ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਨਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵਿਚਕਾਰ ਸ਼ੁੱਕਰਵਾਰ ਨੂੰ ਇੰਡੀਅਨ ਐੱਮਐੱਸਜੀ ਖੇਡ ਪਿੰਡ ਵਿਖੇ ਦੋ ਰੋਜਾ ਖੇਡ ਮੁਕਾਬਲੇ ਸ਼ੁਰੂ ਹੋ ਗਏ ਹਨ। ਇਨ੍ਹਾਂ ਖੇਡ ਮੁਕਾਬਲਿਆਂ ’ਚ ਵੱਖ-ਵੱਖ ਰਾਜਾਂ ਤੋਂ ਗ੍ਰੀਨ ਐੱਸ ਦੇ ਸੇਵਾਦਾਰਾਂ ਨੇ ਭਾਗ ਲਿਆ। ਇਸ ਮੌਕੇ ਖੇਡ ਪਿੰਡ ’ਚ ਵੱਡੀ ਗਿਣਤੀ ’ਚ ਦਰਸ਼ਕ ਹਾਜਰ ਸਨ। ਤੁਹਾਨੂੰ ਦੱਸ ਦੇਈਏ ਕਿ 26 ਅਤੇ 27 ਜਨਵਰੀ 2024 ਨੂੰ ਹੋਣ ਵਾਲੇ ਇਨ੍ਹਾਂ ਖੇਡ ਮੁਕਾਬਲਿਆਂ ’ਚ ਰੱਸਾਕਸੀ, ਟੋਕਨ ਮੁਕਾਬਲਾ, ਮਟਕਾ ਰੇਸ, ਡੇਟਸ ਪੰਜਾ, ਗ੍ਰੇਸ ਟਾਰਗੇਟ ਅਤੇ ਪੁਸ਼ ਪਾਵਰ ਸ਼ਾਮਲ ਹਨ, ਜੋ ਕਿ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਨਫੇਅਰ ਫੋਰਸ ਦੇ ਪੁਰਸ਼ ਅਤੇ ਔਰਤਾਂ ਦੋਵਾਂ ’ਚ ਹੋਣਗੇ। ਇਨ੍ਹਾਂ ਮੁਕਾਬਲਿਆਂ ’ਚ ਵੱਖ-ਵੱਖ ਭਾਰ ਵਰਗਾਂ ’ਚ ਵੱਖ-ਵੱਖ ਰਾਜਾਂ ਦੇ ਤਿੰਨ-ਤਿੰਨ ਖਿਡਾਰੀਆਂ ਵਿਚਕਾਰ ਮੁਕਾਬਲੇ ਹੋਣਗੇ।
ਤਾਜ਼ਾ ਖ਼ਬਰਾਂ
Trains Cancelled: ਹੜ੍ਹ ਦੀ ਸਥਿਤੀ ’ਚ ਜੰਮੂ ਡਵੀਜ਼ਨ ਨਾਲ ਸਬੰਧਤ 65 ਰੇਲਾਂ ਰੱਦ, 80 ਤੋਂ ਵੱਧ ਹੋਰ ਰੇਲਾਂ ਪ੍ਰਭਾਵਿਤ
Trains Cancelled: (ਜਗਦੀਪ ...
Sirhind Feeder Canal: ਸਰਹੰਦ ਫੀਡਰ ਨਹਿਰ ’ਤੇ ਬਣਿਆ ਪੁੱਲ ਟੁੱਟਿਆ, ਆਵਾਜਾਈ ਠੱਪ
Sirhind Feeder Canal: (ਜਗ...
ATM Fraud: ਏਟੀਐਮ ਬਦਲਕੇ ਪੈਸੇ ਕਢਾਉਣ ਵਾਲੇ ਅੰਤਰਰਾਜੀ ਗਿਰੋਹ ਦੇ 2 ਮੈਂਬਰ ਕਾਬੂ
ਪੰਜਾਬ, ਹਰਿਆਣਾ ਹਿਮਾਚਲ, ਰਾਜ...
Dhoossi Bundh Collapse: ਰਾਵੀ ਦਾ ਧੁੱਸੀ ਬੰਨ੍ਹ ਟੁੱਟਣ ਨਾਲ ਭਾਰੀ ਤਬਾਹੀ, ਦਰਜਨਾਂ ਪਿੰਡ ਪਾਣੀ ਦੀ ਲਪੇਟ ’ਚ
Dhoossi Bundh Collapse: (...
Punjab School Flood News: ਪੰਜਾਬ ਦੇ ਸਕੂਲ ’ਚ ਹੜ੍ਹ ਦੇ ਪਾਣੀ ’ਚ ਫਸੇ 400 ਵਿਦਿਆਰਥੀਆਂ ਸਬੰਧੀ ਨਵੀਂ ਅਪਡੇਟ
Punjab School Flood News:...
Holidays Punjab: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਸਭ ਛੁੱਟੀਆਂ ਰੱਦ, ਜਾਣੋ ਕਾਰਨ
Holidays Punjab: ਬਰਿੰਦਰ ਕ...
Gold Seized: ਮੁੰਬਈ ਹਵਾਈ ਅੱਡੇ ‘ਤੇ 1.02 ਕਰੋੜ ਰੁਪਏ ਦਾ ਸੋਨਾ ਜ਼ਬਤ, ਮੋਮ ’ਚ ਲੁਕਾ ਕੇ ਕੀਤੀ ਤਸਕਰੀ
Gold Seized: ਮੁੰਬਈ, (ਆਈਏਐ...
Punjab: ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹ ਪ੍ਰਬੰਧਨ ਲਈ ਕਮੇਟੀ ਬਣਾਈ
ਕਮੇਟੀ ’ਚ ਸ਼ਾਮਲ ਮੰਤਰੀਆਂ ਨੂ...
Punjab News: ਪੰਜਾਬ ’ਚ ਇਨ੍ਹਾਂ 4 ਮੁਲਾਜ਼ਮਾਂ ਨੂੰ ਕੀਤਾ ਮੁਅੱਤਲ, ਜਾਣੋ ਪੂਰਾ ਮਾਮਲਾ
ਅੰਮ੍ਰਿਤਸਰ (ਸੱਚ ਕਹੂੰ ਨਿਊਜ਼)...