Barnawa News: ਬਰਨਾਵਾ ਡੇਰੇ ਤੋਂ ਆਈ ਅਹਿਮ ਜਾਣਕਾਰੀ

Barnawa News
Barnawa News: ਬਰਨਾਵਾ ਡੇਰੇ ਤੋਂ ਆਈ ਅਹਿਮ ਜਾਣਕਾਰੀ

Barnawa News: ਸਾਰੀ ਸਾਧ-ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 4 ਜਨਵਰੀ ਐਤਵਾਰ ਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਡੇਰਾ, ਬਰਨਾਵਾ (ਬਾਗਪਤ), ਯੂਪੀ ’ਚ ਸੱਚੇ ਸਤਿਗੁਰੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦਾ ਐੱਮਐੱਸਜੀ ਭੰਡਾਰਾ ਸਵੇਰੇ 11 ਵਜੇ ਸ਼ੁਰੂ ਹੋ ਜਾਵੇਗਾ ਜੀ।
-ਪ੍ਰਬੰਧਕੀ ਕਮੇਟੀ, ਡੇਰਾ ਸੱਚਾ ਸੌਦਾ, ਸਰਸਾ

ਇਹ ਖਬਰ ਵੀ ਪੜ੍ਹੋ : Happy Incarnation Month: ‘ਜਦੋਂ ਮਾਲਕ ਨਾਲ ਤਾਰ ਹੀ ਜੁੜ ਗਈ ਤਾਂ ਪਿੱਛੇ ਕੀ ਰਹਿ ਗਿਆ’