ਤੁਹਾਡੇ ਸਿਰ ਤੋਂ ਵੀ ਝੜ ਰਹੇ ਨੇ ਵਾਲ, ਤਾਂ ਘਬਰਾਓ ਨਾ, ਅਪਣਾਓ ਇਹ ਸ਼ਾਨਦਾਰ ਨੁਸਖਾ
Hair Falling Treatment
ਅੱਜ ਦੇ ਯੁੱਗ ਵਿੱਚ ਵਾਲਾਂ ਦਾ ਝੜਨਾ, ਗੰਜ ਪੈਣਾ (Hair Falling Treatment) ਇੱਕ ਆਮ ਸਮੱਸਿਆ ਬਣ ਗਈ ਹੈ, ਕਿਉਂਕਿ ਅੱਜ-ਕੱਲ੍ਹ ਰੁਟੀਨ ਕੁਝ ਇਸ ਤਰ੍ਹਾਂ ਦਾ ਬਣ ਗਿਆ ਹੈ, ਖਾਣਾ ਵੀ ਕੁਝ ਅਜਿਹਾ ਹੋ ਗਿਆ ਹੈ, ਜਿਸ ਕਾਰਨ ਇਹ ਇੱਕ ਵੱਡੀ ਸਮੱਸਿਆ ਬਣ ਕੇ ਵਧਦਾ ਜਾ ਰਿਹਾ ਹੈ। ਅੱਜ ਕ...
ਰਸ ਮਲਾਈ
ਸਮੱਗਰੀ
ਦੁੱਧ 1 ਲੀਟਰ (ਛੇਨਾ ਬਣਾਉਣ ਲਈ), ਨਿੰਬੂ ਦਾ ਰਸ ਜਾਂ ਵੈਨੇਗਰ 2 ਚਮਚ, ਖੰਡ ਦੀ ਚਾਸ਼ਨੀ, ਦੁੱਧ 1 ਲੀਟਰ (ਰਸ ਮਲਾਈ ਦੇ ਦੁੱਧ ਲਈ), ਕੇਸਰ 10-15 ਧਾਗੇ, ਕਾਜੂ 15-16 (ਪਤਲੇ-ਪਤਲੇ ਟੁਕੜੇ ਕੱਟ ਲਓ), ਪਿਸਤੇ 15-16 (ਪਤਲੇ-ਪਤਲੇ ਕੱਟੇ ਹੋਏ ਟੁਕੜੇ), ਛੋਟੀ ਇਲਾਇਚੀ 3-4 (ਛਿੱਲ ਕੇ ਪੀਸ ਲਓ)
ਤਰੀਕਾ:
...
ਨਿਊਜ਼ੀਲੈਂਡ ‘ਚ ਕਰੀਬ 45 ਹਜ਼ਾਰ ਲੋਕ ਹੈਪੇਟਾਈਟਸ ਸੀ ਨਾਲ ਪੀੜਤ
ਨਿਊਜ਼ੀਲੈਂਡ 'ਚ ਕਰੀਬ 45 ਹਜ਼ਾਰ ਲੋਕ ਹੈਪੇਟਾਈਟਸ ਸੀ ਨਾਲ ਪੀੜਤ
ਵੇਲਿੰਗਟਨ (ਏਜੰਸੀ)। ਨਿਊਜ਼ੀਲੈਂਡ ਦੇ ਲਗਭਗ 45,000 ਵਸਨੀਕ ਹੈਪੇਟਾਈਟਸ ਸੀ ਤੋਂ ਪੀੜਤ ਹਨ, ਹਾਲਾਂਕਿ ਇਨ੍ਹਾਂ ਵਿੱਚੋਂ ਅੱਧੇ ਲੋਕ ਕਈ ਸਾਲਾਂ ਤੋਂ ਬਿਨਾਂ ਲੱਛਣਾਂ ਦੇ ਬਿਮਾਰੀ ਤੋਂ ਅਣਜਾਣ ਹਨ। ਬੁੱਧਵਾਰ ਨੂੰ ਵਿਸ਼ਵ ਹੈਪੇਟਾਈਟਸ ਦਿਵਸ ਦੇ ਮੌਕੇ...
ਸੀਐਮ ਭਗਵੰਨ ਮਾਨ ਨੇ ਪੰਜਾਬੀਆਂ ਨੂੰ ਦਿੱਤਾ ਇੱਕ ਹੋਰ ਵੱਡਾ ਤੋਹਫਾ
ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦੇ ਆਈਪੀਡੀ ਦਾ ਕੀਤਾ ਉਦਘਾਟਨ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਮੁੱਖ ਮੰਤਰੀ ਭਗਵੰਨ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਹੋਰ ਵੱਡਾ ਤੋਹਫਾ ਦਿੱਤਾ ਹੈ। ਮੁੱਖ ਮੰਤਰੀ ਨੇ ਅੱਜ ਮੁੱਲਾਂਪੁਰ, ਨਿਊ ਚੰਡੀਗੜ੍ਹ, ਮੋਹਾਲੀ ਵਿਖੇ ਹੋਮੀ ਭਾਭਾ ਕੈਂਸਰ ਹਸਪਤਾਲ (Homi Bhab...
ਮਕੈਨੀਕਲ ਥਰੋਮਬੈਕਟੋਮੀ ਨੇ ਬ੍ਰੇਨ ਸਟਰੋਕ ਦੇ ਇਲਾਜ਼ ’ਚ ਲਿਆਦੀ ਨਵੀਂ ਕ੍ਰਾਂਤੀ
ਦਿਮਾਗ ਦੌਰੇ ਜਾਂ ਅਧਰੰਗ ਤੋਂ ਨਹੀਂ ਘਬਰਉਣ ਦੀ ਲੋੜ : ਡਾ. ਵਿਵੇਕ ਅਗਰਵਾਲ
ਦਿਮਾਗੀ ਦੌਰੇ ਤੋਂ ਪੀੜਤ 82 ਸਾਲਾ ਬਜ਼ੁਰਗ ਦਾ ਫੋਰਟਿਸ ਮੋਹਾਲੀ ਵਿਖੇ ਮਕੈਨੀਕਲ ਥਰੋਮਬੈਕਟੋਮੀ ਰਾਹੀਂ ਸਫ਼ਲ ਇਲਾਜ਼
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਬ੍ਰੇਨ ਸਟਰੋਕ (Brain Stroke) (ਅਧਰੰਗ) ਹੋਣ ਦੀ ਸੂਰਤ ਵਿੱਚ ਮਰੀਜ਼ ਨੂੰ ਪ...
ਬੈਕ-ਪੇਨ ਦਾ ਸ਼ਿਕਾਰ ਹੈ ਹਰ ਦੂਜਾ ਆਦਮੀ
ਬੈਕ-ਪੇਨ (Back Pain) ਦਾ ਸ਼ਿਕਾਰ ਹੈ ਹਰ ਦੂਜਾ ਆਦਮੀ
ਅੱਜ ਦੁਨੀਆ ਭਰ ਵਿੱਚ ਡੀਜਨਰੇਟਿਵ ਰੀੜ੍ਹ ਅਤੇ ਡਿਸਕ ਦੇ ਰੋਗ- ਹਰਨੀਏਟਿਡ ਡਿਸਕ, ਸਪਾਈਨਲ ਸਟੈਨੋਸਿਸ, ਸਪੌਂਡੀਲੋਸਿਸ, ਪਿੱਠ-ਦਰਦ, ਬੇਸੀਲਰ ਅਟੈਕ, ਕ੍ਰੈਨੀਅਲ ਸੈਟਲਿੰਗ, ਪੁਰਾਣੀ ਰੀੜ੍ਹ ਦੀ ਹੱਡੀ ਅਤੇ ਪਿੱਠ ਦਰਦ, ਗਰਦਨ ਦਾ ਦਰਦ, ਓਸਟੀਓਪਰੋਸਿਸ, ਵਰਟੀਬ੍...
ਹਰਪਾਲ ਸਿੰਘ ਚੀਮਾ ਵੱਲੋਂ ਵੇਰਕਾ ਦੀ ਸ਼ੂਗਰ ਫਰੀ ਆਈਸ ਕਰੀਮ ਦੀ ਸ਼ੁਰੂਆਤ
ਫੈਮਲੀ ਪੈਕ ਵਿੱਚ ਅਫਗਾਨ ਡਰਾਈ ਫਰੂਟ ਅਤੇ ਅਮਰੀਕਨ ਨਟਸ ਵੀ ਵਿਕਰੀ ਲਈ ਪੇਸ਼
ਆਉਣ ਵਾਲੇ ਦਿਨਾਂ ‘ਚ ਵੇਰਕਾ ਵੱਲੋਂ ਰਬੜੀ ਕੁਲਫੀ ਵੀ ਕੀਤੀ ਜਾਵੇਗੀ ਲਾਂਚ
ਅਪ੍ਰੈਲ ਮਹੀਨੇ ਵਿਚ ਵੇਰਕਾ ਦੀ ਆਈਸ ਕਰੀਮ ਦੀ ਵਿਕਰੀ ਵਿਚ ਅਪ੍ਰੈਲ 2021 ਦੇ ਮੁਕਾਬਲੇ 94 ਪ੍ਰਤੀਸ਼ਤ ਦਾ ਵਾਧਾ ਦਰਜ
(ਅਸ਼ਵਨੀ ਚਾਵਲਾ) ਚੰਡੀਗੜ੍...
ਮਲੇਰੀਆ: ਜਾਣਕਾਰੀ ਵਿੱਚ ਹੀ ਬਚਾਅ
ਕੋਵਿਡ-19 ਦੇ ਨਾਲ-ਨਾਲ ਮਲੇਰੀਆ ਤੋਂ ਵੀ ਰੱਖੋ ਬਚਾਅ
ਕੋਵਿਡ-19 ਦੇ ਕਹਿਰ ਦੇ ਚੱਲਦਿਆਂ ਸਾਡਾ ਸਭ ਦਾ ਧਿਆਨ ਇਸੇ ਬਿਮਾਰੀ ਤੇ ਕੇਂਦਰਿਤ ਹੋ ਰਿਹਾ ਹੈ। ਪਰ ਨਾਲ ਦੀ ਨਾਲ ਸਾਨੂੰ ਹੋਰ ਬਿਮਾਰੀਆਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਅੱਜ-ਕੱਲ੍ਹ ਮੱਛਰ ਬਹੁਤ ਵਧ ਰਿਹਾ ਹੈ। ਜਿਸ ਦੇ ਕੱਟਣ ਨਾਲ ਮਲੇਰੀਆ ਹੋਣ ਦੀ ਸੰਭਾ...
ਪੰਜਾਬ ਵਾਸੀਆਂ ਦੀ ਸਿਹਤ ਲਈ ਸਰਕਾਰ ਦਾ ਇੱਕ ਹੋਰ ਐਲਾਨ, ਹੁਣੇ ਪੜ੍ਹੋ
ਇੱਕ ਸਾਲ ’ਚ 583 ਆਮ ਆਦਮੀ ਕਲੀਨਿਕਾਂ ’ਚ 44 ਲੱਖ ਤੋਂ ਵੱਧ ਲੋਕਾਂ ਨੇ ਕਰਵਾਇਆ ਇਲਾਜ | Health News
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ 76ਵੇਂ ਆਜ਼ਾਦੀ ਦਿਹਾੜੇ ਮੌਕੇ ਸੂਬੇ ’ਚ 76 ਹੋਰ ਆਮ ਆਦਮੀ ਕਲੀਨਿਕ ਖੋਲ੍ਹੇਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਕਲੀਨਿਕ ਲੋਕਾਂ ਨੂੰ ਸਮਰਪਣ ਕਰਨਗੇ ਇਹ ਜਾਣਕ...
ਮਾਨ ਸਰਕਾਰ ਨੇ ਕੀਤਾ ਐਲਾਨ : ਆਜ਼ਾਦੀ ਦਿਹਾੜੇ ਮੌਕੇ ਸੂਬੇ ’ਚ ਖੋਲ੍ਹੇ ਜਾਣਗੇ 75 ਮੁਹੱਲਾ ਕਲੀਨਿਕ
ਮੁਹੱਲਾ ਕਲੀਨਿਕਾਂ ’ਚ ਲੋਕਾਂ ਨੂੰ ਮਿਲੇਗਾ ਬਿਹਤਰ ਇਲਾਜ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਸੂਬੇ ਦੇ ਲੋਕਾਂ ਨੂੰ ਨੂੰ ਵਧੀਆ ਅਤੇ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਸੀ। ਜਿਸ ਨੂੰ ਮਾਨ ਸਰਕਾਰ ਛੇਤੀ ਹੀ ਪੂਰਾ ਕਰਨ ਜਾ ਰਹੀ ਹੈ। ਮਾਨ ਸਰਕਾਰ 15 ਅਗਸਤ ਨੂ...