ਸੋਨੇ ਚਾਂਦੀ ‘ਚ ਆਈ ਤੇਜ਼ੀ
ਮੁੰਬਈ। ਵਿਦੇਸ਼ ‘ਚ ਦੋਵੇਂ ਕੀਮਤੀ ਧਾਤੂਆਂ ਦੇ ਦਬਾਅ ਦੇ ਵਿਚਕਾਰ ਸੋਨੇ-ਚਾਂਦੀ ਦੀ ਚਮਕ ਅੱਜ ਘਰੇਲੂ ਪੱਧਰ ‘ਤੇ ਵਧੀ ਹੈ। ਮਲਟੀ ਕਮੋਡਿਟੀ ਐਕਸਚੇਂਜ (ਐਮਸੀਐਕਸ) ‘ਤੇ ਸੋਨੇ ਦਾ ਵਾਅਦਾ 182 ਰੁਪਏ ਜਾਂ 0.36 ਫੀਸਦੀ ਦੀ ਤੇਜ਼ੀ ਨਾਲ 50,860 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਬੰਦ ਹੋਇਆ। ਸੋਨਾ ਮਿੰਨੀ 0.33 ਫੀਸਦੀ ਦੀ ਤੇਜ਼ੀ ਨਾਲ 50,928 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.














