Harshit Rana
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
IPL 2026: ਕੇਕੇਆਰ ਦੀਆਂ ਮੁਸ਼ਕਲਾਂ ਵਧੀਆਂ, ਹਰਸ਼ਿਤ ਤੋਂ ਬਾਅਦ ਆਕਾਸ਼ਦੀਪ IPL ਦੇ ਪੂਰੇ ਸੀਰਜ਼ ਤੋਂ ਬਾਹਰ
Published On
By Sach Kahoon Punjabi Desk
IPL 2026: ਸਪੋਰਟਸ ਡੈਸਕ। ਤਿੰਨ ਵਾਰ ਦੇ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਲਈ ਮੁਸੀਬਤਾਂ ਲਗਾਤਾਰ ਜਾਰੀ ਹਨ। ਪਹਿਲਾਂ, ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਸੱਟ ਕਾਰਨ ਪੂਰੇ ਸੀਜ਼ਨ ਤੋਂ ਬਾਹਰ ਹੋ ਗਏ ਸਨ, ਤੇ ਹੁਣ ਇੱਕ ਹੋਰ ਤੇਜ਼ ਗੇਂਦਬਾਜ਼, ਆਕਾਸ਼ ਦੀਪ, ਵੀ ਟੂਰਨਾਮੈਂਟ ’ਚ ਹਿੱਸਾ ਨਹੀਂ ਲੈ ਸਕਣਗੇ। ਆਕਾਸ਼ ਦੀਪ ਸੱਟ ਕਾਰਨ ਆਈਪੀਐਲ 2026 ਤੋਂ ਬਾਹਰ ਹੋ […]
Champions Trophy: ਚੈਂਪੀਅਨਜ਼ ਟਰਾਫੀ ਲਈ ਭਾਰਤੀ ਟੀਮ ’ਚ ਬਦਲਾਅ, ਬੁਮਰਾਹ ਤੇ ਜਾਇਸਵਾਲ ਬਾਹਰ, ਹਰਸ਼ਿਤ ਰਾਣਾ ਨੂੰ ਮੌਕਾ
Published On
By Sach Kahoon Punjabi Desk
Champions Trophy: ਸਪੋਰਟਸ ਡੈਸਕ। ਚੈਂਪੀਅਨਜ਼ ਟਰਾਫੀ ਸ਼ੁਰੂ ਹੋਣ ’ਚ ਬਹੁਤਾ ਸਮਾਂ ਨਹੀਂ ਬਚਿਆ ਹੈ। ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਮੰਗਲਵਾਰ ਨੂੰ 19 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਟੂਰਨਾਮੈਂਟ ਤੋਂ ਪਹਿਲਾਂ ਅਪਡੇਟ ਕੀਤੀ ਟੀਮ ਦਾ ਐਲਾਨ ਕੀਤਾ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਪਿੱਠ ਦੀ ਸੱਟ ਕਾਰਨ ਬਾਹਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਨੌਜਵਾਨ […]
IND vs ENG: ਛੇਵੇਂ ਨੰਬਰ ’ਤੇ ਹਾਰਦਿਕ-ਸ਼ਿਵਮ ਦੀ ਸਭ ਤੋਂ ਵੱਡੀ ਸਾਂਝੇਦਾਰੀ, ਡੈਬਿਊ ’ਤੇ ਚਮਕੇ ਹਰਸ਼ਿਤ ਰਾਣਾ
Published On
By Sach Kahoon Punjabi Desk
IND vs ENG: ਸਪੋਰਟਸ ਡੈਸਕ। ਭਾਰਤ ਤੇ ਇੰਗਲੈਂਡ ਵਿਚਕਾਰ ਚੱਲ ਰਹੀ ਪੰਜ ਮੈਚਾਂ ਦੀ ਟੀ20 ਸੀਰੀਜ਼ ਦਾ ਚੌਥਾ ਮੈਚ ਪੁਣੇ ’ਚ ਖੇਡਿਆ ਗਿਆ। ਇਸ ਮੈਚ ’ਚ, ਭਾਰਤੀ ਟੀਮ ਨੇ ਜੋਸ ਬਟਲਰ ਦੀ ਫੌਜ ਨੂੰ 15 ਦੌੜਾਂ ਨਾਲ ਹਰਾ ਕੇ ਲੜੀ ’ਚ 3-1 ਦੀ ਅਜੇਤੂ ਬੜ੍ਹਤ ਬਣਾ ਲਈ ਤੇ ਘਰੇਲੂ ਮੈਦਾਨ ’ਤੇ ਆਪਣੀ ਲਗਾਤਾਰ 17ਵੀਂ ਲੜੀ […]
AUS vs IND: ਅਸਟਰੇਲੀਆ ਖਿਲਾਫ਼ ਤੀਜੇ ਟੈਸਟ ’ਚ ਹਰਸ਼ਿਤ ਰਾਣਾ ਦੀ ਜਗ੍ਹਾ ਇਸ ਖਿਡਾਰੀ ਨੂੰ ਖੇਡਣਾ ਚਾਹੀਦਾ ਹੈ : ਹਰਭਜਨ ਸਿੰਘ
Published On
By Sach Kahoon Punjabi Desk
AUS vs IND: ਸਪੋਰਟਸ ਡੈਸਕ। ਅਸਟਰੇਲੀਆ ਖਿਲਾਫ ਬਾਰਡਰ-ਗਾਵਸਕਰ ਟਰਾਫੀ ਸੀਰੀਜ਼ ਦੇ ਅਗਲੇ ਟੈਸਟ ਤੋਂ ਹਰਸ਼ਿਤ ਰਾਣਾ ਨੂੰ ਬਾਹਰ ਕਰਨ ਦੀ ਮੰਗ ਸ਼ੁਰੂ ਹੋ ਗਈ ਹੈ। ਸਾਬਕਾ ਭਾਰਤੀ ਖਿਡਾਰੀ ਹਰਭਜਨ ਸਿੰਘ ਚਾਹੁੰਦੇ ਹਨ ਕਿ ਟੀਮ ਪ੍ਰਬੰਧਨ ਇਸ ਨੌਜਵਾਨ ਤੇਜ਼ ਗੇਂਦਬਾਜ਼ ਨੂੰ ਆਉਣ ਵਾਲੇ ਬ੍ਰਿਸਬੇਨ ਟੈਸਟ ਤੋਂ ਬਾਹਰ ਕਰ ਦੇਵੇ। ਰਾਣਾ ਨੇ ਪਰਥ ’ਚ ਆਪਣਾ ਡੈਬਿਊ ਕੀਤਾ […]