ ਸਟੇਟ ਦੇ ਹੈਲਪਲਾਈਨ ਨੰਬਰ ’ਤੇ ਦੱਸਣਾ ਹੈ ਤੇ ਤੁਹਾਡੀ ਜਾਇਜ ਸਮੱਸਿਆ ਜਲਦੀ ਹੀ ਹੱਲ ਕਰ ਦਿੱਤੀ ਜਾਵੇਗੀ। (Dera Sacha Sauda)
ਤਾਜ਼ਾ ਖ਼ਬਰਾਂ
Deputy Commissioner Amritsar ਸਾਕਸ਼ੀ ਸਾਹਨੀ ਦਾ ਹੜ੍ਹਾਂ ਦੌਰਾਨ ਸਮਰਪਨ ਤੇ ਮਾਝੇ ਦੇ ਬਹਾਦੁਰ ਲੋਕਾਂ ਦਾ ਉਨ੍ਹਾਂ ਪ੍ਰਤੀ ਸਤਿਕਾਰ
Deputy Commissioner Amrit...
ਕੇਂਦਰ ਦੀ ਲਾਪਰਵਾਹੀ ਨੇ ਪੰਜਾਬ ਦੀ ਹਾਲਤ ਕੀਤੀ ਬਦ ਤੋਂ ਬਦਤਰ, ਪੰਜਾਬ ਦੇ ਕੈਬਨਿਟ ਮੰਤਰੀ ਨੇ ਕੇਂਦਰ ’ਤੇ ਸਿੰਨ੍ਹਿਆ ਨਿਸ਼ਾਨਾ
Punjab: ਜੇਕਰ ਬੀ.ਬੀ.ਐਮ.ਬੀ ...
Flood: ਮਾਝੇ-ਦੁਆਬੇ ’ਚ ਰਾਵੀ ਤੇ ਬਿਆਸ ਦਾ ਕਹਿਰ ਜਾਰੀ, ਰਾਵੀ ਨੇ ਕਈ ਹੋਰ ਪਿੰਡਾਂ ਨੂੰ ਮਾਰ ਹੇਠ ਲਿਆ
Flood: ਹੜ੍ਹ ਪ੍ਰਭਾਵਿਤ ਇਲਾਕ...
Punjab Floods: ਚਾਰ ਦਿਨ ਹੋਰ ਖਤਰੇ ਵਾਲੇ, ਮੀਂਹ ਨੇ ਵਧਾਈਆਂ ਮੁਸ਼ਕਲਾਂ, ਹੜ੍ਹਾਂ ਨੇ 1988 ਦੇ ਤੋੜੇ ਸਾਰੇ ਰਿਕਾਰਡ
Punjab Floods: ਰਾਵੀ ਤੋਂ ਛ...
ਜੀਐਸਟੀ ਕੀਮਤ ਤਰਕਸੰਗਕਤਾ ਤਹਿਤ ਰਾਜਾਂ ਦੀ ਵਿੱਤੀ ਸਥਿਰਤਾ ਲਈ ਮਜ਼ਬੂਤ ਮੁਆਵਜਾ ਢਾਂਚਾ ਸਿਰਜਿਆ ਜਾਵੇ : ਹਰਪਾਲ ਸਿੰਘ ਚੀਮਾ
ਕਿਹਾ, ਜੀ.ਐਸ.ਟੀ ਰੇਟ ਤਰਕਸੰਗ...
Sunam Flood Relief: ਹੜ੍ਹ ਪੀੜਤਾਂ ਦੀ ਮੱਦਦ ਲਈ ਸੁਨਾਮ ਤੋਂ ਰਾਹਤ ਸਮੱਗਰੀ ਦੇ 11 ਟਰੱਕ ਰਵਾਨਾ
ਕੇਂਦਰ ਨੂੰ ਅਪੀਲ, 6800 ਰੁਪਏ...
Flood Relief: ਡਾ. ਐਸਪੀਐਸ ਓਬਰਾਏ ਵੱਲੋਂ ਹੜ੍ਹ ਪ੍ਰਭਾਵਿਤ ਇਲਾਕੇ ਲਈ ਡੇਢ ਕਰੋੜ ਰੁਪਏ ਸਹਾਇਤਾ ਜਾਰੀ
ਰਾਸ਼ਨ ਕਿੱਟਾਂ, ਮੱਛਰਦਾਨੀਆਂ, ...
PM Modi China Visit: ਪੀਐੱਮ ਮੋਦੀ 7 ਸਾਲਾਂ ਬਾਅਦ ਚੀਨ ਪਹੁੰਚੇ
ਜਿਨਪਿੰਗ-ਪੁਤਿਨ ਨਾਲ ਕਰਨਗੇ ਦ...
Jalandhar Flood News: ਜਲੰਧਰ ’ਚ ਮੀਂਹ ਕਾਰਨ ਹੜ੍ਹ ਪ੍ਰਭਾਵਿਤ ਪਿੰਡ ’ਚ ਸਥਿਤੀ ਹੋਰ ਵਿਗੜੀ
Jalandhar Flood News: ਜਲੰ...