ਲੋਆਂ ਦੌਰਾਨ ਰੱਖੋ ਆਪਣਾ ਖਿਆਲ
ਲੋਆਂ ਦੌਰਾਨ ਰੱਖੋ ਆਪਣਾ ਖਿਆਲ
ਗਰਮੀ ਦੀ ਲਹਿਰ ਯਾਨੀ ਹੀਟਵੇਵ, ਜਦੋਂ ਵਾਯੂੁਮੰਡਲ ਦਾ ਜ਼ਿਆਦਾ ਦਬਾਅ ਲਗਾਤਾਰ ਕੁੱਝ ਦਿਨ ਬਣਿਆ ਰਹਿੰਦਾ ਹੈ। ਵਾਯੂਮੰਡਲ ਦੇ ਉੱਪਰਲੇ ਲੈਵਲ ਤੋਂ ਹਵਾ ਧਰਤੀ ਤੱਕ ਪਹੁੰਚਦੇ ਸੰਕੁਚਿਤ ਹੋ ਜਾਣ ’ਤੇ ਤਾਪਮਾਨ ਵਿਚ ਵਾਧਾ ਹੋ ਜਾਂਦਾ ਹੈ। ਮੌਸਮ ਵਿੱਚ ਤਬਦੀਲੀ ਕਰਕੇ ਜੂਨ ਦੇ ਮਹੀਨੇ ਵਿੱਚ...
ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ ਜਾਇਕੇ ਦੇ ਨਾਲ ਦਿੰਦੈ ਸਿਹਤ ਨੂੰ ਇਹ ਬੇਮਿਸਾਲ ਫ਼ਾਇਦੇ!, ਪੜ੍ਹੋ ਤੇ ਜਾਣੋ…
ਸਰਦੀਆਂ ਦੇ ਆਉਣ ਨਾਲ ਕਈ ਇੱਛਾਵਾਂ ਵੀ ਪੈਦਾ ਹੋ ਜਾਂਦੀਆਂ ਹਨ ਜਿਵੇਂ ਕਿ ਹੈਲਦੀ ਅਤੇ ਮਸਾਲੇਦਾਰ ਭੋਜਨ ਖਾਣ ਦੀ ਇੱਛਾ, ਮਸਾਲੇਦਾਰ ਭੋਜਨ ਖਾਣ ਦੀ ਇੱਛਾ ਆਦਿ ਪਰ ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਸਰਦੀਆਂ ’ਚ ਕੁਝ ਅਜਿਹੀਆਂ ਚੀਜਾਂ ਖਾਣੀਆਂ ਚਾਹੀਦੀਆਂ ਹਨ ਜੋ ਮਸਾਲੇਦਾਰ ਵੀ ਹੁੰਦੀਆਂ ਹਨ। ਸਿਹਤਮੰਦ ...
ਜ਼ਿਆਦਾ ਪਾਣੀ ਪੀਣ ਨਾਲ ਵੀ ਪਹੁੰਚ ਸਕਦਾ ਹੈ ਸਰੀਰ ਨੂੰ ਨੁਕਸਾਨ
ਕੀ ਤੁਸੀਂ ਵੀ ਸੋਚਦੇ ਹੋ ਕਿ ਜ਼ਿਆਦਾ ਪਾਣੀ ਪੀਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ? ਖੈਰ, ਜਿਸ ਤਰ੍ਹਾਂ ਸਾਰੀਆਂ ਚੀਜਾਂ ਦੇ ਫਾਇਦੇ ਹੁੰਦੇ ਹਨ, ਉਨ੍ਹਾਂ ਦੇ ਨੁਕਸਾਨ ਵੀ ਹੁੰਦੇ ਹਨ ਅਤੇ ਇਸੇ ਤਰ੍ਹਾਂ ਇਹ ਪਾਣੀ ’ਤੇ ਵੀ ਲਾਗੂ ਹੁੰਦਾ ਹੈ। ਜਿਸ ਤਰ੍ਹਾਂ ਪਾਣੀ ਪੀਣ ਦੇ ਫਾਇਦੇ ਹਨ, ਉਸੇ ਤਰ੍ਹਾਂ ਇਸ ਦੇ ਨੁਕਸਾਨ ਵੀ...
ਸ਼ੂਗਰ ਸਬੰਧੀ ਹੋਵੇ ਠੋਸ ਮੈਡੀਕਲ ਖੋਜ
Diabetes: ਅੱਜ ਸੋਸ਼ਲ ਮੀਡੀਆ ਦੀ ਹਰ ਚੌਥੀ-ਪੰਜਵੀਂ ਪੋਸਟ ਸ਼ੂਗਰ ਦੇ ਇਲਾਜ ਸਬੰਧੀ ਜਾਣਕਾਰੀ ਨਾਲ ਭਰੀ ਪਈ ਹੈ। ਵੱਡੇ ਤੋਂ ਵੱਡੇ ਡਾਕਟਰਾਂ ਤੋਂ ਲੈ ਕੇ ਨੀਮ ਹਕੀਮ ਤੱਕ ਦਵਾਈਆਂ ਤੇ ਘਰੇਲੂ ਨੁਸਖਿਆਂ ਦਾ ਬੋਲਬਾਲਾ ਹੈ। ਨੀਮ ਹਕੀਮ ਵੀ ਚੰਗੀ ਚਾਂਦੀ ਬਣਾ ਰਹੇ ਹਨ। ਦਵਾਈ ਤੇ ਨੁਸਖੇ ਵੇਚਣ ਦੇ ਨਾਲ-ਨਾਲ ਪੋਸਟਾਂ ਸ਼ੇਅਰ...
ਮਲੇਰੀਆ: ਜਾਣਕਾਰੀ ਵਿੱਚ ਹੀ ਬਚਾਅ
ਕੋਵਿਡ-19 ਦੇ ਨਾਲ-ਨਾਲ ਮਲੇਰੀਆ ਤੋਂ ਵੀ ਰੱਖੋ ਬਚਾਅ
ਕੋਵਿਡ-19 ਦੇ ਕਹਿਰ ਦੇ ਚੱਲਦਿਆਂ ਸਾਡਾ ਸਭ ਦਾ ਧਿਆਨ ਇਸੇ ਬਿਮਾਰੀ ਤੇ ਕੇਂਦਰਿਤ ਹੋ ਰਿਹਾ ਹੈ। ਪਰ ਨਾਲ ਦੀ ਨਾਲ ਸਾਨੂੰ ਹੋਰ ਬਿਮਾਰੀਆਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਅੱਜ-ਕੱਲ੍ਹ ਮੱਛਰ ਬਹੁਤ ਵਧ ਰਿਹਾ ਹੈ। ਜਿਸ ਦੇ ਕੱਟਣ ਨਾਲ ਮਲੇਰੀਆ ਹੋਣ ਦੀ ਸੰਭਾ...
Signs Of Sugar/Diabetes : ਸਰੀਰ ’ਚ ਸ਼ੂਗਰ ਲੈਵਲ ਦੇ ਵਧ ਜਾਣ ’ਤੇ ਸਰੀਰ ਦਿੰਦਾ ਹੈ ਇਹ 10 ਸੰਕੇਤ!
Signs Of Sugar/Diabetes : ਅੱਜ-ਕੱਲ੍ਹ ਦੁਨੀਆ ਵਿੱਚ ਡਾਇਬਟੀਜ ਇੱਕ ਆਮ ਬਿਮਾਰੀ ਬਣ ਗਈ ਹੈ। ਸ਼ੂਗਰ ਅੱਜ ਦੇ ਸਮੇਂ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਕਰਨ ਵਾਲੀ ਭਿਆਨਕ ਬਿਮਾਰੀ ਬਣ ਗਈ ਹੈ। ਅਜਿਹਾ ਇਸ ਲਈ ਹੈ ਕਿਉਂਕਿ ਅੱਜ ਕੱਲ੍ਹ ਨੌਜਵਾਨਾਂ ਦੀ ਜੀਵਨਸ਼ੈਲੀ ਪਹਿਲੇ ਸਮਿਆਂ ਦੇ ਮੁਕਾਬਲੇ ਵਿਗੜਦੀ ਜਾ ਰਹੀ ਹੈ ਅਤੇ ...
Aadu Fruit Benefits: ਅੱਖਾਂ ਤੇ ਗਰਭਵਤੀ ਔਰਤਾਂ ਲਈ ਫਾਇਦੇਮੰਦ ਹੈ ਗਰਮੀਆਂ ਦਾ ਇਹ ਖਾਸ ਫਲ, ਜਾਣੋ ਫਾਇਦੇ
ਨਵੀਂ ਦਿੱਲੀ (ਏਜੰਸੀ)। ਗਰਭ ਅਵਸਥਾ ਦੌਰਾਨ, ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ ਖਾਣਾ ਚਾਹੀਦਾ ਹੈ, ਇਸ ਬਾਰੇ ਮਾਵਾਂ ਵੱਲੋਂ ਪੂਰੀ ਤਰ੍ਹਾਂ ਖੋਜ ਕੀਤੀ ਜਾਂਦੀ ਹੈ ਜਿਵੇਂ ਕਿ ਮੌਖਿਕ ਜਾਣਕਾਰੀ, ਇੰਟਰਨੈਟ, ਕਿਤਾਬਾਂ ਤੇ ਆਪਣੇ ਪੂਰਵਜਾਂ ਤੋਂ ਸਿੱਖਣ ਵਾਲੇ ਤਜਰਬਿਆਂ ਤੇ ਕੀ ਗਰਭਵਤੀ ਔਰਤਾਂ ਆੜੂ ਖਾ ਸਕਦੀਆਂ ਹਨ ਜ...
ਬਲੈਕ ਫੰਗਸ ’ਚ ਧਿਆਨ ਰੱਖਣ ਵਾਲੀਆਂ ਗੱਲਾਂ
ਬਲੈਕ ਫੰਗਸ ’ਚ ਧਿਆਨ ਰੱਖਣ ਵਾਲੀਆਂ ਗੱਲਾਂ
ਅੱਜ ਕੋਵਿਡ-19 ਦੇ ਚੱਲਦੇ, ਜਾਨਲੇਵਾ ਬਿਮਾਰੀ ਬਲੈਕ-ਫੰਗਸ (ਮੂੁਕੋਰਮਾਈਕੋਸਿਸ) ਕਿਸੇ ਵੀ ਉਮਰ ਦੇ ਵਿਅਕਤੀ ਦੀਆਂ ਅੱਖਾਂ ਨੂੰ ਆਪਣਾ ਸ਼ਿਕਾਰ ਬਣਾ ਰਹੀ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ, ਇਸ ਕਰਕੇ ਮੌਤਾਂ ਦਾ ਅੰਕੜਾ ਵੀ ਵਧ ਰਿਹਾ ਹੈ। ਇਹ ਇੱਕ ਗੰਭੀਰ ਅਤੇ ਦੁਰਲੱ...
ਚੰਗੀ ਸਿਹਤ ਲਈ ਜ਼ਰੂੁਰੀ ਹੈ ਪੋ੍ਰਟੀਨ
ਚੰਗੀ ਸਿਹਤ ਲਈ ਜ਼ਰੂੁਰੀ ਹੈ ਪੋ੍ਰਟੀਨ
ਇੱਕ ਸਿਹਤਮੰਦ ਸਰੀਰ ਲਈ ਮੁੱਖ ਤੌਰ ’ਤੇ ਛੇ ਤੱਤਾਂ ਦੀ ਲੋੜ ਹੁੰਦੀ ਹੈ ਜਿਵੇਂ ਪ੍ਰੋਟੀਨ, ਕਾਰਬੋਹਾਈਡ੍ਰੇਟਸ, ਚਰਬੀ, ਵਿਟਾਮਿਨ, ਖਣਿਜ ਪਦਾਰਥ ਤੇ ਪਾਣੀ ਇਨ੍ਹਾਂ ਸਭ ਨੂੰ ਮਿਲਾ ਕੇ ਹੀ ਸੰਤੁਲਿਤ ਖੁਰਾਕ ਬਣਦੀ ਹੈ ਪਾਣੀ ਤੋਂ ਬਾਅਦ ਸਾਡੇ ਸਰੀਰ ਵਿੱਚ ਪ੍ਰੋਟੀਨ ਹੀ ਸਭ ਤੋਂ ਵ...
Garlic Benefits: ਲਸਣ ਦੀਆਂ ਸਿਰਫ਼ ਦੋ ਕਲੀਆਂ ਅਤੇ ਅਣਗਿਣਤ ਚਮਤਕਾਰੀ ਫਾਇਦੇ! ਤੁਹਾਡੀ ਸਿਹਤ ਪ੍ਰਤੀ ਵਧਦੀ ਚਿੰਤਾ ਨੂੰ ਕਰ ਦੇਵੇ ਦਰਕਿਨਾਰ!
Garlic Benefits: ਜੇਕਰ ਤੁਸੀਂ ਆਪਣੀ ਸਿਹਤ ਨੂੰ ਲੈ ਕੇ ਚਿੰਤਤ ਹੋ, ਬਿਮਾਰੀਆਂ ਤੁਹਾਨੂੰ ਹਰ ਰੋਜ਼ ਘੇਰ ਲੈਂਦੀਆਂ ਹਨ ਤਾਂ ਤੁਹਾਡੀ ਜਾਣਕਾਰੀ ਲਈ ਅਸੀਂ ਤੁਹਾਨੂੰ ਦੱਸ ਦੇਈਏ ਕਿ ਤੁਹਾਨੂੰ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਹੈ, ਕਹਿਣ ਦਾ ਮਤਲਬ ਕਿ ਤੁਹਾਨੂੰ ਆਪਣੀ ਸਿਹਤ ਨੂੰ ਸੁਧਾਰਨ ਲਈ ਕਿਸੇ ਨਿੰਮ, ਹਕੀਮ ਜਾ...