ਆਯੁਰਵੇਦ ’ਚ ਲੁਕਿਐ ਜੈਨੇਟਿਕ ਬਿਮਾਰੀਆਂ ਦਾ ਇਲਾਜ
-Ayurveda-
ਕੁਰੂਕੁਸ਼ੇਤਰ (ਦੇਵੀਲਾਲ ਬਾਰਨਾ)। ਆਯੁਰਵੇਦ ’ਚ ਕਈ ਅਜਿਹੀਆਂ ਬਿਮਾਰੀਆਂ ਦਾ ਇਲਾਜ ਲੁਕਿਆ ਹੋਇਆ ਹੈ, ਜਿਨ੍ਹਾਂ ਤੋਂ ਮਰੀਜ਼ ਮਹਿੰਗੇ ਇਲਾਜ ਕਰਵਾਉਣ ਤੋਂ ਬਾਅਦ ਵੀ ਛੁਟਕਾਰਾ ਨਹੀਂ ਪਾ ਸਕਦੇ। ਕਈ ਅਜਿਹੇ ਜੈਨੇਟਿਕ ਰੋਗ ਹਨ ਜੋ ਲਾਇਲਾਜ ਲੱਗਦੇ ਹਨ, ਪਰ ਆਯੁਰਵੇਦ ਉਸ ਬਿਮਾਰੀ ਨੂੰ ਜੜ੍ਹੋਂ ਖ਼ਤਮ ਕਰ ਸਕਦ...
ਜੈ ਸ਼ਕਤੀ ਆਯੂਰਵੈਦਿਕ ਹਸਪਤਾਲ ਦੀ ਕਮੇਟੀ ਵੱਲੋਂ ਲਾਇਆ ਜਾਵੇਗਾ ਮੈਡੀਕਲ ਕੈਂਪ
ਜੈ ਸ਼ਕਤੀ ਆਯੂਰਵੈਦਿਕ ਹਸਪਤਾਲ ਦੀ ਕਮੇਟੀ ਵੱਲੋਂ ਲਾਇਆ ਜਾਵੇਗਾ ਮੈਡੀਕਲ ਕੈਂਪ
ਰਾਮਪੁਰਾ ਫੂਲ (ਅਮਿਤ ਗਰਗ)। ਸਮਾਜ ਸੇਵੀ ਸੰਸਥਾ ਜੈ ਸ਼ਕਤੀ ਆਯੂਰਵੈਦਿਕ ਹਸਪਤਾਲ ਦੀ ਕਮੇਟੀ ਵਲੋਂ ਹਸਪਤਾਲ ਦੇ 50 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਪੰਜਾਬ ਦੇ ਚੋਟੀ ਦੇ ਡਾਕਟਰਾਂ ਦਾ ਇਕ ਵਿਸ਼ਾਲ ਮੈਡੀਕਲ ਕੈੰਪ ਲਗਾਇਆ ਜਾ ਰਿਹਾ ਹੈ। ...
ਸੱਟਾਂ ਤੋਂ ਬਚੋ
ਸੱਟਾਂ ਤੋਂ ਬਚੋ
ਹਰ ਸਾਲ 5 ਜੁਲਾਈ ਨੂੰ ਨੈਸ਼ਨਲ ਇੰਜਰੀ (ਸੱਟ) ਬਚਾਅ ਦਿਵਸ ਮਨਾਇਆ ਜਾਂਦਾ ਹੈ। ਕਰੀਬਨ 70 ਫੀਸਦੀ ਲੋਕ, ਰੋਕਥਾਮ ਵਾਲੀ ਸੱਟ ਨਾਲ ਕਿਸੇ ਬਿਮਾਰੀ ਨਾਲੋਂ ਜ਼ਿਆਦਾ ਮੌਤ ਦਾ ਸ਼ਿਕਾਰ ਹੋ ਰਹੇ ਹਨ। 10 ਤੋਂ 19 ਸਾਲ ਦੀ ਉਮਰ ਵਿਚ ਬੱਚਿਆਂ ਨੂੰ ਖੇਡਣ ਦੌਰਾਨ ਸਿਰ ਦੀਆਂ ਸੱਟਾਂ ਲੱਗਦੀਆਂ ਹਨ। ਨੌਜਵਾਨ ਡਰਾ...
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦਿੱਤਾ ਘਨੌਰ ਵਾਸੀਆਂ ਨੂੰ ਤੋਹਫਾ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ 7.5 ਕਰੋੜ ਰੁਪਏ ਦੀ ਲਾਗਤ ਨਾਲ ਕਮਿਉਨਿਟੀ ਹੈਲਥ ਸੈਂਟਰ ਘਨੌਰ ’ਚ ਵਾਧੇ ਤੇ ਨਵੀਨੀਕਰਨ ਦਾ ਉਦਘਾਟਨ ਕੀਤਾ (Health News)
ਕਿਹਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਲਿਆਂਦੀ ਸਿਹਤ ਕ੍ਰਾਂਤੀ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਦ...
ਇਹ ਸਬਜ਼ੀ ਚੁਟਕੀਆਂ ’ਚ ਦੂਰ ਕਰ ਦੇਵੇਗੀ ਤੁਹਾਡੀ ਯੂਰਿਕ ਐਸਿਡ ਦੀ ਸਮੱਸਿਆ!
ਸਰਦੀਆਂ ਦਾ ਮੌਸਮ ਆ ਗਿਆ ਹੈ ਅਤੇ ਬਹੁਤ ਸਾਰੀਆਂ ਮੌਸਮੀ ਸਬਜ਼ੀਆਂ ਅਤੇ ਫਲ ਬਾਜ਼ਾਰ ’ਚ ਆ ਗਏ ਹਨ, ਜਿਨ੍ਹਾਂ ਨੂੰ ਖਾਣ ਨਾਲ ਸਾਡੇ ਸਰੀਰ ਦੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਅਜਿਹੇ ’ਚ ਜ਼ੇਕਰ ਤੁਹਾਡੇ ਖੂਨ ’ਚ ਗੰਦਾ ਯੂਰਿਕ ਐਸਿਡ ਨਾਲ ਭਰ ਗਿਆ ਹੈ ਤਾਂ ਇਸ ਸਬਜੀ ਨੂੰ ਖਾਣ ਨਾਲ ਇਹ ਦੂਰ ਹੋ ਜਾਵੇਗਾ।...
ਸਿਹਤਮੰਦ ਰਹਿਣ ਲਈ ਬਦਲਣੀਆਂ ਪੈਣਗੀਆਂ ਕੁਝ ਆਦਤਾਂ
ਕੁਝ ਚੰਗਾ ਪਾਉਣ ਲਈ ਕੁਝ ਗੁਆਉਣਾ ਪੈਂਦਾ ਹੈ। ਇਹ ਇੱਕ ਪੁਰਾਣੀ ਕਹਾਵਤ ਹੈ ਜੋ ਸੱਚ ਵੀ ਹੈ। ਇਸੇ ਤਰ੍ਹਾਂ ਆਪਣੀ ਸਿਹਤ ਨੂੰ ਠੀਕ ਰੱਖਣ ਲਈ ਤੁਹਾਨੂੰ ਆਪਣੀ ਗਲਤ ਆਦਤਾਂ ਸੁਧਾਰਨੀਆਂ ਹੋਣਗੀਆਂ। ਅਸੀਂ ਅਕਸਰ ਆਪਣੀਆਂ ਆਦਤਾਂ ’ਤੇ ਜ਼ਿਆਦਾ ਧਿਆਨ ਨਹੀਂ ਦਿੰਦੇ ਪਰ ਉਹੀ ਆਦਤਾਂ ਸਾਡੀ ਸਿਹਤ ਖੋਹ ਲੈਂਦੀਆਂ ਹਨ। ਬਿਹਤਰ ਇਹ...
Hair Care: ਵਾਲਾਂ ਨੂੰ ਸੰਘਣੇ ਤੇ ਲੰਬੇ ਬਣਾਉਣ ਲਈ ਘਰ ’ਚ ਹੀ ਤਿਆਰ ਕਰੋ ਇਹ ਤੇਲ, ਲੋਕ ਵੀ ਪੁੱਛਣਗੇ ਵਧਦੇ ਵਾਲਾਂ ਦਾ ਰਾਜ਼…
Hair Care: ਵਾਲਾਂ ਨੂੰ ਲੰਬੇ ਤੇ ਸੰਘਣੇ ਬਣਾਉਣ ਲਈ ਬਾਜਾਰ ’ਚ ਕਈ ਤਰ੍ਹਾਂ ਦੇ ਤੇਲ ਉਪਲਬਧ ਹਨ ਪਰ ਇਨ੍ਹਾਂ ਤੇਲ ’ਚ ਨਕਲੀ ਰੰਗ ਤੇ ਖੁਸ਼ਬੂਦਾਰ ਕੈਮੀਕਲ ਹੁੰਦੇ ਹਨ, ਜੋ ਵਾਲਾਂ ਨੂੰ ਫਾਇਦੇ ਦੀ ਬਜਾਏ ਜ਼ਿਆਦਾ ਨੁਕਸਾਨ ਪਹੁੰਚਾ ਸਕਦੇ ਹਨ, ਅਜਿਹੇ ’ਚ ਜੇਕਰ ਤੁਸੀਂ ਆਪਣੇ ਵਾਲਾਂ ਦੇ ਝੜਨ ਤੋਂ ਪਰੇਸ਼ਾਨ ਹੋਂ। ਜੇਕਰ ਤ...
ਪਨੀਰ ਬਰਫ਼ੀ
ਸਮੱਗਰੀ:
ਪਨੀਰ ਤੇ 8 ਕੱਪ ਦੁੱਧ ਇਕੱਠੇ ਮਿਲੇ ਹੋਏ, 2 ਸਲਾਈਸ ਸਫੇਦ ਬ੍ਰੈਡ, 3/4 ਕੱਪ ਸ਼ੱਕਰ, 6 ਹਰੀਆਂ ਇਲਾਇਚੀਆਂ ਪੀਸੀਆਂ ਹੋਈਆਂ, 1/4 ਕੱਪ ਸਲਾਈਸ ਬਦਾਮ, 1/2 ਚਮਚ ਬਟਰ (ਪਲੇਟ ਨੂੰ ਗ੍ਰੀਸ ਕਰਨ ਲਈ)
ਤਰੀਕਾ:
ਪਨੀਰ ਬਰਫੀ ਬਣਾਉਣ ਲਈ ਸਭ ਤੋਂ ਪਹਿਲਾਂ ਓਵਨ ਨੂੰ 278 ਡਿਗਰੀ 'ਤੇ ਪ੍ਰੀ-ਹੀਟ ਕਰ ਲਓ ਫਿਰ ...
Khaskhas ke laddu: ਗਰਮੀਆਂ ‘ਚ ਸਿਹਤ ਦਾ ਖਜ਼ਾਨਾ ਨੇ ਖਸਖਸ ਦੇ ਲੱਡੂ, ਚਮੜੀ ਦੀਆਂ ਸਮੱਸਿਆਵਾਂ ਤੋਂ ਵੀ ਮਿਲੇਗਾ ਛੁਟਕਾਰਾ
Khaskhas ke laddu : ਖਸਖਸ ਦੇ ਬੀਜ ਔਸਧੀ ਗੁਣਾਂ ਨਾਲ ਭਰਪੂਰ ਹੁੰਦੇ ਹਨ, ਖਸਖਸ ਦੇ ਬੀਜਾਂ ਵਿੱਚ ਫਾਈਬਰ, ਆਇਰਨ, ਪ੍ਰੋਟੀਨ, ਕੈਲਸ਼ੀਅਮ ਤੇ ਕਾਪਰ ਵਰਗੇ ਪੋਸ਼ਕ ਤੱਤ ਭਰਪੂਰ ਮਾਤਰਾ ’ਚ ਹੁੰਦੇ ਹਨ। ਖਸਖਸ ਦੀ ਵਰਤੋਂ ਹੱਡੀਆਂ ਨੂੰ ਮਜਬੂਤ ਕਰਨ, ਸਕਿਨ ਟੋਨ ਨੂੰ ਸੁਧਾਰਨ ਤੇ ਵਾਲਾਂ ਨੂੰ ਮਜਬੂਤ ਬਣਾਉਣ ਵਿੱਚ ਮਦਦ ਕ...
ਹਲੀਮਾ ਹਸਪਤਾਲ ਦੇ ਸਰਜਨ ਡਾ. ਗੋਇਲ ਨੇ 13 ਕਿੱਲੋ ਦੀ ਰਸੌਲੀ ਕੱਢ ਕੇ ਕੀਤਾ ਔਰਤ ਮਰੀਜ਼ ਦਾ ਸਫਲ ਆਪ੍ਰੇਸ਼ਨ
ਮਾਲੇਰਕੋਟਲਾ (ਗੁਰਤੇਜ ਜੋਸੀ)। ਪੰਜਾਬ ਵਕਫ ਬੋਰਡ ਦੇ ਪ੍ਰਬੰਧਾਂ ਅਧੀਨ ਚੱਲਦੇ ਹਜ਼ਰਤ ਹਲੀਮਾ ਹਸਪਤਾਲ (Halima Hospital) ਜਿਸ ਨੇ ਪਿਛਲੇ ਕੁੱਝ ਅਰਸੇ ਤੋਂ ਹਸਪਤਾਲ ਚ ਮਰੀਜ਼ਾਂ ਦੀ ਬਹੁਤਾਤ ਕਾਰਨ ਸ਼ਹਿਰ ਦੇ ਬਾਕੀ ਹਸਪਤਾਲਾਂ ਨੂੰ ਪਛਾੜਿਆ ਹੋਇਆ ਹੈ ਹੁਣ ਉਕਤ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਅਤੇ ਮਸ਼ਹੂਰ ਸਰਜਨ ਡਾ...