Haryana Group C TGT Punjabi

ਖੁਸ਼ਖਬਰੀ ! ਆ ਗਈ ਭਰਤੀ, ਗਰੁੱਪ ਸੀ ਟੀਜੀਟੀ ਪੰਜਾਬੀ ਅਧਿਆਪਕਾਂ ਦੀ ਭਰਤੀ ਲਈ ਸ਼ਡਿਊਲ ਜਾਰੀ

ਚੰਡੀਗੜ੍ਹ। ਹਰਿਆਣਾ ਸਟਾਫ਼ ਸਲੈਕਸ਼ਨ ਕਮਿਸ਼ਨ ਨੇ ਗਰੁੱਪ ਸੀ ਟੀਜੀਟੀ ਪੰਜਾਬੀ ਭਰਤੀ ਲਈ ਸ਼ਡਿਊਲ ਜਾਰੀ ਕੀਤਾ ਹੈ। ਐੱਚਐੱਸਐੱਸਸੀ ਦੁਆਰਾ ਜਾਰੀ ਭਰਤੀ ਸ਼ਡਿਊਲ ਦੇ ਤਹਿਤ 104 ਅਸਾਮੀਆਂ ਲਈ 18 ਸਤੰਬਰ ਤੋਂ ਰਜਿਸਟਰੇਸ਼ਨ ਸ਼ੁਰੂ ਕੀਤੀ ਜਾਵੇਗੀ ਤੇ 9 ਅਕਤੂਬਰ ਨੂੰ ਇਸ ਦੀ ਆਖਰੀ ਤਰੀਕ ਰੱਖੀ ਗਈ ਹੈ। ਇਸ ਭਰਤੀ ਲਈ 12 ਅਕਤੂਬਰ ਤੋਂ ਬਾਅਦ ਉਮੀਦਵਾਰ ਫੀਸ ਜਮ੍ਹਾ ਨਹੀਂ […]
Breaking News  ਹਰਿਆਣਾ  ਖਾਸ ਖਬਰ