Gold Smugglers

ਨਜਾਇਜ਼ ਸੋਨੇ ਦੀ ਤਸਕਰੀ ਕਰਨ ਵਾਲਿਆਂ ਨੂੰ ਲੁੱਟਣ ਵਾਲੇ ਮਹਿਲਾ ਸਣੇ 5 ਗ੍ਰਿਫ਼ਤਾਰ

ਇੰਟਰਨੈਸ਼ਨਲ ਪੱਧਰ ’ਤੇ ਖੋਹ ਕਰਨ ਵਾਲਿਆਂ ਪਾਸੋਂ 49.50 ਲੱਖ ਰੁਪਏ ਦਾ ਸੋਨਾ, 8 ਲੱਖ ਰੁਪਏ ਦੀ ਨਕਦੀ, ਸਕਾਰਪਿਓ, ਦੋ ਮੋਬਾਇਲ ਤੇ 1 ਪਾਸਪੋਰਟ ਬਰਾਮਦ | Gold Smugglers ਲੁਧਿਆਣਾ (ਜਸਵੀਰ ਸਿੰਘ ਗਹਿਲ)। ਇੰਟਰਨੈਸ਼ਨਲ ਪੱਧਰ ’ਤੇ ਤਸਕਰੀ ਅਤੇ ਲੁੱਟ- ਖੋਹ ਦੀਆਂ ਵਾਰਦਾਤਾਂ ਕਰਨ ਵਾਲਿਆਂ ਵਿੱਚੋਂ 1 ਮਹਿਲਾ ਸਮੇਤ 4 ਜਣਿਆਂ ਨੂੰ ਗਿ੍ਰਫ਼ਤਾਰ ਕਰਨ ’ਚ ਜ਼ਿਲਾ ਲੁਧਿਆਣਾ ਦੀ […]
ਪੰਜਾਬ  Breaking News  ਖਾਸ ਖਬਰ