ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More

    Bhadaur Weather News: ਭਾਦਸੋਂ ਸ਼ਹਿਰ ਤੇ ਇਲਾਕੇ ’ਚ ਭਾਰੀ ਮੀਂਹ ਤੇ ਝੱਖੜ

    Bhadaur Weather News
    Bhadaur Weather News: ਭਾਦਸੋਂ ਸ਼ਹਿਰ ਤੇ ਇਲਾਕੇ ’ਚ ਭਾਰੀ ਮੀਂਹ ਤੇ ਝੱਖੜ

    ਗਲੀਆਂ ਹੋਈਆਂ ਜਲ-ਥਲ | Bhadaur weather news

    ਭਾਦਸੋਂ (ਸੁਸ਼ੀਲ ਕੁਮਾਰ)। ਅੱਜ ਭਾਦਸੋਂ ਸ਼ਹਿਰ ਦੇ ਇਲਾਕੇ ’ਚ ਪਏ ਭਾਰੀ ਮੀਂਹ ਤੇ ਝੱਖੜ ਕਾਰਨ ਸ਼ਹਿਰ ’ਚ ਨੀਵੀਂ ਜਗ੍ਹਾ ’ਚ ਪਾਣੀ ਭਰ ਗਿਆ। ਬੱਦਲ ਤੇ ਕਾਲੀ ਘਟਾ ਨੇ ਇੱਕ ਦਮ ਇਲਾਕੇ ’ਚ ਹਨ੍ਹੇਰਾ ਕਰ ਦਿੱਤਾ ਤੇ ਇਸ ਭਾਰੀ ਮੀਂਹ ਪੈਣ ਨਾਲ ਜਿੱਥੇ ਤਪਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਉੱਥੇ ਹੀ ਪਸ਼ੂ-ਪੰਛੀਆਂ ਤੇ ਰੁੱਖਾਂ ਨੂੰ ਵੀ ਵੱਡੀ ਰਾਹਤ ਮਿਲੀ। ਜਿਸ ਤਰ੍ਹਾਂ ਝੋਨੇ ਦੀ ਬਜਾਈ ਚੱਲ ਰਹੀ ਹੈ। ਭਾਰੀ ਮੀਹ ਪੈਣ ਨਾਲ ਖੇਤਾਂ ’ਚ ਪਾਣੀ ਭਰਨ ਕਾਰਨ ਕਿਸਾਨਾਂ ਦੇ ਚਿਹਰਿਆਂ ’ਤੇ ਵੀ ਇੱਕ ਵੱਖਰੀ ਖੁਸ਼ੀ ਦਿਖਾਈ ਦਿੰਦਾ ਵੀ ਨਜ਼ਰ ਆਈ।

    ਇਹ ਖਬਰ ਵੀ ਪੜ੍ਹੋ : Haryana-Punjab Weather Update: ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਹੋ ਜਾਓ ਸਾਵਧਾਨ! ਪੰਜਾਬ ਤੇ ਹਰਿਆਣਾ ’ਚ ਹੋਵੇਗੀ ਭ…