ਸਾਡੇ ਨਾਲ ਸ਼ਾਮਲ

Follow us

25.4 C
Chandigarh
Wednesday, February 25, 2026
More
    Home Breaking News ਚੀਨ ਦੇ ਹੁਬੇਈ ...

    ਚੀਨ ਦੇ ਹੁਬੇਈ ਸੂਬੇ ’ਚ ਭਾਰੀ ਮੀਂਹ, 21 ਵਿਅਕਤੀਆਂ ਦੀ ਮੌਤ

    ਚੀਨ ਦੇ ਹੁਬੇਈ ਸੂਬੇ ’ਚ ਭਾਰੀ ਮੀਂਹ, 21 ਵਿਅਕਤੀਆਂ ਦੀ ਮੌਤ

    ਵੁਹਾਨ (ਏਜੰਸੀ)। ਚੀਨ ਦੇ ਹੁਬੇਈ ਪ੍ਰਾਂਤ ’ਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ 21 ਵਿਅਕਤੀਆਂ ਦੀ ਮੌਤ ਹੋ ਗਈ ਤੇ ਚਾਰ ਜਣੇ ਲਾਪਤਾ ਹਨ ਇਹ ਜਾਣਕਾਰੀ ਸਥਾਨਕ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦਿੱਤੀ ਅਧਿਕਾਰੀਆਂ ਨੇ ਦੱਸਿਆ ਕਿ ਸੁਈਕਸਅਨ ਕਾਊਂਟ ਦੇ ਲਿਉਲਿਨ ਟਾਉਨਸ਼ਿਪ ’ਚ 503 ਮਿਮੀ. ਮੀਂਹ ਪਿਆ, ਜਿਸ ਕਾਰਨ ਔਸਤਨ 3.5 ਮੀਟਰ ਪਾਣੀ ਭਰ ਗਿਆ ਅਧਿਕਾਰੀਆਂ ਨੇ ਦੱਸਿਆ ਕਿ ਮੀਂਹ ਤੇ ਹੜ੍ਹ ਕਾਰਨ ਟਾਉਨਸ਼ਿਪ ’ਚ 8 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ ਰਾਹਤ ਤੇ ਬਚਾਅ ਕਾਰਜ ਜਾਰ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ