ਸਾਡੇ ਨਾਲ ਸ਼ਾਮਲ

Follow us

12.7 C
Chandigarh
Monday, February 2, 2026
More
    Home Breaking News Haryana Assem...

    Haryana Assembly Elections : ਭਾਜਪਾ ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

    Haryana Assembly Elections
    Haryana Assembly Elections

    ਚੰਡੀਗੜ੍ਹ। Haryana Assembly Elections: ਭਾਜਪਾ ਨੇ ਹਰਿਆਣਾ ਵਿੱਚ 67 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ: ਅਨਿਲ ਵਿੱਜ ਅੰਬਾਲਾ ਕੈਂਟ ਤੋਂ ਚੋਣ ਲੜਨਗੇ ਜਦਕਿ ਸੀਐਮ ਸੈਣੀ ਲਾਡਵਾ ਤੋਂ ਚੋਣ ਲੜਨਗੇ।

    ਭਾਜਪਾ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ 67 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਨਾਇਬ ਸੈਣੀ ਕੁਰੂਕਸ਼ੇਤਰ ਦੀ ਲਾਡਵਾ ਸੀਟ ਤੋਂ ਚੋਣ ਲੜਨਗੇ। ਪੂਰੀ ਵੇਰਵਾ ਹੇਠਾਂ ਸੂਚੀ ’ਚ ਵੇਖੋ..

    Haryana Assembly Elections
    Haryana Assembly Elections

    Haryana Assembly Elections
    Haryana Assembly Elections

    LEAVE A REPLY

    Please enter your comment!
    Please enter your name here