ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਵਿਧਾਨ ਸਭਾ (Haryana Vidhan Sabha) ਦੇ ਦੂਜੇ ਦਿਨ ਵੀ ਵਿਧਾਨ ਸਭਾ ਦੀ ਕਾਰਵਾਈ ਹੰਗਾਮੇ ਨਾਲ ਸ਼ੁਰੂ ਹੋਈ। ਹਿਸਾਰ ਏਅਰਪੋਰਟ ਸਬੰਧੀ ਵਿਧਾਇਕ ਅਭੈ ਚੌਟਾਲਾ ਤੇ ਉਪ ਮੁੱਖ ਮੰਤਰੀ ਵਿਚਕਾਰ ਗਰਮਾ-ਗਰਮੀ ਹੋਈ ਸਦਨ ’ਚ ਅਭੈ ਚੌਟਾਲਾ ਖਿਲਾਫ ਕਾਰਵਾਈ ਕਰਦੇ ਹੋਏ ਸਪੀਕਰ ਨੇ ਉਨ੍ਹਾਂ ਨੂੰ ਦੋ ਦਿਨਾਂ ਲਈ ਬਾਹਰ ਕਰ ਦਿੱਤਾ। ਵਿਧਾਨ ਸਭਾ ਸੈਸ਼ਨ ਦੇ ਦੂਜੇ ਦਿਨ ਵੀ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਵਿਚਾਲੇ ਦੋਸ਼ਾਂ ਅਤੇ ਜਵਾਬੀ ਦੋਸ਼ਾਂ ਦਾ ਸਿਲਸਿਲਾ ਜਾਰੀ ਰਿਹਾ। ਇਸ ਕਾਰਵਾਈ ਵਿੱਚ ਵਿਧਾਇਕ ਅਭੈ ਚੌਟਾਲਾ ਨੇ ਹਿਸਾਰ ਹਵਾਈ ਅੱਡੇ ਸਬੰਧੀ ਆਪਣੇ ਭਤੀਜੇ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ’ਤੇ ਦੋਸ਼ ਲਾਏ, ਹਾਲਾਂਕਿ ਦੁਸ਼ਯੰਤ ਚੌਟਾਲਾ ਨੇ ਸਾਰੇ ਦੋਸ਼ਾਂ ਨੂੰ ਨਕਾਰਿਆ ਅਤੇ ਉਲਟਾ ਅਭੈ ਚੌਟਾਲਾ ’ਤੇ ਸਦਨ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ।
ਤਾਜ਼ਾ ਖ਼ਬਰਾਂ
Bus Fire: ਆਂਧਰਾ ਪ੍ਰਦੇਸ਼ ’ਚ ਇੱਕ ਚੱਲਦੀ ਬੱਸ ਨੂੰ ਲੱਗ ਅੱਗ, ਕਈ ਯਾਤਰੀ ਦੀ ਮੌਤ
ਮੁੱਖ ਮੰਤਰੀ ਚੰਦਰਬਾਬੂ ਨਾਇਡੂ...
Ladli Behna Yojana: ਮੁੱਖ ਮੰਤਰੀ ਦਾ ਵੱਡਾ ਐਲਾਨ, ਲਾਡਲੀ ਭੈਣਾਂ ਨੂੰ ਹਰ ਮਹੀਨੇ ਮਿਲਣਗੇ 1,500 ਰੁਪਏ
Ladli Behna Yojana: ਭੋਪਾਲ...
Saint MSG: ਨੇਕੀ-ਭਲਾਈ ਦੇ ਰਾਹ ’ਤੇ ਚੱਲਣਾ ਸਿਖਾਉਂਦੇ ਹਨ ਸੰਤ : ਪੂਜਨੀਕ ਗੁਰੂ ਜੀ
ਨੇਕੀ-ਭਲਾਈ ਦੇ ਰਾਹ ’ਤੇ ਚੱਲਣ...
Punjab Farmers News: ਪਰਾਲੀ ਦੇ ਮਸਲੇ ’ਤੇ ਕਿਸਾਨਾਂ ਨੇ ਖੋਲ੍ਹਿਆ ਮੋਰਚਾ
Punjab Farmers News: (ਸੰਜ...
Ludhiana News: ਪਟਾਕਿਆਂ ਦੀ ਚੰਗਿਆੜੀ ਕਾਰਨ ਘਰ ’ਚ ਧਮਾਕਾ, 10 ਜਣੇ ਜ਼ਖਮੀ
ਪਟਾਕਿਆਂ ਦੀ ਚੰਗਿਆੜੀ ਪੋਟਾਸ਼ ...
kotkapura Fire News: ਕਬਾੜੀ ਦੀ ਦੁਕਾਨ ’ਚ ਲੱਗੀ ਭਿਆਨਕ ਅੱਗ
ਫਾਇਰ ਬ੍ਰਿਗੇਡ ਦੀਆਂ ਗੱਡੀਆਂ ...
Sunam News: ਸੁਨਾਮ ’ਚ ਨਿਕਲੀ ‘ਸਵਦੇਸੀ ਅਪਣਾਓ, ਖਾਦੀ ਖਰੀਦੋ, ਖਾਦੀ ਪਹਿਨੋ’ ਰੈਲੀ
ਖਾਦੀ ਪ੍ਰਤੀ ਜਾਗਰੂਕਤਾ ਫੈਲਾਉ...
Australia Vs India: ਦੂਜੇ ਵਨਡੇ ’ਚ ਆਸਟ੍ਰੇਲੀਆ ਨੇ ਭਾਰਤ ਨੂੰ 2 ਵਿਕਟਾਂ ਨਾਲ ਹਰਾਇਆ
ਸ਼ਾਰਟ ਅਤੇ ਕੋਨੋਲੀ ਦੇ ਅਰਧ ਸ...
Heroin Seizure: ਅੰਮ੍ਰਿਤਸਰ ਪੁਲਿਸ ਨੇ 5 ਕਿਲੋ ਹੈਰੋਇਨ ਸਮੇਤ ਸਪਲਾਇਰ ਨੂੰ ਕੀਤਾ ਗ੍ਰਿਫ਼ਤਾਰ
Heroin Seizure: ਅੰਮ੍ਰਿਤਸਰ...














